November 26, 2011 admin

ਮੁੰਬਈ ਹਮਲੇ ਦੀ ਤੀਸਰੀ ਸਾਲਗ੍ਰਿਹਾ ਤੇ ਭਾਰਤ ਦੇ ਵਿਦੇਸ਼ ਮੰਤਰੀ ਮਿ. ਐਮ ਐਸ ਕਰਿਸ਼ਨਾ ਵਲੋ ਸ਼ਰਧਾਂਜਲੀ

ਰਾਜਪੁਰਾ (ਧਰਮਵੀਰ ਨਾਗਪਾਲ) 26 ਨਵੰਬਰ ਸ਼ਨੀਵਾਰ ਨੂੰ ਮੂੰਬਈ ਵਿਚ ਹੋਏ 26 ਨਵੰਬਰ ਦੀ ਤੀਸਰੇ ਸਾਲ ਗਿਰਾ ਸਬੰਧੀ ਭਾਰਤ ਦੇ ਵਿਦੇਸ਼ ਮੰਤਰੀ ਮਿ, ਐਮ ਐਸ ਕਰਿਸ਼ਨਾ ਨੇ ਇਸ ਆਂਤਕੀ ਹਮਲੇ ਵਿਚ ਸ਼ਹੀਦ ਹੋਏ ਤੇ ਪੀੜੀਤ ਲੋਕਾ ਨੂੰ ਇਨਸਾਫ ਪ੍ਰਦਾਨ ਕਰਨ ਦੀ ਪੁਰਜੋਰ ਸ਼ਬਦਾ ਵਿਚ ਪਾਕਿਸਤਾਨ ਨੂੰ ਨਿਆਇਕ ਕਾਰਵਾਈ ਕਰਨ ਲਈ ਕਿਹਾ ਹੈ ਤੇ ਇਸ ਤਰਾਂ ਦਾ ਹਮਲਾ ਆਤਮ ਵਿਨਾਸ਼ਕਾਰੀ ਸੀ ਜਦਕਿ ਭਾਰਤ ਇਹੋ ਜਿਹੇ ਮੁਦਿਆਂ ਨੂੰ ਸ਼ਾਂਤੀ ਪੂਰਨ ਨਾਲ ਹਲ ਕਰਨ ਦੇ ਲਈ ਆਂਤਕ ਤੇ ਹਿੰਸਾ ਮੁਕਤ ਵਾਤਾਵਰਣ ਨਾਲ ਹਲ ਕੀਤੇ ਜਾਣ ਦੀ ਉਮੀਦ ਰਖਦਾ ਹੈ ਤੇ ਭਾਰਤ ਸਾਰੇ ਪੜੋਸੀ ਦੇਸਾ ਨਾਲ ਚੰਗੇ ਭਵਿਖ ਲਈ ਸ਼ਾਂਤੀ ਤੇ ਮਿਤਤਰਤਾ ਪੂਰਨ ਸਹਿਯੋਗ ਸਬੰਧ ਚਾਹੁੂੰਦਾ ਹੈ ਤੇ ਉਹਨਾਂ ਮੁੰਬਈ ਵਿਚ ਨਿਰਦੋਸ਼ ਪੁਰਸ਼ਾ ਤੇ ਬਚਿਆ ਦੇ ਜੀਵਨ ਦਾ ਸਭ ਤੋਂ ਦੁਖਦ ਤੇ ਆਂਤਕਵਾਦ ਜੋ ਕਿ ਤਿੰਨ ਸਾਲ ਪਹਿਲਾ ਬਾਰਡਰ ਤੋਂ ਪਾਰ ਆਏ ਹਿੰਸਕ ਆਂਤਕਵਾਦੀਆ ਦੀ ਮੂਰਖਤਾ ਕਾਰਨ ਹੋਏ ਕੰਮ ਦੀ ਨਿਖੇਧੀ ਤੇ ਜਿਹਨਾਂ ਨੇ ਆਪਣੇ ਪਿਆਰੇ ਪਿਆਰੇ ਮਿਤਰਾ ਨੂੰ ਖੋ ਦਿਤਾ ਦੀ ਹਿੰਮਤ ਤੇ ਹੌਸਲੇ ਦੀ ਸਰਾਹਨਾ ਕਰਦੇ ਹਨ, ਇਥੇ ਇਹ ਵੀ ਵਰਣਨ ਯੋਗ ਗਲ ਹੈ ਕਿ ਬੀਤੇ ਤਿੰਨ ਸਾਲ ਪਹਿਲਾ ਹੋਏ ਮੁੰਬਈ ਹਮਲੇ ਦੌਰਾਨ ਭਾਰਤ ਦੇ ਮੋਜੂਦਾ ਵਿਦੇਸ਼ ਸਕਤਰ ਮਿ. ਰੰਜਨ ਮਿਥਾਈ ਜੀ ਨੇ ਵੀ ਫਰਾਂਸ ਦੇਸ ਦੀ ਰਾਜਧਾਨੀ ਪੈਰਿਸ ਦੇ ਇਫਲ ਟਾਵਰ ਨੇੜੇ ਸਮੂਹ ਪੰਜਾਬੀਆਂ ਤੇ ਫਰਾਂਸ ਦੇ ਬਹੁਤ ਵਡੀ ਤਾਦਾਦ ਦੇ ਲੋਕਾ ਸਮੇਤ ਮੋਮਬਤੀਆ ਜਲਾ ਕੇ ਸ਼ਰਧਾਂਜਲੀਆਂ ਦਿਤੀਆ ਸਨ ਤੇ ਇਸ ਆਂਤਕੀ ਹਮਲੇ ਦੀ ਚਹੁ ਪਖੋ ਨਿੰਦਾ ਕੀਤੀ ਗਈ ਸੀ।

Translate »