October 23, 2011 admin

ਸੇਠ ਹੁਕਮ ਚੰਦ ਦਾ ਦੇਹਾਂਤ ਰਸਮ ਪਗੜੀ 31 ਅਕਤੂਬਰ ਨੂੰ

ਰਾਜਪੁਰਾ [ਪਂਜਾਬ] [ਧਰਮਵੀਰ ਨਾਗਪਾਲ] – ਰਾਜਪੁਰਾ ਦੇ ਮਸ਼ਹੂਰ ਥੋਕ ਚੀਨੀ ਘੀ ਦੇ ਵਪਾਰੀ ਸੇਠ ਹੁਕਮ ਚੰਦ [61 ਸਾਲ] ਦਾ ਲੰਬੀ ਬਿਮਾਰੀ ਹੋਣ ਕਾਰਣ ਦੇਹਾਂਤ ਹੋ ਗਿਆ ਅਤੇ ਉਹ ਲੀਵਰ ਦੀ ਬਿਮਾਰੀ ਦੇ ਕਾਰਣ ਕਾਫੀ ਸਮੇਂ ਤੋ ਬਿਮਾਰ ਸਨ ਤੇ 19 ਅਕਤੂਬਰ ਦਿਨ ਬੁੱਧਵਾਰ ਕਾੇ ੳਨਕਾ ਦੇਹਾਂਤ ਹਾੇ ਗਯਾ। ਵਹ ਆੈਰ ੳਨਕੇ ਪਿਤਾ ਟੇਕ ਚਂਦ ਹਰ ਸਾਲ ਟਾਹਲੀ ਵਾਲਾ ਚਾੇਕ ਕੇ ਮਂਿਦਰ ਕੇ ਸਮਾਗਮ ਮੇ ਤਨ ਮਨ ਤੇ ਧਨ ਨਾਲ ਦਾਨ ਦਿੰਦੇ ਸਨ। ਅਹੂਜਾ ਪਰਿਵਾਰ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਰਸਮ ਪਗੜੀ 31 ਅਕਤੂਬਰ ਦਿਨ ਸੋਮਵਾਰ ਨੂੰ ਸ਼੍ਰੀ ਸਤਨਾਰਇਣ ਮਂਿਦਰ ਵਿਖੇ ਬਾਦ ਦੁਪਹਰ 2 ਬਜੇ ਤੋਂ 3 ਬਜੇ ਤਕ ਹੋਵੇਗੀ ਤੇ ਅਲਗ ਤੋਂ ਕੋਈ ਵੀ ਸੰਦੇਸ਼ ਕਾਰਡ ਨਹੀਂ ਦਿਤੇ ਜਾਣਗੇ। ਅਦਾਰਾ ਡੀ ਵੀ ਨਿਊਜ ਪੈਰਿਸ ਡਾਟ ਕਾਮ ਅਹੂੁਜਾ ਪਰਿਵਾਰ ਦੀ  ਇਸ ਦੁਖ ਦੀ ਘੜੀ ਵਿੱਚ ਸ਼ਾਮਲ ਹੁੰਦਾ ਹੈ ਅਤੇ ਸ਼੍ਰੀ ਸਤਿਗੁਰੂ ਪਰਮਪਿਤਾ ਪਰਮਾਤਮਾ ਦੇ ਚਰਨਾਂ ਵਿੱਚ ਜੌਧੜੀ ਕਰਦਾ ਹੈ ਕਿ ਪ੍ਰਮਾਤਮਾ ਸ਼੍ਰੀ ਹੁਕਮ ਚੰਦ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖਸ਼ੇ ਤੇ ਅਹੂਜਾ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ।

 

Translate »