December 2, 2011 admin

ਅਮਰੀਕੀ ਆਰਥਿਕ ਸੰਕਟ ਦੀ ਜੜ੍ਹ (ਪੰਜਾਬੀ ਟ੍ਰਿਬਿਊਨ ਤੋਂ ਪੜ੍ਹੋ)

ਡਾ| ਚਰਨਜੀਤ ਸੰਿਘ ਗੁਮਟਾਲਾ
ਇੱਕ ਦੇਸ਼ ਦਾ ਦੂਜੇ ਦੇਸ਼ ਕੋਲੋਂ ਕਰਜ਼ਾ ਲੈਣਾ ਕੋਈ ਨਵੀਂ ਗੱਲ ਨਹੀਂ। ਪਰ ਇਸ ਸਮੇਂ ਅਮਰੀਕਾ ਨੇ ਕਰਜ਼ਾ ਲੈਣ ਵੱਿਚ ਸਾਰੇ ਰਕਾਰਡ ਤੋਡ਼ ਦੱਿਤੇ ਹਨ ਅਜਹਾ ਕਰਕੇ ਅਮਰੀਕਾ ਆਪਣੀ ਆਰਥਕਿ ਆਜ਼ਾਦੀ ਗੁਆ ਰਹਾ ਹੈ। ”ਦਾ ਬਟਰੇਅਲ ਆਫ ਅਮੈਰਕਿਨ ਪ੍ਰੋਸਪੈਰਟੀ” ਪੁਸਤਕ  ਦੇ ਲੇਖਕ ਕਲਾਈਡੇ ਪ੍ਰੈਸਟੋਵਜ਼ਿ ਅਨੁਸਾਰ ਅਮਰੀਕਾ 1800 ਈ| ਤੋਂ ਬਾਅਦ ਪਹਲੀ ਵੇਰ ਵਦੇਸ਼ੀ ਕਰਜ਼ੇ ‘ਤੇ ਏਨਾ ਨਰਿਭਰ ਹੋਇਆ ਹੈ। ਉਸ ਦੇ ਕਥਨ ਅਨੁਸਾਰ, ”ਨਰਿਭਰਤਾ ਜ਼ਰੂਰੀ ਨਹੀਂ ਕ ਿਹਮੇਸ਼ਾਂ ਮਾਡ਼ੀ ਹੋਵੇ ਪਰ ਸੁਆਲ ਪੈਦਾ ਹੁੰਦਾ ਹੈ ਕ ਿਇਹ ਨਰਿਭਰਤਾ ਤੁਹਾਡੇ ਹੱਿਤ ਵੱਿਚ ਹੈ ਜਾਂ ਕ ਿਵਰੋਧ ਵੱਿਚ। ਸਾਡੀ ਨਰਿਭਰਤਾ ਸਾਡੇ ਹੱਿਤਾਂ ਵਰੁੱਧ ਜਾ ਰਹੀ ਹੈ।”
ਜਦ ਅਸੀਂ ਉਨ੍ਹਾਂ ਦੇਸ਼ਾਂ ਉਪਰ ਝਾਤੀ ਮਾਰਦੇ ਹਾਂ, ਜੰਿਨਾਂ ਪਾਸ ਅਪ੍ਰੈਲ 2011 ਵੱਿਚ ਅਮਰੀਕੀ ਖਜ਼ਾਨੇ ਦੀਆਂ ਸਕਿਓੂਰਟੀਆਂ ਸਨ ਭਾਵ ਕ ਿਜੰਿਨ੍ਹਾਂ ਮੁਲਕਾਂ ਦਾ ਅਮਰੀਕਾ ਕਰਜਾਈ ਹੈ ਤਾਂ ਚੀਨ ਦਾ ਸਭ ਤੋਂ ਉਪਰ ਨਾਂ ਆਉਂਦਾ ਹੈ। ਅਮਰੀਕਾ 1152 ਅਰਬ ਡਾਲਰ ਚੀਨ ਦਾ ਕਰਜ਼ਾਈ ਹੈ। ਜਾਪਾਨ ਦਾ ਦੂਜਾ ਨੰਬਰ ਹੈ ਤੇ ਉਸ ਨੇ ਅਮਰੀਕਾ ਪਾਸੋਂ 907 ਅਰਬ ਡਾਲਰ ਲੈਣੇ ਹਨ। ਇੰਗਲੈਂਡ ਨੇ 333 ਅਰਬ ਡਾਲਰ, ਤੇਲ ਬਰਾਮਦ ਕਰਨ ਵਾਲੇ ਦੇਸ਼ਾਂ ਜੰਿਨਾਂ ਵੱਿਚ ਵੈਨਜੂਏਲਾ, ਇੰਡੋਨੇਸ਼ੀਆ, ਕੱਤਰ, ਇਰਾਕ, ਬਹਰੀਨ ਆਦ ਿਦੇਸ਼ ਆਉਂਦੇ ਹਨ ਨੇ 222 ਅਰਬ ਡਾਲਰ ਅਮਰੀਕਾ ਪਾਸੋਂ ਲੈਣੇ ਹਨ। ਬ੍ਰਾਜ਼ੀਲ ਨੇ 207 ਅਰਬ ਡਾਲਰ ਤੇ ਤਾਇਵਾਨ ਨੇ 155 ਅਰਬ ਡਾਲਰ, ਕਰੇਬੀਅਨ ਨੇ 138 ਅਰਬ ਡਾਲਰ, ਰੂਸ ਨੇ 125 ਅਰਬ ਡਾਲਰ, ਹਾਂਗਕਾਂਗ ਨੇ 122 ਅਰਬ ਡਾਲਰ, ਸਵਟਿਜ਼ਰਲੈਂਡ ਨੇ 112 ਅਰਬ ਡਾਲਰ ਅਮਰੀਕਾ ਪਾਸੋਂ ਲੈਣੇ ਹਨ। ਇਨ੍ਹਾਂ ਤੋਂ ਇਲਾਵਾ ਹੋਰ ਮੁਲਕਾਂ ਦਾ ਵੀ ਅਮਰੀਕਾ ਕਰਜ਼ਾਈ ਹੈ। ਕੁਲ ਮਲਾ ਕੇ ਇਹ ਕਰਜ਼ਾ 45 ਖਰਬ ਡਾਲਰ ਬਣਦਾ ਹੈ।
ਇਸ ਤਰ੍ਹਾਂ ਚੀਨ ਤੇ  ਜਾਪਾਨ ਪਾਸ ਅਮਰੀਕਾ ਦੇ ਅੱਧੇ ਤੋਂ ਵੱਧ ਭਾਵ 20 ਲੱਖ ਅਰਬ ਡਾਲਰ ਤੋਂ ਵੱਧ ਦੇ ਖਜ਼ਾਨੇ ਦੇ ਬਾਂਡ ਹਨ। ਕੈਲਵਨਿ ਜੀ| ਹਾਲ ਨੇ ਲਖੇ ਇਕ ਲੇਖ ਵੱਿਚ ਕਹਾ ਹੈ ਕ ਿਅਸੀਂ ਵਦੇਸ਼ੀਆਂ ਉਪਰ ਏਨਾ ਕਦੇ ਵੀ ਨਰਿਭਰ ਨਹੀਂ ਹੋਏ ਜੰਿਨਾ ਕ ਿਅੱਜ ਹਾਂ। ਅਮਰੀਕੀ ਖਜ਼ਾਨਾ ਵਭਾਗ ਵਲੋਂ ਜਾਰੀ ਸਕਊਿਰਟੀਆਂ ਦਾ 31|4 ਪ੍ਰਤੀਸ਼ਤ ਵਦੇਸ਼ਾਂ ਪਾਸ ਹੈ ਜਸਿ ਦੀ ਕੀਮਤ ਕੋਈ 45 ਖਰਬ ਡਾਲਰ ਬਣਦੀ ਹੈ। ਜੇ ਚੀਨ ਤੇ ਜਾਪਾਨ ਇਕ ਦਮ ਆਪਣੇ ਪਾਸ ਅਜਹੇ ਬਾਂਡ ਵੇਚ ਦੇਣ ਤਾਂ ਇਸ ਨਾਲ ਆਰਥਕ ਮੰਡੀ ਬਡ਼ੀ ਬੁਰੀ ਤਰ੍ਹਾਂ ਪ੍ਰਭਾਵਤਿ ਹੋ ਸਕਦੀ ਹੈ। ਅਮਰੀਕਾ ਦਾ ਇੰਨ੍ਹਾਂ ਮੁਲਕਾਂ ਦਾ ਏਡਾ ਵੱਡਾ ਕਰਜ਼ਾਈ ਹੋਣਾ, ਇਨ੍ਹਾਂ ਦੋਵਾਂ ਮੁਲਕਾਂ ਲਈ ਅਮਰੀਕਾ ਪ੍ਰਤੀ ਬਹੁਤ ਹੀ ਲਾਭਦਾਇਕ ਹੈ।
ਕਸੇ ਵੀ ਦੇਸ਼ ਦੀ ਦਰਾਮਦ ਬਰਾਮਦ ਨਾਲੋਂ ਜਆਿਦਾ ਹੋਣਾ ਉਸ ਲਈ ਨੁਕਸਾਨਦਾਇਕ ਹੈ ਤੇ ਇਸ ਨੂੰ ਵਪਾਰਕ ਘਾਟਾ ਕਹਾ ਜਾਂਦਾ ਹੈ। ਇਸ ਨਾਲ ਆਰਥਕ ਵਾਧੇ ਦੀ ਦਰ ਘਟਦੀ ਹੈ। ਅਮਰੀਕਾ ਦਾ 2009 ਵੱਿਚ ਵਪਾਰਕ ਘਾਟਾ 375 ਅਰਬ ਡਾਲਰ ਸੀ ਜੋ ਕ ਿ2010 ਵੱਿਚ ਵੱਧ ਕੇ 497|8 ਅਰਬ ਡਾਲਰ ਹੋ ਗਆਿ। ਇਸ ਮੁਸ਼ਕਲ ਵਚੋਂ ਨਕਿਲਣ ਲਈ ਪਛਿਲੇ ਸਾਲ ਰਾਸ਼ਟਰਪਤੀ ਬਾਰਾਕ ਓਬਾਮਾ ਨੇ ਪੰਜਾਂ ਸਾਲਾਂ ਵੱਿਚ ਬਰਾਮਦ ਦੁਗਣੀ ਕਰਨ ਦਾ ਐਲਾਨ ਕੀਤਾ ਸੀ। ਪਰ ਉਸ ਦੇ ਇਸ ਐਲਾਨ ਨੂੰ ਸਫ਼ਲਤਾ ਨਹੀਂ ਮਲਿ ਰਹੀ ਕਉਿਂਕ ਿਅਮਰੀਕੀ ਕੰਪਨੀਆਂ ਅਮਰੀਕਾ ਵੱਿਚ ਵਸਤੂਆਂ ਤਆਿਰ ਕਰਨ ਦੀ ਥਾਂ ‘ਤੇ ,ਵਦੇਸ਼ਾਂ ਵੱਿਚ ਹੀ ਅਜਹੀਆਂ ਵਸਤੂਆਂ ਤਆਿਰ ਕਰ ਰਹੀਆਂ ਹਨ, ਜਥੇ ਕ ਿਉਨ੍ਹਾਂ ਦੀ ਵਕਿਰੀ ਹੈ। ਇਥੇ ਹੀ ਬੱਸ ਨਹੀਂ, ਅਜੇ ਵੀ ਅਮਰੀਕੀ ਕੰਪਨੀਆਂ ਵਦੇਸ਼ਾਂ ਵਚੋਂ ਕੰਮ ਕਰਵਾ ਰਹੀਆਂ ਹਨ ਕਉਿਂਕ ਿਉੱਥੇ ਮਜ਼ਦੂਰੀ ਘੱਟ ਹੈ। ਚੀਨ, ਭਾਰਤ, ਬਰਾਜ਼ੀਲ ਤੇ ਹੋਰ ਵਕਾਸਸ਼ੀਲ ਦੇਸ਼ ਅਮਰੀਕੀ ਵਸਤੂਆਂ ਨੂੰ ਸਖਤ ਮੁਕਾਬਲਾ ਦੇ ਰਹੇ ਹਨ। ਇਨ੍ਹਾਂ ਵਸਤੂਆਂ ਦੀ ਅਮਰੀਕਾ ਵੱਿਚ ਵੀ ਭਰਮਾਰ ਹੈ।
ਦੂਜੇ ਪਾਸੇ ਅਮਰੀਕਾ ਆਰਥਕ ਸੰਕਟ ਵੱਲ ਵੱਧਦਾ ਜਾ ਰਹਾ ਹੈ। ਅਮਰੀਕਾ 143 ਖਰਬ ਡਾਲਰ ਕਰਜ਼ਾ ਲੈ ਸਕਦਾ ਹੈ।ਇਹ ਹੱਦ ਅਮਰੀਕਾ ਨੇ ਇਸ ਸਾਲ 16 ਮਈ ਨੂੰ ਪੂਰੀ ਕਰ ਲਈ ਹੈ। ਅਮਰੀਕਾ ਜੋ ਖਰਚ ਕਰਦਾ ਹੈ ਉਸ ਵਚੋਂ ਇਕ ਡਾਲਰ ਵਚੋਂ 41 ਸੈਂਟ ਕਰਜ਼ੇ ਦੇ ਹੁੰਦੇ ਹਨ।ਇਕ ਅਮਰੀਕੀ ਪੱਤਰਕਾਰ ਨੇ ਠੀਕ ਹੀ ਲਖਿਆਿ ਹੈ ਕ ਿਅਮਰੀਕੀ ਸਰਕਾਰ ਲਈ ,ਕਰਜ਼ਾ ਉਸ ਤਰ੍ਹਾਂ ਹੈ ਜਵੇਂ ਮੱਛੀ ਲਈ ਪਾਣੀ। ਪਾਣੀ ਤੋਂ ਬਨਾਂ ਮੱਛੀ ਜੀਅ ਨਹੀਂ ਸਕਦੀ। ਇਸੇ ਤਰ੍ਹਾਂ ਅਮਰੀਕਾ ਕਰਜ਼ੇ ਤੋਂ ਬਨਾਂ ਚਲ ਨਹੀਂ ਸਕਦਾ । ਕਰਜ਼ਾ ਅਮਰੀਕਾ ਲਈ ਬਹੁਤ ਲੋਡ਼ੀਂਦਾ ਹੈ।
ਇਸ ਸਾਲ 2 ਅਗਸਤ ਨੂੰ ਅਮਰੀਕੀ ਸੈਨੇਟ ਵਲੋਂ ਅਮਰੀਕੀ ਕਰਜ਼ੇ ਦੀ ਹੱਦ ਜੋ ਕ ਿ143 ਖਰਬ ਡਾਲਰ ਸੀ ਵਚਿ 27 ਖਰਬ  ਦਾ ਵਾਧਾ ਕੀਤਾ ਗਆਿ ਹੈ। ਇਹ ਵਾਧਾ ਦੋ ਪਡ਼ਾਵਾਂ ਵੱਿਚ ਹੈ। 10 ਖਰਬ ਡਾਲਰ ਦਾ ਵਾਧਾ ਤਾਂ ਫੌਰੀ ਕੀਤਾ ਗਆਿ ਹੈ ਤੇ ਬਾਕੀ 17 ਖਰਬ ਡਾਲਰ ਦਾ ਵਾਧਾ ਚਾਰ ਮਹੀਨਆਿਂ ਵੱਿਚ ਕੀਤਾ ਜਾਵੇਗਾ। ਪਰ ਜਨ੍ਹਾਂ ਵਾਧਾ ਕੀਤਾ ਜਾਵਗਾ, ਉਸ ਦੇ ਨਾਲ ਨਾਲ ਓਨੀਆਂ ਹੀ ਕਟੌਤੀਆਂ ਖ਼ਰਚੇ ਵੱਿਚ ਅਗਲੇ 10 ਸਾਲਾਂ ਵੱਿਚ ਕੀਤੀਆਂ ਜਾਣਗੀਆਂ। 10 ਖ਼ਰਬ ਦੀਆਂ ਕਟੌਤੀਆਂ ਘਰੇਲੂ ਪ੍ਰੋਗਰਾਮਾਂ ਜੰਿਨ੍ਹਾਂ ਵੱਿਚ ਸਖਿਆਿ, ਘਰ ਉਦਯੋਗ (ਹਾਊਸੰਿਗ), ਵਾਤਾਵਰਨ, ਆਵਾਜਾਈ ਟਰਾਂਸਪੋਰਟੇਸ਼ਨ ਆਦ ਿਸ਼ਾਮਲ ਹਨ ਵਚਿ ਹੋਣਗੀਆਂ। ਇਨ੍ਹਾਂ ਵਚੋਂ 25 ਕ੍ਰੋਡ਼ ਡਾਲਰ ਦੀਆਂ ਕਟੌਤੀਆਂ ਵਤੀ ਸਾਲ 2012 ਜੋ ਕ ਿ1 ਅਕਤੂਬਰ ਤੋਂ ਸ਼ੁਰੂ ਹੋ ਰਹਾ ਹੈ ਵੱਿਚ ਹੋਣਗੀਆਂ। ਇਸ ਤੋਂ ਅਗਲੇ 2013 ਵਤੀ ਸਾਲ ਵੱਿਚ 47 ਕ੍ਰੋਡ਼ ਡਾਲਰ ਦੀਆਂ ਕਟੌਤੀਆਂ ਹੋਣਗੀਆਂ। ਇਸ ਤਰ੍ਹਾਂ ਇਹ ਅਗੇ ਵੀ ਹੁੰਦਾ ਰਹੇਗਾ।
ਇਸ ਕਾਰਜ ਲਈ ਇਕ 12 ਮੈਂਬਰੀ ਸੈਨੇਟ ਹਾਊਸ ਦੀ ਕਮੇਟੀ ਬਣਾਈ ਗਈ ਹੈ ਜੋ 23 ਨਵੰਬਰ ਤੀਕ 17 ਖਰਬ ਤੋਂ 18 ਖਰਬ ਡਾਲਰ ਤੀਕ ਕਟੌਤੀਆਂ ਬਾਰੇ ਰਪੋਰਟ ਦੇਵੇਗੀ। ਇਨ੍ਹਾਂ ਕਟੌਤੀਆਂ ਵੱਿਚ ਮੈਡੀਕੇਅਰ, ਮੈਡੀਕਏਡ, ਸ਼ੋਸ਼ਲ ਸਕਿਉਿਰਟੀ ਵਰਗੀਆਂ ਬਹੁਤ ਹੀ ਜ਼ਰੂਰੀ ਅਤੇ ਅਹਮਿ ਸੇਵਾਵਾਂ ਵੀ ਹਨ। ਸਰਕਾਰ ਦੀ ਆਮਦਨ ਵਧਾਉਣ ਲਈ ਇਹ ਕਮੇਟੀ ਇਸ ਸਮੇਂ ਦੱਿਤੀਆਂ ਜਾ ਰਹੀਆਂ ਟੈਕਸਾਂ ਵੱਿਚ ਛੋਟਾਂ ਬੰਦ ਕਰਨ ਲਈ ਵੀ ਰਪੋਰਟ ਦੇ ਸਕਦੀ ਹੈ। ਇਸ ਕਮੇਟੀ ਦੀ ਰਪੋਰਟ ਨੂੰ 23 ਦਸੰਬਰ ਤੀਕ ਕਾਂਗਰਸ ਪਾਸ ਕਰੇਗੀ। ਜੇ ਇਹ ਕਮੇਟੀ ਆਪਣੀ ਰਪੋਰਟ ਦੇਣ ਵੱਿਚ ਅਸਫਲ ਰਹੰਿਦੀ ਹੈ ਤਾਂ ਇਹ ਕਟੌਤੀਆਂ ਆਪਣੇ ਆਪ ਲਾਗੂ ਹੋ ਜਾਣਗੀਆਂ।
ਅਗਲਾ ਸਾਲ ਰਾਸ਼ਟਰਪਤੀ ਦੀ ਚੋਣ ਦਾ ਵਰ੍ਹਾ ਹੈ, ਇਸ ਲਈ ਇਸ ਕਮੇਟੀ ਦੀ ਰਪੋਰਟ ਦੀ ਬਡ਼ੀ ਤੀਬਰਤਾ ਨਾਲ ਉਡੀਕ ਕੀਤੀ ਜਾ ਰਹੀ ਹੈ। ਕਉਿਂਕ ਿਹਾਕਮ ਡੈਮੋਕਰੇਟਕਿ ਪਾਰਟੀ ਅਮੀਰਾਂ ‘ਤੇ ਟੈਕਸ ਵਧਾਉਣਾ ਚਾਹੁੰਦੀ ਸੀ, ਜਸਿ ਦਾ ਰੀਪਬਲਕਿਨ ਪਾਰਟੀ ਨੇ ਵਰੋਧ ਕੀਤਾ। ਇਸੇ ਤਰ੍ਹਾ ਪੈਟਰੋਲ ਕੰਪਨੀਆਂ ਤੇ ਹੋਰ ਕੰਪਨੀਆਂ ਨੂੰ ਜੋ ਇਸ ਸਮੇਂ ਸਬਸਡੀਆਂ ਦੱਿਤੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਵੀ ਮੌਜੂਦਾ ਸਰਕਾਰ ਬੰਦ ਕਰਕੇ ਆਪਣੀ ਆਮਦਨ ਵਧਾਉਣਾ ਚਾਹੁੰਦੀ ਸੀ ਜਸਿ ਦਾ ਕ ਿ ਰੀਪਬਲਕਿਨ ਪਾਰਟੀ ਨੇ ਵਰੋਧ ਕੀਤਾ। ਰੀਪਬਲਕਿਨ ਪਾਰਟੀ ਕਸਾਨਾਂ ਨੂੰ ਮਲਿਦੀਆਂ ਸਬਸਡੀਆਂ ਬੰਦ ਕਰਨਾ ਚਾਹੁੰਦੀ ਸੀ ਜਸਿ ਦਾ ਵਰੋਧ ਡੈਮੋਕਰੇਟਾਂ ਨੇ ਕੀਤਾ। ਸੈਨੇਟ ਵੱਿਚ ਮੌਜੂਦਾ ਸਰਕਾਰ ਦੀ ਬਹੁ-ਗਣਿਤੀ ਨਾ ਹੋਣ ਕਰਕੇ ਇਹ ਵਚਿਕਾਰਲਾ ਰਸਤਾ ਲੱਭਣਾ ਪਆਿ। ਆਉਂਦੇ ਦਨਾਂ ਵੱਿਚ ਇਸ ਦੇ ਕੀ ਸੱਿਟੇ ਨਕਿਲਣਗੇ, ਇਹ ਤਾਂ ਸਮਾਂ ਹੀ ਦੱਸੇਗਾ ਪਰ ਇਸ ਦਾ ਫੌਰੀ ਅਸਰ ਇਹ ਹੋਇਆ ਕ ਿਇਸ ਨੇ ਕੇਵਲ ਅਮਰੀਕੀ ਅਰਥਚਾਰੇ ਨੂੰ ਹਲਾ ਕੇ ਰੱਖ ਦੱਿਤਾ, ਸਗੋਂ ਯੂਰਪੀ ਅਰਥ ਵਵਿਸਥਾ ਉਪਰ ਵੀ ਇਸ ਦਾ ਮਾਰੂ ਅਸਰ ਪਆਿ ਹੈ।ਹੁਣ ਸਾਰੀ ਦੁਨੀਆਂ ਦੀ ਅਰਥ ਵਵਿਸਥਾ ਡਾਵਾਂਡੋਲ ਸਥਤੀ ਵਚਿ ਹੈ ,ਜਵੇਂ ਕ ਿਇਸ ਨਾਲ ਅਮਰੀਕਾ ਦੀ ਰੇਟੰਿਗ ਤੰਿਨ ਏ ਤੋਂ ਘੱਟ ਕੇ ਦੋ ਏ ਆ ਗਈ।
ਕਰਜ਼ੇ ਦੀ ਹੱਦ ਪਛਿਲੇ 50 ਸਾਲਾਂ ਵਚਿ 78 ਵਾਰ ਤੇ 2001 ਤੋਂ 10 ਵਾਰ ਵਧਾਈ ਜਾ ਚੁੱਕੀ ਹੈ। ਦੂਜੇ ਵਸ਼ਿਵ ਯੁਧ ਤੋਂ ਤੰਿਨ ਦਹਾਇਕਆਿਂ ਤੀਕ ਕਰਜ਼ੇ ਦੀ ਹੱਦ ਠੀਕ ਹੀ ਸੀ।