ਡਾ. ਚਰਨਜੀਤ ਸਿੰਘ ਗà©à¨®à¨Ÿà¨¾à¨²à¨¾
ਅਮਰੀਕੀ ਪà©à¨°à¨¬à©°à¨§ ਪà©à¨°à¨£à¨¾à¨²à©€ ਦੀਆਂ ਸਫ਼ਲਤਾਵਾਂ ਦਾ ਕਾਰਨ ਸ਼ਕਤੀਆਂ ਦਾ ਵਿਕੇਂਦਰੀਕਰਨ ਹੈ। à¨à¨¾à¨°à¨¤ ਵਿੱਚ à¨à¨¾à¨µà©‡à¨‚ ਪੰਚਾਇਤੀ à¨à¨•à¨Ÿ ਅਧੀਨ ਬਹà©à¨¤ ਸਾਰੇ ਵਿà¨à¨¾à¨— ਨਗਰ ਨਿਗਮਾਂ, ਮਿਉਂਸੀਪਲ ਕਮੇਟੀਆਂ ਤੇ ਪੰਚਾਇਤਾਂ ਨੂੰ ਸੌਂਪੇ ਜਾਣੇ ਹਨ। ਇਸ ਸਬੰਧੀ ਮਰਹੂਮ ਪà©à¨°à¨§à¨¾à¨¨ ਮੰਤਰੀ ਰਾਜੀਵ ਗਾਂਧੀ ਨੇ à¨à¨¾à¨°à¨¤à©€ ਸੰਵਿਧਾਨ ਵਿੱਚ ਸੋਧ ਕੀਤੀ ਸੀ ਪਰ ਰਾਜ ਸਰਕਾਰਾਂ ਦੇ ਮੰਤਰੀ ਆਪਣੀਆਂ ਸ਼ਕਤੀਆਂ ਨਹੀਂ ਛੱਡਣਾ ਚਾਹà©à©°à¨¦à©‡à¥¤ ਇਹੋ ਕਾਰਨ ਹੈ ਕਿ ਅੱਜ ਪੰਜਾਬ ਦੇ ਸਾਰੇ ਵਿà¨à¨¾à¨—ਾਂ ਦਾ ਬà©à¨°à¨¾ ਹਾਲ ਹੈ। ਅੱਜ ਸਕੂਲਾਂ, ਕਾਲਜਾਂ ਤੇ ਇੱਥੋਂ ਤਕ ਮੈਡੀਕਲ ਕਾਲਜਾਂ ਵਿੱਚ ਪà©à¨°à¨¿à©°à¨¸à©€à¨ªà¨² ਤੇ ਪà©à¨°à©‹à©žà©ˆà¨¸à¨° ਨਹੀਂ। ਇਮਤਿਹਾਨਾਂ ਵਿੱਚ ਨਕਲ ਰੋਕਣ ਲਈ ਨਵੇਂ-ਨਵੇਂ ਢੰਗ ਲੱà¨à©‡ ਜਾ ਰਹੇ ਹਨ ਪਰ ਫਿਰ ਵੀ ਨਕਲ ਨੂੰ ਠੱਲà©à¨¹ ਨਹੀਂ ਪੈ ਰਹੀ। ਅਮਰੀਕੀਆਂ ਨੇ ਇਨà©à¨¹à¨¾à¨‚ ਸਮੱਸਿਆਵਾਂ ਨਾਲ ਕਿਵੇਂ ਨਜਿੱਠਿਆ ਹੈ? ਇਹ ਵੇਖਣ ਵਾਲੀ ਗੱਲ ਹੈ।
ਅਮਰੀਕਾ ਵਿੱਚ ਹਰੇਕ ਇਲਾਕੇ ਦਾ ਆਪਣਾ ਸਕੂਲ ਹੈ, ਜਿਸ ਵਿੱਚ ਉਸ ਇਲਾਕੇ ਦੇ ਬੱਚੇ ਹੀ ਪੜà©à¨¹ ਸਕਦੇ ਹਨ। ਉਸ ਇਲਾਕੇ ਦੇ ਰਹਿਣ ਵਾਲੇ ਵੋਟਾਂ ਪਾ ਕੇ ਇੱਕ ਕਮੇਟੀ ਚà©à¨£à¨¦à©‡ ਹਨ, ਜਿਹੜੀ ਸਕੂਲ ਚਲਾਉਂਦੀ ਹੈ। ਇਹ ਕਮੇਟੀ ਅਧਿਆਪਕ ਅਤੇ ਹੋਰ ਸਟਾਫ਼ ਨਿਯà©à¨•à¨¤ ਕਰਦੀ ਹੈ ਤੇ ਉਸ ਸਟਾਫ਼ ਦੀ ਬਦਲੀ ਨਹੀਂ ਹੋ ਸਕਦੀ। ਸਬੰਧਿਤ ਇਲਾਕੇ ਦੇ ਵਾਸੀ à¨à¨¾à¨µà©‡à¨‚ ਕਿਤੇ ਵੀ ਨੌਕਰੀ ਕਰਦੇ ਹੋਣ, ਉਨà©à¨¹à¨¾à¨‚ ਦੀ ਤਨਖ਼ਾਹ ਵਿੱਚੋਂ ਇੱਕ ਨਿਸ਼ਚਿਤ ਰਕਮ ਕੱਟ ਕੇ ਉਨà©à¨¹à¨¾à¨‚ ਦੇ ਸਕੂਲ ਫੰਡ ਵਿੱਚ ਜਮà©à¨¹à¨¾à¨‚ ਕੀਤੀ ਜਾਂਦੀ ਹੈ। ਕਈ ਥਾਵਾਂ ’ਤੇ ਇਸ ਦੀ ਥਾਂ ’ਤੇ ਪà©à¨°à¨¾à¨ªà¨°à¨Ÿà©€ ਟੈਕਸ ਜਾਂ ਕੋਈ ਹੋਰ ਬਦਲਵਾਂ ਪà©à¨°à¨¬à©°à¨§ ਹੈ। ਸਰਕਾਰ ਵੱਲੋਂ ਵੀ ਗਰਾਂਟ ਮਿਲਦੀ ਹੈ। ਇਸ ਤਰà©à¨¹à¨¾à¨‚ ਬਾਰà©à¨¹à¨µà©€à¨‚ ਤਕ ਦੇ ਸਕੂਲ ਉਸ ਇਲਾਕੇ ਦੇ ਵਾਸੀ ਚਲਾਉਂਦੇ ਹਨ। ਸਰਕਾਰ ਦਾ ਇਨà©à¨¹à¨¾à¨‚ ਵਿੱਚ ਕੋਈ ਦਖ਼ਲ ਨਹੀਂ। ਜੇ ਕੋਈ ਕਰਮਚਾਰੀ ਇੱਕ ਦਿਨ ਦੀ ਛà©à©±à¨Ÿà©€ ’ਤੇ ਵੀ ਜਾਂਦਾ ਹੈ ਤਾਂ ਉਸ ਦਾ ਵੀ ਉਨà©à¨¹à¨¾à¨‚ ਨੇ ਪà©à¨°à¨¬à©°à¨§ ਕੀਤਾ ਹੋਇਆ ਹੈ। ਉਨà©à¨¹à¨¾à¨‚ ਨੇ ਗੈਸਟ ਟੀਚਰ ਰੱਖੇ ਹੋਠਹਨ, ਜਿਨà©à¨¹à¨¾à¨‚ ਨੂੰ ਫ਼ੋਨ ਕਰਕੇ ਬà©à¨²à¨¾à¨‡à¨† ਜਾਂਦਾ ਹੈ। ਪà©à¨°à¨¾à¨ˆà¨µà©‡à¨Ÿ ਸਕੂਲ ਬਹà©à¨¤ ਮਹਿੰਗੇ ਹਨ। ਇਸ ਲਈ ਬਹà©à¨¤ ਅਮੀਰ ਲੋਕ ਹੀ ਇਨà©à¨¹à¨¾à¨‚ ਸਕੂਲਾਂ ਵਿੱਚ ਬੱਚੇ ਪੜà©à¨¹à¨¾à¨‰à¨‚ਦੇ ਹਨ। 99 ਫ਼ੀਸਦੀ ਬੱਚੇ ਇਨà©à¨¹à¨¾à¨‚ ਮà©à©žà¨¤ ਪਬਲਿਕ ਸਕੂਲਾਂ ਵਿੱਚ ਪੜà©à¨¹à¨¦à©‡ ਹਨ ਤਾਂ ਜੋ ਅਗਾਊਂ ਤਿਆਰੀ ਕੀਤੀ ਜਾ ਸਕੇ। ਹਰੇਕ ਸਕੂਲ ਪਾਸ ਗਰਾਊਂਡ, ਵਿਗਿਆਨ ਲੈਬਾਰਟਰੀਆਂ, ਲਾਇਬਰੇਰੀ ਆਦਿ ਹਨ। ਪà©à¨°à©€à¨–ਿਆਵਾਂ ਸਕੂਲ ਦੇ ਅਧਿਆਪਕ ਹੀ ਲੈਂਦੇ ਹਨ। ਸਾਡੇ ਵਾਂਗ ਉਨà©à¨¹à¨¾à¨‚ ਨੂੰ ਦਾਖ਼ਲਾ ਫਾਰਮ à¨à¨° ਕੇ ਸਿੱਖਿਆ ਬੋਰਡ ਨੂੰ à¨à©‡à¨œà¨£à©‡ ਨਹੀਂ ਪੈਂਦੇ। ਰਾਜ ਸਰਕਾਰ ਵੱਲੋਂ ਸਕੂਲਾਂ ਦੇ ਮਿਆਰ ਨੂੰ ਨਿਰਧਾਰਿਤ ਕਰਨ ਲਈ ਪà©à¨°à©€à¨–ਿਆ ਲਈ ਜਾਂਦੀ ਹੈ ਪਰ ਇਸ ਦਾ ਬੱਚੇ ਦੇ ਕਰੀਅਰ ਨਾਲ ਕੋਈ ਸਬੰਧ ਨਹੀਂ ਹà©à©°à¨¦à¨¾à¥¤ ਇਸ ਪà©à¨°à©€à¨–ਿਆ ਨਾਲ ਸਕੂਲਾਂ ਦੀ ਦਰਜਾਬੰਦੀ ਕੀਤੀ ਜਾਂਦੀ ਹੈ।
ਇੰਜ ਇਹ ਸਕੂਲ ਸਰਕਾਰੀ ਦਖ਼ਲਅੰਦਾਜ਼ੀ ਤੋਂ ਮà©à¨•à¨¤ ਹਨ ਤੇ ਸਥਾਨਕ ਲੋਕਾਂ ਦਾ ਇਨà©à¨¹à¨¾à¨‚ ਉੱਪਰ ਪੂਰਾ ਕੰਟਰੋਲ ਹੈ ਕਿਉਂਕਿ ਸਕੂਲ ਆਪ ਹੀ ਇਮਤਿਹਾਨ ਲੈਂਦੇ ਹਨ। ਇਸ ਲਈ ਨਕਲ ਦੀ ਕੋਈ ਸਮੱਸਿਆ ਨਹੀਂ ਹੈ। ਜਿਹੜੇ ਸਕੂਲ ਬਹà©à¨¤ ਵਧੀਆ ਹਨ, ਉਸ ਇਲਾਕੇ ਦੀਆਂ ਕੋਠੀਆਂ ਮਹਿੰਗੀਆਂ ਹਨ।
