ਗà©à¨°à¨¦à¨¾à¨¸à¨ªà©à¨° – ਸ. ਤੇਜਿੰਦਰਪਾਲ ਸਿੰਘ ਪੀ.ਸੀ.à¨à¨¸.ਉੱਪ ਮੰਡਲ ਮੈਜਿਸਟਰੈਟ-ਕਮ ਚੋਣਕਾਰ ਰਜਿਸਟਰੇਸ਼ਨ ਅਫਸਰ, ਵਿਧਾਨ ਸà¨à¨¾ ਹਲਕਾ 004- ਗà©à¨°à¨¦à¨¾à¨¸à¨ªà©à¨° ਵਲੋਂ ਇਸ ਚੋਣ ਹਲਕੇ ਦੀ ਆਮ ਜਨਤਾ-ਵੋਟਰਾ ਦੀ ਜਾਣਕਾਰੀ ਹਿੱਤ ਦੱਸਿਆ ਗਿਆ ਕਿ à¨à¨¾à¨°à¨¤ ਚੋਣ ਕਮਿਸ਼ਨ ਨਵੀ ਦਿੱਲੀ ਵਲੋ ਜਾਰੀ ਕੀਤੇ ਗਠਪà©à¨°à©‹à¨—ਰਾਮ ਅਨà©à¨¸à¨¾à¨° 4 ਅਕਤੂਬਰ 2011 ਤੋ 20 ਅਕਤੂਬਰ 2011 ਤਕ ਇਸ ਚੋਣ ਹਲਕੇ ਨਾਲ ਸਬੰਧਿਤ ਉਹ ਵਿਅਕਤੀ ਜਿਨਾ ਦੀ à¨à¨¾à¨°à¨¤ à¨à¨° ਵਿੱਚ ਵੋਟ ਰਜਿਸਟਰਡ ਨਹੀ ਹੋਈ, ਇਹ ਫਾਰਮ ਨੰਬਰ 6 à¨à¨°à¨•à©‡ ਸਮੇਤ ਇੱਕ ਰੰਗਾਦਰ ਫੋਟੋ , ਰਿਹਾਇਸ਼ ਤੇ ਉਮਰ ਦੇ ਸਬੂਤ ਨਾਲ ਲਗਾ ਕੇ ਆਪਣੀ ਵੋਟ ਬੀ.à¨à¨² ਇਜ਼ ਰਾਹੀ ਰਜਿਸਟਰਡ ਕਰਵਾ ਸਕਦੇ ਹਨ। à¨à¨¾à¨°à¨¤ ਚੋਣ ਕਮਿਸ਼ਨ ਵਲੋ ਯੋਗਤਾ ਮਿਤੀ 1-1-2012 ਦੇ ਆਧਾਰ ਤੇ ਪਾਪਤ ਕੀਤੇ ਜਾ ਰਹੇ ਦਾਅਵੇ-ਇਤਰਾਜਾ ਦੀ ਮਿਆਦ ਵਿੱਚ ਮਿਤੀ 24-10-2011 ਤਕ ਵਾਧਾ ਕੀਤਾ ਗਿਆ ਹੈ। ਉੱਪ ਮੰਡਲ ਮੈਜਿਸਟਰੈਟ-ਕਮ ਚੋਣਕਾਰ ਰਜਿਸਟਰੇਸ਼ਨ ਅਫਸਰ ਗà©à¨°à¨¦à¨¾à¨¸à¨ªà©à¨° ਵਲੋ ਵੋਟਰ ਸੂਚੀ ਨੂੰ ਪਾਰਦਰਸ਼ੀ ਢੰਗ ਨਾਲ ਬਣਾਉਣ ਹਿੱਤ ਸਮੂਹ ਮਾਨਤਾ ਪà©à¨°à¨¾à¨ªà¨¤ ਰਾਜਨੀਤਿਕ ਪਾਰਟੀਆਂ, ਸਮਾਜ ਸੇਵੀ ਸੰਸਥਾਵਾ, ਮà©à¨¹à©±à¨²à¨¾ ਸà©à¨§à¨¾à¨° ਕਮੇਟੀਆ, ਪੇਂਡੂ ਸà©à¨§à¨¾à¨° ਕਮੇਟੀਆ ਨੂੰ ਅਪੀਲ ਕੀਤੀ ਹੈ ਕਿ ਉਹ ਮਿਤੀ 24-10-2011 ਤਕ ਸਬੰਧਿਤ ਬੀ.à¨à¨².ਓਜ ਨੂੰ ਵੋਟ ਬਣਾਉਣ-ਕਟਵਾਉਣ-ਸà©à¨§à¨¾à¨ˆ ਸਬੰਧੀ ਆਪਣੇ ਪਾਰਮ ਦੇ ਸਕਦੇ ਹਨ।