December 3, 2011 admin

ਲੋਕ ਗਥਾਵਾਂ ਦੇ ਅੰਬਰ ਦਾ ਸੂਰਜ ਸਪੁਰਦ-ਇ-ਖ਼ਾਕ

ਰਣਜੀਤ ਸੰਿਘ ਪ੍ਰੀਤ
           ਲੰਮਾ ਸਮਾਂ ਆਪਣੀ ਸੁਰੀਲੀ,ਬੁਲੰਦ,ਅਤੇ ਵਲਿੱਖਣ ਅੰਦਾਜ਼ ਦੀ ਗਰਜਵੀਂ ਆਵਾਜ਼ ਨਾਲ ਪੰਜਾਬ ਦੀ ਫ਼ਜ਼ਾ ਵੱਿਚ ਰਸ ਘੋਲਣ ਵਾਲੇ,50 ਸਾਲਾਂ ਤੱਕ ਲੋਕ ਗਥਾਵਾਂ ,ਅਤੇ ਉਸਾਰੂ ਗਾਇਕੀ ਨਾਲ ਪੰਜਾਬੀਆਂ ਦੇ ਦਲਾਂ ‘ਤੇ ਰਾਜ ਕਰਨ ਵਾਲੇ ਲਤੀਫ਼ ਮੁਹੰਮਦ ,ਜਸਿ ਨੂੰ ਲੱਧਾ ਵੀ ਕਹਾ ਕਰਦੇ ਸਨ,ਅਤੇ ਬਾਅਦ ਵੱਿਚ ਕੁਲਦੀਪ ਮਾਣਕ ਅਖਵਾਉਣ ਵਾਲੇ ,ਸਰਿਮੌਰ ਗਾਇਕ ਜੋ 30 ਨਵੰਬਰ ਨੂੰ ਡੀ ਐਮ ਸੀ ਹਸਪਤਾਲ ਵੱਿਚ ਦਨੇ ਡੇਢ ਵਜੇ ਇਸ ਫ਼ਾਨੀ ਜਗਤ ਤੋਂ ਕੂਚ ਕਰ ਗਏ ਸਨ, ਉਹਨਾਂ ਨੂੰ 2 ਦਸੰਬਰ ਦੀ ਦੁਪਹਰੇ, ਉਹਨਾਂ ਦੇ ਜੱਦੀ ਪੰਿਡ ਜਲਾਲ ਵਖੇ ਸਪੁਰਦ-ਇ-ਖ਼ਾਕ ਕਰ ਦੱਿਤਾ ਗਆਿ । ਇਸ ਸਮੇ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਨਮ ਹੋਏ ਬਨਾਂ ਨਾ ਰਹ ਿਸਕੀਆਂ।ਮਾਣਕ ਦਾ ਇਹ ਗੀਤ “ ਜਦ ਮੈ ਇਸ ਦੁਨੀਆਂ ਤੋਂ ਅੱਖਾਂ ਮੀਟ ਜਾਵਾਂਗਾ,ਉਦੋਂ ਇਸ ਦੁਨੀਆਂ ਨੂੰ ਡਾਢਾ ਯਾਦ ਆਵਾਂਗਾ” ਲਗਾਤਾਰ ਚੱਲਦਾ ਰਹਾ।ਜਸਿ ਨਾਲ ਹੋਰ ਵੀ ਮਹੌਲ ਗ਼ਮਗੀਨ ਬਣਆਿਂ ਰਹਾ। ਬਾਹਰੋਂ ਆਉਣ ਵਾਲੇ ਉਹਦੇ ਚਹੇਤੇ ਜੋ ਗੱਡੀਆਂ ‘ਤੇ ਆਏ ਸਨ ,ਉਹਨਾਂ ਨੇ ਆਪਣੀਆਂ ਗੱਡੀਆਂ ਦੇ ਪੱਿਛੇ ਮਾਣਕ ਦੀ ਫੋਟੋ ਦੇ ਨਾਲ ਹੀ ਇਹ ਗੀਤ ਵੀ ਲਖਿਆਿ ਹੋਇਆ ਸੀ।