ਉੱਥੇ ਦੋ ਤਰà©à¨¹à¨¾à¨‚ ਦੀਆਂ ਯੂਨੀਵਰਸਿਟੀਆਂ ਹਨ, ਪà©à¨°à¨¾à¨ˆà¨µà©‡à¨Ÿ ਅਤੇ ਸਟੇਟ। ਪà©à¨°à¨¾à¨ˆà¨µà©‡à¨Ÿ ਯੂਨੀਵਰਸਿਟੀਆਂ ਦੀ ਗਿਣਤੀ 75 ਫ਼ੀਸਦੀ ਹੈ ਤੇ ਸਰਕਾਰੀ ਸਹਾਇਤਾ ਪà©à¨°à¨¾à¨ªà¨¤ ਸਟੇਟ ਯੂਨੀਵਰਸਿਟੀਆਂ ਦੀ ਗਿਣਤੀ 25 ਫ਼ੀਸਦੀ ਹੈ। ਫੀਸਾਂ ਘੱਟ ਹੋਣ ਕਰਕੇ ਤਕਰੀਬਨ 75 ਫ਼ੀਸਦੀ ਵਿਦਿਆਰਥੀ ਸਟੇਟ ਯੂਨੀਵਰਸਿਟੀਆਂ ਵਿੱਚ ਪੜà©à¨¹à¨¦à©‡ ਹਨ। ਇਨà©à¨¹à¨¾à¨‚ ਯੂਨੀਵਰਸਿਟੀਆਂ ਵਿੱਚ ਕੋਈ ਸਿਆਸੀ ਦਖ਼ਲਅੰਦਾਜ਼ੀ ਨਹੀਂ ਹੈ। ਇਹ à©™à©à¨¦à¨®à©à©™à¨¤à¨¿à¨†à¨° ਹਨ। ਸਾਡੇ ਉਪ-ਕà©à¨²à¨ªà¨¤à©€ ਸਰਕਾਰ ਵੱਲੋਂ ਨਿਯà©à¨•à¨¤ ਹà©à©°à¨¦à©‡ ਹਨ। ਉਨà©à¨¹à¨¾à¨‚ ਨੂੰ ਯੂਨੀਵਰਸਿਟੀ ਦੀ ਆਮਦਨ ਦੇ ਸਰੋਤ ਲੱà¨à¨£ ਵਿੱਚ ਕੋਈ ਦਿਲਚਸਪੀ ਨਹੀਂ ਹà©à©°à¨¦à©€ ਜਦੋਂਕਿ ਅਮਰੀਕਾ ਦੇ ਚਾਂਸਲਰ ਤੇ ਪà©à¨°à©‹à©žà©ˆà¨¸à¨° ਹਰ ਸਮੇਂ ਯੂਨੀਵਰਸਿਟੀ ਲਈ ਆਮਦਨ ਦੇ ਸਰੋਤ ਲੱà¨à¨¦à©‡ ਰਹਿੰਦੇ ਹਨ। ਸਾਡੀਆਂ ਯੂਨੀਵਰਸਿਟੀਆਂ ਜਾਂ ਤਾਂ ਗਰਾਂਟਾਂ ਤੇ ਜਾਂ ਫੀਸਾਂ ਦੇ ਸਿਰ ’ਤੇ ਚੱਲਦੀਆਂ ਹਨ। ਉਨà©à¨¹à¨¾à¨‚ ਦਾ ਉਦਯੋਗਾਂ ਜਾਂ ਹੋਰਨਾਂ ਅਦਾਰਿਆਂ ਨਾਲ ਕੋਈ ਸਿੱਧਾ ਸਬੰਧ ਨਹੀਂ, ਜਿਨà©à¨¹à¨¾à¨‚ ਤੋਂ ਕੋਈ ਪà©à¨°à¨¾à¨œà©ˆà¨•à¨Ÿ ਜਾਂ ਕੋਈ ਹੋਰ ਕੰਮ ਲਿਆ ਜਾ ਸਕੇ। ਬਾਰà©à¨¹à¨µà©€à¨‚ ਤੋਂ ਬਾਅਦ ਸਾਡੇ ਕà©à¨ ਡਿਗਰੀ ਕੋਰਸ ਤਿੰਨ ਸਾਲ ਦੇ ਹਨ ਤੇ ਕà©à¨ ਚਾਰ ਸਾਲ ਦੇ ਪਰ ਅਮਰੀਕਾ ਵਿੱਚ ਸਾਰੇ ਗਰੈਜੂà¨à¨Ÿ ਕੋਰਸ ਚਾਰ ਸਾਲ ਦੇ ਹਨ। ਉੱਥੇ ਲਚਕਤਾ ਹੈ। ਤà©à¨¸à©€à¨‚ ਜ਼ਿਆਦਾ ਕੋਰਸ ਲੈ ਕੇ ਜਲਦੀ ਡਿਗਰੀ ਪà©à¨°à¨¾à¨ªà¨¤ ਕਰ ਸਕਦੇ ਹੋ ਤੇ ਜੇ ਤà©à¨¹à¨¾à¨¡à©‡ ਪਾਸ ਸਮਾਂ ਜਾਂ ਪੈਸੇ ਨਹੀਂ ਤਾਂ ਤà©à¨¸à©€à¨‚ ਘੱਟ ਕੋਰਸ ਲੈ ਕੇ ਜ਼ਿਆਦਾ ਸਮਾਂ ਵੀ ਲਗਾ ਸਕਦੇ ਹੋ। ਇਸ ਤਰà©à¨¹à¨¾à¨‚ ਤà©à¨¸à©€à¨‚ ਚਾਰ ਸਾਲ ਦੀ ਥਾਂ ’ਤੇ 3 ਸਾਲ ਵਿੱਚ ਵੀ ਡਿਗਰੀ ਲੈ ਸਕਦੇ ਹੋ ਤੇ ਚਾਰ ਸਾਲ ਤੋਂ ਵੱਧ ਸਮੇਂ ਵਿੱਚ ਵੀ। ਸਾਨੂੰ ਵੀ ਇਹੋ ਨੀਤੀ ਅਪਣਾਉਣੀ ਚਾਹੀਦੀ ਹੈ। ਇੱਥੇ ਅਧਿਆਪਕਾਂ ਦੀ ਕਾਰਗà©à©›à¨¾à¨°à©€ ਸਬੰਧੀ ਵਿਦਿਆਰਥੀਆਂ ਪਾਸੋਂ ਲਿਖਤੀ ਤੌਰ ’ਤੇ ਪà©à©±à¨›à¨¿à¨† ਜਾਂਦਾ ਹੈ ਤਾਂ ਜੋ ਅਧਿਆਪਕਾਂ ਦੇ ਕੰਮਕਾਜ ’ਤੇ ਨਿਗà©à¨¹à¨¾ ਰੱਖੀ ਜਾ ਸਕੇ। à¨à¨¾à¨°à¨¤ ਵਿੱਚ ਯੂ.