November 10, 2011 admin

ਪੰਜਾਬੀ ਸਾਹਿਤ ਦਾ ਚੌਮੁਖੀਆ ਚਿਰਾਗ : ਡਾ: ਸੁਤਿੰਦਰ ਸਿੰਘ ਨੂਰ

ਪਿਛਲ ਚਾਰ ਦਹਾਕਿਆਂ ਪੰਜਾਬੀ ਸਾਹਿਤ, ਸਭਿਆਚਾਰ, ਸਾਹਿਤਕ ਆਲੋਚਨਾ ਅਤ ਸਾਹਿਤਕ ਅਦਾਰਿਆਂ ਦੀ ਪ੍ਰਬੰਧਕੀ ਜਿੰਮਂਵਾਰੀ ਨਿਭਾ ਰਹ ਡਾ: ਸੁਤਿੰਦਰ ਸਿੰਘ ਨੂਰ ਅਲਵਿਦਾ ਕਹਿ ਗÂ ਹਨ। ਪੰਜਾਬੀ ਪਿਆਰਿਆਂ ਲਈ ਇਹ ਖ਼ਬਰ ਇਹੋ ਜਿਹੀ ਹੈ ਜਿਵਂ ਤੁਰਦਿਆਂ ਤੁਰਦਿਆਂ ਅਚਾਨਕ ਅੱਗੋਂ ਧਰਤੀ ਮੁਕ ਜਾਵ ਜਾਂ ਸਿਖਰ ਦੁਪਹਿਰ ਤਿਖੜ ਤਜ਼ ਧੁੱਪ ਸਿਰ ਤੋਂ ਘਣਛਾਵਂ ਬਿਰਖ਼ ਦੀ ਛਾਂ ਕੋਈ ਅਚਾਨਕ ਖੁੱਗ ਕ ਲੈ ਜਾਵ।
ਡਾ: ਨੂਰ ਆਪਣ ਸਤਿਕਾਰਯੋਗ ਪਿਤਾ ਅਤ ਪੰਜਾਬੀ ਲਖਕ ਗਿਆਨੀ ਹਰੀ ਸਿੰਘ ਜਾਚਕ ਦ ਘਰ 5 ਅਕਤੂਬਰ 1940 ਨੂੰ ਕੋਟਕਪੂਰਾ ਜ਼ਿਲ•ਾ ਫਰੀਦਕੋਟ ਵਿਖ ਪੈਦਾ ਹੋÂ। ਉਨ•ਾਂ ਦ ਪਰਿਵਾਰ ਵਿੱਚ ਸਾਹਿਤ ਦਾ ਬੂਟਾ ਵਿਸ਼ਵ ਅਕਾਰੀ ਹੈ। ਲਖਕ ਬਾਪ ਦ ਘਰ ਵੱਡਾ ਪੁੱਤਰ ਡਾ: ਗੁਰਭਗਤ ਸਿੰਘ ਪੈਦਾ ਹੋਇਆ। ਡਾ: ਨੂਰ ਤੋਂ ਵੱਡਾ । ਅੰਗਰਜ਼ੀ ਤ ਪੰਜਾਬੀ ਦਾ ਇਕੋ ਵਲ ਉੱਚ ਦੁਮਾਲੜਾ ਵਿਦਵਾਨ। ਛੋਟਾ ਵੀਰ ਸੁਖਿੰਦਰ ਟੋਰਾਂਟੋ ਵਸਦਾ ਹੈ। ਸ਼ਾਇਰੀ ਦ ਨਾਲ-ਨਾਲ ਅਦਬੀ ਹਲਚਲ ਉਸ ਦਾ ਵਡਮੁੱਲਾ ਸ਼ੌਕ ਹੈ।
ਡਾ: ਸੁਤਿੰਦਰ ਸਿੰਘ ਨੂਰ ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਹਿਲਾਂ ਅੰਗਰਜ਼ੀ ਅਤ ਬਾਅਦ ਵਿੱਚ ਪੰਜਾਬੀ ਭਾਸ਼ਾ ਵਿੱਚ ਐਮ Â ਪਾਸ ਕੀਤੀ। ਉਹ ਇਥ ਹੀ ਬਹੁਤਿਆਂ ਦਾ ਸਹਿਪਾਠੀ ਰਿਹਾ ਅਤ ਡਾ: ਸੁਰਜੀਤ ਪਾਤਰ ਵਰਗਿਆਂ ਦਾ ਮਿੱਤਰ ਅਧਿਆਪਕ ਵੀ। ਭੂਤ ਵਾੜਾ ਸਭਿਆਚਾਰ ਦਾ ਸਿਰਜਣਾਤਮਕ ਭੂਤ । ਪ੍ਰੋਫੈਸਰ ਪ੍ਰੀਤਮ ਸਿੰਘ ਦ ਚਲ ਬਾਲਕਿਆਂ ਤੋਂ ਅਗਲੀ ਪੀੜੀ ਦਾ  ਸੋਨ ਸੁਨਹਿਰਾ ਇਕਰਾਰ। ਸੁਰਜੀਤ ਪਾਤਰ ਨਾਲ ਮਿਲ ਕ ਪਟਿਆਲਿਉਂ ਕਲਯੁਗ ਨਾਂ ਦਾ ਪਰਚਾ ਜਾਰੀ ਕੀਤਾ। ਫਿਰ ਦਿੱਲੀ ਜਾ ਕ ਇਕੱਤੀ ਫਰਵਰੀ। ਅਣਹੋਣੀਆਂ ਨੂੰ ਹੋਣੀ ਵਿੱਚ ਤਬਦੀਲ ਕਰਨ ਦਾ ਨਾਮ ਸੀ ਸੁਤਿੰਦਰ ਸਿੰਘ ਨੂਰ। 