November 10, 2011 admin

ਪੰਜਾਂਬ ਅੰਦਰ ਅਲੋਪ ਹੋ ਚੁ¤ਕੀ ਕਬੱਡੀ ਖੇਡ ਪਰਵਾਸੀ ਪੰਜਾਬੀਆਂ ਨੇ ਮੁੜ ਸੁਰਜੀਤ ਕੀਤੀ

-ਸਰਵਨ ਸਿੰਘ ਰੰਧਾਵਾ-
ਕਬਡੀ ਪੁਰਾਤਨ ਸਮੇ ਤੋਂ ਹੀ ਪੰਜਾਂਬ ਦੀ ਹਰਮਨ ਪਿਆਰੀ ਖੇਡ ਰਹੀ ਹੈ। ਸਮੂੰਹ ਪੰਜਾਬੀਆਂ ਅੰਦਰ ਇਸ ਨੂੰ ਪੰਜਾਂਬੀਆਂ ਦੀ ਮਾਂ ਖੇਡ ਹੋਣ ਦਾ ਮਾਂਣ ਹਾਸਿਲ ਹੈ। ਕਬ¤ਡੀ ਅਜਿਹੀ ਖੇਡ ਹੈ, ਜਿਸ ਨੂੰ ਗੁਰੂਆਂ ਦੇ ਵੇਲੇ ਤੋਂ ਖੇਡਿਆ ਜਾਦਾਂ ਹੈ। ਜਿੰਨੀ ਪ੍ਰਸਿ¤ਧੀ ਕਬ¤ਡੀ ਨੇ ਆਂਪਣੇ ਪਹਿਲੇ ਦੋਰ ‘ਚ‘ ਹਾਸਿਲ ਕੀਤੀ ਬਾਅਦ ਦੇ ਦੋਰ ‘ਚ‘ ਇਸ ਨੂੰ ਐਨਾਂ ਹੀ ਅਣਗੋਲਿਆਂ ਕਰ ਦਿ¤ਤਾ ਗਿਆ। ਸਰਕਾਰਾਂ ਨੇ ਇਸ ਖੇਡ ਵ¤ਲੋਂ ਆਪਣਾਂ ਅਜਿਹਾ ਧਿਆਂਨ ਖਿ¤ਚਿਆ ਕਿ ਇਹ ਹਰਮਨ ਪਿਆਰੀ ਖੇਡ ਬਿ¤ਲਕੁਲ ਹੀ ਖੂੰਜੇ ਲ¤ਗ ਗਈ। ਪੰਜਾਂਬ ਤੋ ਕਬ¤ਡੀ ਦੀ ਖੇਡ ਸਿ¤ਖ ਕੇ ਬਾਹਰੀ ਮੁਲਕ ਇਸ ਦੇ ਮਾਲਕ ਬਣ ਬੈਠੇ, ਜਦਕਿ ਪੰਜਾਂਬ ਸਮੇਤ ਪੂਰੇ ਭਾਰਤ ਅੰਦਰ ਇਸ ਦਾ ਵਜੂਦ ਹੀ ਖਤਮ ਹੋ ਗਿਆ। ਇ¤ਥੋ ਤ¤ਕ ਕਿ ਪੰਜਾਂਬੀਆਂ ਨੇ ਵੀ ਇਸ ਹਰਮਨ ਪਿਆਰੀ ਖੇਡ ਨੂੰ ਆਂਪਣੇ ਦਿ¤ਲ ਚੋਂ ਵਿਸਾਰ ਦਿ¤ਤਾ। ਭਾਰਤ ਅਤੇ ਪੰਜਾਬ ਵਿਚਲੀ ਕਿਸੇ ਵੀ ਸਰਕਾਰ ਨੇ ਇਸ ਖੇਡ ਵ¤ਲ ਧਿਆਂਨ ਨਹੀ ਦਿ¤ਤਾ, ਸੋ ਇਸ ਕਰਕੇ ਇਹ ਹੋਲੀ-2 ਅਲੋਪ ਹੁੰਦੀ ਗਈ। ਪਰ ਪੰਜਾਂਬ ਦੇ ਕਈ ਪਿੰਡਾਂ ਚ‘ ਇਸ ਖੇਡ ਦੀ ਪ੍ਰਸਿ¤ਧੀ ਪੁਰਾਤਣ ਸਮੇ ਵਾਂਗ ਹੀ ਬਰਕਰਾਰ ਰਹੀ। ਪਿੰਡਾਂ ਦੇ ਮੇਲਿਆ ‘ਚ‘ ਇਸ ਖੇਡ ਨੂੰ ਉਸੇ ਤਰਾਂ ਹੀ ਖੇਡਿਆ ਜਾਂਦਾ ਰਿਹਾ। ਜਦ ਸਰਕਾਂਰਾ ਹੀ ਇਸ ਖੇਡ ਨੁੰ ਭ¤ੁਲ ਬੈਠੀਆਂ ਤਾ ਇਹ ਖੇਡ ਕੇਵਲ ਪਿੰਡਾਂ ਤ¤ਕ ਹੀ ਸੀਮਿਤ ਰਹਿ ਗਈ। ਇਸ ਖੇਡ ਦੇ ਦਰਦ ਨੂੰ ਭਾਂਵੇ ਪੰਜਾਂਬ ਦੇ ਅੰਦਰ ਰਹਿੰਦੇ ਪੰਜਾਂਬੀਆਂ ਨੇ ਬੇਸ਼¤ਕ ਨਹੀ ਪਹਿਚਾਂਣਿਆ ਪਰ ਵਿਦੇਸ਼ਾਂ ‘ਚ‘ ਰਹਿੰਦੇ ਪਰਵਾਸੀ ਪੰਜਾਬੀ ਵੀਰ ਇਸ ਮਾਂ ਖੇਡ ਨੂੰ ਆਂਪਣੈ ਮਨ ਚੋ ਨਹੀ ਵਿਸਾਰ ਸਕੇ। ਉਹਨਾ ਕਬ¤ਡੀ ਨੂੰ ਮੁੜ ਉ ¤ਚਾਂ ਚੁ¤ਕਣ ਵਾਸਤੇ ਉਪਰਾਲੈ ਕਰਨੇ ਸ਼ੁਰੂ ਕਰ ਦਿ¤ਤੇ। ਪਰਵਾਸੀ ਪੰਜਾਬੀਆਂ ਨੇ ਇਸ ਖੇਡ ਨੂੰ ਉਚਾ ਚੁ¤ਕਣ ਵਾਸਤੇ ਕਿਸੇ ਸਰਕਾਰ ਅ¤ਗੇ ਮਦਦ ਵਾਸਤੇ ਹ¤ਥ ਨਹੀ ਅ¤ਡੇ ਅਤੇ ਮਿਹਨਤ ਸ¤ਦਕਾ ਹੀ ਇਸ ਖੇਡ ਨੂੰ ਮੁੜ ਜਿਉਦਿਆਂ ਕਰਨ ਦਾ ਪ੍ਰਣ ਕੀਤਾ। ਕਬ¤ਡੀ ਦੇ ਕਈ ਟੂਰਨਾਂਮੇਟਾਂ ਦਾ ਅਯੋਜਨ ਬਾਹਰਲੇ ਦੇਸ਼ਾਂ ‘ਚ‘ ਪਰਵਾਸੀ ਪਮਜਾਂਬੀਆਂ ਵ¤ਲੌ ਕੀਤਾ ਜਾਂਣ ਲ¤ਗਾ ਅਤੇ ਵ¤ਡੀ ਅਤੇ ਅੰਤਰਰਾਸ਼ਟਰੀ ਪ¤ਧਰ ਦੇ ਮੇਚ ਬਾਹਰੀ ਸਟੈਡਿਅਮਾਂ ‘ਚ‘ ਕਰਵਾਏ ਜਾਂਣ ਲ¤ਗੇ। ਫਰ ਪਰਵਾਸੀ ਵੀਰਾਂ ਨੇ ਫਿਰ ਸੋਚਿਆ ਕਿ ਜੇਕਰ ਪੰਜਾਂਬੀਆ ਦੀ ਇਹ ਖੇਡ ਪੰਜਾਬ ਅੰਦਰ ਹੀ ਮਰੀ ਰਹੀ ਤਾਂ ਇਸ ਨੁੰ ਬਾਹਰੀ ਦੇਸ਼ਾਂ ਅੰਦਰ ਸੁਰਜੀਤ ਕਰਨ ਦਾ ਕੀ ਲਾਭ। ਅਖਰਿ ਉਹਨਾਂ ਨੇ ਵ¤ਡੀ ਪ¤ਧਰ ਤੇ ਕਬ¤ਡੀ ਮੁਕਾਬਲੇ ਕਰਵਾਂਉਣ ਵਾਸਤੇ ਪੰਜਾਂਬ ਵ¤ਲ ਦਾ ਰੁਖ ਕੀਤਾ ਅਤੇ ਤਕਰੀਬਨ ਹਰ ਕਬ¤ਡੀ ਦੇ ਸ਼ੋਕੀਨ ਪਰਵਾਸੀ ਪੰਜਾਬੀ ਨੇ ਆਂਪਣੇ ਪਿੰਡ ਅੰਦਰ ਕਬ¤ਡੀ ਕ¤ਪ ਕਰਵਾਂਉਣੇ ਆਰੰਭ ਕਰ ਦਿ¤ਤੇ। ਹੋਲੀ ਇਹਨਾਂ ਕਬ¤ਡੀ ਕ¤ਪਾਂ ਵ¤ਲ ਪੰਜਾਂਬ ਦੇ ਲੋਕਾਂ ਨੇ ਵੀ ਧਿਆਂਨ ਦੇਣਾਂ ਸ਼ੁਰੂ ਕੀਤਾ ਅਤੇ ਕਬ¤ਡੀ ਦੇ ਮੇਚ ਵੇਖਣ ਲਈ ਵ¤ਡੀਆਂ ਭੀੜਾਂ ਕਬ¤ਡੀ ਮੈਦਨਾਂ ਅੰਦਰ ਜੁ¤ਟਣੀਆਂ ਸਲੁਰੂ ਹੌ ਗਈਆਂ। ਪੰਜਾਬ ਦੀ ਸ¤ਤਾ ਅੰਦਰ ਵੀ ਪਰਿਵਰਤਨ ਹੌ ਗਿਆ। ਪੰਜਾਬ ਅੰਦਰ ਬਾਦਲ ਦੀ ਸਰਕਾਰ ਬਣ ਗਈ ਜਿਸ ਨੈ ਦੂਸਰੀਆਂ ਸਰਕਾਰਾਂ ਤੋਂ ਹ¤ਟ ਕੇ ਕਬ¤ਡੀ ਬਾਰੈ ਸੋਚਿਆ ਅਤੇ ਕਬ¤ਡੀ ਨੁੰ ਪੰਜਾਂਬ ਅੰਦਰ ਮੁੜ ਸੁਰਜੀਤ ਕਰਨ ਵਾਸਤੇ ਪਰਵਾਸੀ ਪੰਜਾਂਬੀ ਵੀਰਾਂ ਦੀ ਹਰ ਸੰਭਵ ਮਦਦ ਕੀਤੀ। ਇ¤ਥੋਂ ਤ¤ਕ ਕਿ ਪੰਜਾਂਬ ਦ¤ ਉਪ ਮ¤ੁਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਨੇ ਵੀ ਕਬ¤ਡੀ ਨੂੰ ਪੰਜਾਂਬ ਅੰਦਰ ਮੁੜ ਜਿਉਦੀ ਕਰਨ ਵਾਸਤੇ ਇਸ ਦੇ ਵਿਸਥਾਰ ‘ਚ‘ ਲ¤ਗੇ ਹਰ ਪਰਵਾਸੀ ਵੀਰ ਨੂੰ ਹਰ ਸੰਭਵ ਮਦਦ ਦੇਣ ਦਾ ਏਲਾਂਨ ਵੀ ਕੀਤਾ। ਇ¤ਥੋ ਤ¤ਕ ਕਿ ਸ੍ਰਥ ਬਾਦਲ ਨੇ ਕਬ¤ਡੀ ਨੂੰ ਪੰਜਾਂਬ ਦੀ ਕੋਮੀ ਖੇਡ ਏਲਾਂਨ ਕੇ ਵੀ ਇਸ ਨੂੰ ਵਿਸ਼ੇਸ ਮਾਂਣ ਬ¤ਖਸ਼ਿਆ। ਹੋਲੀ-2 ਬਾਦਲ ਸਰਕਾਰ ਅਤੇ ਪਰਵਾਸੀ ਪੰਜਾਂਬੀ ਵੀਰਾਂ ਦੇ ਸਹਿਯੋਗ ਸ¤ਦਕਾ ਪੰਜਾਂਬੀ ਮਾਂ ਖੇਡ ਨੇ ਪੰਜਾਬ ਅੰਦਰ ਮੁੜ ਆਂਪਣਾ ਸਿਰ ਕ¤ਡ ਲਿਆ। ਪੰਜਾਂਬ ਦੀ ਇਹ ਕਬ¤ਡੀ ਪੂਰੇ ਵਿਸ਼ਵ ਅੰਦਰ ਪ੍ਰਸਿ¤ਧ ਹੋ ਗਈ। ਹੋਲੀ-2 ਮੁੰਡਿਆਂ ਦੇ ਨਾਲ-2 ਕੁੜੀਆਂ ਦੀਆਂ ਕਬ¤ਡੀ ਦੀਆਂ ਟੀਮਾਂ ਵੀ ਹੋਂਦ ‘ਚ‘ ਆ ਗਈਆਂ। ਹਰ ਮੇਲੇ ਅੰਦਰ ਅ¤ਜਕ¤ਲ ਕੁੜੀਆਂ ਕਬ¤ਡੀ ਦੀ ਟੀਮ ਵੀ ਵੲਧ ਚੜ ਕੇ ਹਿ¤ਸਾ ਲੈਂਦੀ ਹੈ। ਪੰਜਾਂਬੀ ਨੋਜਵਾਂਨਾਂ ਦਾ ਵੀ ਕਬ¤ਡੀ ਵੇਖਣ ਅਤੇ ਖੇਡਣ ਵ¤ਲ ਧਿਆਂਨ ਵਧਿਆ ਹੈ, ਜੋ ਕਿ ਆਂਉਣ ਵਾਲੇ ਸਮੇ ਦੋਰਾਨ ਕਬ¤ਡੀ ਵਾਸਤੇ ਇ¤ਕ ਸ਼¤ਭ ਸੰਕੇਤ ਹੈ।ਇਸ ਦੋਰਾਂਨ ਪੰਜਾਬ ਦੀ ਸਰਕਾਰ ਨੇ ਵੀ ਕਬ¤ਡੀ ਨੂੰ ਉਤਸਾਹਿਤ ਕਰਨ ਦਾ ਉਪਰਾਲਾ ਕੀਤਾ ਅਤੇ ਕਬ¤ਡੀ ਦਾ ਵਿਸ਼ਵ ਕ¤ਪ ਕਰਵਾ ਦਿ¤ਤਾ।ਇਸ ਵਿਸ਼ਵ ਕ¤ਪ ਦੋਰਾਂਨ ਕਈ ਦੇਸ਼ਾਂ ਦੀਆਂ ਟੀਮਾਂ ਨੇ ਹਿ¤ਸਾ ਲਿਆ ਪਰ ਭਾਰਤ ਇਸ ਕਬ¤ਡੀ ਦੇ ਵਿਸ਼ਵ ਕ¤ਪ ਦਾ ਜੇਤੂ ਰਿਹਾ। ਇਸ ਕਬ¤ਡੀ ਵਿਸ਼ਵ ਕ¤ਪ ਨੂੰ ਕਰੋੜਾਂ ਲੋਕਾਂ ਨੇ ਵੇਖਿਆ ਅਤੇ ਇਹ ਸ਼ਾਇਦ ਪਹਿਲਾ ਹੀ ਕੋਈ ਕਬ¤ਡੀ ਟੂਰਨਾਂਮੇਂਟ ਸੀ ਜਿਸ ਦੇ ਸਾਰੇ ਮੈਚਾਂ ਦਾ ਟੀਵੀ ਤੇ ਸਿ¤ਧਾ ਪ੍ਰਸਾਰਣ ਕੀਤਾ ਗਿਆ।