ਭਾਰਤ ਦੀਆਂ ਸਰਕਾਰੀ ਏਜੰਸੀਆਂ ਸਿੱਖਾਂ ਨੂੰ ਕਦੀ ਅਤਿਵਾਦੀ-ਵੱਖਵਾਦੀ ਕਹਿੰਦੀਆ ਨਹੀ ਥੱਕਦੀਆਂ।ਸਿੱਖਾਂ ਤੇ ਤਰ੍ਹਾਂ-ਤਰ੍ਹਾਂ ਦੇ ਇਲਜਾਮ ਲਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਪਰ ਦੂਸਰੇ ਪਾਸੇ ਐਸੀਆ ਕਾਰਵਾਈਆ ਕੀਤੀਆ ਜਾਦੀਆਂ ਹਨ ਜਿਦ ਨਾਲ ਸਿੱਖਾਂ ਦੇ ਜਜਬਾਤ ਭਟਕਣ ਇਹਨਾਂ ਵੱਲੋ ਕੀਤੀਆਂ ਜਾਦੀਆਂ ਘਰਾਉਣੀਆ ਹਰਕਤਾਂ ਦਾ ਜਵਾਬ ਜਿਸ ਵੇਲੇ ਸਿੱਖ ਦੇਣਾ ਸ਼ੁਰੂ ਕਰਦੇ ਹਨ ਤੇ ਇਹੀ ਏਜੰਸੀਆਂ ਸਿੱਖ ਨੌਜਵਾਨਾਂ ਨੂੰ ਜਾ ਤੇ ਪੁਲਿਸ ਮੁਕਾਬਲਿਆ ਵਿੱਚ ਮਾਰ ਮਟਾਉਦੀ ਹੈ ਜਾ ਫੇਰ ਮਨਘੜਤ ਝੂਠੇ ਕੇਸ ਬਣਾਕੇ ਜੇਲਾਂ ਵਿੱਚ ਡੱਕ ਦਿੱਤਾ ਜਾਂਦਾ ਹੈ।ਜਿਸ ਨਾਲ ਸਿੱਖਾ ਨੂੰ ਇਹ ਅਹਿਸਾਸ ਕਰਵਾਏ ਜਾਂਦੇ ਕਿ ਤੁਸੀ ਇਸ ਦੇਸ਼ ਵਿੱਚ ਗੁਲਾਮ ਹੋ।
ਇਹੀ ਕਾਰਣ ਹੈ ਕਿ ਚੰਡੀਗੜ ਦੀ ਅਦਾਲਤ ਵਿੱਚ ਤਰੀਕ ਭੁਗਤਣ ਆਏ ਸਿੰਘਾਂ ਤੇ ਭਾਰਤੀ ਏਜੰਸੀਆਂ ਵੱਲੋਂ ਦੀ ਪੈਦਾਵਾਰ ”ਹਿੰਦੂ ਸੁਰਖਿਆਂ ਸੰਮਤੀ ”ਦੇ ਕਾਰਤੁੰਨਾਂ ਨੇ ਸਿੰਘਾਂ ਤੇ ਹਮਲਾ ਕੀਤਾ ਇਹ ਹਮਲਾ ਉਹਨਾਂ ਦੋਵੇ ਸਿੰਘਾਂ ਤੇ ਨਹੀਂ ਸਾਰੀ ਕੌਮ ਤੇ ਹਮਲਾ ਹੈ।ਇਹ ਚੇਲੈਜ ਹੈ ਕੌਮ ਨੂੰ ਕਿ ਵੇਖ ਲਵੋ ਜਿਹਨਾਂ ਨੂੰ ਤੁਸੀ ਕੌਮੀ ਹੀਰੇ,ਕੌਮੀ ਯੋਧੇ ਆਖਦੇ ਨਹੀਂ ਥੱਕਦੇ ਅਸੀ ਕਿਤੇ ਵੀ ਉਹਨਾਂ ਤੇ ਹਮਲਾ ਕਰ ਸਕਦੇ ਹਾਂ।ਇਹਨਾਂ ਸੰਮਤੀ ਵਾਲੇ ਗਿੱਦੜਾਂ ਨੇ ਸਿੰਘਾਂ ਤੇ ਕੀ ਹਮਲਾ ਕਰਨਾ ਇਹ ਤੇ ਭਾਰਤੀ ਏਜੰਸੀਆ ਵੱਲੋ ਇਕ ਸੋਚੀ ਸਮਝੀ ਸਕੀਮ ਅਧੀਨ ਕਰਵਾਇਆ ਹੈ।ਜਿਸ ਦਾ ਮੂੰਹ -ਤੌੜ ਜਵਾਬ ਸਿੱਖਾਂ ਨੂੰ ਦੇਣਾ ਚਾਹੀਦਾ ਹੈ।
