ਚੰਡੀਗੜ੍ਹ – ਪੰਜਾਬ ਸਰਕਾਰ ਨੇ ਅੱਜ 65 ਡੀ.ਐਸ.ਪੀ. ਦੀਆਂ ਬਦਲੀਆਂ/ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਪੰਜਾਬ ਸਰਕਾਰ ਦੇ ਇਕ ਬੁਲਾਰੇ ਅਨੁਸਾਰ ਨਿਰਲੇਪ ਸਿੰਘ ਨੂੰ ਏ.ਸੀ.ਪੀ./ਕਰਾਈਮ ਅਮ੍ਰਿਤਸਰ, ਨਵਜੋਤ ਸਿੰਘ ਨੂੰ ਡੀ.ਐਸ.ਪੀ. ਸਤਵੀਂ ਬਟਾਲੀਅਨ ਪੀ.ਏ.ਪੀ ਜਲੰਧਰ ਕੈਂਟ, ਦਲਜੀਤ ਸਿੰਘ ਢਿਲੋਂ ਨੂੰ ਡੀ.ਐਸ.ਪੀ./ਐਸ.ਡੀ. ਤਰਨਤਾਰਨ, ਕੁਲਜੀਤ ਸਿੰਘ ਨੂੰ ਡੀ.ਐਸ.ਪੀ. ਨੌਵੀਂ ਬਟਾਲੀਅਨ ਪੀ.ਏ.ਪੀ ਅਮ੍ਰਿਤਸਰ, ਗੁਰਮੇਜ ਸਿੰਘ ਨੂੰ ਡੀ.ਐਸ.ਪੀ./ਐਸ.ਡੀ. ਡੇਰਾ ਬਾਬਾ ਨਾਨਕ, ਬਲਜੀਤ ਸਿੰਘ ਨੂੰ ਡੀ.ਐਸ.ਪੀ. ਵਿਜੀਲੈਂਸ ਬਿਊਰੋ, ਪੰਜਾਬ, ਗੁਰਚਰਨ ਸਿੰਘ ਨੂੰ ਡੀ.ਐਸ.ਪੀ./ਡਿ, ਗੁਰਦਾਸਪੁਰ, ਮਨੋਜ ਕੁਮਾਰ ਨੂੰ ਡੀ.ਐਸ.ਪੀ./ਐਸ.ਡੀ. ਪਠਾਨਕੋਟ ਅਤੇ ਵਰਿੰਦਰ ਸਿੰਘ ਨੂੰ ਡੀ.ਐਸ.ਪੀ./ਸਿਟੀ ਪਠਾਨਕੋਟ ਲਗਾਇਆ ਗਿਆ ਹੈ।
ਬੁਲਾਰੇ ਨੇ ਅਗੇ ਦੱਸਿਆ ਕਿ ਗੁਰਮੀਤ ਸਿੰਘ ਨੂੰ ਡੀ.ਐਸ.ਪੀ. ਅੱਸਵੀਂ ਬਟਾਲੀਅਨ ਪੀ.ਏ.ਪੀ ਜਲੰਧਰ ਕੈਂਟ , ਰਣਜੀਤ ਸਿੰਘ ਨੂੰ ਡੀ.ਐਸ.ਪੀ./ਹੈਡ. ਪਠਾਨਕੋਟ, ਕਰਤਾਰ ਸਿੰਘ ਨੂੰ ਡੀ.ਐਸ.ਪੀ./ਹੈਡ. ਬੀ.ਟੀ.ਏ., ਗੁਰਮੀਤ ਸਿੰਘ ਨੂੰ ਡੀ.ਐਸ.ਪੀ./ਐਸ.ਡੀ.ਫਰੀਦਕੋਟ, ਅਵਤਾਰ ਸਿੰਘ ਨੂੰ ਡੀ.ਐਸ.ਪੀ./ਸਪੈਸਲ ਬਰਾਂਚ ਫਰੀਦਕੋਟ, ਦਿਲਬਾਗ ਸਿੰਘ ਨੂੰ ਡੀ.ਐਸ.ਪੀ.ਕੋਟਕਪੂਰਾ, ਸਰਬਜੀਤ ਸਿੰਘ ਨੂੰ ਡੀ.ਐਸ.ਪੀ./ਐਸ.ਡੀ. ਬੁਢਲਾਡਾ, ਹਰਦਿਆਲ ਸਿੰਘ ਨੂੰ ਡੀ.ਐਸ.ਪੀ./ਐਸ.ਡੀ. ਸਰਦੂਲਗੜ੍ਹ, ਸੰਪੂਰਨ ਸਿੰਘ ਨੂੰ ਡੀ.ਐਸ.ਪੀ./ਡਿ. ਮਾਨਸਾ ਅਤੇ ਹਰਪਾਲ ਸਿੰਘ ਨੂੰ ਡੀ.ਐਸ.ਪੀ./ਐਸ.ਡੀ. ਮਾਨਸਾ ਤਾਇਨਾਤ ਕੀਤਾ ਗਿਆ ਹੈ।
ਉਨਾਂ ਅਗੇ ਦੱਸਿਆ ਕਿ ਨਾਹਰ ਸਿੰਘ ਨੂੰ ਡੀ.ਐਸ.ਪੀ. ਦੂਜੀ ਕਮਾਂਡੋ ਬਟਾਲੀਅਨ ਬਹਾਦਰਗੜ੍ਹ, ਸੁਖਦੇਵ ਸਿੰਘ ਨੂੰ ਡੀ.ਐਸ.ਪੀ. ਪੰਜਵੀ ਕਮਾਂਡੋਂ ਬਟਾਲੀਅਨ ਬਹਾਦਰਗੜ੍ਹ, ਸਰਬਜੀਤ ਸਿੰਘ ਨੂੰ ਡੀ.ਐਸ.ਪੀ./ਸਪੈਸਲ ਬਰਾਂਚ ਫਿਰੋਜਪੁਰ, ਪਿਆਰਾ ਸਿੰਘ ਨੂੰ ਡੀ.ਐਸ.ਪੀ.ਪਹਿਲੀ ਆਈ.ਆਰ.ਬਟਾਲੀਅਨ ਪਟਿਆਲਾ, ਜਸਵਿੰਦਰ ਸਿੰਘ ਨੂੰ ਡੀ.ਐਸ.ਪੀ./ਹੈਡ. ਮੁਕਤਸਰ, ਗੁਰਮੀਤ ਸਿੰਘ ਨੂੰ ਡੀ.ਐਸ.ਪੀ./ਅਸਵੀਂ ਬਟਾਲੀਅਨ ਪੀ.ਏ.ਪੀ. ਜਲੰਧਰ ਕੈਂਟ, ਗੁਰਮੇਲ ਸਿੰਘ ਨੂੰ ਡੀ.ਐਸ.ਪੀ./ਧਰਮਕੋਟ, ਸੁਖਦੇਵ ਸਿੰਘ ਨੂੰ ਡੀ.ਐਸ.ਪੀ. ਦੂਜੀ ਆਈ.ਆਰ. ਬਟਾਲੀਅਨ ਲੱਡਾ ਕੋਠੀ (ਸੰਗਰੂਰ), ਕ੍ਰਿਸਨ ਦੇਵ ਨੂੰ ਡੀ.ਐਸ.ਪੀ./ਐਸ.ਡੀ. ਨਿਹਾਲਸਿੰਘ ਵਾਲਾ ਅਤੇ ਸੁਰਜੀਤ ਸਿੰਘ ਨੂੰ ਡੀ.ਐਸ.ਪੀ. ਚੌਥੀ ਆਈ.ਆਰ. ਬਟਾਲੀਅਨ ਜਲੰਧਰ ਕੈਂਟ ਲਗਾਇਆ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਬਲਜੀਤ ਸਿੰਘ ਭੁੱਲਰ ਨੂੰ ਡੀ.ਐਸ.ਪੀ./ਡਿ. ਹੁਸਿਆਰਪੁਰ, ਮਨੋਹਰ ਸਿੰਘ ਨੂੰ ਡੀ.ਐਸ.ਪੀ. ਸੱਤਵੀਂ ਆਈ.ਆਰ. ਬਟਾਲੀਅਨ ਕਪ੍ਹਰਥਲਾ, ਦਿਗਵਿਜੈ ਕਪਿਲ ਨੂੰ ਡੀ.ਐਸ.ਪੀ./ਸਿਟੀ ਹੁਸਿਆਰਪੁਰ, ਸੁਖਦੇਵ ਸਿੰਘ ਨੂੰ ਡੀ.ਐਸ.ਪੀ./ਹੈਡ.ਜਲੰਧਰ ਦਿਹਾਤੀ, ਜਗਦੀਪ ਸਿੰਘ ਨੂੰ ਡੀ.ਐਸ.ਪੀ.ਸੱਤਵੀਂ ਆਈ.ਆਰ. ਬਟਾਲੀਅਨ , ਕਪੂਰਥਲਾ, ਹਰਪ੍ਰੀਤ ਸਿੰਘ ਬੇਨੀਪਾਲ ਨੂੰ ਡੀ.ਐਸ.ਪੀ./ਕਰਤਾਰਪੁਰ, ਬਲਬੀਰ ਸਿੰਘ ਨੂੰ ਡੀ.ਐਸ.ਪੀ. ਸੱਤਵੀਂ ਆਈ.ਆਰ. ਬਟਾਲੀਅਨ ਕਪੂਰਥਲਾ, ਪਰਮਿੰਦਰ ਸਿੰਘ ਨੂੰ ਡੀ.ਐਸ.ਪੀ./ਸਪੈਸਲ ਬਰਾਂਚ ਕਪੂਰਥਲਾ, ਭਗਵੰਤ ਸਿੰਘ ਨੂੰ ਡੀ.ਐਸ.ਪੀ./ਹੈਡ.ਐਸ.ਬੀ.ਐਸ.ਨਗਰ ਅਤੇ ਜਸਵਿੰਦਰ ਸਿੰਘ ਚੀਮਾਂ ਨੂੰ ਡੀ.ਐਸ.ਪੀ.ਬੰਗਾ ਲਗਾਇਆ ਗਿਆ ਹੈ।
ਬੁਲਾਰੇ ਅਨੁਸਾਰ ਰਜਨੀਸ ਕੁਮਾਰ ਨੂੰ ਏ.ਸੀ.ਪੀ./ਕੇਂਦਰੀ ਲੁਧਿਆਣਾ, ਰਜਿੰਦਰ ਸਿੰਘ ਨੂੰ ਡੀ.ਐਸ.ਪੀ./ਇੰਟੈਲੀਜੈਂਸ ਵਿੰਗ , ਮੁਖਤਿਆਰ ਸਿੰਘ ਨੂੰ ਏ.ਸੀ.ਪੀ./ਆਤਮਨਗਰ ਲੁਧਿਆਣਾ, ਪਰਮਜੀਤ ਸਿੰਘ ਨੂੰ ਏ.ਸੀ.ਪੀ./ਸਪੈਸਲ ਬਰਾਂਚ ਲੁਧਿਆਣਾ, ਸਤਨਾਮ ਸਿੰਘ ਨੂੰ ਡੀ.ਐਸ.ਪੀ. ਤੀਜੀ ਕਮਾਂਡੋ ਬਟਾਲੀਅਨ ਐਸ.ਏ.ਐਸ.ਨਗਰ, ਮਨਮਿੰਦਰ ਸਿੰਘ ਨੂੰ ਡੀ.ਐਸ.ਪੀ. ਤੀਜੀ ਕਮਾਂਡੋ ਬਟਾਲੀਅਨ ਐਸ.ਏ.ਐਸ. ਨਗਰ , ਹਰਬੰਸ ਸਿੰਘ ਰਿਆੜ ਨੂੰ ਡੀ.ਐਸ.ਪੀ./ਹੈਡ. ਅਤੇ ਲਾਈਨਜ ਐਸ.ਏ.ਐਸ. ਨਗਰ , ਕਮਲਪ੍ਰੀਤ ਸਿੰਘ ਨੂੰ ਡੀ.ਐਸ.ਪੀ./ਐਸ.ਡੀ.ਧੁਰੀ, ਮਨਜੀਤ ਸਿੰਘ ਨੂੰ ਡੀ.ਐਸ.ਪੀ./ਵਿਜੀਲੈਂਸ ਬਿਊਰੋ ਪੰਜਾਬ ਅਤੇ ਗੁਰਦਰਸਨ ਸਿੰਘ ਨੂੰ ਡੀ.ਐਸ.ਪੀ. ਤੀਜੀ ਆਈ.ਆਰ.ਬੀ. ਲੁਧਿਆਣਾ ਲਗਾਇਆ ਗਿਆ ਹੈ।