1981 ਵਚਿ ਵਦੇਸ਼ੀ ਕਰਜ਼ਾ ਤਕਰੀਬਨ 10 ਖਰਬ ਡਾਲਰ ਤੋਂ ਘੱਟ ਸੀ।ਰਾਸ਼ਟਰਪਤੀ ਰੀਗਨ ਵੇਲੇ ਇਹ ਕਰਜਾ ਵੱਧ ਕੇ 30 ਖਰਬ ਡਾਲਰ ਹੋ ਗਆਿ ਜੋ ਕ ਿਅਮਰੀਕੀ ਅਰਥਚਾਰੇ ਦਾ ਉਸ ਸਮੇਂ ਅੱਧ ਸੀ।ਜ਼ਾਰਜ ਐਚ ਡਬਲਊਿ ਬੁਸ਼ ਵੇਲੇ ਇਹ ਵੱਧ ਕੇ 80 ਖਰਬ ਡਾਲਰ ਹੋ ਗਆਿ ਜੋ ਕ ਿਉਸ ਸਮੇਂ ਅਰਥਚਾਰੇ ਦਾ ਦੋ ਤਆਿਈ ਸੀ।ਰਾਸ਼ਟਰਪਤੀ ਕਲੰਿਗਟਨ ਸਮੇਂ ਵਪਾਰ ਵਾਧੇ ਵਚਿ ਸੀ।ਪਰ ਵਾਧਾ ਹੋਣ ਦੇ ਬਾਵਜੂਦ ਵੀ ਜਮਾਂ ਹੋਇ ਵਆਿਜ ਕਾਰਨ ਇਹ ਕਰਜਾ 57 ਖਰਬ ਡਾਲਰ ਪਹੁੰਚ ਗਆਿ।ਅਫ਼ਗਾਨਸਿਤਾਨ ਤੇ ਇਰਾਕ ਦੀ ਲਡ਼ਾਈ ਕਾਰਨ ਅਤੇ ਮੈਡੀਕੇਰ ਦੇ ਵਸਿਥਾਰ ਕਾਰਨ ਰਾਸ਼ਟਰਪਤੀ ਬੁਸ਼ ਸਮੇਂ ਇਹ ਵਦੇਸ਼ੀ ਕਰਜਾ 100 ਖਰਬ ਡਾਲਰ ਹੋ ਗਆਿ।ਮੰਦਵਾਡ਼ੇ ਕਰਕੇ ਅਤੇ 2009 ਵਚਿ ਵਸ਼ੇਸ਼ ਪੈਕੇਜ ਕਰਕੇ ਇਹ ਕਰਜਾ 143 ਖਰਬ ਡਾਲਰ ਹੋ ਗਆਿ।ਕਰਜ਼ੇ ਨਾਲੋਂ ਵੀ ਜਆਿਦਾ ਸਮੱਸਆਿ ਵਆਿਜ ਦੇ ਬੋਝ ਦੀ ਹੈ।ਇਸ ਸਮੇਂ ਵਆਿਜ ਦੀ ਰਾਸ਼ੀ 225 ਅਰਬ ਡਾਲਰ ਹੈ, ਜੋ ਕ ਿਆਉਂਦੇ 10 ਸਾਲਾਂ ਵਚਿ ਵਧ ਕੇ 800 ਅਰਬ ਡਾਲਰ ਹੋ ਜਾਵੇਗੀ।
ਇਸ ਕਰਜੇ ਦੇ ਜਾਲ ਵੱਿਚੋਂ ਅਮਰੀਕਾ ਕਵੇਂ ਨਕਿਲਦਾ ਹੈ,ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ ਪਰ ਇਕ ਗੱਲ ਸਪੱਸ਼ਟ ਹੈ ਕ ਿਜੇ ਅਮਰੀਕਾ ਨੇ ਤਰੱਕੀ ਕਰਨੀ ਹੈ ਤਾਂ ਉਸ ਨੂੰ ਕਰਜ਼ੇ ਦੇ ਇਸ ਜਾਲ ਵਚੋਂ ਨਕਿਲਣਾ ਚਾਹੀਦਾ ਹੈ।

Translate »