chandigarh ੨ ਦਿਸੰਬਰ ੨੦੧੧: ਚੰਡੀਗੜ ਮੈਨੇਜਮੈਟ ਐਸੋਸੀਏਸ਼ਨ (ਸੀ. ਐਮ. ਏ) ਨੇ ਭਾਰਤੀ ਵਿਦਿਆ ਮੰਦਿਰ, ਸੈਕਟਰ ੨੭ ਬੀ, ਚੰਡੀਗੜ “””“ਏ ਵੇ ਟੂ ਹੈਲਥ ਯੂ” ਵਿਸ਼ੇ ਤੇ ਇਕ ਇੰਟਰਐਕਟਿਵ ਸੈਸ਼ਨ ਦਾ ਪ੍ਰਬੰਧ ਕੀਤਾ। ਡਾ ਕੇ. ਪੀ. ਸਿੰਘ, ਸੀਨੀਅਰ ਕੰਸਲਟੈਟ, ਫੋਰਟੀਸ, ਮੋਹਾਲੀ ਇਸ ਮੋਕੇ ਤੇ ਮੁੱਖ ਵਕਤਾ ਸਨ। ਸੀ. ਐਮ. ਏ. ਦੇ ਪ੍ਰੈਜ਼ੀਡੈਟ ਅਤੇ ਆਰਿਅਨਸ ਗਰੁੱਪ ਦੇ ਚੇਅਰਮੈਨ, ਡਾ ਅੰਸ਼ੂ ਕਟਾਰੀਆ ਨੇ ਪ੍ਰੋਗਰਾਮ ਦੀ ਅਗਵਾਈ ਕੀਤੀ।
ਸੈਸ਼ਨ ਦੇ ਦੋਰਾਨ ਡਾ. ਕੇ. ਪੀ. ਸਿੰਘ ਨੇ ਖੇਤਰ ਦੇ ਸੀਨੀਅਰ ਸਿਟੀਜ਼ਨ ਨੂੰ ਹੋਣ ਵਾਲੀ ਡਾਇਬਟੀਜ਼ ਅਤੇ ਹਾਇਪਰਟੈਸ਼ਨ ਦੇ ਕਾਰਣ¤ ਅਤੇ ਉਪਚਾਰ¤ਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਡਾ. ਸਿੰਘ ਨੇ ਆਪਣੇ ਲਾਇਫ ਸਟਾਇਲ ਵਿੱਚ ਬਦਲਾਅ ਲਿਆਉਣ ਲਈ ਕਿਹਾ ਜਿਵੇ ਕਿ ਵਜ਼ਨ ਤੇ ਨਿਯੰਤ੍ਰਣ; ਐਕਸਰਸਾਇਜ਼; ਸਿਗਰਟਨੋਸ਼ੀ ਦਾ ਤਿਆਗ ਕਰਨਾ;ਐਚ. ਟੀ. ਐਨ. ਅਤੇ ਲਿਪਿਡਸ ਤੇ ਕੜਾ ਕੰਟਰੋਲ ਅਤੇ ਖਤਰਨਾਕ ਵੈਸਕਿਊਲੋਪੈਥੀ ਨੂੰ ਰੋਕਣ ਲਈ ਦਵਾਈ ਉਪਚਾਰ।
ਡਾ. ਅਨੀ™ਤ, ਚੇਅਰਪਰਸਨ ਲੈਕਚਰ ਸੀਰੀਜ਼, ਸੀ. ਐਮ. ਏ. ਅਤੇ ਡੀਨ, ਗਿਆਨ ਜੋਤੀ ਗਰੁੱਪ ਆੱਫ ਇੰਸਟੀਚਿਊਸ਼ਨ ਨੇ ਮੁੱਖ ਵਕਤਾ ਨੂੰ ਸਨਮਾਨਿਤ ਕੀਤਾ। ਸੀ. ਐਮ. ਏ. ਦੇ ਵਾਇਸ ਪ੍ਰੈਜ਼ੀਡੈਟ ਨੇ ਮੰਮੈਟੋ ਤੋਹਫੇ ਵੱਜੋ ਦਿੱਤਾ। ਮੰਜੂਲਿਕਾ ਕਾੱਕ, ਜਨਰਲ ਸੈਕਰੇਟਰੀ, ਸੀ. ਐਮ. ਏ. ਨੇ ਧੰਨਵਾਦ ਕਰਿਆ।