October 20, 2011 admin

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ

ਜਲੰਧਰ:  ਭਾਰਤ ਚੋਣ ਕਮਿਸ਼ਨ ਦੀਆਂ  ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ  ਸਰਸਰੀ ਸੁਧਾਈ ਦਾ ਜੋ ਕੰਮ 4 ਅਕਤੂਬਰ 2011 ਤੋਂ  20 ਅਕਤੂਬਰ 2011 ਤੱਕ ਹੋਣਾ ਸੀ, ਉਸ ਵਿਚ  24 ਅਕਤੂਬਰ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ  । ਇਸ ਸਬੰਧੀ ਜਾਣਕਾਰੀ ਚੋਣਕਾਰ ਰਜਿਸਟਰੇਸ਼ਨ ਅਫਸਰ –37-ਜਲੰਧਰ ਕੈਂਟ-ਕਮ- ਸਕਤਰ ਖੇਤਰੀ ਟਰਾਂਸਪੋਰਟ  ਅਥਾਰਿਟੀ ਜਲੰਧਰ  ਨੇ  ਦਿੰਦਿਆਂ ਕਿਹਾ ਕਿ  ਨਵੀਆਂ ਵੋਟਾਂ ਬਨਾਉਣ ਵਾਸਤੇ ਦਾਅਵੇ ਪੇਸ਼ ਕਰਨ ਦੀ ਮਿਤੀ ਵਧਾ ਕੇ 24 ਅਕਤੂਬਰ 2011 ਤੱਕ ਕਰ ਦਿੱਤੀ ਗਈ ਹੈ ।  ਉਨ•ਾਂ ਦੱਸਿਆ ਕਿ  ਜੇ ਕਿਸੇ  ਵੋਟਰ ਦੀ ਵੋਟ ਸਬੰਧੀ ਇਤਰਾਜ ਹੋਵੇ ਜਾਂ ਵੋਟਰ ਸੂਚੀ ਵਿਚ ਗੱਲਤ ਇੰਦਰਾਜਾ ਨੂੰ ਠੀਕ ਕਰਵਾਉਣ ਲਈ 24 ਅਕਤੂਬਰ 2011 ਤੱਕ ਸਬੰਧਤ ਬੂਥ ਲੈਵਲ ਅਫਸਰ ਜਾਂ ਚੋਣਕਾਰ ਰਜਿਸਟਰੇਸ਼ਨ ਅਫਸਰ 37-ਜਲੰਧਰ ਕੈਂਟ-ਕਮ-ਸਕਤਰ ਖੇਤਰੀ ਟਰਾਂਸਪੋਰਟ ਅਥਾਰਿਟੀ ਦੇ ਦਫਤਰ  ਵਿਚ  ਦਾਅਵੇ ਜਾਂ ਇਤਰਾਜ ਦਾਖਲ ਕਰਵਾਏ ਜਾ ਸਕਦੇ ਹਨ ।
  ******    ******

  ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ
ਜਲੰਧਰ:- ਭਾਰਤ ਚੋਣ ਕਮਿਸ਼ਨ ਦੀਆਂ  ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ  ਸਰਸਰੀ ਸੁਧਾਈ ਦਾ ਜੋ ਕੰਮ 4 ਅਕਤੂਬਰ 2011 ਤੋਂ  20 ਅਕਤੂਬਰ 2011 ਤੱਕ ਹੋਣਾ ਸੀ, ਉਸ ਵਿਚ  24 ਅਕਤੂਬਰ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ  । ਇਸ ਸਬੰਧੀ ਜਾਣਕਾਰੀ ਚੋਣਕਾਰ ਰਜਿਸਟਰੇਸ਼ਨ ਅਫਸਰ –37-ਜਲੰਧਰ ਕੈਂਟ-ਕਮ- ਸਕਤਰ ਖੇਤਰੀ ਟਰਾਂਸਪੋਰਟ  ਅਥਾਰਿਟੀ ਜਲੰਧਰ  ਨੇ  ਦਿੰਦਿਆਂ ਕਿਹਾ ਕਿ  ਨਵੀਆਂ ਵੋਟਾਂ ਬਨਾਉਣ ਵਾਸਤੇ ਦਾਅਵੇ ਪੇਸ਼ ਕਰਨ ਦੀ ਮਿਤੀ ਵਧਾ ਕੇ 24 ਅਕਤੂਬਰ 2011 ਤੱਕ ਕਰ ਦਿੱਤੀ ਗਈ ਹੈ ।  ਉਨ•ਾਂ ਦੱਸਿਆ ਕਿ  ਜੇ ਕਿਸੇ  ਵੋਟਰ ਦੀ ਵੋਟ ਸਬੰਧੀ ਇਤਰਾਜ ਹੋਵੇ ਜਾਂ ਵੋਟਰ ਸੂਚੀ ਵਿਚ ਗੱਲਤ ਇੰਦਰਾਜਾ ਨੂੰ ਠੀਕ ਕਰਵਾਉਣ ਲਈ 24 ਅਕਤੂਬਰ 2011 ਤੱਕ ਸਬੰਧਤ ਬੂਥ ਲੈਵਲ ਅਫਸਰ ਜਾਂ ਚੋਣਕਾਰ ਰਜਿਸਟਰੇਸ਼ਨ ਅਫਸਰ 37-ਜਲੰਧਰ ਕੈਂਟ-ਕਮ-ਸਕਤਰ ਖੇਤਰੀ ਟਰਾਂਸਪੋਰਟ ਅਥਾਰਿਟੀ ਦੇ ਦਫਤਰ  ਵਿਚ  ਦਾਅਵੇ ਜਾਂ ਇਤਰਾਜ ਦਾਖਲ ਕਰਵਾਏ ਜਾ ਸਕਦੇ ਹਨ ।

Translate »