ਪਟਿਆਲਾ – ” ਸ਼ੀਸ਼ ਮਹਿਲ ਪਟਿਆਲਾ ਵਿਖੇ 1 ਨਵੰਬਰ ਤੋਂ 10 ਨਵੰਬਰ ਤੱਕ ਲਗਾਠਜਾਣ ਵਾਲੇ 10 ਰੋਜ਼ਾ ਕਰਾਫਟ ਮੇਲੇ ਵਿੱਚ ਦੇਸ਼ ਦੇ 21 ਰਾਜਾਂ ਦੇ 400 ਸ਼ਿਲਪਕਾਰ ਅਤੇ 100 ਕਲਾਕਾਰ à¨à¨¾à¨— ਲੈਣਗੇ ।” ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਪਟਿਆਲਾ ਸ਼à©à¨°à©€à¨®à¨¤à©€ ਅਨਿਨਦਿੱਤਾ ਮਿੱਤਰਾ ਨੇ ਮਿੰਨੀ ਸਕੱਤਰੇਤ ਵਿਖੇ ਕਰਾਫਟ ਮੇਲੇ ਦੇ ਅਗੇਤੇ ਪà©à¨°à¨¬à©°à¨§à¨¾à¨‚ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ਦੌਰਾਨ ਦਿੱਤੀ। ਉਨà©à¨¹à¨¾à¨‚ ਦੱਸਿਆ ਕਿ ਇਸ ਕਰਾਫਟ ਮੇਲੇ ਵਿੱਚ ਦੇਸ਼ à¨à¨° ਵਿੱਚੋਂ ਸ਼ਿਲਪਕਾਰਾਂ ਵੱਲੋਂ ਹੱਥ ਨਾਲ ਤਿਆਰ ਕੀਤੀਆਂ ਵਸਤੂਆਂ, ਹੈਂਡਲੂਮ ਦਾ ਸਮਾਨ, ਕਠਪà©à¨¤à¨²à©€ ਸ਼ੋਅ, ਲਾਈਵ ਸ਼ੋਅ ਅਤੇ à¨à©‚ਲੇ ਆਦਿ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਇਸ ਤੋਂ ਇਲਾਵਾ ਵੱਖ-ਵੱਖ ਰਾਜਾਂ ਤੋਂ ਆਠਕਲਾਕਾਰਾਂ ਵੱਲੋਂ ਆਪੋ-ਆਪਣੇ ਰਾਜਾਂ ਦੇ ਲੋਕ ਗੀਤ ਤੇ ਲੋਕ ਨਾਚ ਵੀ ਪੇਸ਼ ਕੀਤੇ ਜਾਣਗੇ। ਉਨà©à¨¹à¨¾à¨‚ ਦੱਸਿਆ ਕਿ ਲੋਕ ਇਸ ਕਰਾਫਟ ਮੇਲੇ ਨੂੰ ਰੋਜ਼ਾਨਾਂ ਸਵੇਰੇ 10:00 ਵਜੇ ਤੋਂ ਸ਼ਾਮ 7:00 ਵਜੇ ਤੱਕ ਵੇਖ ਸਕਣਗੇ। ਸ਼à©à¨°à©€à¨®à¨¤à©€ ਮਿੱਤਰਾ ਨੇ ਦੱਸਿਆ ਕਿ ਅਜਿਹੇ ਮੇਲੇ ਜਿਥੇ ਆਪਸੀ à¨à¨¾à¨ˆà¨šà¨¾à¨°à¨• ਸਾਂਠਦਾ ਸà©à¨¨à©‡à¨¹à¨¾ ਦਿੰਦੇ ਹਨ ਉਥੇ ਹੀ ਇਹਨਾਂ ਮੇਲਿਆਂ ਨਾਲ ਵੱਖ-ਵੱਖ ਰਾਜਾਂ ਦੇ ਸà¨à¨¿à¨†à¨šà¨¾à¨° ਦਾ ਅਦਾਨ ਪà©à¨°à¨¦à¨¾à¨¨ ਵੀ ਹà©à©°à¨¦à¨¾ ਹੈ। ਉਨà©à¨¹à¨¾à¨‚ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਕਰਾਫਟ ਮੇਲੇ ਵਿੱਚ ਸ਼ਾਮਲ ਹੋ ਕੇ ਵੱਖ-ਵੱਖ ਰਾਜਾਂ ਦੇ ਸ਼ਿਲਪਕਾਰਾਂ ਵੱਲੋਂ ਤਿਆਰ ਕੀਤੇ ਸਮਾਨ ਨੂੰ ਵੇਖਣ ਅਤੇ ਬਾਹਰਲੇ ਰਾਜਾਂ ਤੋਂ ਆਠਕਲਾਕਾਰਾਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਉਹਨਾਂ ਦੇ ਰਾਜਾਂ ਦੇ ਲੋਕ ਗੀਤਾਂ ਤੇ ਲੋਕ ਨਾਚਾਂ ਦਾ ਆਨੰਦ ਮਾਨਣ।
ਮੀਟਿੰਗ ਦੌਰਾਨ ਸ਼à©à¨°à©€à¨®à¨¤à©€ ਮਿੱਤਰਾ ਨੇ ਪà©à¨²à¨¿à¨¸ ਵਿà¨à¨¾à¨— ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਮੇਲੇ ਦੌਰਾਨ ਸà©à¨°à©±à¨–ਿਆ ਅਤੇ ਆਵਾਜਾਈ ਦੇ ਪà©à¨–ਤਾ ਪà©à¨°à¨¬à©°à¨§ ਕਰਨ ਨੂੰ ਯਕੀਨੀ ਬਣਾਉਣ । ਉਨà©à¨¹à¨¾à¨‚ ਸਿਹਤ ਵਿà¨à¨¾à¨— ਦੇ ਅਧਿਕਾਰੀਆਂ ਨੂੰ ਕਿਹਾ ਕਿ ਮੇਲੇ ਦੌਰਾਨ ਬਾਹਰੋਂ ਆਉਣ ਵਾਲੇ ਸ਼ਿਲਪਕਾਰਾਂ ਤੇ ਕਲਾਕਾਰਾਂ ਦੀ ਸਹੂਲਤ ਲਈ ਮੇਲੇ ਵਾਲੇ ਸਥਾਨ ‘ਤੇ ਵਿਸ਼ੇਸ਼ ਮੈਡੀਕਲ ਟੀਮਾਂ ਲਗਾਈਆਂ ਜਾਣ। ਉਨà©à¨¹à¨¾à¨‚ ਨਗਰ ਨਿਗਮ ਤੇ ਲੋਕ ਨਿਰਮਾਣ ਵਿà¨à¨¾à¨— ਦੇ ਅਧਿਕਾਰੀਆਂ ਨੂੰ ਕਿਹਾ ਕਿ ਮੇਲੇ ਵਾਲੇ ਸਥਾਨ ‘ਤੇ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ । ਸ਼à©à¨°à©€à¨®à¨¤à©€ ਮਿੱਤਰਾ ਨੇ à¨à¨¸.ਡੀ.