December 2, 2011 admin

ਛੇਵਾਂ ਪੁਰਸ਼ ਹਾਕੀ ਚੈਪੀਅਨਜ਼ ਚੈਲੇਜ ਮੁਕਾਬਲਾ -26ਤੋਂ , ਭਾਰਤ ਦਾ ਪਹਲਾ ਮੈਚ ਬੈਲਜੀਅਮ ਨਾਲ

ਰਣਜੀਤ ਸੰਿਘ ਪ੍ਰੀਤ
                  ਜੋਹਾਂਸਬਰਗ (ਦੱਖਣੀ ਅਫਰੀਕਾ) ਵਖੇ ਛੇਵਾਂ ਮਰਦ ਹਾਕੀ ਚੈਂਪੀਅਨਜ਼ ਚੈਲੇਂਜ -1 ਟੂਰਨਾਮੈਟ 26 ਨਵੰਬਰ ਤੋਂ 4 ਦਸੰਬਰ ਤੱਕ ਕਰਵਾਇਆ ਜਾ ਰਹਾ ਹੈ। ਕੁੱਲ 24 ਮੈਚ ਖੇਡੇ ਜਾਣੇ ਹਨ,ਜਨ੍ਹਾ ਨੂੰ ਟੈੱਨ ਸਪੋਰਟਸ ਚੈਨਲ ਨੇ ਪ੍ਰਸਾਰਤਿ ਕਰਨਾ ਹੈ। ਉਦਘਾਟਨੀ ਮੈਚ ਪੂਲ ਬੀ ਦੀਆਂ ਟੀਮਾਂ ਕੈਨੇਡਾ ਬਨਾਮ ਮਲੇਸ਼ੀਆ ਨੇ ਦੱਖਣੀ ਅਫ਼ਰੀਕਾ ਦੇ ਸਮੇ ਅਨੁਸਾਰ ਸਵੇਰੇ 11|00 ਵਜੇ ਖੇਡਆਿ ਜਾਣਾ ਹੈ । ਭਾਰਤੀ ਟੀਮ 116 ਕੌਮਾਂਤਰੀ ਮੈਚ ਖੇਡਣ ਵਾਲੇ 27 ਵਰ੍ਹਆਿਂ ਦੇ ਭਰਤ ਛੇਤਰੀ ਦੀ ਕਪਤਾਨੀ ਅਧੀਨ ਪੂਲ ਏ ਵੱਿਚ ਬੈਲਜੀਅਮ, ਦੱਖਣੀ ਅਫ਼ਰੀਕਾ,ਪੋਲੈਂਡ,ਨਾਲ ਖੇਡੇਗੀ,ਪੂਲ ਬੀ ਵੱਿਚ ਅਰਜਨਟੀਨਾ,ਕੈਨੇਡਾ,ਜਪਾਨ,ਅਤੇ ਮਲੇਸ਼ੀਆ ਸ਼ਾਮਲ ਹੈ । ਰਾਜਪਾਲ ਸੰਿਘ,ਇਗਨਸ ਟਰਿਕੀ,ਭਰਤ ਚਕਾਰਾ,ਰਵੀ ਪਾਲ,ਗੁਰਵੰਿਦਰ ਚੰਦੀ,18 ਮੈਂਬਰੀ ਟੀਮ ਤੋਂ ਬਾਹਰ ਹਨ,ਜਦੋਂ ਕ ਿਸ਼ਵੰਿਦਰ,ਤੋਂ ਇਲਾਵਾ,ਨਵੇਂ ਚਹਿਰੇ ਬਰੇਂਦਰ ਲਾਕਡ਼ਾ,ਸੀ ਕਾਗਜੁੰਮ ਨੂੰ ਟੀਮ ਵੱਿਚ ਦਾਖ਼ਲਾ ਦੱਿਤਾ ਗਆਿ ਹੈ। ਇਹਨਾਂ ਤੋਂ ਇਲਾਵਾ ਪੀ ਆਰ ਸ਼੍ਰੀਜੇਸ਼,ਮਨਜੀਤ ਕੁਲੂ,ਰੁਪੰਿਦਰ ਸੰਿਘ,ਬੀ ਆਰ ਰਘੁਨਾਥ,ਸੰਦੀਪ ਸੰਿਘ,ਗੁਰਬਾਜ਼ ਸੰਿਘ,ਸਰਦਾਰਾ ਸੰਿਘ,ਅਰਜੁਨ ਹਲੱਪਾ,ਮਨਪ੍ਰੀਤ ਸੰਿਘ,ਸਵਰਨਜੀਤ ਸੰਿਘ,ਯੁਵਰਾਜ ਵਾਲਮੀਕੀ,ਐਸ ਵੀ ਸੁਨੀਲ,ਦਾਨਸ਼ਿ ਮੁਜ਼ਤਬਾ,ਅਤੇ ਤੁਸ਼ਾਰ ਖਾਂਡੇਕਰ ਦੇ ਨਾਂਅ ਸ਼ਾਮਲ ਹਨ।
          ਇਸ ਚੈਪੀਅਨਸ਼ਪਿ ਦਾ ਪਲੇਠਾ ਮੁਕਾਬਲਾ ਕੁਆਲਾਲੰਪੁਰ ਵਖੇ 2001 ਵੱਿਚ ਖੇਡਆਿ ਗਆਿ ਸੀ,ਅਤੇ ਭਾਰਤੀ ਟੀਮ ਦੱਖਣੀ ਅਫ਼ਰੀਕਾ ਨੂੰ 2-1 ਨਾਲ ਹਰਾਕੇ ਚੈਂਪੀਅਨ ਬਣੀ ਸੀ। ਭਾਰਤ ਨੇ ਦੋ ਵਾਰ ਤੀਜਾ (2007,2009) ਸਥਾਂਨ ਮੱਲਆਿ ਹੈ । ਜੋਹਾਂਸਬਰਗ ਵਖੇ 2003 ਵੱਿਚ ਕੋਰੀਆ ਨੂੰ 7-3 ਨਾਲ ਹਰਾਕੇ ਸਪੇਨ ਨੇ ਇਹ ਮੁਕਾਬਲਾ ਜੱਿਤਆਿ ਹੈ । 2005 ਵੱਿਚ ਇਲੈਕਜ਼ੈਂਡਰਾ ਵਖੇ ਅਰਜਨਟੀਨਾ ਨੇ ਕੋਰੀਆ ਨੂੰ 5-2 ਨਾਲ, 2007’ਚ ਬੂਮ ਵਖੇ ਏਸੇ ਟੀਮ ਨੇ ਨਊਿਜ਼ੀਲੈਂਡ ਨੂੰ 3-2 ਨਾਲ ਮਾਤ ਦੇ ਕੇ ਖਤਾਬੀ ਜੱਿਤ ਦਰਜ ਕੀਤੀ ਹੈ। ਇਸ ਨੇ ਇੱਕ ਵਾਰ ਤੀਜਾ (2001), ਇੱਕ ਵਾਰ ਚੌਥਾ (2009)ਸਥਾਨ ਲਆਿ ਹੈ। ਕੋਰੀਆ ਦੀ ਟੀਮ ਦੋ ਵਾਰ (2003,2005) ਵੱਿਚ ਦੂਜੇ ਸਥਾਨ ‘ਤੇ ਰਹੀ ਹੈ । ਸਾਲਟਾ ਵਖੇ 2009 ਵੱਿਚ ਨਊਿਜ਼ੀਲੈਂਡ ਨੇ ਪਾਕਸਿਤਾਨ ਨੂੰ 4-2 ਨਾਲ ਹਰਾਕੇ ਸਖ਼ਿਰਲੀ ਪੁਜ਼ੀਸ਼ਨ ਮੱਲੀ ਹੇ ।