November 30, 2011 admin

ਬਜ਼ਾਰਾਂ, ਸੜਕਾਂ ਅਤੇ ਟ੍ਰੈਫਿਕ ਲਾਇਟਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਾਉਣ ਦੀ ਮੰਗ

ਅੰਮ੍ਰਤਿਸਰ, ਨਵੰਬਰ ੩੦(ਚਰਨਜੀਤ ਸਿੰਘ ਗੁਮਟਾਲਾ) : ਅੰਮ੍ਰਤਿਸਰ ਵਕਾਸ ਮੰਚ ਨੇ ਲੁੱਟਾਂ, ਖੋਹਾਂ ਨੂੰ ਰੋਕਣ ਅਤੇ ਟ੍ਰੈਫਕਿ ਨਯਿਮਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਵੱਖ ਵੱਖ ਆਬਾਦੀਆਂ, ਬਜ਼ਾਰਾਂ, ਸਡ਼ਕਾਂ ਅਤੇ ਟ੍ਰੈਫਕਿ ਲਾਇਟਾਂ ਵੱਿਚ ਸੀ.ਸੀ.ਟੀ.ਵੀ. ਕੈਮਰੇ ਲਾਉਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ, ਗਵਰਨਰ, ਚੇਅਰਮੈਨ ਮਨੁੱਖੀ ਅਧਕਾਰੀ ਕਮਸ਼ਿਨ, ਮਾਨਯੋਗ ਹਾਈ ਕੋਰਟ ਦੇ ਚੀਫ ਜਸਟਸਿ, ਡੀ.ਸੀ. ਅੰਮ੍ਰਤਿਸਰ ਤੇ ਲੋਕ ਸਭਾ ਮੈਂਬਰ  ਸ੍ਰ: ਨਵਜੋਤ ਸੰਿਘ ਸੱਿਧੂ ਨੂੰ ਲਖੇ ਪੱਤਰ ਵੱਿਚ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸੰਿਘ ਗੁਮਟਾਲਾ ਨੇ ਕਹਾ ਕ ਿਅੰਮ੍ਰਤਿਸਰ ਦੇ ਪੁਲਸਿ ਕਮਸ਼ਿਨਰ-ਕਮ-ਕਾਰਜਕਾਰੀ ਮੈਜਸਿਟਰੇਟ  ਸ੍ਰੀ ਆਰ.ਪੀ.ਮੱਿਤਲ ਨੇ ਇੱਕ ਹੁਕਮ ਜਾਰੀ ਕਰਕੇ ਜਲ੍ਹਾ ਅੰਮ੍ਰਤਿਸਰ ਸ਼ਹਰਿ ਨੇ ਅਧੀਨ ਪੈਂਦੇ ਸਾਰੇ ਬੈਂਕਾਂ, ਪੈਟਰੋਲ ਪੰਪਾਂ, ਹੋਟਲਾਂ ਆਦ ਿਦੇ ਪ੍ਰਵੇਸ਼ ਦੁਆਰ ਤੇ ਸੀ.ਸੀ.ਟੀ.ਵੀ. ਕੈਮਰੇ ਲਾਉਣ  ਦੇ ਹੁਕਮ ਦੱਿਤੇ ਹਨ ਤਾਂ ਜੋ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਰੋਕਆਿ ਜਾ ਸਕੇ।
         ਪੰਜਾਬ ਵੱਿਚ ਹੋ ਰਹੀਆਂ ਲੁੱਟਾਂ ਖੋਹਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੀ ਵੱਖ ਵੱਖ ਸਡ਼ਕਾਂ ਅਤੇ ਸਥਾਨਾਂ ‘ਤੇ ਸੀ.ਸੀ.ਟੀ.ਵੀ. ਕੈਮਰੇ ਲਾਏ। ਟਰੈਫਕਿ ਨਯਿਮਾਂ ਦੀ ਉਲੰਘਣਾ ਕਰਨ ਵਾਲਆਿਂ ਨੂੰ ਕਾਬੂ ਕਰਨ ਲਈ ਵੀ ਇੰਨ੍ਹਾਂ  ਕੈਮਰਆਿਂ ਦੀ ਵਰਤੋਂ ਕੀਤੀ ਜਾਵੇ। ਟ੍ਰੈਫਕਿ ਲਾਇਟਾਂ ਨਾਲ ਅਜਹੇ ਕੈਮਰੇ ਲਾਏ  ਜਾਣ ਤਾਂ ਜੋ ਲਾਲ ਬੱਤੀ ਦੀ ਉਲੰਘਣਾ ਕਰਨ ਵਾਲਆਿਂ ਦਾ ਆਪਣੇ ਆਪ  ਚਲਾਣ ਹੋ ਸਕੇ। ਸਡ਼ਕਾਂ ਉਪਰ ਸਪੀਡ ਦੀ ਹੱਦ ਦੀ  ਉਲੰਘਣਾ ਕਰਨ ਵਾਲਆਿਂ ਦੇ  ਆਪਣੇ ਆਪ  ਚਲਾਣ ਕੱਟਣ ਲਈ ਵੀ  ਕੈਮਰੇ ਲਾਏ ਜਾਣ। ਸ਼ਹਰਿ ਅਤੇ ਹਾਈਵੇ ਉਪਰ  ਬਨਾਂ ਨੰਬਰ ਤੋਂ ਚਲਦੀਆਂ ਗੱਡੀਆਂ, ਓਵਰਲੋਡ ਬੱਸਾਂ, ਟਰੱਕਾਂ ਵੱਿਚ ਢੋਈਆਂ ਜਾਂਦਾਂ ਸਵਾਰੀਆਂ, ਟਰੈਕਟਰਾਂ, ਟਰਾਲੀਆਂ ਦੀ ਦੁਕਾਨਾਦਰਾਂ ਵੱਲੋਂ ਕੀਤੀ ਜਾ ਰਹੀ ਦੁਰਵਰਤੋਂ, ਨਜਾਇਜ਼ ਚੱਲਦੀਆਂ ਬੱਸਾਂ, ਗੈਰ ਕਾਨੂੰਨੀ ਚਲਦੇ ਘਡ਼ੁਕੇ ਆਦ ਿਨੂੰ ਨੱਥ ਪਾਉਣ ਲਈ ਵੀ ਇੰਨ੍ਹਾਂ ਕੈਮਰਆਿਂ ਦੀ ਮਦਦ ਲਈ ਜਾਵੇ। ਜਹਿਡ਼ੇ ਟ੍ਰੈਫਕਿ ਕਰਮਚਾਰੀ ਟ੍ਰੈਫਕਿ ਨਯਿਮਾਂ ਨੂੰ ਅਣਡਠਿ ਕਰ ਰਹੇ ਹਨ ਭਾਵ ਕ ਿਆਪਣੀ ਬਣਦੀ ਡਊਿਟੀ ਨਹੀਂ ਦੇ ਰਹ ਿਉਨ੍ਹਾਂ ਵਰੁੱਧ ਵੀ ਇੰਨ੍ਹਾਂ ਕੈਮਰਆਿਂ ਦੀ ਮਦਦ ਨਾਲ ਕਾਰਵਾਈ ਹੋ ਸਕੇਗੀ।
      ਇੰਨ੍ਹਾਂ ਕੈਮਰਆਿਂ ਦੇ ਲੱਗਣ ਨਾਲ ਜੱਿਥੇ ਟ੍ਰੈਫਕਿ ਵਚਿ ਸੁਧਾਰ ਹੋਵੇਗਾ ਅਤੇ ਲੁਟਾਂ ਖੋਹਾਂ ਵਚਿ ਕਮੀ ਆਵੇਗੀ ਉੱਥੇ ਸਰਕਾਰ ਨੂੰ ਵੀ ਕਮਾਈ ਹੋਵੇਗੀ। ਚੰਡੀਗਡ਼੍ਹ ਵੱਿਚ   ਟ੍ਰੈਫਕਿ ਪੁਲਸਿ ਚਲਾਣਾਂ ਰਾਹੀਂ ਤਕਰੀਬਨ ੩ ਕਰੋਡ਼ ਰੁਪਏ ਕਮਾ ਕੇ ਚੰਡੀਗਡ੍ਹ ਪ੍ਰਸ਼ਾਸ਼ਨ ਨੂੰ ਦੰਿਦੀ ਹੈ। ਪੰਜਾਬ ਦੀ ਟ੍ਰੈਫਕਿ ਪੁਲਸਿ ਦਾ ਧਆਿਨ ਬਾਹਰੋਂ ਆਉਂਦੇ ਯਾਤਰੂਆਂ ਕੋਲੋਂ ਰਸ਼ਿਵਤ ਲੈਣਾ ਹੈ ਨਾ ਕ ਿਟ੍ਰੈਫਕਿ ਨੂੰ ਠੀਕ ਕਰਨਾ। ਇੰਨ੍ਹਾਂ ਕੈਮਰਆਿਂ ਨਾਲ ਉਨ੍ਹਾਂ ਨੂੰ ਜੁਆਬ ਦੇਹ ਬਣਾਇਆ ਜਾ ਸਕਦਾ ਹੈ।
      ੮ ਮਾਰਚ ੨੦੧੧ ਦੀ ਹੰਿਦੂਸਤਾਨ ਟਾਇਮਜ਼ ਦੀ ਖਬਰ ਅਨੁਸਾਰ ਹਰਆਿਣਾ ਸਰਕਾਰ ਨੇ ਮਾਨਯੋਗ ਹਾਈਕੋਰਟ ਨੂੰ ਦੱਸਆਿ ਕ ਿਹਰਆਿਣਾ ਵੱਿਚ ੧੪ ਸਥਾਨਾਂ ਤੇ ਅਜਹੇ ਕੈਮਰੇ ਲਾਏ ਜਾ ਰਹੇ ਹਨ ਤਾਂ ਜੋ ਨਕਲੀ ਕਾਗਜਾਂ (ਡਾਕੂਮੈਂਟਸਂ ਤੇ ਚਲਦੀਆਂ ਲਗਜ਼ਰੀ ਬੱਸਾਂ ਨੂੰ ਰੋਕਆਿ ਜਾ ਸਕੇ।ਇਸ ਤਰ੍ਹਾਂ ਨਜ਼ਾਇਜ ਚਲਦੀਆਂ ਬੱਸਾਂ ਨੂੰ ਵੀ ਕਾਬੂ ਕੀਤਾ ਜਾ ਸਕੇਗਾ।

Translate »