ਅਖ਼ਬਾਰ ਪੜ੍ਹਨ ਦਾ ਮੈਨੂੰ ਸ਼ੌਂਕ þ। ਹਰਰੋਜ਼ ਸਵਖਤੇ ਅਖ਼ਬਾਰ ਪੜ੍ਹਨਾ ਮੇਰੀ ਰੁਟੀਨ þ। ਅਖ਼ਬਾਰ ਤੋਂ ਹੀ ਮੈਨੂੰ ਪਤਾ ਲੱਗਿਆ ਕਿ ਗੈਸ ਦੀ ਵੱਡੀ ਕਿੱਲਤ ਆ ਰਹੀ þ। ਮੈਂ ਵੇਖਿਆ ਕਿ ਘਰ ਦੇ ਸਿਡਰ ਖਾਲੀ ਪਏ ਹਨ, ਮੈਂ ਬੁੱਕ ਕਰਾਣ ਲਈ ਏਜ§ਸੀ ਚਲਾ ਗਿਆ। ਕਾਫ਼ੀ ਮੀ ਲਾਇਨ ਲੱਗੀ ਹੋਈ ਸੀ। ਬੁਕਿ§ਗ ਵੀ 21 ਦਿਨ ਬਾਅਦ ਹੀ ਕਰ ਰਹੇ ਸਨ। ਮੈਂ ਸੋਚਿਆ,‘‘ਬਈ, ਏਡੀ ਵੱਡੀ ਲਾਇਨ ਵਿੱਚ ਤਾਂ ਤਿ§ਨ ਘੰਟੇ ਲੱਗ ਜਾਣਗੇ।’’ ਗੈਸ ਏਜ§ਸੀ ਦੇ ਮਾਲਕ ਨਾਲ਼ ਮੇਰੀ ਥੋੜੀ ਜਿਹੀ ਜਾਣਪਹਿਚਾਣ þ। ਸੋਚਿਆ ਫ਼ਾਇਦਾ ਉਠਾਇਆ ਜਾਵੇ, ਸ਼ਾਇਦ ਤੁੱਕਾ ਲੱਗ ਹੀ ਜਾਵੇ।
ਮੈਂ ਅ§ਦਰ ਵੜ ਕੇ ਉਨ੍ਹਾਂ ਦੇ ਕੈਬਿਨ ਦਾ ਦਰਵਾਜ਼ਾ ਖੋਲਿਆ। ਦੁਆ ਸਲਾਮ ਹੋਈ ਤੇ ਮੈਂ ਕੁਰਸੀ ਤੇ ਬੈਠ ਗਿਆ। ਇਨ੍ਹੇ ਨੂੰ ਚਿੱਟਾ ਕੜਤਾ ਪਜਾਮਾ ਪਾਈ ਇਕ ਜੈਂਟਲਮੈਂਨ ਅ§ਦਰ ਆਇਆ। ਪਹਿਲਾ ਮੈਨੂੰ ਜਾਪਿਆ ਕਿ ਸ਼ਾਇਦ ਕੋਈ ਲੀਡਰ ਹੋਣਾ। ਪਰ ਇਕ ਹੱਥ ਵਿੱਚ ਕੈਮਰਾ ਤੇ ਦੂਜੇ ਹੱਖ ਵਿੱਚ ਇਕ ਨਿਕੀ ਜਿਹੀ ਡਾਇਰੀ ਤੇ ਪੈਨ ਅਤੇ ਨਾਲ਼ ਹੀ ਉਂਗਲਾਂ ’ਚ ਮੋਬਾਇਲ ਫਸਾਇਆ ਹੋਣ ਕਾਰਨ ਮੈਨੂੰ ਜਾਪਿਆ ਸ਼ਾਇਦ ਉਹ ਪੱਤਰਕਾਰ þ। ਗੈਸ ਏਜ§ਸੀ ਦੇ ਮਾਲਕ ਨਾਲ਼ ਹੱਥ ਮਿਲਾਉਂਦੇ ਹੋਏ ਉਹਨੇ ਕਿਹਾ,‘‘ਆ ਸਰਦਾਰ ਜੀ, ਦੋ ਪਰਚੀਆਂ ਤਾਂ ਦਈਓ।’’ ਸਰਦਾਰ ਜੀ ਨੇ ਕਿਹਾ,‘‘ਨੇਤਾ ਜੀ ਗੈਸ ਤਾਂ ਸਟਾਕ ’ਚ þ ਈ ਨਹੀਂ। ਬਿਲਕੁਲ ਖਤਮ ਐ। ਇਕ ਸਡਰ ਵੀ ਨਹੀਂ।’’ ਉਹ ਬੋਲਿਆ,‘‘ਸਰਦਾਰ ਜੀ ਘਰੇ ਹੀ ਚਾਹੀਦੀਆਂ, ਇਕ ਸਡਰ ਤਾਂ ਆਪਣੀ ਕ§ਮ ਆਲੀ ਨੋਕਰਾਣੀ ਨੂੰ ਅਤੇ ਇਕ ਆਪਾਂ ਗੱਡੀ ਤੇ ਲਾਣਾ, ਆਪਣੀ ਤੇ।’’
‘‘ਯਾਰ þ ਈ ਨੀਂ, ਬਿਲਕੁਲ ਖਤਮ ਐ।’’ ਸਰਦਾਰ ਜੀ ਕੁੱਝ ਤਲਖੀ ਨਾਲ਼ ਬੋਲੇ। ਆਹ ਸੁਨਣ ਦੀ ਦੇਰ ਸੀ ਕਿ ਹੋ ਗਈ ਸ਼ੁਰੂ ਦੋਨਾਂ ’ਚ ਤ§ੂਤ§ੂ ਮੈਂਮੈਂ। ਸਰਦਾਰ ਜੀ ਪੂਰੇ ਗੁਸੇ ’ਚ ਆ ਗਏ। ਮੈਂ ੁਪ ਕਰਕੇ ਖਿਸਕਣ ’ਚ ਹੀ ਭਲਾਈ ਸਮਝੀ। ਸੋਚਿਆ ੁੱਪ ਕਰਕੇ ਲਾਇਨ ’ਚ ਲੱਗ ਕੇ ਹੀ ਬੁੱਕ ਕਰਾ ਲਉ। ਕਿਤੇ ਐਂ ਈ ਨਾ ਹੋਵੇ ਕਿ ਉਹਦਾ ਗੁੱਸਾ ਸਰਦਾਰ ਜੀ ਮੇਰੇ ਤੇ ਲਾਹ ਦੇਣ ਤੇ ਕਹਿ ਦੇਣ ਬਾਹਰ ਜਾ ਕੇ ਕਰਾ ਲਉ। ਫੇਰ ਵੀ ਤਾਂ ਲਾਇਨ ’ਚ ਲੱਗਣਾ ਹੀ ਪਉ। ਖੈਰ ਦਬੜੁ ਘੁਸੜੁ ਕਰਕੇ ਘੰਟੇ ਕੁ ’ਚ ਬੁੱਕ ਕਰਾ ਕੇ ਆਪਾ ਆ ਹੀ ਗਏ। ਕਹਿ§ਦੇ ਵੀਹ ਕੁ ਦਿਨ ’ਚ ਮਿਲ ਜੂ ਗੈਸ।
ਅਗਲੇ ਦਿਨ ਜਦੋਂ ਮੈਂ ਅਖ਼ਬਾਰ ਪੜ੍ਹ ਰਿਹਾ ਸੀ ਤਾਂ ਮੇਰੀ ਨਿਗ੍ਹਾ ਇਕ ਖ਼ਬਰ ਤੇ ਜਾ ਅਟਕੀ। ਖ਼ਬਰ ਸੀ ‘‘ਗੈਸ ਏਜ§ਸੀ ਵਲੋਂ ਗੈਸ ਦੀ ਬਲੈਕ ਜੋਰਾਂ ਤੇ।’’ ਮੇਰੇ ਸਾਹਮਣੇ ਕੱਲ੍ਹ ਵਾਲਾ ਦਿ੍ਰਸ਼ ਘੁ§ਮ ਰਿਹਾ ਸੀ।
ਸੰਜੀਵ ਝਾਂਜੀ , ਜਗਰਾ।
81461 21000