ਸਿੱਖ ਜਥੇਬੰਦੀਆਂ,ਨਿਹੰਗ ਸਿੰਘ ਜਥੇਬੰਦੀਆ,ਤਰ੍ਹਾਂ-ਤਰ੍ਹਾਂ ਦੇ ਡੇਰੇ ਅਨੇਕਾਂ ਬਾਬੇ ਜੋ ਤਰ੍ਹਾਂ-ਤਰ੍ਹਾਂ ਦੇ ਹਾਰ -ਸ਼ਿਗਾਰ ਕਰਦੇ ਰਹਿੰਦੇ ਨਹੀਂ ਥੱਕਦੇ ਕੇ ਅਸੀ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ।ਕੀ ਇਹਨਾਂ ਕਿਸੇ ਦਾ ਕੋਈ ਫਰਜ਼ ਨਹੀਂ ਬਣਦਾ ਕਿ ਆਪਣੇ-ਆਪਣੇ ਘੁਰਨਿਆ ਤੋਂ ਬਾਹਰ ਆ ਕੇ ਐਨੇ ਅਨਸਰਾ ਦਾ ਮੂੰਹ ਤੌੜ ਜਵਾਬ ਜੋ ਸਿੱਖਾਂ ਨੂੰ ਚੇਲੈਜ ਕਰ ਰਹੇ ਹਨ ।ਤਰੀਕਾ ਤੇ ਆਏ ਸਿੰਘਾਂ ਤੇ ਹਮਲੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਮੂੰਹ ਵਿੱਚ ਘੁਹਾਣੀਆ ਪਾਉਣ ਦੀ ਬਜਾਏ ਇਹਨਾਂ ਮਹਾਸ਼ਿਆ ਦਾ ਮੂੰਹ ਭੰਨੋ ਜਿਸ ਨਾਲ ਬਾਕੀਆ ਨੂੰ ਵੀ ਸਬਕ ਆ ਸਕੇ।
ਇਹਨਾਂ ਹੀ ਸਿੰਘਾਂ ਦੀਆਂ ਵੱਡੀਆਂ-ਵੱਡੀਆਂ ਤਰੀਫਾ ਸਟੇਜਾਂ ਤੋ ਕੀਤੀਆ ਜਾਦੀਆ ਹਨ ਵਾਰਾਂ ਗਾਈਆ ਜਾਦੀਆ ਹਨ ਇਹਨਾਂ ਦੇ ਸੋਹਲੇ ਹੀ ਗਾਉਣ ਜੋਗੇ ਜੋ ਕਿ ਜਾ ਕੁਝ ਕਰਨਾ ਵੀ ਹੈ?ਸਿੱਖ ਸੰਸਥਾਵਾਂ ਤੇ ਕਾਬਜ਼ ਮਸੰਦੋ ਗੁਰਦਾਅਰਿਆ ਉਤੇ ਕਾਬਜ਼ ਬਣ ਚੁੱਕੇ ਨਰੈਣੁ ਦਿਉ ਔਲਾਦੋ ਕਦੋ ਤੁਹਾਡੀ ਆਤਮਾ ਤੁਹਾਨੂੰ ਦੁਰਕਾਰੇਗੀ ।ਕਦੋ ਇਹ ਜਾਗੇਗੀ ਕਿਤੇ ਹੇ ਆਪਣਾ ਫਰਜ਼ ਪਛਾਣੋ।