ਜਿ¤ਥੇ ਸਟੇਡਿਅਮ ਅੰਦਰ ਬੈਠ ਕੇ ਲੋਕਾਂ ਨੇ ਇਸ ਵਿਸ਼ਵ ਕ¤ਪ ਦਾ ਆਨੰਦ ਮਾਣਿਆ ਉ¤ਥੇ ਟੀਵੀ ਤੇ ਵੀ ਇਸ ਦਾ ਕਰੋੜਾਂ ਲੋਕਾਂ ਨੇ ਆਨੰਦ ਮਾਣਿਆਂ।ਬੇਸ਼ਕ ਇਹ ਕਬ¤ਡੀ ਲਈ ਸਰਕਾਰ ਦਾ ਇਹ ਵ¤ਧੀਆਂ ਉਪਰਾਲਾ ਸੀ। ਇਸ ਦੇ ਹਰ ਮੈਚ ਵਿ¤ਚ ਖਿਡਾਰੀਆਂ ਵ¤ਲੋਂ ਲਾਈਆਂ ਜਾਂਦੀਆਂ ਕੈਂਚੀਆਂ ਅਤੇ ਜ¤ਫਿਆਂ ਤੇ ਲ¤ਖਾਂ ਦੇ ਇਨਾਮ ਲ¤ਗੇ।ਕਬ¤ਡੀ ਕ¤ਪ ਦੀ ਜੈਤੂ ਟੀਮ ਨੂੰ 1 ਕਰੋੜ ਦਾ ਇਨਾਂਮ ਦਿ¤ਤਾ ਗਿਆ ਜੋ ਕਿ ਕਬ¤ਡ ਿਦੇ ਹੁਣ ਤ¤ਕ ਹੋਏ ਟੂਰਨਾਂਮੇਟਾਂ ਦਾ ਸ¤ਭ ਤੋਂ ਵ¤ਡਾ ਇਨਾਂਮ ਸੀ।ਇਸ ਤੋਂ ਇਲਾਵਾ ਪੰਜਾਬ ਦੀ ਸਰਕਾਰ ਨੇ ਭਾਰਤ ਦੀ ਜੇਤੂ ਟੀਮ ਦੇ ਹਰੇਕ ਮੈਂਬਰ ਨੂੰ ਸਰਕਾਰੀ ਨੋਕਰੀਆਂ ਦੇਣ ਦਾ ਵੀ ਐਲਾਂਨ ਕੀਤਾ। ਬੇਸ਼ਕ ਇਹ ਸਰਕਾ ਰਦਾ ਵ¤ਡਾ ਉਪਰਾਲਾ ਸੀ ਪਰ ਅਜੇ ਵੀ ਮਾਂ ਖੇਡ ਕਬ¤ਡੀ ਲਈ ਸਰਕਾਰੀ ਪ¤ਧਰ ਤੇ ਬੜਾ ਕੁ¤ਝ ਕਰਨਾਂ ਬਾਕੀ ਹੈ।ਇ¤ਥੇ ਪ੍ਰਮੁ¤ਖ ਤੋਰ ਤੇ ਜ਼ਿਕਰਯੋਗ ਗ¤ਲ ਇਹ ਹੈ ਕਿ ਜੇ ਅ¤ਜ ਪੰਜਾਂਬ ਅੰਦਰ ਕਬ¤ਡੀ ਦੀ ਖੇਡ ਮੁੜ ਸੁਰਜੀਤ ਹੋਈ ਹੈ, ਤਾਂ ਉਹ ਕੇਵਲ ਪਰਵਾਸੀ ਪੰਜਾਂਬੀ ਵੀਰਾਂ ਦੇ ਉਦ¤ਮ ਅਤੇ ਸ਼ਥਥਖਤ ਮੇਹਨਤ ਸ¤ਦਕਾ ਹੀ ਹੋਈ ਹੈ।
sarwannews@gmail.com
+91 7837849425

Translate »