ਜੀ.ਸੀ. ਦੀਆਂ ਸਠਕਾਲਜਾਂ ਤੇ ਯੂਨੀਵਰਸਿਟੀਆਂ ਲਈ ਅਜਿਹੀਆਂ ਹਦਾਇਤਾਂ ਹਨ ਪਰ ਇਨà©à¨¹à¨¾à¨‚ ’ਤੇ ਕਿਸੇ-ਕਿਸੇ ਯੂਨੀਵਰਸਿਟੀ ਜਾਂ ਕਾਲਜ ਵਿੱਚ ਹੀ ਅਮਲ ਹੋ ਰਿਹਾ ਹੈ।
ਜਿੱਥੋਂ ਤੱਕ ਡਾਕਟਰੀ ਦੀ ਪੜà©à¨¹à¨¾à¨ˆ ਦਾ ਸਬੰਧ ਹੈ, ਇੱਥੇ ਬਿਲਕà©à¨² ਵੱਖਰੀ ਪà©à¨°à¨£à¨¾à¨²à©€ ਹੈ। à¨à¨¾à¨°à¨¤ ਵਿੱਚ +2 ਦੇ ਪਿੱਛੋਂ à¨Îੱਮ.ਬੀ.ਬੀ.à¨Îੱਸ. ਦੀ ਡਿਗਰੀ ਕਰਨ ਉਪਰੰਤ ਪà©à¨°à©ˆà¨•à¨Ÿà¨¿à¨¸ ਕਰਨ ਦਾ ਲਾਇਸੈਂਸ ਮਿਲ ਜਾਂਦਾ ਹੈ। ਦੂਜੇ ਪਾਸੇ ਅਮਰੀਕਾ ਵਿੱਚ +2 ਤੋਂ ਬਾਅਦ ਚਾਰ ਸਾਲ ਦੀ ਬੀ.à¨Îੱਸਸੀ. ਕਰਨ ਪਿੱਛੋਂ 4 ਸਾਲ ਡਾਕਟਰੀ ਦੀ ਪੜà©à¨¹à¨¾à¨ˆ ਵਿੱਚ ਲਾਉਣੇ ਪੈਂਦੇ ਹਨ। ਇਸ ਪਿੱਛੋਂ ਇੱਕ ਪà©à¨°à©€à¨–ਿਆ ਹà©à©°à¨¦à©€ ਹੈ, ਜਿਸ ਨੂੰ ਯੂ.à¨Îੱਸ. à¨à¨®.à¨à¨².ਈ. (ਯੂਨਾਈਟਿਡ ਸਟੇਟਸ ਮੈਡੀਕਲ ਲਾਇਸੈਂਸ à¨à¨—ਜ਼ਾਮੀਨੇਸ਼ਨ) ਕਹਿੰਦੇ ਹਨ। ਇਸ ਦੇ ਆਧਾਰ ’ਤੇ ਅਗਲਾ ਦਾਖ਼ਲਾ ਹà©à©°à¨¦à¨¾ ਹੈ, ਜਿਸ ਨੂੰ ਰੈਜ਼ੀਡੈਂਸੀ ਕਹਿੰਦੇ ਹਨ। ਇਹ à¨à¨¾à¨°à¨¤ ਵਿਚਲੀ ਪੋਸਟਗਰੈਜੂà¨à¨Ÿ à¨à¨¾à¨µ à¨Îੱਮ.ਡੀ. ਜਾਂ à¨Îੱਮ.à¨Îੱਸ. ਵਾਂਗ ਹੈ। ਇਸ ਤਰà©à¨¹à¨¾à¨‚ ਅਮਰੀਕਾ ਵਿੱਚ ਹਰੇਕ ਡਾਕਟਰ ਵਿਸ਼ੇਸ਼ ਖੇਤਰ ਵਿੱਚ ਸਪੈਸ਼ਲਿਸਟ (ਮਾਹਿਰ) ਹੈ। ਇਸ ਵਿੱਚ ਤਕਰੀਬਨ 3 ਕ੠ਸਾਲ ਲੱਗਦੇ ਹਨ। ਇਸ ਪਿੱਛੋਂ ਹੀ ਕੋਈ ਵਿਅਕਤੀ ਪà©à¨°à©ˆà¨•à¨Ÿà¨¿à¨¸ ਕਰ ਸਕਦਾ ਹੈ। ਇੱਥੋਂ ਦੇ ਵਿਦਿਆਰਥੀ ਤਾਂ ਨਾਲ-ਨਾਲ ਹੀ ਇਸ ਪà©à¨°à©€à¨–ਿਆ ਦੀ ਤਿਆਰੀ ਕਰਕੇ ਪੇਪਰ ਦਿੰਦੇ ਰਹਿੰਦੇ ਹਨ ਪਰ ਦੂਜਿਆਂ ਲਈ ਇਹ ਪà©à¨°à©€à¨–ਿਆ ਕਾਫ਼ੀ ਮਿਹਨਤ ਮੰਗਦੀ ਹੈ। ਰੈਜ਼ੀਡੈਂਸੀ ਵਿੱਚ ਵੀ ਪਹਿਲ ਅਮਰੀਕਨਾਂ ਨੂੰ ਮਿਲਦੀ ਹੈ। à¨à¨¾à¨°à¨¤à©€ ਪà©à¨°à¨£à¨¾à¨²à©€ ਅੰਗਰੇਜ਼ਾਂ ਦੀ ਦੇਣ ਹੈ ਤੇ ਇਹ ਇੰਗਲੈਂਡ ਵਿੱਚ ਅਜੇ ਵੀ ਪà©à¨°à¨šà©±à¨²à¨¿à¨¤ ਹੈ। ਕà©à¨ ਲੋਕਾਂ ਦਾ ਕਹਿਣਾ ਹੈ ਕਿ ਅਮਰੀਕਾ ਨਾਲੋਂ à¨à¨¾à¨°à¨¤ ਤੇ ਇੰਗਲੈਂਡ ਦੀ ਡਾਕਟਰੀ ਪੜà©à¨¹à¨¾à¨ˆ ਬਿਹਤਰ ਹੈ। ਉੱਥੇ ਅਮਰੀਕਾ ਨਾਲੋਂ ਜ਼ਿਆਦਾ ਪà©à¨°à¨¯à©‹à¨—à©€ ਕੰਮ ਕਰਵਾਇਆ ਜਾਂਦਾ ਹੈ। ਕਈ ਪਰਵਾਸੀ à¨à¨¾à¨°à¨¤à©€ ਸਾਲ ਬਚਾਉਣ ਲਈ ਆਪਣੇ ਬੱਚਿਆਂ ਨੂੰ +2 ਤੋਂ ਬਾਅਦ à¨à¨¾à¨°à¨¤ à¨à©‡à¨œ ਦਿੰਦੇ ਹਨ। ਇਸ ਤਰà©à¨¹à¨¾à¨‚ ਉਨà©à¨¹à¨¾à¨‚ ਦੇ 4 ਸਾਲ ਬਚ ਜਾਂਦੇ ਹਨ।
ਜਿੱਥੋਂ ਤੱਕ ਪà©à¨°à©€à¨–ਿਆਵਾਂ ਦਾ ਸਬੰਧ ਹੈ, ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੱਕ ਬਾਹਰੋਂ ਕੋਈ ਪà©à¨°à©€à¨–ਿਅਕ ਪà©à¨°à©€à¨–ਿਆ ਲੈਣ ਨਹੀਂ ਆਉਂਦਾ। ਜਿਹੜਾ ਪà©à¨°à©‹à©žà©ˆà¨¸à¨° ਪੜà©à¨¹à¨¾à¨‰à¨‚ਦਾ ਹੈ, ਉਹੀ ਪà©à¨°à©€à¨–ਿਆ ਲੈਂਦਾ ਹੈ। ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਪਾਸੋਂ ਬਹà©à¨¤ ਸਾਰੇ ਕੰਮ ਲਠਜਾਂਦੇ ਹਨ, ਜਿਸ ਨਾਲ ਜਿੱਥੇ ਵਿਦਿਆਰਥੀਆਂ ਨੂੰ ਕੰਮ ਕਰਨ ਦੀ ਲਗਨ ਲੱਗਦੀ ਹੈ ਤੇ ਕਮਾਈ ਹà©à©°à¨¦à©€ ਹੈ, ਉੱਥੇ ਯੂਨੀਵਰਸਿਟੀ ਨੂੰ ਵੀ ਬੱਚਤ ਹà©à©°à¨¦à©€ ਹੈ ਕਿਉਂਕਿ ਪੱਕੇ ਕਰਮਚਾਰੀਆਂ ਨੂੰ ਤਨਖਾਹ, à¨à©±à¨¤à©‡ ਆਦਿ ਦੇਣੇ ਪੈਂਦੇ ਹਨ, ਜੋ ਕਿ ਇਨà©à¨¹à¨¾à¨‚ ਨੂੰ ਨਹੀਂ ਦੇਣੇ ਪੈਂਦੇ। ਵਿਦਿਆਰਥੀਆਂ ਨੂੰ ਪà©à¨°à¨¤à©€ ਘੰਟੇ ਦੇ ਹਿਸਾਬ ਨਾਲ, ਜੋ ਸਰਕਾਰ ਵੱਲੋਂ ਨਿਰਧਾਰਤ ਹà©à©°à¨¦à©‡ ਹਨ, ਮਿਨਤਾਨਾ ਦੇਣਾ ਪੈਂਦਾ ਹੈ। ਵਿਦਿਆਰਥੀ ਲਾਇਬਰੇਰੀ, ਦਫ਼ਤਰਾਂ, ਲੈਬਾਰਟਰੀਆਂ, ਜਿਮ ਵਗ਼ੈਰਾ ਵਿੱਚ ਕੰਮ ਕਰਦੇ ਹਨ। ਯੂਨੀਵਰਸਿਟੀਆਂ ਵਿੱਚ ਕà©à¨ ਅਸਾਮੀਆਂ ਟੀਚਿੰਗ ਅਸਿਸਟੈਂਟ, ਜਿਨà©à¨¹à¨¾à¨‚ ਨੂੰ ਟੀ.à¨. ਕਹਿੰਦੇ ਹਨ, ਦੀਆਂ ਹਨ। ਇਹ ਪà©à¨°à©‹à©žà©ˆà¨¸à¨°à¨¾à¨‚ ਦੇ ਸਹਾਇਕ ਵਜੋਂ ਕੰਮ ਕਰਦੇ ਹਨ। ਇਹ ਵਿਦਿਆਰਥੀ ਪੋਸਟ ਗਰੈਜੂà¨à¨Ÿ ਕਲਾਸਾਂ ਦੇ ਹà©à©°à¨¦à©‡ ਹਨ ਤੇ ਗਰੈਜੂà¨à¨Ÿ ਕਲਾਸਾਂ ਨੂੰ ਪà©à¨°à©ˆà¨•à¨Ÿà©€à¨•à¨² ਜਾਂ ਕੋਈ ਹੋਰ ਕੰਮ ਵੀ, ਜੋ ਸਬੰਧਤ ਪà©à¨°à©‹à©žà©ˆà¨¸à¨° ਇਨà©à¨¹à¨¾à¨‚ ਨੂੰ ਸੌਂਪੇ, ਉਹ ਕਰਾਉਂਦੇ ਹਨ। ਇਨà©à¨¹à¨¾à¨‚ ਦੀ ਫੀਸ ਮà©à¨†à©ž ਹੋ ਜਾਂਦੀ ਹੈ ਤੇ ਇਨà©à¨¹à¨¾à¨‚ ਨੂੰ ਮਾਸਿਕ ਵਜ਼ੀਫ਼ਾ ਮਿਲਦਾ ਹੈ।
ਜਿੱਥੋਂ ਤੱਕ ਵਿਦੇਸ਼ੀਆਂ ਦਾ ਸਬੰਧ ਹੈ, ਇਨà©à¨¹à¨¾à¨‚ ਯੂਨੀਵਰਸਿਟੀਆਂ ਨੂੰ ਸਠਤੋਂ ਜ਼ਿਆਦਾ ਕਮਾਈ ਵਿਦੇਸ਼ੀ ਵਿਦਿਆਰਥੀਆਂ ਤੋਂ ਹà©à©°à¨¦à©€ ਹੈ। ਜਿਸ ਸੂਬੇ ਵਿੱਚ ਯੂਨੀਵਰਸਿਟੀ ਹੈ, ਉੱਥੋਂ ਦੇ ਵਿਦਿਆਰਥੀਆਂ ਦੀ ਫੀਸ ਸਠਤੋਂ ਘੱਟ। ਦੂਜੇ ਸੂਬੇ ਵਾਲਿਆਂ ਦੀ ਉਸ ਤੋਂ ਵੱਧ। ਵਿਦੇਸ਼ੀਆਂ ਦੀ ਫੀਸ ਸਠਤੋਂ ਵੱਧ ਹà©à©°à¨¦à©€ ਹੈ। ਵਿਦੇਸ਼ੀ ਵਿਦਿਆਰਥੀ ਪੜà©à¨¹à¨¾à¨ˆ ਵਾਲੇ ਵੀਜ਼ੇ (ਸਟੱਡੀ ਵੀਜ਼ੇ) ’ਤੇ ਹà©à©°à¨¦à©‡ ਹਨ। ਇਸ ਲਈ ਉਹ ਯੂਨੀਵਰਸਿਟੀ ਤੋਂ ਬਾਹਰ ਕੋਈ ਕੰਮ ਕਾਨੂੰਨੀ ਤੌਰ ’ਤੇ ਨਹੀਂ ਕਰ ਸਕਦੇ। ਜੇ ਕੋਈ ਵਿਦਿਆਰਥੀ ਅਮਰੀਕਾ ਜਾਣਾ ਚਾਹà©à©°à¨¦à¨¾ ਹੈ ਤਾਂ ਉਸ ਨੂੰ ਇੰਟਰਨੈੱਟ ’ਤੇ ਸਬÇੰਧਤ ਯੂਨੀਵਰਸਿਟੀ ਦੀ ਵੈੱਬਸਾਈਟ ਤੋਂ ਫੀਸਾਂ ਤੇ ਹੋਰ ਖਰਚੇ ਵੇਖ ਲੈਣੇ ਚਾਹੀਦੇ ਹਨ। ਬਹà©à¨¤à©‡ ਲੋਕਾਂ ਨੂੰ ਇਹ à¨à©à¨²à©‡à¨–ਾ ਹੈ ਕਿ ਉੱਥੇ ਕੰਮ ਕਰਕੇ ਪੜà©à¨¹à¨¾à¨ˆ ਦਾ ਖਰਚਾ ਕੱਢਿਆ ਜਾ ਸਕਦਾ ਹੈ, ਜਿਵੇਂ ਕਿ ਉੱਪਰ ਦੱਸਿਆ ਹੈ ਕਿ ਜੇ ਟੀ.à¨. ਸ਼ਿਪ ਮਿਲ ਜਾਵੇ ਤਾਂ ਕੋਈ ਖਰਚਾ ਨਹੀਂ ਸਗੋਂ ਜੋ ਵਜ਼ੀਫਾ ਮਿਲਦਾ ਹੈ, ਉਸੇ ਨਾਲ ਖਰਚਾ ਕੱਢ ਕੇ ਵੀ ਪੈਸੇ ਬਚ ਸਕਦੇ ਹਨ। ਆਮ ਤੌਰ ’ਤੇ ਯੂਨੀਵਰਸਿਟੀਆਂ ਦੇ ਨਜ਼ਦੀਕ ਹੀ ਲੋਕਾਂ ਨੇ ਕਿਰਾਠ’ਤੇ ਦੇਣ ਲਈ ਕਮਰੇ ਬਣਾਠਹੋਠਹਨ, ਜਿੱਥੇ ਇੱਕ ਘਰ ਵਿੱਚ ਤਿੰਨ-ਤਿੰਨ, ਚਾਰ-ਚਾਰ ਵਿਦਿਆਰਥੀ ਰਹਿੰਦੇ ਹਨ, ਜਿਸ ਨਾਲ ਉਨà©à¨¹à¨¾à¨‚ ਦਾ ਖਰਚਾ ਬਚ ਜਾਂਦਾ ਹੈ।
ਇੱਥੇ ਯੂਨੀਵਰਸਿਟੀਆਂ ਨੇ ਛੋਟੇ ਸ਼ਹਿਰਾਂ ਤੇ ਕਸਬਿਆਂ ਵਿੱਚ ਕਮਿਊਨਿਟੀ ਕਾਲਜ ਖੋਲà©à¨¹à©‡ ਹੋਠਹਨ, ਜੋ ਸਾਡੇ ਪਾਲੀਟੈਕਨਿਕਾਂ ਦੀ ਤਰà©à¨¹à¨¾à¨‚ ਹੈ, ਜਿੱਥੇ ਕਿੱਤਾਮà©à¨–à©€ ਸਿੱਖਿਆ ਦਿੱਤੀ ਜਾਂਦੀ ਹੈ। ਇਹ ਇੱਕ ਤਰà©à¨¹à¨¾à¨‚ ਦੇ ਫੀਡਰ ਸਕੂਲ ਦਾ ਕੰਮ ਵੀ ਕਰਦੇ ਹਨ।
