October 20, 2011 admin

ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਹਲਕਾ ਮੌੜ ਦੇ ਪਿੰਡਾਂ ਦਾ ਦੌਰਾ ਅੱਜ

ਬਠਿੰਡਾ -ਲੋਕ ਸਭਾ ਹਲਕਾ, ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਬਾਦਲ ਵੱਲੋਂ ਮਿਤੀ 20 ਅਕਤੂਬਰ, 2011 ਨੂੰ ਵਿਧਾਨ ਸਭਾ ਹਲਕਾ ਮੌੜ ਦੇ ਪਿੰਡਾਂ ਵਿਚ ਸੰਗਤ ਦਰਸ਼ਨ ਕਰਨਗੇ। ਉਹ ਦੁਪਹਿਰ 12 ਵਜੇ ਪਿੰਡ ਸੰਦੋਹਾ, 1 ਵਜੇ ਪਿੰਡ ਕਮਾਲੂ, 2 ਵਜੇ ਪਿੰਡ ਰਾਜਗੜ੍ਹ ਕੁੱਬੇ, 3.15 ਵਜੇ ਪਿੰਡ ਮਾੜੀ, 4 ਵਜੇ ਪਿੰਡ ਬੰਗੇਹਰ ਚੜ੍ਹਤ ਸਿੰਘ ਅਤੇ 5 ਵਜੇ ਪਿੰਡ ਭਾਈ ਬਖਤੌਰ ਵਿਖੇ ਸੰਗਤ ਦਰਸ਼ਨ ਕਰਨਗੇ।

Translate »