ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀਆਂ ਮਿਤੀ 1-12-2011 ਨੂੰ ਹੋਣ ਵਾਲੀਆਂ ਕੁੱਝ ਪ੍ਰੀਖਿਆਵਾਂ ਪ੍ਰਬੰਧਕੀ ਕਾਰਣਾਂ ਕਰਕੇ ਅੱਗੇ ਪਾ ਦਿੱਤੀਆਂ ਗਈਆਂ ਹਨ| ਇਨ੍ਹਾਂ ਪ੍ਰੀਖਿਆਵਾਂ ਦੀਆਂ ਨਵੀ੦ਆਂ ਮਿਤੀਆਂ ਦੀ ਸੂਚਨਾਂ, ਸੰਬੰਧਤ ਕੇ੦ਦਰ ਨਿਗਰਾਨ ਤੋ੦ ਪ੍ਰਾਪਤ ਕੀਤੀ ਜਾ ਸਕਦੀ ਹੈ| ਇਹ ਸੂਚਨਾਂ ਡੀਟੇਲ ਵਿਚ ਯੂਨੀਵਰਸਿਟੀ ਦੀ ਵੈਬ ਸਾਇਟ ਮਮਮ|ਬਚਅਹ.ਲਜਚਅਜਡਕਗਤਜਵਖ|.ਫ|ਜਅ ਤੇ ਵੀ ਵੇਖੀ ਜਾ ਸਕਦੀ ਹੈ| ਇਸ ਸੂਚਨਾਂ ਤੋ੦ ਇਲਾਵਾ ਬਾਕੀ ਪ੍ਰੀਖਿਆਵਾਂ ਘੋ-ਿਤ ਡੇਟ–ੀਟ ਅਨੁਸਾਰ ਹੀ ਹੋਣਗੀਆਂ| ਪ੍ਰੀਖਿਆਵਾਂ ਦਾ ਸਮਾਂ ਅਤੇ ਸਥਾਨ ਪਹਿਲਾਂ ਵਾਲਾ ਹੀ ਹੋਵੇਗਾ|