ਅਮਰੀਕੀ ਯੂਨੀਵਰਸਿਟੀਆਂ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀ ਪੜà©à¨¹à¨¦à©‡ ਹਨ। ਇਸ ਲਈ ਇਨà©à¨¹à¨¾à¨‚ ਦੇਸ਼ਾਂ ਦੇ ਸੱà¨à¨¿à¨†à¨šà¨¾à¨° ਤੋਂ ਵਿਦਿਆਰਥੀਆਂ ਨੂੰ ਜਾਣੂ ਕਰਾਉਣ ਲਈ ਕੇਂਦਰ ਖੋਲà©à¨¹à©‡ ਗਠਹਨ। ਇਹ ਕੇਂਦਰ ਵੱਖ-ਵੱਖ ਦੇਸ਼ਾਂ ਦੇ ਪà©à¨°à©‹à¨—ਰਾਮ ਕਰਾਉਂਦੇ ਹਨ। ਅੰਤਰਰਾਸ਼ਟਰੀ ਮੇਲੇ ਕਰਵਾਠਜਾਂਦੇ ਹਨ। ਇਸੇ ਤਰà©à¨¹à¨¾à¨‚ ਵੱਖ-ਵੱਖ ਧਰਮਾਂ ਦੀਆਂ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਬਣੀਆਂ ਹੋਈਆਂ ਹਨ, ਜੋ ਆਪੋ-ਆਪਣੇ ਧਰਮਾਂ ਦੇ ਸਮਾਗਮ ਕਰਵਾਉਂਦੀਆਂ ਹਨ।
ਇੰਟਰਨੈੱਟ ਉੱਪਰ ਹੀ ਦਾਖ਼ਲਾ ਫਾਰਮ ਉਪਲੱਬਧ ਹਨ। ਸਬੰਧਿਤ ਯੂਨੀਵਰਸਿਟੀ ਪਾਸੋਂ ਆਈ-ਟਵੰਟੀ (9-੨੦) ਫਾਰਮ ਆ ਜਾਂਦਾ ਹੈ। ਇਸ ਦੇ ਆਧਾਰ ’ਤੇ ਅਮਰੀਕੀ ਅੰਬੈਸੀ ਤੋਂ ਵੀਜ਼ਾ ਮਿਲਦਾ ਹੈ। ਅੰਬੈਸੀ ਵਾਲੇ ਇਹ ਵੇਖਦੇ ਹਨ ਕਿ ਕੀ ਵਿਦਿਆਰਥੀ ਫੀਸਾਂ à¨à¨°à¨¨ ਦੇ ਯੋਗ ਹਨ। ਇਸ ਲਈ ਆਪਣਾ ਬੈਂਕ ਬੈਲੰਸ, ਬੱਚਤਾਂ, ਘਰ ਦਾ ਮà©à©±à¨², ਜੇ ਜ਼ਮੀਨ ਜਾਂ ਕਾਰਖ਼ਾਨਾ ਹੋਵੇ ਤਾਂ ਉਸ ਦਾ ਮà©à©±à¨² ਪà©à¨† ਕੇ ਦਸਤਾਵੇਜ਼ ਤਿਆਰ ਕਰਕੇ ਜਾਣਾ ਚਾਹੀਦਾ ਹੈ। ਕਿਸੇ à¨à¨œà©°à¨Ÿ ਕੋਲ ਜਾਣ ਦੀ ਲੋੜ ਨਹੀਂ। ਵੀਜ਼ਾ ਮਿਲਣ ਪਿੱਛੋਂ ਅਮਰੀਕਾ ਜਾ ਕੇ ਵਿਦਿਆਰਥੀ ਆਪਣਾ ਕੋਰਸ ਬਦਲ ਸਕਦੇ ਹਨ। ਉੱਥੇ ਬਹà©à¨¤ ਖà©à©±à¨²à©à¨¹ ਹੈ। ਟੀ.à¨. ਸ਼ਿਪ ਲਈ ਯਤਨ ਕਰਨੇ ਚਾਹੀਦੇ ਹਨ। ਜੇ ਇਸ ਵਿੱਚ ਸਫ਼ਲ ਨਾ ਹੋਵੇ ਤਾਂ ਆਪਣੇ ਸਾਧਨ ਵੇਖ ਕੇ ਕੋਰਸ ਚà©à¨£à¨¨à¨¾ ਚਾਹੀਦਾ ਹੈ।
