ਚੰਡੀਗੜ•, 02 ਦਸੰਬਰ: ਪੰਜਾਬ ਦੇ ਰਾਜਪਾਲ ਨੇ ਲੈਫ.ਜਨ (ਸੇਵਾਮੁਕਤ) ਆਰ.ਐਸ.ਸੁਜਲਾਨਾ ਨੂੰ ਪੰਜਾਬ ਲੋਕ ਸੇਵਾ ਕਮਿਸਨ, ਪਟਿਆਲਾ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਉਨਾਂ ਦੀ ਨਿਯੁਕਤੀ ਉਨਾਂ• ਵਲੋ’ ਆਹੁੱਦਾ ਸੰਭਾਲਣ ਦੀ ਮਿਤੀ ਤੋ’ ਪ੍ਰਭਾਵੀ ਹੋਵੇਗੀ।
ਇੱਕ ਅਧਿਸੂਚਨਾ ਮੁਤਾਬਿਕ ਲੈਫ.ਜਨ (ਸੇਵਾਮੁਕਤ) ਆਰ.ਐਸ.ਸੁਜਲਾਨਾ ਦੀਆਂ ਸੇਵਾਵਾਂ ਪੰਜਾਬ ਲੋਕ ਸੇਵਾ ਕਮਿਸਨ (ਸੇਵਾਵਾਂ ਦੀ ਸਰ ਰੈਗੂਲੇਸ਼ਨਜ, 1958 ਜੋ ਕਿ ਸਮੇ ਸਮੇ ਸੋਧਿਆ ਗਿਆ ਦੇ ਅਨੂਸਾਰ ਹੋਣਗੀਆਂ।