ਅੰਮ੍ਰਿਤਸਰ, 17 ਨਵੰਬਰ – ਪੰਜਾਬ ਸਕੂਲ ਸਿੱਖਿਆ ਬੋਰਡ (ਮੋਹਾਲੀ) ਵੱਲੋਂ ਸਥਾਨਕ ਖਾਲਸਾ ਕਾਲਜ ਚੈਰੀਟਬਲ ਸੁਸਾਇਟੀ ਦ ਪ੍ਰਬੰਧ ਅਧੀਨ ਕਾਰਜਸ਼ੀਲ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖ ਚੱਲ ਰਹ ਤਿੰਨ-ਰੋਜ਼ਾ ਖਤਰੀ ਪੱਧਰ ਦ ਵਿਦਿਅਕ ਮੁਕਾਬਲ ਦ ਦੂਜ ਦਿਨ ਵੀ ਮਜ਼ਬਾਨ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੀ ਧੌਂਸ ਬਣੀ ਰਹੀ। ਸਕੂਲ ਨ ਸੁੰਦਰ ਲਿਖਾਈ, ਚਿੱਤਰਕਾਰੀ, ਸ਼ਬਦ ਗਾਇਨ, ਲੋਕ ਗੀਤ, ਲੋਕ ਗਾਇਨ, ਵਾਰ ਗਾਇਨ ਦ ਵਿਸ਼ਿਆਂ ਵਿੱਚ ਪੋਜ਼ੀਸ਼ਨਾਂ ਹਾਸਲ ਕੀਤੀਆਂ।
ਇਨ•ਾਂ ਮੁਕਾਬਲਿਆਂ ਵਿਚ 5 ਜ਼ਿਲਿਆਂ (ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਤਰਨਤਾਰਨ ਅਤ ਗੁਰਦਾਸਪੁਰ) ਦ ਵਿਦਿਆਰਥੀ ਭਾਗ ਲੈ ਰਹ ਹਨ। ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦ ਪ੍ਰਿੰਸੀਪਲ, ਸ. ਨਿਰਮਲ ਸਿੰਘ ਭੰਗੂ ਨ ਕਿਹਾ ਕਿ ਇਨ•ਾਂ ਮੁਕਾਬਲਿਆਂ ਵਿਚ ਅੱਜ ਮਿਡਲ ਸਕੂਲਾਂ ਦ ਵਿਦਿਆਰਥੀਆਂ ਨ ਭਾਗ ਲਿਆ ਅਤ ਉਨ•ਾਂ ਨੂੰ ਖੁਸ਼ੀ ਹੈ ਕਿ ਉਨ•ਾਂ ਦਾ ਆਪਣਾ ਮਜ਼ਬਾਨ ਸਕੂਲ ਅਨਕਾਂ ਵਿਸ਼ਿਆਂ ਵਿੱਚ ਅੱਗ ਰਿਹਾ। ਭੰਗੂ ਨ ਕਿਹਾ ਕਿ ਕੱਲ• ਨੂੰ ਸੀਨੀਅਰ ਸੈਕੰਡਰੀ ਸਕੂਲਾਂ ਦ ਵਿਦਿਆਰਥੀ ਇਸ ਵਿਦਿਅਕ ਮੁਕਾਬਲਿਆਂ ਵਿੱਚ ਹਿੱਸਾ ਲੈਣਗ ਅਤ ਉਸ ਤੋਂ ਬਾਅਦ ਜਤੂ ਵਿਦਿਆਰਥੀਆਂ ਨੂੰ ਇਨਾਮ ਵੰਡ ਜਾਣਗ।
ਅੱਜ ਹੋÂ ਮੁਕਾਬਲਿਆਂ ਵਿੱਚ ਸੁੰਦਰ ਲਿਖਾਈ ਦ ਵਿਸ਼ ਵਿੱਚ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦ ਵਿਦਿਆਰਥੀ ਰਣਜੋਤ ਸਿੰਘ ਪਹਿਲ, ਸਰਕਾਰੀ ਮਿਡਲ ਸਕੂਲ, ਮੁਗੋਵਾਲ (ਹੁਸ਼ਿਆਰਪੁਰ) ਦ ਸਿਮਰਨਜੀਤ ਸਿੰਘ ਦੂਜ ਅਤ ਦਸਮਸ਼ ਸੀਨੀਅ ਸੈਕੰਡਰੀ ਸਕੂਲ, ਘੁਮਾਣ ਦੀ ਵਿਦਿਆਰਥਣ ਸੁਰਿੰਦਰ ਕੌਰ ਤੀਸਰ ਸਥਾਨ ‘ਤ ਰਹੀ। ਇਸ ਤਰ•ਾਂ ਚਿੱਤਰਕਾਰੀ ਵਿੱਚ ਡੀÂਵੀ ਸੀਨੀਅਰ ਸੈਕੰਡਰੀ ਸਕੂਲ (ਅੰਮ੍ਰਿਤਸਰ) ਦ ਵਿਦਿਆਰਥੀ ਮਨੋਜ ਕੁਮਾਰ ਨੂੰ ਪਹਿਲਾ, ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦ ਗੁਰਸਵਕ ਸਿੰਘ ਨੂੰ ਦੂਜਾ ਅਤ ਮਹਾਵੀਰ ਜੈਨ ਮਾਡਲ ਸਕੂਲ (ਫਗਵਾੜਾ) ਦ ਵਿਦਿਆਰਥੀ ਅਲੀਸਾ ਜੈਸੀ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ ।
