October 21, 2011 admin

ਕਂਦਰ ਸਰਕਾਰ ਦੀਆਂ ਵੱਖ-ਵੱਖ ਵਿਕਾਸ ਅਤ ਲੋਕ ਭਲਾਈ ਸਕੀਮਾ ਤਹਿਤ ਚੱਲ ਰਹ ਕੰਮਾਂ ਦਾ ਜਾਇਜ਼ਾ ਲਿਆ

ਗੁਰਦਾਸਪੁਰ – ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਮਹਿੰਦਰ ਸਿੰਘ ਕੈਂਥ ਦੀ ਪ੍ਰਧਾਨਗੀ ਹਠ ਅੱਜ ਸਥਾਨਕ ਪੰਚਾਇਤ ਭਵਨ ਵਿਖ ਜ਼ਿਲ•à¨¾ ਪਬਲਿਕ ਵਰਕਸ ਕਮਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਜ਼ਿਲ•à¨¾ ਗੁਰਦਾਸਪੁਰ ਅੰਦਰ ਪੰਜਾਬ ਅਤ ਕਂਦਰ ਸਰਕਾਰ ਦੀਆਂ ਵੱਖ-ਵੱਖ ਵਿਕਾਸ ਅਤ ਲੋਕ ਭਲਾਈ ਸਕੀਮਾ ਤਹਿਤ ਚੱਲ ਰਹ ਕੰਮਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕ ਸ੍ਰੀ ਪ੍ਰਦੀਪ ਸੱਭਰਵਾਲ Â.ਡੀ.ਸੀ (ਜ) ਗੁਰਦਾਸਪੁਰ, ਸ੍ਰੀ ਸਤੀਸ਼ ਵਵਿਸਟ Â.ਡੀ.ਸੀ.(ਵਿ) ਗੁਰਦਾਸਪੁਰ, ਸ੍ਰੀ ਤਜਿੰਦਰਪਾਲ ਸਿੰਘ ਸੰਧ ਐਸ ਡੀ.ਐਮ ਗੁਰਦਾਸਪੁਰ , ਪਰਮਜੀਤ ਸਿੰਘ ਐਸ. ਡੀ.ਐਮ ਬਟਾਲਾ , ਸ. ਜਸਬੀਰ ਸਿੰਘ ਐਸ.ਡੀ.ਐਮ ਡਰਾ ਬਾਬਾ ਨਾਨਕ ਤ ਸ੍ਰੀ ਰਣਬੀਰ ਸਿੰਘ ਮੂਧਲ ਡੀ.ਡੀ.ਪੀ.ਓ ਹਾਜ਼ਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਸ਼ਨਰ ਨ ਸਮੂਹ ਵਿਭਾਗਾਂ ਦ ਅਧਿਕਾਰੀਆਂ ਨੂੰ ਸਰਕਾਰੀ ਗਰਾਟਾਂ ਦੀ  à¨¸à¨¹à©€ ਵਰਤੋ ਕਰਨ ਅਤ ਸਾਰ ਵਿਕਾਸ ਪ੍ਰੋਜੈਕਟਾਂ ਨੂੰ ਸਰਕਾਰੀ ਮਾਪਢੰਡਾਂ ਅਨੁਸਾਰ ਨਿਰਧਾਰਿਤ ਸਮ ਵਿੱਚ ਮੁਕੰਮਲ ਕਰਨ ਦਾ ਆਦਸ਼ ਦਿੱਤਾ। ਉਨਾ ਵਲੋ ਜ਼ਿਲ• ਵਿੱਚ ਮੁਕੰਮਲ ਹੋ ਚੁੱਕ ਵੱਖ-ਵੱਖ ਸਰਕਾਰੀ ਪ੍ਰੋਜੈਕਟਾਂ ਦੀ ਰਿਪੋਰਟ ਤਿਆਰ ਕਰਕ ਉਨਾ ਦ ਦਫ਼ਤਰ ਭਜਣ ਲਈ ਕਿਹਾ ਗਿਆ ਤਾਂ ਕਿ ਮੁਕੰਮਲ ਹੋ ਚੁੱਕ ਪ੍ਰੋਜੈਕਟਾਂ ਦਾ ਸਰਕਾਰੀ ਪੱਧਰ ‘ਤ ਉਦਘਾਟਨ ਕਰਵਾ ਜਾ ਸਕਣ। ਉਨਾ ਸਰਕਾਰ ਵਲ ਚਲਾਈਆਂ ਜਾ ਰਹੀਆਂ ਭਲਾਈ ਸਕੀਮਾ ਦਾ ਜਾਇਜਾ ਲੈਦ ਸਮ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਭਲਾਈ ਸਕੀਮਾ ਨੂੰ ਸਰਕਾਰ ਵਲੋ ਨਿਰਧਾਰਿਤ ਨਿਯਮਾ ਸ਼ਰਤਾਂ ਅਨੁਸਾਰ ਪੂਰੀ ਪਾਰਦਰਸ਼ੀ ਢੰਗ ਨਾਲ ਲਾਗੂ ਕਰਕ ਸਹੀ ਲੋਕਾਂ ਤਕ ਇਨਾ ਸਕੀਮਾ ਦਾ ਲਾਭ ਪੁਚਾਇਆ ਜਾਵ। ਡਿਪਟੀ ਕਮਿਸ਼ਨਰ ਵਲੋ ਲੋਕ ਨਿਰਮਾਣ ਵਿਭਾਗ ਦ ਵਿਕਾਸ ਪ੍ਰੋਜੈਕਟਾਂ ਲੈਦ ਸਮ ਸ੍ਰੀ ਪੀ.ਐਸ.ਟਿਵਾਣਾ ਐਕਸੀਅਨ ਪੀ.ਡਬਲਿਊ.ਡੀ ਨ ਦੱਸਿਆ ਕਿ ਛੋਟਾ ਘੱਘਾਰਾ ਕਾਹਨੂੰਵਾਨ ਛੰਬ ਦ ਮਹਾਨ ਸ਼ਹੀਦਾਂ ਦੀ ਯਾਦ ਨੂੰ ਸੰਭਾਲਣ ਲਈ ਪੰਜਾਬ ਸਰਕਾਰ ਵਲੋ ਉਸਾਰ ਜਾ ਰਹ ਯਾਦਗਾਰੀ ਹੈਰੀਟਜ ਕੰਪਲੈਕਸ ਅਤ  à¨¸à¨¥à¨¾à¨¨à¨• ਸਰਕਾਰੀ ਕਾਲਜ ਵਿਖ ਖਡ ਸਟਡੀਅਮ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਅਤ ਇਸ ਤਰਾ ਐਕਸੀਅਨ ਲੋਕ ਨਿਰਮਾਣ ਵਿਭਾਗ ਬਟਾਲਾ ਡਵੀਜ਼ਨ ਸ. ਇੰਦਰਜੀਤ ਸਿੰਘ ਨ ਦੱਸਿਆ ਕਿ ਬਟਾਲਾ ਵਿਖ ਇੰਜੀਅਨਰਿੰਗ ਕਾਲਜ ਦੀ ਨਵੀ ਉਸਾਰੀ ਗਈ ਇਮਾਰਤ ਬਣ ਕ ਮੁਕੰਮਲ ਹੋ ਚੁੱਕੀ ਹੈ। ਸ. ਗੁਰਮੀਤ ਸਿੰਘ ਭਲਾ ਐਕਸੀਅਨ ਪੰਚਾਇਤੀ ਰਾਜ ਨ ਦੱਸਿਆ ਕਿ ਸਬ ਤਹਿਸੀਲ ਕਲਾਨੌਰ, ਧਾਰੀਵਾਲ , ਸ੍ਰੀ ਹਰਗੋਬਿੰਦਪੁਰ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਡਿਪਟੀ ਕਮਿਸ਼ਨਰ ਨ ਸਬੰਧਿਤ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਸੜਕਾਂ ਦ ਦੋਵ ਪਾਸ ਬਰਮ ਕਿਸਾਨਾਂ ਵਲੋ ਆਪਣੀਆਂ ਪੈਲੀਆਂ ਵਿੱਚ ਮਿਲਾ ਲ ਗ ਹਨ, ਜਿਸ ਨਾਲ ਸੜਕਾਂ ਟੁੱਟ ਰਹੀਆਂ ਹਨ। ਇਨਾ ਸੜਕਾਂ ਦ ਦਵ ਪਾਸ ਕਿਸਾਨਾ ਵਲੋ ਕੀਤ ਨਜਾਇਜ਼ ਕਬਜਿਆ ਨੂੰ ਹਟਾ ਕ ਉਨਾ ਦ ਦੋਵੀ ਪਾਸ ਸੜਕਾ ਨੂੰ ਚੋੜਾ ਕਰਵਾਇਆ ਜਾਵ। ਸ. ਕੈਥ ਨ ਵੱਖ-ਵੱਖ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿੰਡਾਂ ਵਿੱਚ ਉਹ ਪੰਚਾਇਤੀ ਜ਼ਮੀਨਾ ਜਿਨਾ ਉੱਪਰ ਕਾਸ਼ਤ ਨਹੀ ਹੋ ਰਹੀ, ਉਨਾ ਦੀ ਸਨਾਖ਼ਤ ਕਰਕ ਪੰਚਾਇਤਾ ਕੋਲੋ ਮਤ ਪਵਾ ਜਾਣ ਤਾਂ ਜੋ ਉਨਾ ਜ਼ਮੀਨਾ ਉੱਪਰ ਪੌਦ ਲਗਾ ਜਾ ਸਕਣ। ਉਨਾ ਨ ਪਿੰਡਾਂ ਵਿੱਚ ਗੰਦ ਪਾਣੀ ਦੀ ਸਮੱਸਿਆ ਦ ਹੱਲ ਲਈ ਸਬੰਧਿਤ ਅਧਿਕਾਰੀਆਂ ਨੂੰ ਆਦਸ਼ ਦਦਿੰਆ ਕਿਹਾ ਕਿ ਪਿੰਡਾਂ ਦ ਛੱਪੜਾਂ ਨੂੰ ਅਜਿਹੀ ਆਧੁਨਿਕ ਤਕਨੀਕ ਨਾਲ ਬਣਾਇਆ ਜਾਵ ਤਾਂ ਜੋ ਪਿੰਡ ਦ ਛੱਪੜ ਵਿੱਚ ਪੈਣ ਵਾਲ ਨਾ-ਵਰਤੋ ਯੋਗ ਪਾਣੀ ਨੂੰ ਖਤੀਬਾੜੀ ਲਈ ਵਰਤੋ ਵਿੱਚ ਲਿਆਦਾ ਜਾ ਸਕ। ਜਾਂ ਉਸ ਪਾਣੀ ਨੂੰ ਰੀਚਾਰਜਿੰਗ ਕੀਤਾ ਜਾਵ । ਇਸ ਨਾਲ ਪਿੰਡਾਂ ਵਿੱਚੋ ਗੰਦ ਪਾਣੀ ਕਾਰਨ ਫੈਲਣ ਵਾਲੀ ਗੰਦਗੀ ਦੀ ਸਮੱਸਿਆ ਦਾ ਹੱਲ ਵੀ ਹੋ ਜਾਵਗਾ। ਇਸ ਤੋ ਪਹਿਲਾ ਡਿਪਟੀ ਕਮਸ਼ਨਰ ਵਲੋ ਜਿਲਾ ਮਾਲ ਵਿਭਾਗ ਦ ਅਧਿਕਾਰੀਆਂ ਦੀ ਮੀਟਿੰਗ ਵੀ ਕੀਤੀ ਗਈ. ਜਿਸ ਵਿੱਚ ਉਨਾ ਅਧਿਕਾਰੀਆਂ ਨੂੰ ਵੱਖ-ਵੱਖ ਬਕਾਇਆ ਕਰਜ਼ਾ ਅਦਾਇਗੀਆਂ ਦੀ ਤਜ਼ੀ ਨਾਲ ਰਿਕਵਰੀ ਕਰਨ ਤ ਮਾਲ ਵਿਭਾਗ ਨਾਲ ਸਬੰਧਿਤ ਵੱਖ-ਵੱਖ ਪੈਡਿੰਗ ਕਸਾਂ ਦਾ ਜਲਦ ਨਿਪਟਾਰਾ ਕਰਕ ਮਾਲ ਵਿਭਾਗ ਦੀ ਕਾਰਜਪ੍ਰਣਾਲੀ ਵਿੱਚ ਹੋਰ ਸੁਧਾਰ ਹੋਰ ਲਿਆਉਣ ਤ ਇਸ ਨੂੰ ਪਾਰਦਰਸ਼ੀ ਬਣਾਉਣ ਦੀਆਂ ਸਖਤ ਹਦਾਇਤਾਂ ਕੀਤੀਆਂ।  à¨‡à¨¸ ਮੌਕ ਹੋਰਨਾਂ ਤੋ ਇਲਾਵਾ ਸ੍ਰੀ ਵਰਿੰਦਰ ਸਿੰਘ ਬਾਜਵਾ ਜਿਲਾ ਮਾਲ ਅਫਸਰ ਗੁਰਦਾਸਪੁਰ, ਸ. ਰਾਜਿੰਦਰ ਸਿੰਘ ਘੋਟੜਾ ਐਕਸੀਅਨ ਲੋਕ ਨਿਰਮਾਣ ਵਿਭਾਗ ਪਠਾਨਕੋਟ,   ਸ੍ਰੀ ਜਸ਼ਨਜੀਤ ਸਿੰਘ ਤਹਿਸੀਲਦਾਰ ਬਟਾਲਾ, ਸ੍ਰੀ ਰਾਕਸ ਮਿਨਹਾਸ ਤਹਿਸੀਲਦਾਰ ਗੁਰਦਾਸਪੁਰ, ਸ. ਮੋਮੀ ਤਹਿਸੀਲਦਾਰ ਡਰਾ ਬਾਬਾ ਨਾਨਕ, ਸ. ਹਰਿੰਦਰ ਸਿੰਘ ਗਿੱਲ ਨਾਇਬ ਤਹਿਸੀਲਦਾਰ, ਸ. ਨਿਰਮਲ ਸਿੰਘ ਜਿਲਾ ਮੈਨਜਰ ਐਸ.ਸੀ ਕਾਰਪੋਰਸ਼ਨ , ਸ੍ਰੀਮਤੀ ਸੁਰਿੰਦਰ ਕੋਰ ਜਿਲਾ ਪ੍ਰੋਗਰਾਮ ਅਫਸਰ ਹਾਜ਼ਰ ਸਨ।

Translate »