November 30, 2011 admin

ਗਾਇਕੀ ਦੇ ਇੱਕ ਯੁੱਗ ਦਾ ਹੋਇਆ ਦੁਖਦਿ ਅੰਤ

(ਰਣਜੀਤਸੰਿਘਪ੍ਰੀਤ) ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਅੱਜ ਲੁਧਆਿਣਾ ਦੇ ਡੀ ਐਮ ਸੀ ਹਸਪਤਾਲ ਵਚਿ ਦੇਹਾਂਤ ਹੋ ਗਆਿ ਹੈ। ਉਹ ਪਛਿਲੇ ਕੁੱਝ ਅਰਸੇ ਤੋਂ ਬਮਾਰ ਚੱਲ ਰਹੇ ਸਨ । ਅੱਜ ਦੁਪਹਰਿ ਡੇਢ ਵਜੇ ਉਹਨਾਂ ਆਖ਼ਰੀ ਸਾਹ ਲਆਿ । ਕੁਲਦੀਪ ਮਾਣਕ ਦੇ ਨਾਲ ਹੀ ਪੰਜਾਬੀ ਗਾਇਕੀਦਾਮਾਣਮੱਤਾ ਯੁੱਗ ਹੋਇਆ ਸਮਾਪਤ । ਜਓਿਂ ਹੀ ਇਹ ਦੁਖਦਾਈ ਖ਼ਬਰ ਭਗਤਾ ਅਤੇ ੮ ਜਲਾਲਾਂ ਇਲਾਕੇ ਦੇ ਲੋਕਾਂ ਤੱਕ ਪਹੁੰਚੀ ਤਾਂ ਸੋਗ ਦੀ ਲਹਰਿ ਫ਼ੈਲ ਗਈ, ਲੋਕ ਉਦਾਸ ਹੋ ਇੱਕ ਦੂਜੇ ਨਾਲ ਆਪਣੇ ਮਹਬੂਬ ਗਾਇਕ ਮਾਣਕ ਦੀਆਂ ਗੱਲਾਂ ਕਰਨ ਲੱਗੇ । ਸਰਿਫ਼ ੬੨ ਵਰ੍ਹਆਿਂ ਦਾ ਕੁਲਦੀਪ ਮਾਣਕ ਆਪਣੇ ਪੱਿਛੇ ਪਤਨੀ ਸਰਬਜੀਤ, ਗਾਇਕ ਪੁੱਤਰ ਯੁੱਧਵੀਰ ਮਾਣਕ ਅਤੇ ਬੇਟੀ ਸ਼ਕਤੀ ਨੂੰ ਆਪਣੇ ਲੱਖਾਂ ਚਹੇਤਆਿਂ ਸਮੇਤ ਹੰਝੂ ਵਹਾਉਣ ਲਈ ਛੱਡ ਗਆਿ।  
                       ਗਾਇਕ ਨੱਿਕਾ ਖਾਂਨ ਦੇ ਘਰ ੧੫ ਨਵੰਬਰ ੧੯੪੯ ਨੂੰ ਬਠੰਿਡਾ ਜ਼ਲ੍ਹੇ ਦੇ ਪੰਿਡ ਜਲਾਲ ਵਖੇ ਜਨਮੇ ਕੁਲਦੀਪ ਮਾਣਕ ਨੇ ਜਲਾਲ ਪੰਿਡ ਤੋਂ ਹੀ ਦਸਵੀਂ ਕਲਾਸ ਵੱਿਚ ਪਡ਼ਦਆਿਂ ਅਧਆਿਪਕਾਂ ਅਤੇ ਮੁੱਖ ਅਧਆਿਪਕ ਕੋਹਲੀ ਜੀ ਦੇ ਕਹਣਿ ‘ਤੇ ਸਰਿਫ਼ ੧੭ ਸਾਲ ਦੀ ਉਮਰ ਵੱਿਚ ਪਹਲੀ ਵਾਰ  ਗਾਇਆ। ਮਾਣਕ ਦਾ ਖ਼ਤਾਬਪ੍ਰਤਾਪਸੰਿਘ ਕੈਰੋਂ ਨੇ ਦੱਿਤਾ। ਉਸਤਾਦ ਖ਼ੁਸ਼ੀ ਮੁਹੰਮਦ ਕਵਾਲ ਫ਼ਰੋਜ਼ਪੁਰ ਤੋਂ ਸਖਿਆਿ ਗ੍ਰਹਣਿ ਕੀਤੀ। ਮਾਣਕ ਦੇ ਪੂਰਵਜ਼ ਮਹਾਰਾਜਾ ਹੀਰਾ ਸੰਿਘ ਨਾਭਾ ਦੇ ਕੋਲ ਹਜ਼ੂਰੀ ਰਾਗੀ ਰਹ ਿਚੁੱਕੇ ਸਨ ਅਤੇ ਸੱਿਖ ਧਰਮ ਵੱਲ ਮੋਡ਼ਾ ਕਟਦਆਿਂ ਮਾਣਕ ਨੇ ਘਰ ਵੱਿਚ ਸ਼੍ਰੀ ਗੁਰੂ ਗ੍ਰੰਥ ਸਾਹਬਿ ਦੀ ਬੀਡ਼ ਵੀ ਸਤਕਾਰ ਨਾਲ ਲਆਿਂਦੀ ਅਤੇ ਨਤਮਸਤਕ ਹੁੰਦੇ ਰਹੇ ।ਆਪਣੇ ਦੋਨੋ ਭਰਾਵਾਂ ਸਦੀਕ ਅਤੇ ਰਫ਼ੀਕ ਨੂੰ ਪੰਿਡ ਹੀ ਛੱਡਦਆਿਂ ਕੁਲਦੀਪ ਮਾਣਕ (ਲਤੀਫ਼ ਮੁਹੰਮਦ) ਲੁਧਆਿਣੇ ਹਰਚਰਨ ਗਰੇਵਾਲ ਅਤੇ ਸੀਮਾਂ ਦੀ ਗਾਇਕ ਜੋਡ਼ੀ ਨਾਲ ਜਾ ਮਲਿਆਿ।ਪਹਲੀ ਵਾਰ ਸੀਮਾਂ ਨਾਲ ੧੯੬੮ ਵੱਿਚ ਗਾਇਆ । ਦੱਿਲੀ ਵੱਿਚ ਰਕਾਰਡੰਿਗ ਸਮੇ ਕੰਪਨੀ ਵਾਲਆਿਂ ਉਸ ਨੂੰ ਵੀ ਗੀਤ ਗਾਉਣ ਦੀ ਪੇਸ਼ਕਸ਼ ਕੀਤੀ ਤਾਂ ਪਹਲਾ ਡਊਿਟ ਗੀਤ ਜੋਸੀਮਾਂ ਨਾਲ ਰਕਾਰਡ ਕਰਵਾਇਆ “ਜੀਜਾ ਅੱਖੀਆਂ ਨਾ ਮਾਰ ,ਵੇ ਮੈਂ ਕੱਲ੍ਹ ਦੀ ਕੁਡ਼ੀ (ਗੀਤਕਾਰ ਬਾਬੂ ਸੰਿਘ ਮਾਨ ਮਰਾਂਡ਼ਾਂ ਵਾਲਾ) ਅਤੇ ਇਸ ਗੀਤ ਦੇ ਨਾਲ ਹੀ ਗੁਰਦੇਵ ਸੰਿਘ ਮਾਨ ਦਾ ਲਖਿਆਿ ਗੀਤ ਲੌਂਗ ਕਰਾ ਮੱਿਤਰਾ,ਮੱਛਲੀ ਪਾਉਣਗੇ ਮਾਪੇ ਰਕਾਰਡ ਹੋਇਆ । ਭਾਵੇਂ ਇਹ ਗੀਤ ਬਹੁਤ ਮਕਬੂਲ ਹੋਇਆ ਪਰ ਘਰ ਘਰ ਵੱਿਚ ਗੱਲ “ਤੇਰੇ ਟਲੇ ਤੋਂ ਸੂਰਤ ਦੀਹਦੀ ਹੀਰ ਦੀ ਨੇ ਤੋਰੀ। ਹੋਰ ਬਹੁਤ ਮਕਬੂਲ ਗੀਤਾਂ ਵੱਿਚ :ਅੱਖਾਂ’ਚ ਸ਼ਰਾਬ ਵਕਿਦੀ,ਮਾਂ ਹੁੰਦੀ ਏ ਮਾਂ ,ਹੋਇਆ ਕੀ ਜੇ ਧੀ ਜੰਮ ਪਈ ,ਕੁੱਖ ਤਾਂ ਸੁਲੱਖਣੀ ਹੋਈ , ਸਾਹਬਾਂ ਬਣੀ ਭਰਾਵਾਂਦੀ , ਆਦ ਿਨੇ ਹਰੇਕ ਪੰਿਡ ਦਾ ਬਨੇਰਾ ਮੱਲਆਿ।