ਨਉਿਜ਼ੀਲੈਂਡ ਇੱਕ ਵਾਰ ਦੂਜੇ (2007) ਅਤੇ ਇੱਕ ਵਾਰ ਚੌਥੇ (2003) ਸਥਾਨ ‘ਤੇ ਰਹਾ ਹੈ । ਪਾਕਸਿਤਾਨ ਇੱਕ ਵਾਰ ਹੀ(2009) ਦੂਜੀ ਥਾਂ ਲੈ ਸਕਆਿ ਹੈ । ਦੱਖਣੀ ਅਫਰੀਕਾ ਨੇ 2001 ਵੱਿਚ ਦੂਜੀ,ਅਤੇ 2003 ਵੱਿਚ ਤੀਜੀ ਪੁਜ਼ੀਸ਼ਨ ਮੱਲੀ ਹੈ । ਬੈਲਜੀਅਮ ਨੇ 2005 ਵੱਿਚ ਤੀਜੀ,ਇੰਗਲੈਂਡ ਨੇ 2005,2007 ਵੱਿਚ ਚੌਥੀ, ਏਵੇਂ ਮਲੇਸ਼ੀਆ ਨੇ 2001’ਚ ਚੌਥੀ,ਪੁਜ਼ੀਸ਼ਨ ਹਾਸਲ ਕੀਤੀ ਹੈ ।  ਹਰ ਦੋ ਸਾਲ ਬਾਅਦ ਹੋਣ ਵਾਲੇ ਇਸ ਮੁਕਾਬਲੇ ਵੱਿਚ ਹੁਣ ਤੱਕ 7 ਮੁਲਕ ਹੀ ਫਾਈਨਲ ਖੇਡੇ ਹਨ।
ਮੈਚਾਂ ਦਾ ਪੂਰਾ ਵੇਰਵਾ ਇਸ ਤਰ੍ਹਾਂ ਹੈਯ——-
26 ਨਵੰਬਰ ਯ ਪੂਲ ਬੀਯ(ਮੈਚ ਨੰਬਰ-1)ਕੈਨੇਡਾ ਬਨਾਮ ਮਲੇਸ਼ੀਆ (11|00 ਸਵੇਰੇ ),(2)ਅਰਜਨਟੀਨਾ-ਜਪਾਨ(1|00 ਸ਼ਾਮ),ਪੂਲ ਏਯ (3) ਭਾਰਤ-ਬੈਲਜੀਅਮ (3|00 ਸ਼ਾਮ),(4)ਦੱਖਣੀ ਅਫ਼ਰੀਕਾ-ਪੋਲੈਂਡ (5|00 ਸ਼ਾਮ)
27 ਨਵੰਬਰ ਯਪੂਲ ਬੀਯ (5)ਕੈਨੇਡਾ ਬਨਾਮ ਅਰਜਨਟੀਨਾ(11|00 ਸਵੇਰੇ ),(6) ਜਪਾਨ ਬਨਾਮ ਮਲੇਸ਼ੀਆ,(1|00 ਸ਼ਾਮ), ਪੂਲ ਏਯ(7) ਬੈਲਜੀਅਮ- ਪੋਲੈਂਡ (3|00 ਸ਼ਾਮ),(8) ਦੱਖਣੀ ਅਫ਼ਰੀਕਾ- ਭਾਰਤ  (5|00 ਸ਼ਾਮ)
29 ਨਵੰਬਰਯ ਪੂਲ ਬੀਯ (9)ਕੈਨੇਡਾ ਬਨਾਮ ਜਪਾਨ (11|00 ਸਵੇਰੇ ), (10)ਅਰਜਨਟੀਨਾ- ਮਲੇਸ਼ੀਆ (1|00 ਸ਼ਾਮ),ਪੂਲ ਬੀਯ(11) ਭਾਰਤ-ਪੋਲੈਂਡ (3|00 ਸ਼ਾਮ), (12)ਬੈਲਜੀਅਮ- ਦੱਖਣੀ ਅਫ਼ਰੀਕਾ (5|00 ਸ਼ਾਮ),
ਕੁਆਰਟਰ ਫ਼ਾਈਨਲ ਗੇਡ਼ਯ-
ਪਹਲੀ ਦਸੰਬਰਯਯ(13)ਪੂਲ ਏ-1 ਬਨਾਮ ਪੂਲ ਬੀ-4 (10|00 ਸਵੇਰੇ)(14)ਪੂਲ ਬੀ-2 ਬਨਾਮ ਪੂਲ ਏ-3,(12|30 ਦੁਪਹਰਿ),(15) ਪੂਲ ਏ-2 ਬਨਾਮ ਪੂਲ ਬੀ-3(3|00),(16) ਪੂਲ ਬੀ-1 ਬਨਾਮ ਪੂਲ ਏ-4 (5|30 ਸ਼ਾਮ),
2 ਦਸੰਬਰਯ5ਵੇਂ ਤੋਂ 8ਵੇਂ ਸਥਾਨ ਲਈ (17)ਯਹਾਰੀ ਟੀਮ ਮੈਚ ਨੰਯ13 ਬਨਾਮ ਹਾਰੀ ਮੈਚ ਨੰਸ14 (2|30 ਸ਼ਾਮ),(18) ਹਾਰੀ ਟੀਮ ਮੈਚ ਨੰਯ15 ਬਨਾਮ ਹਾਰੀ ਮੈਚ ਨੰਯ16 (5|00 ਸ਼ਾਮ),
ਸੈਮੀਫਾਈਨਲਯ–
3 ਦਸੰਬਰਯ (19) ਜੇਤੂ ਮੈਚ ਨੰਯ13 ਬਨਾਮ ਜੇਤੂ ਮੈਚ ਨੰਯ14 (9|00 ਸਵੇਰੇ),(20)ਯਜੇਤੂ ਮੈਚ ਨੰਯ15 ਬਨਾਮ ਜੇਤੂ ਮੈਚ ਨੰਯ16 (4|00 ਸ਼ਾਮ),
ਫਾਈਨਲ ਅਤੇ ਪੁਜ਼ੀਸ਼ਨ ਮੈਚਯਯ——
4 ਦਸੰਬਰ 7ਵੇਂ-8ਵੇਂ ਸਥਾਨ ਲਈਯ(21)ਯਹਾਰੀ ਟੀਮ ਮੈਚ ਨੰਯ17 ਬਨਾਮ ਹਾਰੀ ਟੀਮ ਮੈਚ ਨੰਯ18,(9|00 ਸਵੇਰੇ),5ਵੇਂ-6ਵੇਂ ਸਥਾਨ ਲਈਯ(22)ਯ ਜੇਤੂ ਟੀਮ ਮੈਚ ਨੰਯ17 ਬਨਾਮ ਜੇਤੂ ਮੈਚ ਨੰਯ18,(11|30 ਸਵੇਰੇ),ਤੀਜੇ – ਚੌਥੇ ਸਥਾਂਨ ਲਈ (23)ਯ ਹਾਰੀ ਟੀਮ ਮੈਚ ਨੰਯ19 ਬਨਾਮ ਹਾਰੀ ਟੀਮ ਮੈਚ ਨੰਯ20,(2|00 ਸ਼ਾਮ),
ਫਾਈਨਲ ਪਹਲੇ-ਦੂਜੇ ਸਥਾਨ ਲਈਯ- (ਮੈਚ ਨੰਬਰ -24) ਜੇਤੂ ਟੀਮ ਮੈਚ ਨੰਯ19 ਬਨਾਮ ਜੇਤੂ ਟੀਮ ਮੈਚ ਨੰਯ20,(4|30 ਸ਼ਾਮ)

*******          ***********           *********           ************           ***********
ਰਣਜੀਤ ਸੰਿਘ ਪ੍ਰੀਤ
ਭਗਤਾ-151206 (ਬਠੰਿਡਾ)
ਮੁਬਾਇਲ ਸੰਪਰਕਯ98157-07232

Translate »