November 18, 2011 admin

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜ ਤੇ ਤੇ ਵਿਸ਼ੇਸ਼

406 ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦ ਪ੍ਰਕਾਸ਼ ਨਾਲ ਸੰਸਾਰ ਦੀ ਧਾਰਮਿਕ ਅਤ ਮਜਹਬੀ ਇਤਿਹਾਸ ਵਿੱਚ ਇਕ ਐਸਾ ਰੂਹਾਨੀ ਇਨਕਲਾਬ ਆਇਆ ਜਿਸਨ ਪ੍ਰਚੱਲਿਤ ਧਾਰਮਿਕ ਅਤ ਆਤਮਿਕ ਮਾਨਤਾਵਾਂ ਵਿੱਚ ਇਨਕਲਾਬੀ ਤਬਦੀਲੀ ਲੈ ਆਈ। ਪਰਮ ਸੱਤ ਦਾ ਇਹ ਪ੍ਰਕਾਸ਼ ਮਨੁੱਖ ਮਾਤਰ ਲਈ ਰੱਬੀ ਪ੍ਰਮ ਅਤ ਨਿਸ਼ਠਾ ਦਾ ਅਲੌਕਿਕ ਸ਼ਬਦ-ਰੱਬੀ ਸੰਗੀਤ ਰਸ ਦਾ ਸੁਮਲ ਐਸੀ ਰਸਭਿੰਨੀ ਅਤ ਮਧੁਰ ਧੁੰਨ ਵਿੱਚ ਗੂੰਜਿਆ, ਜਿਸਨ ਮਾਇਆ ਤ ਤ੍ਰਿਸ਼ਣਾ ਦੀ ਅਗਨ ਵਿੱਚ ਜਲ ਰਹ ਸੰਸਾਰ ਨੂੰ ਸਦੀਵੀ ਸੁੱਖ ਅਤ ਸ਼ਾਂਤੀ ਦਾ ਸੁਖੈਨ ਆਤਮਿਕ ਮਾਰਗ ਦਰਸਾ ਦਿੱਤਾ। ਸਮਾਜ ਨੂੰ ਤਿਲਾਂਜਲੀ ਦ ਕ ਹੱਠ ਯੋਗ ਤ ਸਰੀਰ ਨੂੰ ਸਖਤ ਤਪਾਂ ਵਿੱਚ ਸੁਕਾ ਕ, ਜੰਗਲ ਬੀਆਬਾਨਾਂ ਵਿੱਚ ਰੱਬ ਨੂੰ ਲੱਭਣ ਦੀ ਬਜਾੲ ਉਹਸੰਦਿਆਂ, ਖਲੰਦਿਆਂ, ਖਾਵੰਦਿਆਂ, ਪੈਨੰਦਿਆਂੂ ਜੀਵਨ ਨੂੰ ਪੂਰ ਸੋਹਜ ਅਤ ਸਹਿਜ ਨਾਲ ਜਿਉਣ ਦਾ ਆਦਰਸ਼ ਰੂਪਮਾਨ ਕੀਤਾ। ਇਸ ਗ੍ਰੰਥ ਰਾਹੀਂ ਸੱਤ, ਸੰਤੋਖ ਅਤ ਵਿਚਾਰ ਦਾ ਆਹਾਰ, ਨਾਮ ਦ ਅੰਮ੍ਰਿਤ ਵਿੱਚ ਗੁੰਨ ਕ ਚਾਰ ਵਰਣਾਂ, ਚਾਰ ਮਜਹਬਾਂ ਲਈ ਬਿਨ•ਾਂ ਕਿਸ ਰੰਗ, ਨਸਲ ਤ ਦਸ਼ਾਂ ਦ ਵਿਤਕਰ ਦ, ਸਭਸ ਦ ਉਧਾਰ ਲਈ ਮਨੁੱਖਤਾ ਨੂੰ ਸਮਰਪਿਤ ਕੀਤਾ। ਰੱਬੀ ਗਿਆਨ ਦਾ ਇਹ ਅਨਮੋਲ ਗ੍ਰੰਥ ਸਮੁੱਚੀ ਅਧਿਆਤਮਿਕ ਦੁਨੀਆਂ ਲਈ ਗਿਆਨ ਦਾ ਸਾਗਰ ਹੈ।