                ਕੁਲਦੀਪ ਮਾਣਕ ਨੇ ਕੁੱਝ ਸਮਾਂ ਆਪਣਾ ਦਫ਼ਤਰ ਬਠੰਿਡਾ ਵਖੇ ਦਲੀਪ ਸੰਿਘ ਸੱਿਧੂ ਨਾਲ ਰਲਕੇ ਖੋਲ੍ਹਆਿ,ਪਰ ਜਲਦੀ ਹੀ ਵਾਪਸ ਫਰਿ ਲੁਧਆਿਣਾ ਵਖੇ ਚਲਾ ਗਆਿ । ਹਰਦੇਵ ਦਲਿਗੀਰ ਅਰਥਾਤ ਦੇਵ ਥਰੀਕੇਵਾਲਾ ਨਾਲ ਰਾਬਤਾ ਬਣਆਿਂ ਅਤੇ ਲੋਕ ਗਥਾਵਾਂ ਵੱਲ ਮੋਡ਼ਾ ਕੱਟਆਿ । ਮਾਣਕ ਦੀ ਪਹਲੀ ਐਲਬਮ ਐਚ ਐਮ ਵੀ ਨੇ “ਤੇਰੀ ਖ਼ਾਤਰ ਹੀਰੇ “ਨਾਅ ਨਾਲ ਰਲੀਜ਼ ਕੀਤੀ । ਸਨ ੧੯੭੬ ਵੱਿਚ ਪਹਲਾ ਐਲ ਪੀ “ਇੱਕ ਤਾਰਾ ਦੇ ਨਾਂਅ ਨਾਲ ਮਾਰਕੀਟ ਵੱਿਚ ਆਇਆ ।  ਇਸ ਵੱਿਚ ਹੀ ਤੇਰੇ ਟੱਿਲੇ ਤੋਂ , ਛੇਤੀ ਕਰ ਸਰਵਣ ਬੱਚਾ, ਅਤੇ ਪੀਂਘਾਂ ਝੂਟਦੀਆਂ ਗਡ਼੍ਹ ਮੁਗਲਾਣੇ ਦੀਆਂ ਨਾਰਾਂ, ਵਾਲਾ ਗੀਤ ਸ਼ਾਮਲ ਸੀ । ਸਨ ੧੯੭੮ ਵੱਿਚ ਸਾਹਬਾਂ ਦਾ ਤਰਲਾ,ਇੱਛਰਾਂ ਧਾਹਾਂ ਮਾਰਦੀ,ਸਾਹਬਾਂ ਬਣੀ ਭਰਾਵਾਂ ਦੀ,ਨੇ ਸਭ ਦੇ ਮਨ ਮੋਹ ਲਏ। ਜੈਜ਼ੀ ਬੀ ਨੇ ਆਪਣੇ ਇੱਕ ਗੀਤ ਜਾਦੂ ਰੰਬੋ ਵੱਿਚ ਜ਼ਕਿਰ ਕੀਤਾ ਹੈ “ ਮੈ ਮਾਣਕ ਦਾ ਚੇਲਾ,ਦੱਸ ਦੂੰ ਆਲੇ ਦੁਆਲੇ ਨੂੰ ਮੇਰੀ ਉਮਰ ਵੀ ਲਗ ਜੇ ਜੰਡੂ ਲਤਿਰਾਂ ਵਾਲੇ ਨੂੰ । ਗੁਰਦਾਸ ਮਾਨ ਨੇ ਪੰਿਡ ਦੀਆਂ ਗਲੀਆਂ ਗੀਤ ਵੱਿਚ ਅਤੇ ਪੰਮੀ ਬਾਈ ਨੇ ਵੀ ਇਵੇਂ ਹੀ ਜ਼ਕਿਰ ਕਰਆਿ ਹੈ। ਸ਼ਰਾਬ ਪੀਣ ਦੇ ਆਦੀ ਮਾਣਕ ਨੇ ਸੰਸਦ ਮੈਬਰ ਬਣਨ ਲਈ ਚੋਣ ਵੀ ਲਡ਼ੀ ਪਰ ਸਫਲਤਾ ਨਾ ਮਲਿ ਸਕੀ। ਪਰ ਮਾਣਕ ਸਾਹਬਿ ਦੀ ਬੁਲੰਦ ਆਵਾਜ਼ ਰਹੰਿਦੀ ਦੁਨੀਆ ਤੱਕ ਗੂੰਜਦੀ ਰਹੇਗੀ।

Translate »