ਉਨਾਂ ਦੱਸਿਆ ਕਿ ਵਿਕਾਸ ਸਭਰਵਾਲ ਨੂੰ ਡੀ.ਐਸ.ਪੀ. /ਮੁੱਖ ਮੰਤਰੀ ਸੁਰਖਿਆ ਪੰਜਾਬ , ਮਨਪ੍ਰੀਤ ਸਿੰਘ ਨੂੰ ਡੀ.ਐਸ.ਪੀ./ਮੁੱਖ ਮੰਤਰੀ ਸੁਰਖਿਆ , ਮੁਕੇਸ ਕੁਮਾਰ ਨੂੰ ਡੀ.ਐਸ.ਪੀ./ਮੁੱਖ ਮੰਤਰੀ ਸੁਰਖਿਆ, ਅਜੈਰਾਜ ਸਿੰਘ ਨੂੰ ਡੀ.ਐਸ.ਪੀ. /ਮੁੱਖ ਮੰਤਰੀ ਸੁਰਖਿਆ , ਮਨਵਿੰਦਰਬੀਰ ਸਿੰਘ ਨੂੰ ਡੀ.ਐਸ.ਪੀ./ਮੁੱਖ ਮੰਤਰੀ ਸੁਰਖਿਆ, ਜਗਦੀਸ ਕੁਮਾਰ ਨੂੰ ਡੀ.ਐਸ.ਪੀ./ਮੁੱਖ ਮੰਤਰੀ ਸੁਰਖਿਆ, ਸਤਪਾਲ ਸਿੰਘ ਨੂੰ ਡੀ.ਐਸ.ਪੀ./ਵਿਜੀਲੈਂਸ ਬਿਊਰੋ, ਪੰਜਾਬ, ਗੁਰਪ੍ਰੀਤ ਕੌਰ ਪੁਰੇਵਾਲ ਨੂੰ ਡੀ.ਐਸ.ਪੀ./ਤੀਜੀ ਆਈ.ਆਰ. ਬਟਾਲੀਅਨ ਲੁਧਿਆਣਾ, ਦਰਸਨ ਸਿੰਘ ਨੂੰ ਡੀ.ਐਸ.ਪੀ./ਐਮ.ਸੀ. ਲੁਧਿਆਣਾ, ਗਗਨੇਸ ਕੁਮਾਰ ਨੂੰ ਡੀ.ਐਸ.ਪੀ./27ਵੀਂ ਬਟਾਲੀਅਨ ਪੀ.ਏ.ਪੀ. ਜਲੰਧਰ ਕੈਂਟ ਅਤੇ ਜਗਦੇਵ ਸਿੰਘ ਨੂੰ ਡੀ.ਐਸ.ਪੀ./75ਵੀਂ ਬਟਾਲੀਅਨ ਪੀ.ਏ.ਪੀ. ਜਲੰਧਰ ਕੈਂਟ ਲਗਾਇਆ ਗਿਆ ਹੈ।
ਬੁਲਾਰੇ ਅਨੁਸਾਰ ਨਵੀਨ ਸਿੰਗਲਾ, ਨੂੰ ਏ.ਐਸ.ਪੀ./ਐਸ.ਡੀ. ਪਠਾਨਕੋਟ, ਬਖਸੀਸ ਸਿੰਘ ਨੂੰ ਡੀ.ਐਸ.ਪੀ./ਐਸ.ਡੀ. ਫਰੀਦਕੋਟ , ਸੁਰਿੰਦਰਪਾਲ ਸਿੰਘ ਨੂੰ ਡੀ.ਐਸ.ਪੀ./ਐਸ.ਡੀ.ਬੁਢਲਾਡਾ ਅਤੇ ਸ੍ਰੀ ਨਗਿੰਦਰ ਸਿੰਘ ਰਾਣਾ ਨੂੰ ਏ.ਸੀ.ਪੀ./ਕੇਂਦਰੀ ਲੁਧਿਆਣਾ ਦੀਆਂ ਤਾਇਨਾਤੀਆਂ ਦੇ ਹੁਕਮ ਵਖਰੇ ਤੌਰ ਤੇ ਜਾਰੀ ਕੀਤੇ ਗਏ ਹਨ।