ਸ੍ਰੀ ਗੁਰੂ ਨਾਨਕ ਸਾਹਿਬ ਦ ਵਈਂ ਪ੍ਰਵਸ਼ ਦੀ ਸਾਖੀ ਸਭ ਨੂੰ ਪਤਾ ਹੈ। ਪ੍ਰਮਾਤਮਾ ਦੀ ਅਪਾਰ ਤ ਅਲੌਕਿਕ ਬਖਸ਼ਿਸ਼ ਪ੍ਰਾਪਤ ਕੀਤੀ ਤਾਂ ਪ੍ਰਮਸ਼ਰ ਦਾ ਹੁਕਮ ਹੋਇਆ, ਉਨਾਨਕ ਜਿਸ ਉਪਰਿ ਤਰੀ ਨਦਰਿ ਉਸ ਉਪਰਿ ਮਰੀ ਨਦਰਿ, —- ਮਰਾ ਨਾਉਂ ਪਾਰਬ੍ਰਹਮ ਪ੍ਰਮਸ਼ਰ ਤਰਾ ਨਾਉਂ ਗੁਰ ਪ੍ਰਮਸ਼ਰੂ। ਸਾਹਿਬ ਨ ਵਈ ਚੋਂ ਬਾਹਰ ਆ ਕ ਪਹਿਲਾ ਰੱਬੀ ਆਵਸ਼ ਮੂਲ ਮੰਤਰ ( — ਤੋਂ ਗੁਰ ਪ੍ਰਸਾਦਿ ਤੀਕ) ਉਚਾਰਿਆ, ਸਿਰ ਤ ਖਫਣੀ ਬਨ ਕਿਹਾ ‘ਨਾ ਹਿੰਦੂ ਨਾ ਮੁਸਲਮਾਨ’ ਅਰਥਾਤ ਜਿਸ ਪ੍ਰਮਾਤਮਾ ਦ ਉਨ•ਾਂ ਸਾਖਿਅਤ ਦਰਸ਼ਨ ਕੀਤ, ਉਸਦਾ ਕੋਈ ਮਜਹਬ ਨਹੀਂ ਬਲਕਿ ਉਹ ਅਮਜੱਹਬੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਤ ਸੰਪਾਦਨ ਸ਼ਬਦ ਗੁਰੂ ਦ ਸਿਧਾਂਤ ਦਾ ਸਿਖਰ ਹੈ, ਜਿਸਦਾ ਜ਼ਿਕਰ ਭਾਈ ਗੁਰਦਾਸ ਕਰਦ ਹਨ, ਜਦੋਂ ਸਿੱਧਾਂ ਨ ਗੁਰੂ ਨਾਨਕ ਜੀ ਨੂੰ ਸਵਾਲ ਕੀਤਾ, ‘‘ਤੁਹਾਡ ਪਾਸ ਕਹਿੜੀ ਸ਼ਕਤੀ ਹੈ ਜਿਸ ਦ ਅਧਾਰ ਤ ਆਪਣਾ ਧਰਮ ਪੰਥ ਚਲਾਉਣਾ ਲੋਚਦ ਹੋ ਤਾਂ ਗੁਰੂ ਸਾਹਿਬ ਦਾ ਉਤਰ ਸੀ ‘ਮਰ ਪਾਸ ਕੋਈ ਕਰਾਮਾਤੀ ਸ਼ਕਤੀ ਨਹੀਂ, ਮੈਨੂੰ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਇਕੋ ਇਕ ਓਟ ਤ ਆਸਰਾ ਹੈ। ‘ਬਾਝਹੋ ਸਚੈ ਨਾਮ ਦ ਹੋਰ ਕਰਾਮਾਤਿ ਅਸਾਂ ਨਾਹੀ।’ ਮੈਂ ਕਿਸ ਹੋਰ ਦੀ ਸ਼ਕਤੀ ਨੂੰ ਕਬੂਲ ਨਹੀਂ ਕਰਦਾ, ਕਵਲ ਉਸ ਅਕਾਲ ਪੁਰਖ ਦੀ ਬਖਸ਼ਿਸ ਅਤ ਹੁਕਮ ਵਿੱਚ ਚੱਲ ਰਿਹਾ ਹਾਂ। ਜਦੋਂ ਇਹ ਪੁੱਛਿਆ ਗਿਆ ਕਿ ਸਿੱਖੀ ਦਾ ਮਹਿਲ ਕਿਹੜ ਥੰਮਾਂ ਤ ਖੜ•ਾ ਕਰ ਰਹ ਹੋ ਤਾਂ ਗੁਰੂ ਬਾਬ ਦਾ ਜਵਾਬ ਸੀ ‘ਗੁਰ ਸੰਗਤ ਬਾਣੀ ਬਿਨ•ਾਂ ਦੂਜੀ ਓਟ ਨਹੀਂ ਹੈ ਰਾਈ’। ਗੁਰੂ ਤੁਹਾਡਾ ਕੋਣ ਹੈ ਤਾਂ ਉਤਰ ਸੀ ‘ਅਪਰੰਪਰ ਪਾਰਬ੍ਰਹਮ ਪ੍ਰਮਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ।’ ਫਰ ਕਿਹਾ ‘ਬੰਦ ਦਾ ਸਰੀਰ ਗੁਰੂ ਨਹੀਂ ਹੈ ਅਤ ਨਾਂ ਹੀ ਸਰੀਰ ਚਲਾ ਹੈ, ਸ਼ਬਦ ਗੁਰੂ ਹੈ, ਸੁਰਤਿ ਚਲਾ ਹੈ, ਠਸਬਦੁ ਗੁਰੂ ਸੁਰਤਿ ਧੁਨਿ ਚਲਾੂ। ਠਇਸ ਸਿਧਾਂਤ ਦੀ ਪਰੀਪੂਰਣਤਾ ਹੋਈ ਪੰਚਮ ਸਤਿਗੁਰੂ ਸਮਂ। ਸ੍ਰੀ ਗੁਰੂ ਨਾਨਕ ਸਾਹਿਬ ਤੋਂ ਗੁਰੂ ਅੰਗਦ ਤੋਂ, ਗੁਰੂ ਅਮਰਦਾਸ ਤੋਂ, ਗੁਰੂ ਰਾਮਦਾਸ ਜੀ ਤੋਂ ਇਹ ਬਾਣੀ ਪੋਥੀ ਰੂਪ ਵਿੱਚ ਗੁਰੂ ਅਰਜਨ ਦਵ ਜੀ ਨੂੰ ਪ੍ਰਾਪਤ ਹੋਈ। ਗੁਰੂ ਰਾਮਦਾਸ ਤਾਂ ਸਪੱਸ਼ਟ ਕਹਿੰਦ ਹਨ – ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰ ॥

ਸੰਕਲਨ ਹੋੲ ਇਸ ਗ੍ਰੰਥ ਸਰੂਪ ਨੂੰ ਗੁਰੂ ਸਾਹਿਬ ਨ ‘ਪੋਥੀ ਪ੍ਰਮਸ਼ਰ ਕਾ ਥਾਨ’ ਸਤਿਕਾਰਕ ਇਸ ਦਾ ਪਹਿਲਾ ਪ੍ਰਕਾਸ਼ 1604 ਈਸਵੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖ ਕੀਤਾ। ਮਹਿਮਾ ਪ੍ਰਕਾਸ਼ ਅਨੁਸਾਰ ਗੁਰੂ ਅਰਜਨ ਦਵ ਜੀ ਨ ਪੰਥ ਲਈ ਗ੍ਰੰਥ ਰਚਨਾ ਜਰੂਰੀ ਕਿਹਾ ਹੈ।

‘‘ੲਕ ਦਿਵਸ ਪ੍ਰਤ ਪ੍ਰਾਤਹ ਕਾਲਾ, ਦਇਆ ਤਰ ਪ੍ਰਭ ਦੀਨ ਦਇਆਲਾ
ਸਭ ਮਨ ਉਪਜੀ ਪ੍ਰਗਟਿਓ ਜਗ ਪੰਥ, ਤਿਹ ਕਾਰਨ ਕੀਜੈ ਅਬ ਗ੍ਰਿੰਥੂ

ਗੁਰੂ ਸਾਹਿਬਾਨ ਤੋਂ ਬਿਨਾਂ ਇਸ ਵਿੱਚ 36 ਭਗਤਾਂ ਅਤ ਭੱਟਾਂ ਦੀ ਬਾਣੀ ਦਰਜ ਹੈ। ਗੁਰੂ ਅਰਜਨ ਸਾਹਿਬ ਦ ਸਮਂ ਉਸ ਵਲ ਦ ਬਹੁਤ ਸਾਰ ਸਮਕਾਲੀਨ ਭਗਤ ਆੲ, ਪਰ ਉਨ•ਾਂ ਦੀ ਬਾਣੀ ਪਰਖਣ ਲਈ ਗੁਰੂ ਅਰਜਨ ਦਵ ਜੀ ਨ ਜਿਸ ਕਸਵਟੀ ਨੂੰ ਚੁਣਿਆ, ਉਹ ਕਸਵਟੀ ਸੀ ਠਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿੂ। ਬਾਣੀ ਉਚਾਰਨ ਵਾਲ ਦੀ ਜਾਤ ਜਾਂ ਮਜਹਬ ਨਹੀਂ ਦਖਿਆ ਗਿਆ, ਕਿਉਂਕਿ ਗੁਰੂ ਪਾਤਿਸ਼ਾਹ ਨਮਾਜ, ਆਰਤੀ, ਪੂਜਾ ਸਭ ਨੂੰ ਪ੍ਰਵਾਨ ਕਰਦ ਹਨ ਅਤ ਉਨ•ਾਂ ਦਾ ਨਿਸ਼ਾਨਾ ਜੀਵ ਆਤਮਾ ਦਾ ਪ੍ਰਮਾਤਮਾ ਨਾਲ ਮਲ ਕਰਵਾਉਣਾਹੈ। ਜਿਹੜੀ ਬਾਣੀ ਵਿੱਚ ਅੰਤਰ ਆਤਮਿਕ ਇਕਸੁਰਤਾ ਨਹੀਂ ਸੀ, ਬਲਕਿ ਦਿਮਾਗ ਵਿੱਚ ਵਿਚਾਰਾਂ ਦ ਸੰਘਰਸ਼ ਤੋਂ ਉਪਜੀ ਸੀ, ਉਹ ਗੁਰੂ ਪਾਤਿਸ਼ਾਹ ਪਾਸ ਪ੍ਰਵਾਨ ਨਹੀਂ ਚੜੀ, ਜਿਵਂ ਭਗਤ ਪੀਲੂ ਦਾ ਇਹ ਸ਼ਬਦ ‘‘ਪੀਲੂ ਅਸਾਂ ਨਾਲੋਂ ਸੌ ਭਲ ਜੰਮਦਿਆਂ ਜੋ ਮੋੲ, ਉਨ•ਾਂ ਚਿੱਕੜ ਪਾਂਵ ਨਾ ਬੋਹੜਿਆ ਨਾ ਆਲੂਜ ਭੲ’’। ਗੁਰੂ ਸਾਹਿਬ ਨ ਫੁਰਮਾਇਆ ਕਿ ਮਨੁੱਖੀ ਤਜਰਬ ਜਾਂ ਅਨੁਭਵ ਵਿਚੋਂ ਨਹੀਂ ਤ ਜਨਮ ਤੋਂ ਪਹਿਲਾਂ ਮਰਨ ਦੀ ਕਿਸ ਅਵੱਸਥਾ ਦਾ ਅਨੁਮਾਨ ਪ੍ਰਤੀਤ ਹੁੰਦਾ ਹੈ। ਸ਼ਾਹ ਹੁਸੈਨ ਆੲ ਤਾਂ ਅਲਾਪਿਆ ‘‘ਚੁਪ ਵ ਅੜਿਆ ਚੁਪ ਵ ਅੜਿਆ ਬੋਲਣ ਦੀ ਨਹੀ ਜਾਤ ਵ ਅੜਿਆ’’ ਪਰ ਨਾਲ ਹੀ ਕਿਹਾ ‘‘ਇਕੋ ਦਿਲਬਰ ਸਭ ਘਟ ਰਵਿਆ ਦੂਜਾ ਨਹੀਂ ਕਦਾਈਂ। ‘‘ਇਹ ਤੁਕਾਂ ਪ੍ਰਸਪਰ ਵਿਰੋਧੀ ਪ੍ਰਤੀਤ ਹੋਈਆਂ ਜਕਰ ਹਰਕ ਦ ਦਿਮਾਗ ਵਿੱਚ ਇਕ ਦਿਲਬਰ ਹੈ ਤਾਂ ਚੁੱਪ ਰਹਿਣ ਦੀ ਕਿਹੜੀ ਜਰੂਰਤ ਹੈ ਅਤ ਇਸ ਵਿੱਚ ਛੁਪੀ ਦਵਾਇਤ ਦੀ ਤਨਜ ਨੂੰ ਗੁਰੂ ਮਹਾਰਾਜ ਨ ਅਸਵਿਕਾਰ ਕਰ ਦਿੱਤਾ ‘‘ਰਹੋ ਅਬੋਲ ਸ਼ਾਹ ਹੁਸੈਨ’’। ਕਿਉਂਕਿ ਸਿੱਖੀ ਦਾ ਮਾਰਗ ਠਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥ੂ ਉਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬਲਾੂ। ਬਾਣੀ ਦੀ ਪਹਿਚਾਣ ਸੱਚ ਦੀ ਕਸਵਟੀ ਦ ਲਾ ਕ ਸ਼ਰਧਾ ਅਤ ਧਰਮ ਕੰਡ ਤ ਤੋਲ ਕ ਹੀ ਪ੍ਰਵਾਨ ਕੀਤੀ ਗਈ। ਇਸ ਕਰਕ ਗੁਰੂ ਸਾਹਿਬ ਦੀ ਸ਼ਹਾਦਤ ਲਈ ਜਿੰਮਵਾਰ ਚੰਦੂ ਦ ਨੜਲ ਸਾਥੀ ਭਗਤ ਕਾਹਨਾਂ ਦੀ ਬਾਣੀ ਵੀ ਮਨਜੂਰ ਨਹੀਂ ਹੋਈ ਕਿਉਂਕਿ ਉਨ•ਾਂ ਦੀ ਤੁਕ ਸੀ ਉਉਹੀ ਰ ਮੈਂ ਉਹੀ ਰ ਜਾਕੋ ਵਦ ਪੁਰਾਨ ਸਭ ਗਾਵੈੂ। ਕਾਹਨਾਂ ਦੀਆਂ ਇਨ•ਾਂ ਤੁਕਾਂ ਚੋਂ ਹਉਮੈ ਨਜ਼ਰ ਆਉਂਦੀ ਸੀ, ਸਾਡਾ ਮਾਰਗ ਤਾਂ ਤੂੰ ਤੂੰ ਜਾਂ ਤੂੰ ਹੀ ਤੂੰ ਹੀ ਦਾ ਹੈ। ਭਾਵਂ ਭਗਤ ਕਬੀਰ ਦੀਆਂ ਐਸੀਆਂ ਬਹੁਤ ਤੁਕਾਂ ਹਨ ਪਰ ਉਹ ਪ੍ਰਵਾਨ ਚੜੀਆਂ ਜਿਸ ਵਿੱਚ ਉਨ•ਾਂ ਬ੍ਰਹਮ ਗਿਆਨ ਦੀ ਪੋੜੀ ਦਰ ਪੋੜੀ ਹੋ ਰਹੀ ਪ੍ਰਾਪਤੀ ਦਾ ਨਾਲੋ ਨਾਲ ਜਿਕਰ ਕੀਤਾ ਠਅਬ ਤਉ ਜਾਇ ਚਢ ਸਿੰਘਾਸਨਿ ਮਿਲ ਹੈ ਸਾਰਿੰਗਪਾਨੀ ॥ ਰਾਮ ਕਬੀਰਾ ੲਕ ਭੲ ਹੈ ਕੋਇ ਨ ਸਕੈ ਪਛਾਨੀੂ। ਉਪਰੰਤ ਉਨ•ਾਂ ਦਾ ਇਹ ਸ਼ਬਦ ਠਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰੁ ॥ ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰੂ। ਭਗਤ ਕਾਹਨਾ ਅਤ ਭਗਤ ਕਬੀਰ ਦੀਆਂ ਇਨ•ਾਂ ਤੁਕਾਂ ਵਿੱਚ ਸਿਧਾਂਤ ਦਾ ਵਿਰੋਧ ਤਾਂ ਨਹੀਂ ਪਰ ਭਗਤ ਕਬੀਰ ਦੀ ਮਨ ਦੀ ਅਵੱਸਥਾ ਸਾਧਨਾਂ ਦੀ ਪੌੜੀ ’ਤ ਚੜਦਿਆਂ ਜਿਸ ਤਰ•ਾਂ ਬਣ ਰਹੀ ਹੈ, ਉਸ ਤਰ•ਾਂ ਬਾਣੀ ਵਿੱਚ ਪ੍ਰਗਟ ਕਰ ਰਹ ਹਨ। ਗੁਰੂ ਜੀ ਦਿਮਾਗੀ ਬ੍ਰਹਮ ਗਿਆਨ ਨੂੰ ਨਿਰਾ ਘਿਓ ਕਹਿੰਦ ਹਨ, ਜਿਸ ਨੂੰ ਖਾ ਕ ਇਨਸਾਨ ਵਿੱਚ ਹਉਮੈ ਰੂਪੀ ਬਲਗਮ ਪੈਦਾ ਹੁੰਦੀ ਹੈ। ਇਹ ਨਿਰੀ ਦਿਮਾਗੀ ਮਸਲ ਬਾਜੀ ਹੈ, ਜਿਸ ਵਿੱਚ ਆਤਮਿਕ ਪ੍ਰਾਪਤੀ ਦੀ ਝਲਕ ਨਹੀਂ ਮਿਲਦੀ। ਛੱਜੂ ਭਗਤ ਲਾਹੌਰ ਤੋਂ ਬਾਹਰ ਕਿਸ ਅਸਥਾਨ ਤ ਰਹਿੰਦ ਸਨ ਅਤ ਇਸਤਰੀ ਤ ਸਮਾਜ ਦਾ ਤਿਆਗ ਸੀ। ਉਨ•ਾਂ ਦੀ ਬਾਣੀ ਸੀ ‘‘ਜੋ ਸੁੱਖ ਛੱਜੂ ਦ ਚੁਬਾਰ ਉਹ ਬਲਖ ਨਾ ਬੁਖਾਰ’’ ਗੁਰੂ ਪਾਤਿਸ਼ਾਹ ਨ ਫੁਰਮਾਇਆ ਕਿ ਸਿੱਖੀ ਦਾ ਮੁੱਢਲਾ ਗੁਣ ਸਤਿਸੰਗ ਹੈ, ਕਵੀ ਸੰਤੋਖ ਸਿੰਘ ਜ਼ਿਕਰ ਕਰਦ ਹਨ ‘‘ਛੱਜੂ ਭਗਤ ਸੁਣੋ ਮਤਿ ਹਮਰੋ ਪੰਥ ਰਚਿਓ ਕਰਬੋ ਸਤਿਸੰਗ ਸਿਮਰ ਮਿਲਕਰ ਸ੍ਰੀ ਪ੍ਰਮਸ਼ਰ ਗ੍ਰਹਿਸਥ ਵਿਖ ਲਿਵ ਲਾੲ ਅਭੰਗ’’ ਗੁਰਬਾਣੀ ਨ ਤਾਂ ਸਪੱਸ਼ਟ ਕਿਹਾ ਹੈ ਠਗੁਰ ਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹਲਾ ਜੀਉ॥ੂ ਆਪਾ ਮਿਟਾ ਕ ਤੂਹੀ ਤੂਹੀ ਦੀ ਅਵੱਸਥਾ ਪ੍ਰਾਪਤ ਕਰ ਲੈਣੀ ਹੀ ਗੁਰਮਤਿ ਹੈ ‘‘ਹਮ ਕਿਛ ਨਾਹੀ ੲਕੋ ਉਹੀੂ। ਠਨਾਨਕ ਗੁਰ ਖੋੲ ਭਰਮ ਭੰਗਾ ਹਮ ਉਹ ਮਿਲ ਇਕ ਰੰਗਾੂ ਜਾਂ ਇਹ ਅਵੱਸਥਾ ਠਅਨਦ ਰੂਪ ਸਭ ਨੈਨ ਅਲੋਇਆੂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਕਰਦਿਆਂ ਜਿਨ•ਾਂ ਭਗਤਾਂ ਦੀ ਚੋਣ ਉਹ ਉਹੀ ਮਹਾਂਪੁਰਖ ਸਨ ਜੋ ਪੰਡਤਾਈ ਅਤ ਚਤਰਾਈ ਛੱਡ ਕ ਗਿਆਨ ਰੂਪ ਹੋੲ।

ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਗਿਆਰਵੀਂ ਤੋਂ ਸੌਲਵੀਂ ਸਦੀ ਤੀਕ ਹੋੲ ਮਹਾਂਪੁਰਸ਼ਾਂ ਤ ਗੁਰੂ ਸਾਹਿਬਾਨ ਦੀ ਬਾਣੀ ਹੈ ਜਦਕਿ ਗੁਰੂ ਤਗ ਬਹਾਦਰ ਸਾਹਿਬ ਦੀ ਬਾਣੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋ 1706 ਵਿੱਚ ਸ਼ਾਮਲ ਕੀਤੀ ਗਈ, ਲਕਿਨ ਬਾਣੀ ਵਿੱਚ ਜਿਸ ਸੱਚ ਨੂੰ ਮੂਰਤੀ ਮਾਨ ਕੀਤਾ ਗਿਆ ਹੈ, ਉਹ ਕਿਸ ਸਮਂ ਅਤ ਅਸਥਾਨ ਦੀ ਕੈਦ ਵਿੱਚ ਨਾ ਹੋ ਕ ਸੁਤੰਤਰ ਹੈ। ਇਸ ਮਹਾਨ ਪਾਵਨ ਗ੍ਰੰਥ ਵਿੱਚ ਮਿਥਿਹਾਸ ਜਾਂ ਇਤਿਹਾਸ ਨਹੀਂ ਹੈ ਬਲਕਿ ਇਕ ਪ੍ਰਮਾਤਮਾ ਨ ਗੀਤ ਕੋਇਲ ਵਾਂਗ ਗਾੲ ਹੋੲ ਹਨ। ਭਾਵਂ ਮਨੁੱਖੀ ਵਿਸ਼ਵਾਸ਼ ਨੂੰ ਪ੍ਰਪੱਕ ਕਰਨ ਲਈ ਮਿਥਿਹਾਸ ਤ ਇਤਿਹਾਸ ਦ ਦ੍ਰਿਸ਼ਟਾਂਤ ਤਾਂ ਬਾਣੀ ਵਿੱਚ ਮੌਜੂਦ ਹਨ ਲਕਿਨ ਬਾਣੀ ਦ ਆਰੰਭ ਵਿੱਚ ਹੀ ਉਂਕਾਰ ਤੋਂ ਪਹਿਲਾ 1 ਪਾਇਆ ਗਿਆ ਹੈ, ਜੋ ਪ੍ਰਮਾਤਮਾ ਦੀ ੲਕਤਾ ਅਤ ਅਖੰਡਤਾ ਦਾ ਸਬੂਤ ਹੈ, ਇਹ ਉਸ ਦੀ ਵੰਡ ਅਵਤਾਰਾਂ ਜਾਂ  ਦਵੀ ਦਵਤਿਆਂ ਵਿੱਚ ਨਹੀਂ ਕਰਦਾ। ਬ੍ਰਹਮਾ, ਵਿਸ਼ਨੂੰ, ਮਹਸ਼ ਦੀ ਤ੍ਰੈ ਮੂਰਤੀ, ਵਿਸ਼ਨੂੰ ਦ ਹਰ ਅਵਤਾਰ ਦਾ ਗੁਰਬਾਣੀ ਸਤਿਕਾਰ ਸਹਿਤ ਵਰਲਣ ਕਰਕ ਅਪ੍ਰਵਾਨ ਕੀਤਾ ਹੈ। ‘ਅਵਤਾਰ ਨਾ ਜਾਨ ਅੰਤ, ਪ੍ਰਮਸ਼ਰ ਪਾਰਬ੍ਰਹਮ ਬਅੰਤ’ ਰੱਬੀ ੲਕਤਾ ਦਾ ਸਿਧਾਂਤ ਸਪੱਸ਼ਟ ਹੈ। ‘ਕੋਟ ਬਿਸਨ ਕੀਨੈ ਅਵਤਾਰ – ਐਸੋ ਧਨੀ ਗੋਬਿੰਦ ਹਮਾਰਾ’ ਭਾਵ ਉਸ ਦੀ ਆਗਿਆ ਵਿੱਚ ਅਣਗਿਣਤ ਬ੍ਰਹਮਾ, ਵਿਸ਼ਨੂੰ, ਮਹਸ਼ ਜੁੜ ਹੋੲ ਹਨ। ਇਸ ਕਰਕ ਅਰਾਧਨਾ ਤ ਸਿਮਰਨ ਸਿੱਖ ਨ ਕਵਲ ਇਕ ਅਕਾਲ ਪੁਰਖ ਦਾ ਕਰਨਾ ਹੈ।ਵਿਸ਼ਨੂੰ ਦ ਅਵਤਾਰ ਹੀ ਹਨ ਭਗਵਾਨ ਤ ਕ੍ਰਿਸ਼ਨ। ਗੁਰਬਾਣੀ ਸ਼ਪੱਸ਼ਟ ਆਦਸ਼ ਕਰਦੀ ਹੈ ਠਸ ਮੁਖ ਜਲ ਜੋ ਕਹਿਤ ਠਾਕੁਰ ਜੋਨੀੂ

 

ਮਨਜੀਤ ਸਿੰਘ ਕਲਕੱਤਾ
98140-50679

Translate »