ਕੀ ਗੁਰੂ ਦੀਆ ਗੋਲਕਾਂ ਖਾ-ਖਾਂ ਕਿ ਤੁਹਾਡੀ ਬੁੰਦੀ ਭਰਸ਼ਟ ਹੋ ਚੁੱਕੀ ਹੈ।ਭਾਰਤੀ ਏਜੰਸੀਆ ਇਹੀ ਚਾਹੁੰਦੀਆ ਹਨ ਕਿ ਜਿੰਨੇ ਵੀ ਸਿੰਘ ਜੇਲ੍ਹਾਂ ਵਿੱਚ ਹਨ ਉਹਨਾਂ ਨੂੰ ਕਿਸੇ-ਨ ਕਿਸੇ ਤਰੀਕੇ ਨਾਲ ਖਤਮ ਕੀਤਾ ਜਾ ਸਕੇ।ਉਹਨਾਂ ਨੂੰ ਜਿਆਦਾ ਤੋ ਜਿਆਦਾ ਤੰਗੀਆ ਦਿੱਤੀਆ ਜਾਣ ਜਿਸ ਨਾਲ ਸਿੱਖ ਕੌਮ ਦਾ ਮਨੋਬੇਲ ਡੰਗਿਆ ਜਾ ਸਕੇ।ਅਤੇ ਸਿੱਖ ਖਾਲਿਸਤਾਨ ਦੀ ਮੰਗ ਨੂੰ ਛੱਡ ਦੇਣ।ਆਪਣੇ ਨਾਲ ਹੋਏ ਧੱਕਿਆ ਨੂੰ ਭੁੱਲ ਜਾਣ,ਆਪਣੇ ਹੱਕ ਮੰਗਣ ਦੀ ਕੋਸ਼ਿਸ਼ ਨਾ ਕਰਨ।ਜ਼ਾਲਮਾਂ ਨੇ ਜ਼ੁਲਮ ਕਰਨਾ ਹੈ ਕੌਮੀ ਪਰਵਾਨਿਆ ਦੇ ਡੱਟ ਕੇ ਮੁਕਾਬਲਾ ਕਰਨਾ ਇਹੀ ਦਸਤੂਰ ਹੈ।ਸਿੱਖ ਜਥੇਬੰਦੀਉ,ਸਿੱਖ ਪ੍ਰਚਾਰਕੋ,ਨਿਹੰਗ ਸਿੰਘੋ,ਪ੍ਰਚਾਰਕ ਬਾਬਿਉ ਤੁਸੀ ਸਿੱਖ ਕੌਮ ਦੇ ਅਲੰਬਰਦਾਰ ਕਹਾਉਦੇ ਨਹੀ ਥੱਕਦੇ ਆਪਣਾ ਫਰਜ਼ ਪਛਾਣੋ,ਜਥੇਦਾਰੀ ਦੇ ਝੂਠੇ ਫਰਲਿਆਂ ਵਿੱਚੋ ਬਾਹਰ ਆਉ।ਨਹੀਂ ਤੇ ਇਤਿਹਾਸ ਕਦੀ ਕਿਸੇ ਨੂੰ ਮੁਆਫ ਨਹੀਂ ਕਰਦਾ ਇਹਨਾਂ ਨਸ਼ਲੀ ਮਹਾਸ਼ਿਆ ਦਾ ਮੂੰਹ ਤੌੜ ਜਵਾਬ ਦਿਉ।ਇਹਨਾਂ ਨੂੰ ਦੱਸੋਕਿ ਸਿੰਘਾਂ ਤੇ ਚੜਕੇ ਕਿਵੇ ਆਈਦਾ ਹੈ।ਆਪਣਾ ਇਤਿਹਾਸ ਹੀ ਯਾਦ ਕਰ ਲਵੋ ਸਿੰਘ ਸੁਰਮਿਆ ਦੀਆ ਕੀਤੀਆਂ ਕੁਰਬਾਨੀਆ ਤੋਂ ਹੀ ਕੁਝ ਸਿੱਖ ਲਵੋ।ਪਰ ਇਹਨਾਂ ਸੰਮਤੀ ਮਹਾਸ਼ਿਆ ਦਾ ਮੂੰਹ ਜਰੂਰ ਭੰਨੋ।ਸਿੰਘਾਂ ਦੀ ਚੜਦੀ ਕਲਾ ਦੀ ਚਾਹਵਾਨ ਇੰਟਰਨੈਸ਼ਨਲ ਸਿੰਖ ਯੂਥ ਫੈਂਡਰੇਸ਼ਨ ਜਰਮਨੀ॥