ਸ਼ਬਦ ਗਾਇਨ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਖਾਲਸਾ ਕਾਲਜ ਕੰਨਿਆ ਸੀਨੀਅਰ ਸੈਕੰਡਰੀ ਸਕੂਲ (ਅੰਮ੍ਰਿਤਸਰ) ਦੀ ਵਿਦਿਆਰਥਣ ਜਗਮੀਤ ਕੌਰ ਅਤ ਸਾਥਣਾ, ਦੂਜਾ ਸਥਾਨ ਖਾਲਸਾ ਕਾਲਜ ਸੀਨੀਅ ਸੈਕੰਡਰੀ ਸਕੂਲ (ਅੰਮ੍ਰਿਤਸਰ) ਦ ਸਤਨਾਮ ਸਿੰਘ ਅਤ ਸਾਥੀ ਅਤ ਤੀਜਾ ਸਥਾਨ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ (ਹੁਸ਼ਿਆਰਪੁਰ) ਦੀ ਪਲਵਿੰਦਰ ਕੌਰ ਅਤ ਸਾਥਣਾ ਨੂੰ ਮਿਲਿਆ। ਇਸ ਤਰ•ਾਂ ਸੋਲੋ ਡਾਂਸ ਮੁਕਾਬਲਿਆਂ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ (ਹੁਸ਼ਿਆਪੁਰ) ਦ ਅਮਿਤ ਸ਼ਰਮਾ ਨੂੰ ਦੂਜਾ, ਬਾਬਾ ਬੁੱਢਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੀਰ ਸਾਹਿਬ ਦੀ ਮਨਪ੍ਰੀਤ ਕੌਰ ਨੂੰ ਦੂਜਾ ਅਤ ਸੈਂਟਰਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਘੁਮਾਣ ਦੀ ਗੁਰਪ੍ਰੀਤ ਕੌਰ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ।
ਲੋਕ ਗੀਤ/ਗੀਤ ਗਾਇਨ ਵਰਗ ਦ ਮੁਕਾਬਲਿਆਂ ਵਿੱਚ ਮਹਾਵੀਰ ਜਸ ਮਾਤਰਨ ਸੀਨੀਅਰ ਸੈਕੰਡਰੀ ਸਕੂਲ (ਫਗਵਾੜਾ) ਦ ਪਰਿਵਾਰ ਦਾਸ, ਰਾਮਗੜ•ੀਆ ਕੰਨਿਆ ਸੀਨੀਅਰ ਸੈਕੰਡਰੀ ਸਕੂਲ (ਫਗਵਾੜਾ) ਦ ਰਵਨੀਤ ਕੁਮਾਰ ਅਤ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ (ਅੰਮ੍ਰਿਤਸਰ) ਦ ਗਗਨਦੀਪ ਸਿੰਘ ਨ ਕ੍ਰਮਵਾਰ ਪਹਿਲਾ, ਦੂਜਾ ਅਤ ਤੀਜਾ ਸਥਾਨ ਪ੍ਰਾਪਤ ਕੀਤਾ। ਵਾਰ ਗਾਇਨ ਮੁਕਾਬਲਿਆਂ ਵਿੱਚ ਬਾਬਾ ਗੁਰਮੁੱਖ ਸਿੰਘ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ, ਖਡੂਰ ਸਾਹਿਬ ਦੀ ਕਵਲਜੀਤ ਕੌਰ ਤ ਸਾਥੀਆਂ ਨ ਪਹਿਲਾ, ਗੁਰੂ ਗੋਬਿੰਦ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਤਰਨ ਤਾਰਨ) ਦ ਰਣਜੀਤ ਸਿੰਘ ਤ ਸਾਥੀਆਂ ਨ ਦੂਜਾ ਅਤ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ (ਅੰਮ੍ਰਿਤਸਰ) ਦ ਜੋਧਪ੍ਰੀਤ ਸਿੰਘ ਤ ਸਾਥੀਆਂ ਨ ਤੀਜਾ ਸਥਾਨ ਹਾਸਲ ਕੀਤਾ। ਭੰਗੜਾ ਵਰਗ ਦ ਮੁਕਾਬਲਿਆਂ ਵਿੱਚ ਗੁਰੂ ਗੋਬਿੰਦ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦ ਗੁਰਸਾਹਿਬ ਸਿੰਘ, ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਨਵਾਂ ਪਿੰਡ (ਅੰਮ੍ਰਿਤਸਰ) ਦ ਹਰਮਨਦੀਪ ਸਿੰਘ ਅਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹਰ ਪਿੰਡ ਦ ਉਂਕਾਰ ਸਿੰਘ ਕ੍ਰਮਵਾਰ ਪਹਿਲ, ਦੂਜ ਅਤ ਤੀਜ ਸਥਾਨ ‘ਤ ਰਹ।