         ਫੁੱਲਾਂ ਨਾਲ ਲੱਦੀ ਮਾਣਕ ਦੀ ਦੇਹ ਵਾਲੀ ਗੱਡੀ, ਫ਼ਨਕਾਰਾਂ ਅਤੇ ਹੋਰਨਾਂ ਸਨੇਹੀਆਂ ਦੇ ਵੱਡੇ ਕਾਫ਼ਲੇ ਨਾਲ, ਕਰੀਬ 12 ਕੁ ਵਜੇ ਪੰਿਡ ਜਲਾਲ ਵਖੇ ਪਹੁੰਚੀ ਤਾਂ ਹਰ ਅੱਖ ਸੇਜਲ ਹੋਏ ਬਨਾਂ ਨਾ ਰਹ ਿਸਕੀ ਅਤੇ “ ਮਾਣਕ ਅਮਰ ਰਹੇ” ਦੇ ਨਾਹਰੇ ਗੂੰਜਦੇ ਰਹੇ। ਲਾਲ ਰੰਗ ਦੇ ਬਾਕਸ ਵੱਿਚ ਲਆਿਦੀ ਉਹਨਾਂ ਦੀ ਮ੍ਰਤਿਕ ਦੇਹ ਨੂੰ ਅਨਾਜ ਮੰਡੀ ਵੱਿਚ ਇਕ ਵਸ਼ੇਸ਼ ਪਲੇਟ ਫ਼ਾਰਮ’ਤੇ ਦਰਸ਼ਨਾਂ ਲਈ ਰੱਖਆਿ ਗਆਿ । ਜੱਿਥੇ ਲੋਕ ਕਤਾਰਾਂ ਬੰਨ੍ਹ ਕੇ ਆਪਣੇ ਮਹਬੂਬ ਗਾਇਕ ਦੇ ਦਰਸ਼ਨ ਕਰਨ ਲਈ ਆਉਂਦੇ ਰਹੇ,ਭੀਡ਼ ਏਨੀ ਸੀ ਕ ਿਪੁਲੀਸ ਨੂੰ ਵੀ ਕੰਟਰੌਲ ਕਰਨ ਵੱਿਚ ਮੁਸ਼ਕਲ ਆ ਰਹੀ ਸੀ। ਜੱਿਥੇ ਬਾਬਾ ਅਮਰੀਕ ਸੰਿਘ ਅਤੇ ਪੰਚਾਇਤ ਵੱਲੋਂ ਲੰਗਰ-ਚਾਹ ਪਾਣੀ ਦਾ ਪ੍ਰਬੰਧ ਕੀਤਾ ਗਆਿ ਸੀ,ਉਥੇ ਕੀਰਤਨੀ ਜੱਥਾ ਵੈਰਾਗਮਈ ਕੀਰਤਨ ਕਰ ਰਹਾ ਸੀ। ਨਾਲ ਹੀ ਜੁਮੇ ਦੀ ਨਮਾਜ ਅਦਾਅ ਕੀਤੀ ਜਾ ਰਹੀ ਸੀ । ਰਾਮਪੁਰਾ ਫੂਲ ਦੇ ਵਧਾਇਕ ਗੁਰਪ੍ਰੀਤ ਸੰਿਘ ਕਾਂਗਡ਼ ਨੇ ਕੈਪਟਨ ਅਮਰੰਿਦਰ ਸੰਿਘ ਵੱਲੋਂ,ਕਮੇਡੀ ਕਲਾਕਾਰ ਅਤੇ ਪੀਪਲਜ਼ ਪਾਰਟੀ ਪੰਜਾਬ ਦੇ ਭਗਵੰਤ ਮਾਨ ਵੱਲੋਂ, ਬਲਵੰਤ ਸੰਿਘ ਰਾਮੂੰਵਾਲੀਆ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ,ਮਾਣਕ ਨੂੰ ਫੁੱਲ ਮਾਲਾਵਾਂ ਅਰਪਤਿ ਕੀਤੀਆਂ ਗਈਆਂ। ਇਸ ਮੌਕੇ ਸੰਸਦ ਮੈਂਬਰ ਪਰਮਜੀਤ ਕੌਰ ਗੁਲਸ਼ਨ,ਉਪ-ਮੁਖ ਮੰਤਰੀ ਸੁਖਬੀਰ ਸੰਿਘ ਬਾਦਲ ਦੇ ਸਲਾਹਕਾਰ ਪਰਮਜੀਤ ਸੰਿਘ ਸਧਿਵਾਂ,ਅਕਾਲੀ ਦਲ ਦੇ ਜ਼ਲ੍ਹਾ ਪ੍ਰਧਾਂਨ ਅਤੇ ਸਾਬਕਾ ਊਰਜਾ ਮੰਤਰੀ ਸਕਿੰਦਰ ਸੰਿਘ ਮਲੂਕਾ,ਹਲਕਾ ਨਥਾਣਾ ਦੇ ਵਧਾਇਕ ਅਜਾਇਬ ਸੰਿਘ ਭੱਟੀ, ਵੀ ਮੌਜੂਦ ਸਨ।
                   ਜਦ ਉਹਨਾਂ ਦੀ ਦੇਹ ਨੂੰ ਸਪੁਰਦ-ਇ-ਖ਼ਾਕ ਕਰਨ ਲਈ ਜਨਾਜਾ ਪਡ਼੍ਹਨ ਉਪਰੰਤ ਕਬਰਸਤਾਨ ਵੱਲ ਲਜਾਇਆ ਜਾ ਰਹਾ ਸੀ,ਤਾਂ ਸਾਰਆਿਂ ਨੂੰ ਧੀਮੇ ਧੀਮੇ ਨਾਲ ਲਜਾਣ ਦੀ ਬਜਾਇ ਪੁਲੀਸ ਪਾਇਲਟ ਗੱਡੀ ਭਜਾ ਕੇ ਲੈ ਗਈ,ਜਸਿ ਦੀ ਵਜ੍ਹਾ ਕਰਕੇ ਕਈ ਸੀਨੀਅਰ ਕਲਾਕਾਰਾਂ ਅਤੇ ਬਜ਼ਰਗਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਆਿ। ਇਥੋਂ ਤੱਕ ਕ ਿਮੁਹੰਮਦ ਸਦੀਕ ਨੂੰ ਵੀ ਹੋਰਨਾਂ ਵਾਂਗ ਵਾਹਣਾਂ ਵੱਿਚ ਦੀ ਆਪਣੇ ਮਹਬੂਬ ਦੇ ਅੰਤਮਿ ਦਰਸ਼ਨਾਂ ਲਈ ਜਾਣਾ ਪਆਿ । ਜਦ ਮਾਣਕ ਦੀ ਦੇਹ ਵਾਲੇ ਬਾਕਸ ਨੂੰ ਕਬਰ ਵੱਿਚ  ਉਤਾਰਆਿ ਜਾਣ ਲੱਗਆਿ ਤਾਂ ਹਰ ਕੋਈ ਨਮ ਅੱਖਾਂ ਨਾਲ ਉਸ ਨੂੰ ਯਾਦ ਕਰ ਰਹਾ ਸੀ। ਇਸ ਮੌਕੇ ਉਹਨਾਂ ਦੀ ਪਤਨੀ ਸਰਬਜੀਤ ਮਾਣਕ,ਬੇਟੀ ਸ਼ਕਤੀ ਮਾਣਕ,ਬੇਟਾ ਯੁਧਵੀਰ ਮਾਣਕ ,ਸ਼ਗਰਿਦ ਜੈਜ਼ੀ ਬੈਂਸ,ਸੁਰੰਿਦਰ ਛੰਿਦਾ,ਮੁਹੰਮਦ ਸਦੀਕ,ਦੇਵ ਥਰੀਕੇ ਵਾਲਾ,ਉਸਦੇ ਨੇਡ਼ੇ ਮੌਜੂਦ ਸਨ। ਬਹੁਤ ਸਾਰੇ ਲੋਕ ਪਹਲਾਂ ਹੀ ਕਬਰਸਤਾਨ ਪਹੁੰਚ ਚੁੱਕੇ ਸਨ। ਪੰਜਾਬ ਪੁਲੀਸ ਨੇ ਐਸ ਡੀ ਐਮ ਦੀ ਅਗਵਾਈ ਵੱਿਚ ਕਈ ਫ਼ਾਇਰ ਕਰਕੇ ਸਲਾਮੀ ਦੱਿਤੀ। ਦਲੀਪ ਸੰਿਘ ਸੱਿਧੂ ਕਣਕਵਾਲੀਆ ਨੇ ਕਹਾ “ਅੱਜ ਉਹਦਾ ਛੋਟਾ ਭਰਾ ਨਹੀਂ ਰਹਾ”।ਜਗਦੇਵ ਜੱਸੋਵਾਲ ਦਾ ਕਹਣਾ ਸੀ “ਅੱਜ ਅਸੀਂ ਇੱਕ ਅਨਮੋਲ ਹੀਰੇ ਤੋਂ ਵਰਿਵੇ ਹੋ ਗਏ ਹਾਂ”। ਦੇਵ ਥਰੀਕੇ ਵਾਲਆਿਂ  ਕਹਾ “ਅੱਜ ਉਹ ਅਪਾਹਜ ਹੋ ਗਆਿ ਹੈ”।
                   ਇਸ ਮੌਕੇ ਸਰਬਜੀਤ ਮਾਣਕ ਅਤੇ ਸ਼ਕਤੀ ਮਾਣਕ ਦੀ ਹਾਲਤ ਵੀ ਬਹੁਤ ਵਗਿਡ਼ ਗਈ,ਉਸ ਨੂੰ ਸੰਭਾਲਣਾ ਮੁਸ਼ਕਲ ਹੋ ਰਹਾ ਸੀ । ਯੁਧਵੀਰ ਮਾਣਕ ਨੂੰ ਇਹ ਵੀ ਪਤਾ ਨਹੀਂ ਸੀ ਪਤਾ ਕ ਿਉਸਦਾ ਪਤਾ ਅੱਜ ਇਸ ਦੁਨੀਆਂ ’ ਤੇ ਨਹੀਂ ਰਹਾ । ਇਸ ਗੱਲ ਦਾ ਦੁੱਖ ਵੀ ਸਾਰਆਿਂ ਦੇ ਸੀਨੇ ਛਲਣੀ ਕਰ ਰਹਾ ਸੀ । ਪਛਿਲੇ ਸਮੇ ਤੋਂ ਉਸਦੀ ਮਾਨਸਕਿ ਹਾਲਤ ਠੀਕ ਨਹੀਂ ਹੈ । ਜਸਿ ਦਾ ਗ਼ਮ ਖ਼ੁਦ ਮਾਣਕ ਨੂੰ ਵੀ ਲੈ ਬੈਠਾ।
               ਇਸ ਦੁਖਦਾਈ ਸਮੇ ਪਰਵਾਰ ਨਾਲ ਮੌਕੇ ‘ਤੇ ਹਮਦਰਦੀ ਪ੍ਰਗਟਾਉਣ ਵਾਲਆਿਂ ਵੱਿਚ ਮੁਹੰਮਦ ਸਦੀਕ,ਕਰਨੈਲ ਗੱਿਲ,ਜਸਵੰਤ ਸੰਦੀਲਾ,ਹੰਸ ਰਾਜ ਹੰਸ,ਸਰਦੂਲ ਸਕਿੰਦਰ,ਪੰਮੀ ਬਾਈ,ਹਰਭਜਨ ਮਾਨ,ਸੁਰੰਿਦਰ ਛੰਿਦਾ,ਜੈਂਜੀ ਬੈਂਸ,ਮਨਮੋਹਨ ਵਾਰਸਿ,ਕਰਤਾਰ ਰਮਲਾ,ਕੇ ਦੀਪ,ਪਲਵੰਿਦਰ ਧਾਮੀ,ਸੁਖਵੰਿਦਰ ਪੰਛੀ,ਨਛੱਤਰ ਗੱਿਲ,ਹਾਕਮ ਸੂਫ਼ੀ,ਮੱਖਣ ਬਰਾਡ਼,ਸਰਬਜੀਤ ਚੀਮਾਂ,ਪ੍ਰੀਤ ਹਰਪਾਲ,ਹਰਜੀਤ ਹਰਮਨ,ਰਣਜੀਤ ਮਣੀ,ਭੰਿਦਰ ਡੱਬਵਾਲੀ,ਜਗਤਾਰ ਜੱਗੀ,ਕੁਵੰਿਦਰ ਕੈਲੀ,ਗੋਰਾ ਚੱਕ ਵਾਲਾ,ਵੀਰ ਦਵੰਿਦਰ, ਦੀਪਕ ਬਾਲੀ,ਸਵਰਨ ਟਹਣਾ,ਦਲਵੰਿਦਰ ਦਆਿਲਪੁਰੀ,ਰਾਇ ਜੁਝਾਰ,ਗੱਿਲ ਹਰਦੀਪ,ਲਾਭ ਹੀਰਾ,ਹਰਦੀਪ ਗੱਿਲ,ਸੁਖਵੰਿਦਰ ਸੁੱਖੀ,ਅਮਰੰਿਦਰ ਗੱਿਲ,ਰੌਸ਼ਨ ਪ੍ਰੰਿਸ,ਲਖਵੰਿਦਰ ਲੱਕੀ,ਮੇਜਰ ਸਾਬ੍ਹ,ਰਣਧੀਰ ਧੀਰਾ,ਅਮਨਦੀਪ ਲੱਕੀ, ਬਲਵੰਤ ਹੀਰਾ,ਸੁਰਜੀਤ ਭੁੱਲਰ,ਜਸਵੰਤ ਸਦੀਲਾ,ਹਾਕਮ ਬਖਤਡ਼ੀਵਾਲਾ,ਹਰਪਾਲ ਠੱਠੇਵਾਲਾ,ਅੰਗਰੇਜ਼ ਅਲੀ, ਬਬਲੀ ਬਰਾਡ਼,ਜਸਵੰਿਦਰ ਬਰਾਡ਼,ਜੇਸਮੀਨ ਜੱਸੀ,ਬਲਬੀਰ ਚੋਟੀਆਂ,ਮਸਿ ਨੀਲਮ ,ਕੰਠ ਕਲੇਰ,ਮਨਜੀਤ ਰੂਪੋਵਾਲੀਆ,ਬਲਕਾਰ ਅਣਖ਼ੀਲਾ,ਲਹੰਿਬਰ ਹੁਸੈਨਪੁਰੀ,ਪਾਲੀ ਦੇਤਵਾਲੀਆ,ਬਚਨ ਬੇਦਲਿ, ਦੀਪ ਢੱਿਲੋਂ,ਮਨੰਿਦਰ ਗੁਲਸ਼ਨ,ਬਾਈ ਅਮਰਜੀਤ,ਅੰਗਰੇਜ਼ ਅਲੀ,ਹੈਪੀ ਘੋਤਡ਼ਾ,ਵਵੇਕ ਆਸ਼ਰਮ ਦੇ ਗੰਗਾ ਰਾਮ,ਦੀਪਾ ਘੋਲੀਆ,ਬੂਟਾ ਭਾਈਰੂਪਾ,ਨਛੱਤਰ ਸੰਿਘ ਪੀ ਟੀ ਆਈ,ਟਰਾਂਸਪੋਰਟਰ ਪ੍ਰਥੀਪਾਲ ਸੰਿਘ ਜਲਾਲ, ਪ੍ਰਧਾਨ ਜਗਸੀਰ ਸੰਿਘ,ਸਾਬਕਾ ਸਰਪੰਚ ਗੁਲਜ਼ਾਰ ਸੰਿਘ, ਜਗਦੀਸ਼ ਪੱਪੂ,ਅਤੇ ਜਤੰਿਦਰ ਸੰਿਘ, ਆਦ ਿਸ਼ਾਮਲ ਸਨ ।
               ਕੁਲਦੀਪ ਮਾਣਕ ਦੀ ਅੰਤਮਿ ਯਾਤਰਾ ਨੇ ਲੋਕਾਂ ਦੇ ਭਾਈਚਾਰੇ ਦੀ ਗੱਲ ਨੂੰ ਵੀ ਸਹੀ ਸੱਿਧ ਕਰਆਿ ਕ ਿਉਹ ਹਰ ਵਰਗ ,ਧਰਮ, ਜਾਤ ਦਾ ਗਾਇਕ ਸੀ,ਅਤੇ ਕਲਾਕਾਰ ਦੀ ਕੋਈ ਜਾਤ ਜਾਂ ਧਰਮ ਨਹੀਂ ਹੁੰਦਾ,ਉਹ ਸਭ ਦਾ ਸਾਂਝਾ ਹੁੰਦਾ ਹੈ ।

ਰਣਜੀਤ ਸੰਿਘ ਪ੍ਰੀਤ
ਭਗਤਾ-151206(ਬਠੰਿਡਾ)
ਮੁਬਾਇਲ ਸੰਪਰਕਯ98157-07232

Translate »