40 ਤੋਂ ਵੱਧ ਵਿਦਿਆਰਥੀਆਂ ਨੂੰ ਪੀ ਐੱਚ ਡੀ ਪੱਧਰ ਤੀਕ ਦੀ ਅਗਵਾਈ ਦਣ ਵਾਲਾ ਡਾ: ਨੂਰ ਇਕ ਪਾਸ ਸ਼ਾਇਰ ਸੀ ਅਤ ਦੂਸਰ ਪਾਸ ਨਵੀਂ ਸੋਚ ਦਾ ਪ੍ਰਮੁਖ ਆਲੋਚਕ। ਪੰਜਾਬੀ ਸਾਹਿਤ ਦੀ ਦਿੱਲੀ ਡਾ: ਸੁਤਿੰਦਰ ਸਿੰਘ ਨੂਰ ਨੂੰ ਹੀ ਗਿਣਿਆ ਜਾਂਦਾ ਸੀ। ਇਸ ਵਲ ਡਾ: ਨੂਰ ਭਾਰਤੀ ਸਾਹਿਤ ਅਕਾਡਮੀ ਨਵੀਂ ਦਿੱਲੀ ਦਾ ਚਅਰਮੈਨ ਸੀ ਅਤ ਇਹ ਆਦਰ ਪਹਿਲੀ ਵਾਰ ਕਿਸ ਪੰਜਾਬੀ ਲਖਕ ਨੂੰ ਨਸੀਬ ਹੋਇਆ । ਡਾ: ਨੂਰ ਦੀਆਂ ਆਲੋਚਨਾ ਦ ਖਤਰ ਵਿੱਚ ਪੁਸਤਕਾਂ ਨਵੀਂ ਕਵਿਤਾ ਸੀਮਾ ਤ ਸੰਭਾਵਨਾ, ਮੋਹਨ ਸਿੰਘ ਦਾ ਕਾਵਿ ਜਗਤ, ਨਵੀਂ ਪੰਜਾਬੀ ਆਲੋਚਨਾ (ਤਿੰਨ ਭਾਗ)। ਸਾਹਿਤ ਸਿਧਾਂਤ ਤ ਵਿਹਾਰ, ਆਧੁਨਿਕ ਕਵਿਤਾ  : ਸਿਧਾਂਤਕ ਪਰਿਪਖ, ਸਭਿਆਚਾਰ ਤ ਸਾਹਿਤ, ਕਵਿਤਾ ਦੀ ਭੂਮਿਕਾ, ਕਵਿਤਾ ਅਕਵਿਤਾ ਚਿੰਤਨ, ਪੰਜਾਬੀ ਗਲਪ ਚਤਨਾ, ਸਮਕਾਲੀ ਸਾਹਿਤ ਸੰਵਾਦ ਅਤ ਗੁਰਬਾਣੀ ਸਾਸ਼ਤਰ ਪ੍ਰਮੁਖ ਸਨ। ਬੜਾ ਔਖਾ ਹੈ ਹੈ ਤੋਂ ਸੀ ਤੀਕ ਦਾ ਸਫ਼ਰ। ਉਹ ਵੀ ਆਪਣ ਮਿੱਤਰ ਪਿਆਰ ਨਾਲ ਜੋੜ ਕ ਲਿਖਣਾ।
ਡਾ: ਨੂਰ ਦ ਕਾਵਿ ਸੰਗ੍ਰਹਿ ਬਿਰਖ਼ ਨਿਪੱਤਰ, ਕਵਿਤਾ ਦੀ ਜਲਾਵਤਨੀ, ਸਰਦਲ ਦ ਆਰ-ਪਾਰ, ਮੌਲਸਰੀ, ਨਾਲ-ਨਾਲ ਤੁਰਦਿਆਂ ਅਤ ਆ ਮਰ ਨਾਲ ਗੱਲਾਂ ਕਰ ਤੋਂ ਇਲਾਵਾ ਹਿੰਦੀ ਵਿੱਚ ਸਾਥ ਚਲਤ ਹੂÂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਵਿਸ਼ਵ ਕਵਿਤਾ ਦ ਅਨੁਵਾਦ ਤੋਂ ਇਲਾਵਾ ਡਾ: ਨੂਰ ਨ ਭਾਰਤੀ ਕਵਿਤਾ ਨੂੰ ਵੀ ਪੰਜਾਬੀ ਅੱਖਰਾਂ ਵਿੱਚ ਢਾਲ ਕ ਸਾਹਿਤ ਸਭਿਆਚਾਰ ਦਾ ਪਿੜ  ਮੋਕਲਾ ਕੀਤਾ । ਉਨਾਂ ਦ ਦੋ ਅਨੁਵਾਦਿਤ ਕਾਵਿ ਸੰਗ੍ਰਹਿ ਚੈਰੀ ਦ ਫੁੱਲ (ਜਪਾਨੀ ਕਵਿਤਾ) ਅਤ ਸੂਰਜ ਤ  ਮਸੀਹਾ (ਚਾਰ ਯੂਰਪੀ ਕਵੀ) ਮਹੱਤਵਪੂਰਨ ਰਚਨਾਵਾਂ ਸਨ।
ਡਾ: ਨੂਰ ਨ ਸੰਪਾਦਨ ਦ ਖਤਰ ਵਿੱਚ ਵੀ ਮਹੱਤਵਪੂਰਨ ਪੈੜਾਂ ਪਾਈਆਂ । ਕਾਵਿ ਦੀਖਿਆ ਤੋਂ ਸ਼ੁਰੂ ਕਰਕ ਉਨਾਂ ਨ ਸਮਂ ਦ ਹਸਤਾਖਰ, ਮਹਾਰਾਜਾ ਰਣਜੀਤ ਸਿੰਘ, ਗੁਰੂ ਗੋਬਿੰਦ ਸਿੰਘ ਜੀ ਦੀ ਸਾਹਿਤ ਸਭਿਆਚਾਰ ਨੂੰ ਦਣ, ਪੂਰਬੀ ਦ੍ਰਿਸ਼ਟੀ ਅਤ ਪੰਜਾਬੀ ਸਾਹਿਤ, ਵਿਸ਼ਵ ਕਹਾਣੀ, ਪਿਛਲ ਦਹਾਕ ਦੀ ਪੰਜਾਬੀ ਕਵਿਤਾ, ਲੋਕਯਾਨ ਸਭਿਆਚਾਰ ਤ ਸਾਹਿਤ, ਦਲਿਤ ਚਤਨਾ ਤ ਸਾਹਿਤ, ਉੱਤਰ ਆਧੁਨਿਕਤਾ ਕਲਾ ਤ ਸਾਹਿਤ, ਸੁਰਜੀਤ ਪਾਤਰ ਦੀ ਕਵਿਤਾ ਦਾ ਸੰਵਾਦ, ਆਧੁਨਿਕ ਕਾਵਿ ਸੰਗਮ, ਹੀਰ ਵਾਰਿਸ, ਜਗਤ ਤ ਜੁਗਤ, ਗੁਰੂ ਗੋਬਿੰਦ ਸਿੰਘ ਜੀ ਦਾ ਸੰਚਾਰ ਸਭਿਆਚਾਰ, ਪੰਜਾਬੀ ਸੂਫੀ ਕਾਵਿ, ਸੰਕਲਪ ਖਾਲਸਾ, ਦਵ ਕਲਾ ਤ ਕਾਵਿ, ਸੰਤਾਲੀ ਨਾਮਾ, ਸਮਕਾਲੀ ਪੱਛਮੀ ਚਿੰਤਨ, ਪਰਮਿੰਦਰਜੀਤ ਦਾ ਕਾਵਿ ਪੈਰਾਡਾਈਮ, ਰਾਜਸਥਾਨ ਦੀ ਸਮਕਾਲੀ ਕਵਿਤਾ, ਸਪਤਿਕਾ, 20ਵੀਂ ਸਦੀ ਦਾ ਪੰਜਾਬੀ ਕਾਵਿ ਅਤ ਸੁਖਿੰਦਰ ਦਾ ਕਾਵਿ ਜਗਤ ਵਿਸ਼ਸ਼ ਮਹੱਤਤਾ ਰੱਖਦ ਹਨ। ਵਾਰਤਕ ਰਚਨਾ ਵਿੱਚ ਉਨਾਂ ਦੀਆਂ ਤਿੰਨ ਕਿਤਾਬਾਂ ਪੜ•ਦਿਆਂ ਲਿਖਦਿਆਂ, ਸੰਵਾਦ ਸਿਰਜਣਾ ਅਤ ਵਿਚਾਰਧਾਰਾ ਸਾਹਿਤ ਤ ਸਭਿਆਚਾਰ ਨ ਪੰਜਾਬੀ ਵਿੱਚ ਨਵੀਂ ਸ਼ੈਲੀ ਪ੍ਰਬੰਧ ਨੂੰ ਜਨਮ ਦਿੱਤਾ ।
ਪੰਜਾਬੀ ਯੂਨੀਵਰਸਿਟੀ ਪੜਦ ਪੜਾਉਂਦ ਵਲ ਉਨਾਂ ਨ ਸੁਰਜੀਤ ਪਾਤਰ ਅਤ ਹੋਰ ਸਾਥੀਆਂ ਨਾਲ ਮਿਲ ਕ ਕਲਯੁਗ ਨਾਂ ਦਾ ਸਾਹਿਤਕ ਪਰਚਾ ਸ਼ੁਰੂ ਕੀਤਾ ਜਿਸ ਦੀ ਕੰਪੋਜਿੰਗ ਵੀ ਉਹ ਖੁਦ ਕਰਦ ਅਤ ਆਪ ਹੀ ਛਪਾਈ ਮਸ਼ੀਨ ਚਲਾ ਕ ਪਰਚਾ ਤਿਆਰ ਕਰਦ। ਉਨ•ਾਂ ਦ ਸਤਿਕਾਰਯੋਗ ਪਿਤਾ ਗਿਆਨੀ ਹਰੀ ਸਿੰਘ ਜਾਚਕ ਦੀ ਅੰਬਾਲਾ ਵਿੱਚ ਪ੍ਰਿੰਟਿੰਗ ਪ੍ਰੈਸ ਹੋਣ ਦਾ ਉਹ ਪੂਰਾ ਲਾਭ ਉਠਾਉਂਦ। ਦਿੱਲੀ ਜਾ ਕ ਉਨ•ਾਂ ਨ ਡਾ: ਹਰਿਭਜਨ ਸਿੰਘ ਦੀ ਸੰਗਤ ਵਿੱਚ ਸਮੁੱਚ ਪੰਜਾਬੀ ਸਾਹਿਤ ਜਗਤ ਨੂੰ ਨਵੀਂ ਨੁਹਾਰ ਦਣ ਦਾ ਬੀੜਾ ਚੁੱਕਿਆ। ਇਕ ਮਾਸਕ ਪੱਤਰ ਇਕੱਤੀ ਫਰਵਰੀ ਸ਼ੁਰੂ ਕੀਤਾ ਜੋ 1973 ਤੋਂ 1978 ਤੀਕ ਨਿਰੰਤਰ ਛਪਿਆ। ਪੰਜਾਬੀ ਅਕਾਡਮੀ ਦਿੱਲੀ ਵੱਲੋਂ ਛਪਦ ਸਾਹਿਤਕ ਪੱਤਰ ਸਮਦਰਸ਼ੀ ਦ ਉਹ ਲੰਮ ਸਮਂ ਤੋਂ ਸੰਪਾਦਕ ਹਨ ਅਤ ਇਸ ਅਕਾਡਮੀ ਦ ਪ੍ਰਮੁਖ ਸਲਾਹਕਾਰ ਵੀ । ਭਾਰਤੀ ਦੂਰਦਰਸ਼ਨ ਲਈ ਉਨ•ਾਂ ਨ ਡਾ: ਸਾਧੂ ਸਿੰਘ ਅਤ ਅਮਰਜੀਤ ਗਰਵਾਲ ਨਾਲ ਮਿਲ ਕ ਕਾਲੀਦਾਸ ਦ ਪ੍ਰਸਿੱਧ ਨਾਟਕ ਮਘਦੂਤ ਦੀਆਂ 15 ਕਿਸ਼ਤਾਂ ਲਿਖੀਆਂ ਅਤ ਪ੍ਰਸਾਰਿਤ ਕਰਵਾਈਆਂ ।
ਦਿੱਲੀ ਯੂਨੀਵਰਸਿਟੀ ਵਿੱਚ ਅਧਿਆਪਕ ਵਜੋਂ ਗÂ ਡਾ: ਨੂਰ ਪੰਜਾਬੀ ਵਿਭਾਗ ਦ ਪ੍ਰੋਫੈਸਰ ਅਤ ਮੁਖੀ ਵਜੋਂ ਕਈ ਵਰ• ਪਹਿਲਾਂ ਸਵਾ ਮੁਕਤ ਹੋ ਗÂ ਸਨ ਪਰ ਉਨਾਂ ਦੀ ਅਦਬੀ ਅਤ ਅਕਾਦਮਿਕ ਖਤਰ ਵਿੱਚ ਸਰਦਾਰੀ ਪੂਰੀ ਤਰਾਂ ਕਾਇਮ ਰਹੀ। ਭਾਰਤੀ ਗਿਆਨਪੀਠ ਲਈ ਉਹ ਪੰਜਾਬੀ ਭਾਸ਼ਾ ਦ ਕਨਵੀਨਰ ਸਨ ਅਤ ਬਿਰਲਾ ਫਾਉਂਡਸ਼ਨ ਲਈ ਵੀ ਉਹ ਪੁਰਸਕਾਰ ਚੋਣ ਕਮਟੀ ਦ ਕਨਵੀਨਰ ਸਨ। ਵਿਸ਼ਵ ਪੰਜਾਬੀ ਕਾਨਫਰੰਸ ਦ ਭਾਰਤੀ ਪ੍ਰਧਾਨ ਹੋਣ ਤੋਂ ਇਲਾਵਾ ਉਹ ਲਖਕਾਂ ਦੀ ਸਾਰਕ ਫਾਉਂਡਸ਼ਨ ਦ ਵੀ ਸਲਾਹਕਾਰ ਸਨ। ਅਕੈਡਮੀ ਆਫ ਫਾਈਨ ਆਰਟ ਦ ਸਲਾਹਕਾਰ ਹੋਣ ਤੋਂ ਇਲਾਵਾ ਪ੍ਰਸਾਰ ਭਾਰਤੀ ਦੀ ਕੋਰ ਕਮਟੀ ਦ ਵੀ ਮੈਂਬਰ ਸਨ। ਘੱਟ ਗਿਣਤੀ ਕਮਿਸ਼ਨ ਦੀ ਉੱਚ ਤਾਕਤੀ ਕਮਟੀ ਵਿੱਚ ਵੀ ਲੰਮਾ ਸਮਾਂ ਮੈਂਬਰ ਰਹ । ਨੈਸ਼ਨਲ ਬੁੱਕ ਟਰੱਸਟ ਦ ਪੈਨਲ ਮਾਹਿਰ ਹੋਣ ਦ ਨਾਲ-ਨਾਲ ਉਹ ਪੰਜਾਬੀ ਅਕੈਡਮੀ ਨਵੀਂ ਦਿੱਲੀ ਦੀ ਗਵਰਨਿੰਗ ਕੌਂਸਲ ਦ ਮੈਂਬਰ ਸਨ । ਭਾਰਤ ਸਰਕਾਰ ਦ ਮਾਨਵ ਵਿਕਾਸ ਮੰਤਰਾਲ ਦੀ ਭਾਸ਼ਾ ਕੌਂਸਲ ਤੋਂ ਇਲਾਵਾ ਨਵੀਂ ਦਿੱਲੀ ਦ ਪੰਜਾਬੀ ਸਭਿਆਚਾਰਕ ਕਂਦਰ ਦੀ ਕਾਰਜਕਾਰਨੀ ਦ ਮੈਂਬਰ ਹਨ। ਲੁਧਿਆਣਾ ਸਥਿਤ ਇੰਸਟੀਚਿਊਟ ਆਫ ਕੰਟੈਂਪਰਰੀ ਪੰਜਾਬ ਸਟੱਡੀਜ਼ ਦ ਵੀ ਚਅਰਮੈਨ ਸਨ।
ਡਾ: ਨੂਰ 1981 ਤੋਂ ਵਿਸ਼ਵ ਪੰਜਾਬੀ ਕਾਨਫਰੰਸ ਆਯੋਜਿਤ ਕਰਦ ਆ ਰਹ ਸਨ। 1981 ਵਿੱਚ ਇੰਗਲੈਂਡ, 1983 ਵਿੱਚ ਬੈਂਕਕਾਕ, 1984 ਵਿੱਚ ਨਵੀਂ ਦਿੱਲੀ, 1988 ਵਿੱਚ ਅੰਤਰ ਰਾਸ਼ਟਰੀ ਬਾਬਾ ਫਰੀਦ ਸੈਮੀਨਾਰ ਲਾਹੌਰ, 1992 ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਨਵੀਂ ਦਿੱਲੀ, 1094 ਵਿੱਚ ਅੰਤਰ ਰਾਸ਼ਟਰੀ ਪੰਜਾਬੀ ਸਾਹਿਤ ਸੈਮੀਨਾਰ ਕੋਲੰਬੀਆ ਯੂਨੀਵਰਸਿਟੀ ਅਮਰੀਕਾ, 1993 ਵਿੱਚ ਸਮਕਾਲੀ ਪੰਜਾਬੀ ਸਭਿਆਚਾਰ ਪੋਲੈਂਡ, 1997 ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਮਿਲਵਾਕੀ ਅਮਰੀਕਾ, ਸਾਲ 2000 ਵਿੱਚ  ਚੰਡੀਗੜ•, 2001 ਵਿੱਚ ਲਾਹੌਰ, 2003 ਵਿੱਚ ਨਿਊਯਾਰਕ, 2004 ਵਿੱਚ ਲਾਹੌਰ ਅਤ ਫਿਰ ਇਸ ਸਾਲ ਹੀ ਚੰਡੀਗੜ• ਵਿੱਚ ਵਿਸ਼ਵ ਪੰਜਾਬੀ ਕਾਨਫਰੰਸਾਂ ਲਾਈਆਂ। 2005 ਵਿੱਚ ਇਸਲਾਮਾਬਾਦ ਵਿਖੀ ਹੋਈ ਵਿਸ਼ਵ ਉਰਦੂ ਕਾਨਫਰੰਸ ਵਿੱਚ ਸ਼ਾਮਿਲ ਹੋÂ । ਇਸ ਕਾਨਫਰੰਸ ਵਿੱਚ ਮੈਨੂੰ ਵੀ ਉਨਾਂ ਦ ਅੰਗ ਸੰਗ ਰਹਿਣ ਦਾ ਮੌਕਾ ਮਿਲਿਆ। ਇਥ ਉਹ ਸੂਫੀ ਰਵਾਇਤ ਬਾਰ Âਨਾ ਖੂਬਸੂਰਤ ਬੋਲ ਕਿ ਸਰੋਤਿਆਂ ਵਿੱਚ ਬੈਠ ਪ੍ਰੋਫੈਸਰ ਸ਼ਰੀਫ ਕੁੰਜਾਹੀ ਅਤ ਪੰਜਾਬੀ ਸ਼ਾਇਰ ਅਹਿਮਦ ਰਾਹੀ ਅਸ਼  ਅਸ਼ ਕਰ ਉੱਠ। ਇਸ ਸਾਲ ਲਾਹੌਰ ਵਿਖ ਫੁਲਕਾਰੀ ਸੈਮੀਨਾਰ ਵਿੱਚ ਵੀ ਉਨਾਂ ਸ਼ਮੂਲੀਅਤ ਕੀਤੀ। 