à¨à¨®. ਪਟਿਆਲਾ ਨੂੰ ਬਾਹਰੋਂ ਆਉਣ ਵਾਲੇ ਕਲਾਕਾਰਾਂ ਤੇ ਸ਼ਿਲਪਕਾਰਾਂ ਦੇ ਰਹਿਣ ਲਈ ਢà©à¨•à¨µà©‡à¨‚ ਸਥਾਨਾਂ ਦਾ ਪà©à¨°à¨¬à©°à¨§ ਕਰਨ ਅਤੇ ਜ਼ਿਲà©à¨¹à¨¾ ਟਰਾਂਸਪੋਰਟ ਅਫਸਰ ਨੂੰ ਸ਼ਿਲਪਕਾਰਾਂ ਤੇ ਕਲਾਕਾਰਾਂ ਨੂੰ ਉਹਨਾਂ ਦੇ ਠਹਿਰਣ ਵਾਲੇ ਸਥਾਨਾਂ ਤੋਂ ਮੇਲੇ ਵਾਲੇ ਸਥਾਨ ‘ਤੇ ਲਿਆਉਣ ਅਤੇ ਵਾਪਸ ਛੱਡਣ ਦੇ ਪà©à¨–ਤਾ ਪà©à¨°à¨¬à©°à¨§ ਕਰਨ ਲਈ ਕਿਹਾ ਤਾਂ ਜੋ ਉਨà©à¨¹à¨¾à¨‚ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਨà©à¨¹à¨¾à¨‚ ਜ਼ਿਲà©à¨¹à¨¾ ਖà©à¨°à¨¾à¨• ਤੇ ਸਪਲਾਈ ਕੰਟਰੋਲਰ ਨੂੰ ਆਦੇਸ਼ ਦਿੱਤੇ ਕਿ ਉਹ ਇਸ ਕਰਾਫਟ ਮੇਲੇ ਵਿੱਚ à¨à¨¾à¨— ਲੈਣ ਵਾਲੇ ਸ਼ਿਲਪਕਾਰਾਂ ਤੇ ਕਲਾਕਾਰਾਂ ਦੇ ਖਾਣ- ਪੀਣ ਲਈ ਬਿਹਤਰ ਪà©à¨°à¨¬à©°à¨§ ਕਰਨ । ਉਨà©à¨¹à¨¾à¨‚ ਸਬੰਧਤ ਵਿà¨à¨¾à¨—ਾਂ ਦੇ ਅਧਿਕਾਰੀਆਂ ਨੂੰ ਇਹ ਹਦਾਇਤ ਵੀ ਕੀਤੀ ਕਿ ਮੇਲੇ ਦੌਰਾਨ ਆਪਣੀਆਂ ਡਿਊਟੀਆਂ ਨੂੰ ਨਿੱਜੀ ਦਿਲਚਸਪੀ ਲੈ ਕੇ ਸਮੇਂ ਸਿਰ ਨੇਪਰੇ ਚੜਾਉਣ ਨੂੰ ਯਕੀਨੀ ਬਣਾਉਣ।
ਮੀਟਿੰਗ ਦੌਰਾਨ ਜ਼ਿਲà©à¨¹à¨¾ ਟਰਾਂਸਪੋਰਟ ਅਫਸਰ ਸà©à¨°: ਗà©à¨°à¨ªà¨¾à¨² ਸਿੰਘ ਚਾਹਲ, ਸਹਾਇਕ ਕਮਿਸ਼ਨਰ (ਜਨਰਲ) ਸ਼à©à¨°à©€ ਰਾਜੀਵ ਕà©à¨®à¨¾à¨° ਗà©à¨ªà¨¤à¨¾, ਜ਼ਿਲà©à¨¹à¨¾ ਖà©à¨°à¨¾à¨• ਤੇ ਸਪਲਾਈ ਕੰਟਰੋਲਰ ਸ਼à©à¨°à©€ à¨.ਪੀ. ਸਿੰਘ, ਜ਼ਿਲà©à¨¹à¨¾ ਮਾਲ ਅਫਸਰ ਸ਼à©à¨°à©€ ਰਾਜਵੀਰ ਸਿੰਘ, ਕਰਾਫਟ ਮੇਲੇ ਦੇ ਕà©à¨†à¨°à¨¡à©€à¨¨à©‡à¨Ÿà¨° ਸ਼à©à¨°à©€ ਸà©à¨–ਜੀਤ ਪà©à¨°à¨¾à¨¶à¨°, ਤਹਿਸੀਲਦਾਰ ਪਟਿਆਲਾ ਸ਼à©à¨°à©€ à¨.à¨à¨¸. ਥਿੰਦ ਤੋਂ ਇਲਾਵਾ ਵੱਖ-ਵੱਖ ਵਿà¨à¨¾à¨—ਾਂ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।