ਫਿਰੋਜ਼ਪੁਰ – ਸਿੰਚਾਈ ਮੰਤਰੀ ਸ੍ਰ ਜਨਮੇਜਾ ਸਿੰਘ ਸੇਖੋ ਪ੍ਰਾਇਮਰੀ ਖੇਤੀ ਬਾੜੀ ਵਿਕਾਸ ਬੈਂਕ (ਪੀ.ਏ.ਡੀ.ਬੀ) ਫਿਰੋਜ਼ਪੁਰ ਦੀ ਸ਼ਹੀਦ ਉਧਮ ਸਿੰਘ ਚੌਕ ਫਿਰੋਜ਼ਪੁਰ ਸ਼ਹਿਰ ( ਸਾਹਮਣੇ ਸਟੇਟ ਬੈਂਕ ਆਫ ਪਟਿਆਲਾ) ਵਿਖੇ ਬਨਣ ਵਾਲੀ ਬਿਲਡਿੰਗ ਦਾ ਨੀਂਹ ਪੱਥਰ ਮਿਤੀ 31-10-2011 ਨੂੰ ਸਵੇਰੇ 9.30 ਵਜ੍ਹੇ ਰੱਖਣਗੇ। ਸਮਾਰੋਹ ਦੀ ਪ੍ਰਧਾਨਗੀ ਸ੍ਰ ਨਛੱਤਰ ਸਿੰਘ ਗਿੱਲ ਚੇਅਰਮੈਨ ਪੀ.ਏ.ਡੀ.ਬੀ.ਫਿਰੋਜ਼ਪੁਰ ਕਰਨਗੇ। ਇਹ ਜਾਣਕਾਰੀ ਸ੍ਰ ਗੁਰਮੀਤ ਸਿੰਘ ਮਨੇਜਰ ਨੇ ਦਿੱਤੀ।