2006 ਵਿੱਚ ਸੂਫੀਵਾਦ ਬਾਰ ਸਾਰਕ ਕਾਨਫਰੰਸ ਵਿੱਚ ਹਿੱਸਾ ਲਿਆ। ਗਦਰ ਮੈਮੋਰੀਅਲ ਫਾਉਡਸ਼ਨ ਸੈਕਰਾਮੈਂਟੋ ਵਿਖ ਸ: ਕੁਲਦੀਪ ਸਿੰਘ ਧਾਲੀਵਾਲ ਦ ਬੁਲਾਵ ਤ ਉਹ ਸਾਲ 2008 ਦੌਰਾਨ ਗਦਰ ਪਾਰਟੀ ਦ ਇਤਿਹਾਸਕ ਯੋਗਦਾਨ ਬਾਰ ਸੈਮੀਨਾਰ ਵਿੱਚ ਭਾਗ ਲੈਣ ਲਈ ਮਰ ਨਾਲ ਹੀ ਅਮਰੀਕਾ ਪਹੁੰਚ। ਸਾਲ 2013 ਵਿੱਚ ਗਦਰ ਲਹਿਰ ਦ 100 ਸਾਲਾ ਸਮਾਰੋਹਾਂ ਦੀ ਕੁਲਦੀਪ ਨਾਲ ਮਿਲ ਕ ਉਨਾਂ ਨ ਬੜੀ ਗੁੰਦਵੀਂ ਰੂਪ ਰਖਾ ਮਰੀ ਹਾਜ਼ਰੀ ਵਿੱਚ ਹੀ ਉਲੀਕੀ ਸੀ। ਸਾਰੀਆਂ ਯੋਜਨਾਵਾਂ ਨੂੰ ਆਪਣ ਨਾਲ ਹੀ ਸਮਟ ਕ ਉਹ ਚਲ ਗÂ।
ਔਹ ਗÂ ਸੱਜਣ ਔਹ ਗÂ, ਲੰਘ ਗÂ ਦਰਿਆ।
ਅਸਾਂ ਰੱਜ ਨਾ ਗੱਲਾਂ ਕੀਤੀਆਂ, ਸਾਡ ਮਨੋ ਨਾ ਲੱਥੜਾ ਚਾਅ।
ਡਾ: ਸੁਤਿੰਦਰ ਸਿੰਘ ਨੂਰ ਨੂੰ ਅਨਕਾਂ ਸਾਹਿਤਕ, ਸਭਿਆਚਾਰਕ ਪੁਰਸਕਾਰ ਹਾਸਿਲ ਹੋ ਚੁੱਕ ਹਨ ਜਿਨਾਂ ਵਿਚੋਂ ਸਾਲ 2004 ਦੌਰਾਨ ਮਿਲਿਆ ਭਾਰਤੀ ਸਾਹਿਤ ਅਕਾਡਮੀ ਪੁਰਸਕਾਰ ਸਭ ਤੋਂ ਸਰਵੋਤਮ ਸੀ। ਡਾ: ਨੂਰ ਨੂੰ ਵਿਸ਼ਵ ਲੋਕ ਸਵਾ ਪੁਰਸਕਾਰ, ਪੰਜਾਬੀ ਸੱਥ ਐਵਾਰਡ ਲਾਂਬੜਾ ਜਲੰਧਰ, ਬੁੱਲਸ਼ਾਹ ਪੁਰਸਕਾਰ ਡੈਨਮਾਰਕ, ਨਾਭਾ ਕਵਿਤਾ ਉਸਤਵ ਸਨਮਾਨ, ਵਿਸ਼ਵ ਪੰਜਾਬੀ ਕਾਂਗਰਸ ਲਾਹੌਰ, ਲਾਈਫ ਟਾਈਮ ਅਚੀਵਮੈਂਟ ਸਨਮਾਨ, ਅਮਨ ਕਾਵਿ ਪੁਰਸਕਾਰ, ਭਾਈ ਕਾਹਨ ਸਿੰਘ ਪੁਰਸਕਾਰ, ਵਾਰਿਸ ਸ਼ਾਹ ਪੁਰਸਕਾਰ ਡੈਨਮਾਰਕ, ਇਆਪਾ ਪੁਰਸਕਾਰ ਕੈਨਡਾ, ਪ੍ਰਰਨਾ ਸਨਮਾਨ, ਮਾਲਵਾ ਸਾਹਿਤ ਸਨਮਾਨ, ਪੰਜਾਬੀ ਲੋਕਯਾਨ ਸਨਮਾਨ, ਸਫਦਰ ਹਾਸ਼ਮੀ ਐਵਾਰਡ, ਬਾਵਾ ਬਲਵੰਤ ਪੁਰਸਕਾਰ, ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਿੰਸੀਪਲ ਤਜਾ ਸਿੰਘ ਪੁਰਸਕਾਰ ਅਤ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਮਿਲ । ਪੰਜਾਬੀ ਅਕਾਡਮੀ ਦਿੱਲੀ ਵੱਲੋਂ ਵੀ ਉਨਾਂ ਨੂੰ ਪੰਜਾਬੀ ਆਲੋਚਨਾਤਮਕ ਪੁਰਸਕਾਰ ਹਾਸਿਲ ਹੋ ਚੁੱਕਾ ਸੀ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਨ ਵੀ ਉਨਾਂ ਨੂੰ ਫੈਲੋਸ਼ਿਪ ਦ ਕ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੋਇਆ ਸੀ। 
ਡਾ: ਸੁਤਿੰਦਰ ਸਿੰਘ ਨੂਰ ਇਸ ਵਲ ਨਵੀਂ ਦਿੱਲੀ ਵਿੱਚ ਵਸਦ ਸਨ ਪਰ ਉਨਾਂ ਦਾ ਕਾਰਜ ਖਤਰ ਪੂਰੀ ਦੁਨੀਆਂ ਸੀ। ਉਮਰ ਦ 71ਵਂ ਡੰਡ ਤ ਖੜ ਡਾ: ਨੂਰ ਨੂੰ ਵੱਖ-ਵੱਖ ਸਮਂ ਤ ਆÂ ਸਰੀਰਕ ਕਸ਼ਟਾਂ ਨ ਵੀ ਰਫ਼ਤਾਰ ਮੱਧਮ ਕਰਨ ਲਈ ਨਹੀਂ ਪ੍ਰਰਿਆ ਸਗੋਂ ਹਰ ਨਵਂ ਸੂਰਜ ਉਹ ਨਵੀਂ ਮੁਹਿੰਮ ਤ ਚੜਦ ਹਨ। ਦਸੰਬਰ ਮਹੀਨ ਵਿੱਚ ਹੀ ਅਸੀਂ ਕਲਕੱਤਾ ਅਤ ਸ਼ਾਂਤੀ ਨਿਕਤਨ ਵਿੱਚ ਚਾਰ ਦਿਨਾਂ ਲਈ ਇਕੱਠ ਸਾਂ। ਉਨਾਂ ਦੀ ਹਿੰਮਤ ਨਾਲ ਹੀ ਭਾਰਤੀ ਸਾਹਿਤ ਅਕੈਡਮੀ ਪਾਸੋਂ ਸਾਨੂੰ ਰਵਿੰਦਰ ਨਾਥ ਟੈਗੋਰ ਦੀ ਡਢ ਸੌ ਸਾਲਾ  ਸ਼ਤਾਬਦੀ ਦ ਪ੍ਰਸੰਗ ਵਿੱਚ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ 12 ਪੁਸਤਕਾਂ ਦਾ ਸੈੱਟ ਟੈਗੋਰ ਸ਼ਤਾਬਦੀ ਦ ਨਾਂ ਹਠ ਛਾਪਣ ਲਈ ਤਿੰਨ ਲੱਖ ਰੁਪÂ ਦੀ ਗਰਾਂਟ ਹਾਸਿਲ ਹੋਈ। ਇਹੀ ਕਿਤਾਬਾਂ ਅਸੀਂ ਸ਼ਾਂਤੀ ਨਿਕਤਨ ਵਿਖ ਲੋਕ ਅਰਪਣ ਕਰਨ ਲਈ ਗÂ ਸਾਂ। ਇਥ ਹੀ ਕਲਕੱਤ ਦ ਪੰਜਾਬੀਆਂ ਦੀ ਮੰਗ ਤ ਉਨਾਂ ਨ ਵਿਸ਼ਾਲ ਪੰਜਾਬੀ ਕਵੀ ਦਰਬਾਰ ਕਰਵਾਇਆ। ਉਨਾਂ ਨੂੰ ਕਦ ਮੁੰਬਈ ਵਾਲ ਪੰਜਾਬੀ ਉਡੀਕਦ, ਕਦ ਧੰਨਬਾਦ ਵਾਲ ਲੱਭਦ। ਉਹ ਚਕਰਵਰਤੀ ਬਿਰਤੀ ਵਾਲ ਪੰਜਾਬੀ ਲਿਆਕਤਵਾਨ ਸੱਜਣ ਸਨ ਜਿਨਾਂ ਦੀ ਰੂਹ ਵਿੱਚ ਗੁਰੂ ਨਾਨਕ ਦਾ ਸੰਦਸ਼ ਘਰ ਘਰ ਪਹੁੰਚਣ ਲਈ ਵਸ ਚੁੱਕਿਆ ਸੀ। ਸੰਤ ਸੁੱਚਾ ਸਿੰਘ ਜਵੱਦੀ ਅਤ ਬੀਬੀ ਜਸਬੀਰ ਕੌਰ ਖਾਲਸਾ ਨਾਲ ਮਿਲ ਕ ਉਨਾਂ ਨ ਵਿਸਮਾਦ ਨਾਦ ਭਾਸ਼ਣ ਲੜੀ ਅਤ ਸੈਮੀਨਾਰਾਂ ਨੂੰ ਨਵਾਂ ਰੂਪ ਸਰੂਪ ਬਖਸ਼ਿਆ। ਕਮਾਲ ਦੀ ਗੱਲ ਵਖੋ ਡਾ: ਨੂਰ ਤੋਂ ਅਗਲ ਦਿਨ ਬੀਬੀ ਜਸਬੀਰ ਕੌਰ ਵੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ। ਉੱਚ ਦੁਮਾਲੜ ਸੱਜਣ ਦ ਅਕਾਲ ਚਲਾਣ ਨੂੰ ਪੰਜਾਬੀ ਪਿਆਰਿਆਂ ਨ ਆਪਣ ਨਿੱਜੀ ਘਾਟ ਵਾਂਗ ਲਿਆ ਹੈ।  ਡਾ: ਸੁਤਿੰਦਰ ਸਿੰਘ ਨੂਰ ਨੂੰ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਉਡਸ਼ਨ ਦ ਚਅਰਮੈਨ ਸ: ਜਗਦਵ ਸਿੰਘ ਜੱਸੋਵਾਲ, ਪ੍ਰਧਾਨ ਪ੍ਰਗਟ ਸਿੰਘ ਗਰਵਾਲ ਨ ਜਦੋਂ 2009 ਵਿੱਚ ਸ਼ਾਮ ਚੌਰਾਸੀ ਮਲ ਮੌਕ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਤਾਂ ਉਨਾਂ ਨ ਆਪਣਾ ਬਚਨ ਦੁਹਰਾਇਆ, ” ਪ੍ਰੋਫੈਸਰ ਮੋਹਨ ਸਿੰਘ ਮਰ ਗੁਰੂ ਸਨ, ਉਨਾਂ ਬਾਰ ਖੋਜ ਕਰਕ ਹੀ ਮੈਂ ਪੀ ਐਚ ਡੀ ਦੀ ਡਿਗਰੀ ਹਾਸਿਲ ਕੀਤੀ ਅਤ ਹੁਣ ਮੈਂ ਉਨਾਂ ਨਾਲ ਹੀ ਇਕਰਾਰ ਕਰਦਾ ਹਾਂ ਕਿ ਪੰਜਾਬੀ ਅਦਬ ਨੂੰ ਨਵੀਨਤਮ ਲੀਹਾਂ ਤ ਪਹੁੰਚਾਉਣ ਲਈ ਆਖਰੀ ਸਾਹਾਂ ਤੀਕ ਨਿਰੰਤਰ ਤੁਰਾਂਗਾ। ” ਕਮਾਲ ਦੀ ਗੱਲ ਵਖੋ ਬੀਮਾਰੀ ਦੀ ਹਾਲਤ ਵਿੱਚ ਮੰਜ ਤ ਪੈਣ ਤੋਂ ਪਹਿਲਾਂ ਉਹ ਹਰ ਕਦਮ ਪੰਜਾਬੀ ਭਾਸ਼ਾ ਦ ਵਿਕਾਸ  ਲਈ ਨਿਰੰਤਰ ਤੁਰਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦ ਪੰਜਾਬੀ ਕਂਦਰ ਵੱਲੋਂ ਧਨਬਾਦ (ਝਾਰਖੰਡ) ਵਿਖ ਕਾਨਫਰੰਸ ਉਨਾਂ ਦੀ ਆਖਰੀ ਹਿੰਮਤ ਸੀ। ਉਸ ਰਾਤ ਤੋਂ ਬਾਅਦ ਉਨਾਂ ਨੂੰ ਤੁਰਨਾ ਨਸੀਬ ਨਾ ਹੋਇਆ।

ਗੁਰਭਜਨ ਸਿੰਘ ਗਿੱਲ
ਪ੍ਰਧਾਨ
ਪੰਜਾਬੀ ਸਾਹਿਤ ਅਕੈਡਮੀ
ਲੁਧਿਆਣਾ

Translate »