December 3, 2011 admin

ਬੀਬੀ ਬਾਦਲ ਦੱਸੇ ਕ ਿਪੰਜਾਬ ਵਚਿ ਲੱਥ ਰਹੀਆਂ ਦਸਤਾਰਾਂ-ਚੁੰਨੀਆਂ ਲਈ ਜੰਿਮੇਵਾਰ ਕੌਣ ?: ਪੰਚ ਪਰਧਾਨੀ

ਲੁਧਆਿਣਾ, ੩ ਦਸੰਬਰ – ਲੋਕ ਸਭਾ ਹਲਕਾ ਬਠੰਿਡਾ ਤੋਂ ਐੱਮ.ਪੀ ਬੀਬੀ ਹਰਸਮਿਰਤ ਬਾਦਲ ਨੇ ਭਾਰਤੀ ਸੰਸਦ ਵਚਿ ਇਟਲੀ ਦੇ ਹਵਾਈ ਅੱਡਆਿਂ ਉੱਤੇ ਤਲਾਸ਼ੀ ਦੌਰਾਨ ਸੱਿਖਾਂ ਦੀਆਂ ਦਸਤਾਰਾਂ ਲਾਹ ਕੇ ਬੇਇੱਜ਼ਤ ਕਰਨ ਦੇ ਵਰੁੱੱਧ ਕੰਮ ਰੋਕੂ ਮਤਾ ਪੇਸ਼ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ ਪਰ ਬੀਬੀ ਬਾਦਲ ਨੂੰ ਯਾਦ ਰੱਖਣਾ ਚਾਹੀਦਾ ਹੈ ਕ ਿਉਹ ਬਠੰਿਡਾ ਲੋਕ ਸਭਾ ਹਲਕਾ ਤੋਂ ਐੱਮ.ਪੀ ਹੈ ਅਤੇ ਜੰਿਨੀਆਂ ਦਸਤਾਰਾਂ-ਚੁੰਨੀਆਂ ਲਾਹ ਕੇ ਖਾਸ ਕਰਕੇ ਬਠੰਿਡਾ ਅਤੇ ਆਮ ਕਰਕੇ ਸਮੁੱਚੇ ਪੰਜਾਬ ਵਚਿ ਰੋਜਾਨਾ ਬੇਇੱਜ਼ਤੀ ਕੀਤੀ ਜਾਂਦੀ ਹੈ ਸ਼ਾਇਦ ਇਟਲੀ ਜਾਂ ਕਸੇ ਹੋਰ ਮੁਲਕ ਵਚਿ ਅੱਜ ਤੱਕ ਨਾ ਕੀਤੀ ਗਈ ਹੋਏ ਤਾਂ ਫਰਿ ਦੱਸੋ ਕ ਿਪੰਜਾਬ ਤੇ ਖਾਸ ਕਰਕੇ ਬਠੰਿਡੇ ਵਚਿ ਲੱਥ ਰਹੀਆਂ ਦਸਤਾਰਾਂ-ਚੁੰਨੀਆਂ ਦੇ ਵਰੋਧ ਵਚਿ ਕੱਿਥੇ ਤੇ ਕੌਣ ਕੰਮ ਰੋਕੂ ਮਤਾ ਪੇਸ਼ ਕਰੇਗਾ। ਇਹਨਾਂ ਵਚਾਰਾਂ ਦਾ ਇਜ਼ਹਾਰ ਅਕਾਲੀ ਦਲ ਪੰਚ ਪਰਧਾਨੀ ਦੇ ਕੌਮੀ ਪੰਚ ਜਥੇਦਾਰ ਕੁਲਵੀਰ ਸੰਿਘ ਬਡ਼ਾਪੰਿਡ ਤੇ ਜਨਰਲ ਸਕੱਤਰ ਭਾਈ ਅਮਰੀਕ ਸੰਿਘ ਈਸਡ਼ੂ ਨੇ ਕੀਤਾ।
ਆਗੂਆਂ ਨੇ ਕਹਾ ਕ ਿਪੰਜਾਬ ਵਚਿ ਇਸ ਪਰਵਾਰ ਦੀ ਸਰਕਾਰ ਹੈ ਤੇ ਬੀਬੀ ਦਾ ਸਹੁਰਾ ਪਰਕਾਸ਼ ਸੰਿਘ ਬਾਦਲ ਮੁੱਖ ਮੰਤਰੀ ਤੇ ਪਤੀ ਸੁਖਬੀਰ ਬਾਦਲ ਉਪ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਪੰਜਾਬ ਵਚਿ ਨੱਿਤ ਹੀ ਦਸਤਾਰਾਂ-ਚੁੰਨੀਆਂ ਲਾਹ ਕੇ ਕਹਿਡ਼ੀਆਂ ਤਲਾਸ਼ੀਆਂ ਲਈਆਂ ਜਾਂਦੀਆਂ ਹਨ ? ਉਹਨਾਂ ਕਹਾ ਕ ਿਵਦੇਸ਼ਾਂ ਵਚਿ ਬੈਠੇ ਸੱਿਖ ਲੰਮੇ ਸਮੇਂ ਤੋਂ ਬਾਦਲ ਦਲ ਤੋਂ ਬਨਾਂ ਹੀ ਆਪਣੇ ਮਸਲੇ ਗੁਰੂ ਦੀ ਕਰਿਪਾ ਨਾਲ ਹੱਲ ਕਰ ਰਹੇ ਹਨ ਅਤੇ ਅਗਾਂਹ ਵੀ ਕਰ ਲੈਣਗੇ।
ਆਗੂਆਂ ਨੇ ਕਹਾ ਕ ਿਇਸ ਪਰਵਾਰ ਪ੍ਰਸਤੀ ਨੇ ਪੰਥ ਤੇ ਪੰਜਾਬ ਦਾ ਬੇਡ਼ਾ ਗਰਕ ਕਰਨ ਵਚਿ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਇਹ ਹਮੇਸ਼ਾ ਹੀ ਆਪਣੀ ਜੰਿਮੇਵਾਰੀ ਤੋਂ ਭੱਜੇ ਹਨ ਪਰ ਪੰਥ-ਪੰਜਾਬ ਦੇ ਦੋਖੀਆਂ ਅਤੇ ਕਹਣੀ-ਕਰਣੀ ਦੇ ਦੋਗਲਆਿਂ ਨੂੰ ਇਤਹਾਸ ਨੇ ਕਦੇ ਮੁਆਫ ਨਹੀਂ ਕੀਤਾ।

Translate »