ਵੱਖ-ਵੱਖ ਕੋਰਸਾਂ ਲਈ ਵੱਖ ਟੈਸਟ ਹਨ। ਕਈ ਯੂਨੀਵਰਸਿਟੀਆਂ ਵਿੱਚ à¨à¨®.ਟੈਕ., ਜਿਸ ਨੂੰ ਇੱਥੇ à¨à¨®.à¨Îੱਸ. ਕਹਿੰਦੇ ਹਨ, ਲਈ ਟੋਇਫ਼ਲ (ਟੈਸਟ ਆਫ਼ ਇੰਗਲਿਸ਼ à¨à©› ਫਾਰਨ ਲੈਂਗੂà¨à¨œ) ਹੈ ਤੇ ਪੀà¨Îੱਚ.ਡੀ. ਦੇ ਦਾਖ਼ਲੇ ਵਾਸਤੇ ਗਰੈਜੂà¨à¨Ÿ ਰਿਕਾਰਡ à¨à¨—ਜ਼ਾਮੀਨੇਸ਼ਨ (ਜੀ.ਆਰ.ਈ.) ਹੈ। ਟੋਇਫ਼ਲ ਕੋਈ ਮà©à¨¶à¨•à¨² ਨਹੀਂ। ਆਸਾਨੀ ਨਾਲ ਪੰਜਾਬੀ ਵਿਦਿਆਰਥੀ ਪਾਸ ਕਰ ਲੈਂਦੇ ਹਨ। à¨à¨®.ਬੀ.à¨. ਲਈ à¨à¨®.ਕੈਟ ਹੈ। ਕਿਹੜੇ ਕੋਰਸ ਲਈ ਕਿਹੜਾ ਟੈਸਟ ਹੈ ਤੇ ਕਿੰਨੀ ਫੀਸ ਵਗ਼ੈਰਾ ਹੈ, ਬਾਰੇ ਜਾਣਕਾਰੀ ਸਬੰਧਤ ਯੂਨੀਵਰਸਿਟੀ ਦੀ ਵੈੱਬਸਾਈਟ ਤੋਂ ਲਈ ਜਾ ਸਕਦੀ ਹੈ। ਵੈਸੇ ਦਾਖ਼ਲਾ ਉਸ ਸ਼ਹਿਰ ਵਿੱਚ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿੱਥੇ ਕੋਈ ਜਾਣਕਾਰ ਹੋਵੇ ਤਾਂ ਜੋ ਲੋੜ ਪੈਣ ਸਮੇਂ ਉਹ ਤà©à¨¹à¨¾à¨¡à©€ ਮਦਦ ਕਰ ਸਕੇ। ਵੈਸੇ ਕਿਸੇ ਦੇ ਘਰ ਰਹਿਣ ਦੀ ਕੋਸ਼ਿਸ਼ ਘੱਟ ਹੀ ਕਰਨੀ ਚਾਹੀਦੀ ਹੈ ਕਿਉਂਕਿ ਇੱਥੇ ਜ਼ਿੰਦਗੀ ਬੜੀ ਵੱਖਰੀ ਤਰà©à¨¹à¨¾à¨‚ ਦੀ ਹੈ। ਆਪਣੇ ਪੈਸੇ ਦਾ ਆਪ ਪà©à¨°à¨¬à©°à¨§ ਕਰਨਾ ਚਾਹੀਦਾ ਹੈ।
à¨à¨¾à¨µà©‡à¨‚ ਅਮਰੀਕਾ ਦਾ ਪà©à¨°à¨¬à©°à¨§à¨•à©€ ਢਾਂਚਾ à¨à¨¾à¨°à¨¤ ਨਾਲੋਂ ਬਿਲਕà©à¨² ਅਲੱਗ ਹੈ, ਫਿਰ ਵੀ ਅਸੀਂ ਉੱਥੋਂ ਦੀਆਂ ਚੰਗੀਆਂ ਗੱਲਾਂ ਨੂੰ ਅਪਣਾ ਸਕਦੇ ਹਾਂ। ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ à¨à¨¾à¨°à¨¤à©€ ਸੰਵਿਧਾਨ ਇੰਗਲੈਂਡ ਦੇ ਬਹà©à¨¤ ਨੇੜੇ ਹੈ। ਇਹੋ ਕਾਰਨ ਹੈ, ਸਾਡੀ ਸਿੱਖਿਆ ਪà©à¨°à¨£à¨¾à¨²à©€ ਤੇ ਹੋਰ ਪà©à¨°à¨£à¨¾à¨²à©€à¨†à¨‚ ਇੰਗਲੈਂਡ ਨਾਲ ਮਿਲਦੀਆਂ-ਜà©à¨²à¨¦à©€à¨†à¨‚ ਹਨ। ਅਮਰੀਕੀ, ਇੰਗਲੈਂਡ ਦੇ ਉਲਟ ਕੰਮ ਕਰਦੇ ਹਨ। ਜੇ ਇੰਗਲੈਂਡ ਵਿੱਚ ਬਿਜਲੀ ਦੇ ਸਵਿੱਚ ਥੱਲੇ ਹਨ ਪਰ ਅਮਰੀਕਾ ਵਿੱਚ ਇਸ ਦੇ ਉਲਟ ਉੱਪਰ ਹਨ। ਇੰਗਲੈਂਡ ਵਾਲੇ ਸਾਡੇ ਵਾਂਗ ਖੱਬੇ ਚੱਲਦੇ ਹਨ ਪਰ ਅਮਰੀਕਾ ਵਾਲੇ ਸੱਜੇ ਚੱਲਦੇ ਹਨ। ਇੰਗਲੈਂਡ ਵਿੱਚ ਸਰਕਾਰੀ ਹਸਪਤਾਲ ਤੇ ਸਰਕਾਰੀ ਸਕੂਲ ਹਨ ਪਰ ਅਮਰੀਕਾ ਵਿੱਚ ਇੱਕ ਵੀ ਹਸਪਤਾਲ ਤੇ ਇੱਕ ਵੀ ਸਕੂਲ ਸਰਕਾਰੀ ਨਹੀਂ ਹੈ। ਇਸ ਲਈ ਅਸੀਂ ਅਮਰੀਕਾ ਦੀਆਂ ਨੀਤੀਆਂ ਇੰਨ-ਬਿੰਨ ਲਾਗੂ ਨਹੀਂ ਕਰ ਸਕਦੇ।