December 4, 2011 admin

‘ਨਕੋਦਰ ਮੈਰਾਥਨ’ ਨੇ ਦੱਿਤਾ ਨਸ਼ਾ ਰਹਤਿ ਸਮਾਜ ਦਾ ਸੰਦੇਸ਼

ਨਕੋਦਰ, ੪ ਦਸੰਬਰ (ਦੋਆਬਾ)- ਸਾਰੇ ਦੇਸ਼ ਅੰਦਰ ਨੌਜਵਾਨੀ ਨੂੰ ਨਸ਼ਆਿਂ ਤੋਂ ਮੁਕਤ ਕਰਨ ਅਤੇ ਸਹਿਤਮੰਦ ਬਣਾਉਣ ਵਾਸਤੇ ਯਤਨ ਹੋ ਰਹੇ ਹਨ। ਇਸ ਮਸ਼ਿਨ ਨੂੰ ਅੱਗੇ ਤੋਰਦਆਿਂ ਦੋਆਬਾ ਹੈਡਲਾਈਨਜ਼ ਅਖ਼ਬਾਰ ਦੇ ਮੁੱਖ ਸੰਪਾਦਕ ਸ. ਰਾਮ ਸੰਿਘ ਔਲਖ ਵਲੋਂ ਅਰੰਭੇ ਯਤਨਾਂ ਸਦਕਾ ਅੱਜ ਨਕੋਦਰ ਵਖੇ ੫ਵੀਂ ਨਕੋਦਰ ਮੰਿਨੀ ਮੈਰਾਥਨ ਦੌਡ਼ ਦਾ ਆਯੋਜਨ ਕੀਤਾ ਗਆਿ। ਜਸਿ ਵੱਿਚ ਪੰਜਾਬ ਭਰ ਤੋਂ ਬਜ਼ੁਰਗਾਂ, ਨੌਜਵਾਨ ਲਡ਼ਕੇ, ਲਡ਼ਕੀਆਂ ਅਤੇ ਛੋਟੇ ਬੱਚਆਿਂ ਨੇ ਵੱਧ ਚਡ਼• ਕੇ ਹੱਿਸਾ ਲਆਿ। ਮੈਰਾਥਨ ਦੀ ਅਰੰਭਤਾ ਰੇਲਵੇ ਸਟੇਸ਼ਨ ਤੋਂ ਸੰਤ ਬਾਬਾ ਬਲਬੀਰ ਸੰਿਘ ਸੀਚੇਵਾਲ ਮਹਾਨ ਵਾਤਾਵਰਣ ਪ੍ਰੇਮੀ ਨੇ ਪ੍ਰਬੰਧਕਾਂ ਦੀ ਮੌਜੂਦਗੀ ਵੱਿਚ ਹਰੀ ਝੰਡੀ ਵਖਾ ਕੇ ਕੀਤਾ। ਇਹ ਦੌਡ਼ ਰੇਲਵੇ ਸਟੇਸ਼ਨ ਤੋਂ ਅੱਗੇ ਹੁੰਦੀ ਹੋਈ ਬਾਈਪਾਸ, ਸਾਈਂ ਬਾਬਾ ਮੁਰਾਦਸ਼ਾਹ ਰੋਡ, ਦੱਖਣੀ ਗੇਟ, ਐਮ.ਸੀ. ਚੌਂਕ, ਅੰਬੇਡਕਰ ਚੌਂਕ, ਸਬਜ਼ੀ ਮੰਡੀ ਤੋਂ ਹੁੰਦੀ ਹੋਈ ਵਾਪਸ ਰੇਲਵੇ ਸਟੇਸ਼ਨ ’ਤੇ ਆ ਕੇ ਸਮਾਪਤ ਹੋਈ। ਦੌਡ਼ ਵੱਿਚ ਸੀਨੀਅਰ ਅਤੇ ਜੂਨੀਅਰ ਵਰਗ ਵੱਿਚ ਕ੍ਰਮਵਾਰ ਧਰਮਵੀਰ ਸੰਿਘ ਅਤੇ ਮਨਪ੍ਰੀਤ ਸੰਿਘ ਪਹਲੇ ਸਥਾਨ ’ਤੇ, ਸਾਦਕਿ ਅਲੀ ਅਤੇ ਲਵਦੀਪ ਵਰਮਾ ਦੂਸਰੇ ਸਥਾਨ ’ਤੇ ਰਹੇ। ਲਡ਼ਕੀਆਂ ਦੇ ਵਰਗ ਵੱਿਚ ਰਮਨਪ੍ਰੀਤ ਕੌਰ ਪਹਲੇ, ਰਾਜਪ੍ਰੀਤ ਕੌਰ ਸੈਣੀ ਦੂਜੇ ਸਥਾਨ ’ਤੇ ਰਹੀਆਂ। ਬਜ਼ੁਰਗਾਂ ਦੀ ਦੌਡ਼ ਵੱਿਚ ਗੁਰਦੀਪ ਸੰਿਘ ਪਹਲੇ, ਜਗੀਰ ਸੰਿਘ ਦੂਸਰੇ ਨੰਬਰ ’ਤੇ ਰਹੇ। ਪਹਲੇ ਸਥਾਨ ’ਤੇ ਆਉਣ ਵਾਲੇ ਜੇਤੂਆਂ ਨੂੰ ੩੧੦੦ ਰੁਪਏ ਅਤੇ ਦੂਸਰੇ ਨੰਬਰ ’ਤੇ ਆਉਣ ਵਾਲਆਿਂ ਨੂੰ ੨੧੦੦ ਰੁਪਏ ਅਤੇ ਯਾਦਗਾਰੀ ਚੰਿਨ• ਦੇ ਕੇ ਬਾਬਾ ਪ੍ਰਗਟ ਨਾਥ ਰਹੀਮਪੁਰ ਵਾਲਆਿਂ ਨੇ ਸਨਮਾਨਤਿ ਕੀਤਾ। ਇਸ ਮੌਕੇ ਜਸਬੀਰ ਸੰਿਘ ਉ¤ਪਲ, ਕੈਪਟਨ ਗੁਰਮੇਜ ਸੰਿਘ ਪੀ. ਏ. ਟੂ ਸ. ਅਮਰਜੀਤ ਸੰਿਘ ਸਮਰਾ, ਰਾਮ ਸੰਿਘ ਔਲਖ, ਰਾਜ ਕੁਮਾਰ ਸੋਹਲ, ਰਟਾ. ਪ੍ਰੰਿਸੀਪਲ ਅਮਰ ਚੰਦ, ਰੋਸ਼ਨ ਲਾਲ ਸ਼ਰਮਾ ਚੀਮਾ, ਗੁਲਾਬ ਜਫਰਵਾਲ, ਸੁਰੰਿਦਰ ਕੌਰ ਰੰਧਾਵਾ, ਪ੍ਰੋ. ਵਨੇ ਕੁਮਾਰ, ਡਾ. ਨਵਜੋਤ ਦਾਹੀਆ, ਰਾਕੇਸ਼ ਸ਼ਰਮਾ, ਡਾ. ਆਰ. ਕੇ. ਮਹੇ, ਡਾ. ਛਾਬਡ਼ਾ, ਅਸ਼ੋਕ ਸੰਧੂ ਨੰਬਰਦਾਰ, ਸੁਭਾਸ਼ ਗੁਪਤਾ, ਵੈਟਰਨ ਅਥਲੀਟ ਕੇ. ਕੇ. ਭਨੋਟ, ਰਮੇਸ਼ ਭੱਟੀ, ਦਲਜੀਤ ਸ਼ਰਮਾ, ਡਾ. ਕਮਲਜੀਤ ਸੰਿਘ, ਡਾ. ਗੁੰਬਰ, ਗੌਰਵ ਨਾਗਰਾਜ, ਸਵਾਮੀ ਨਰੰਿਦਰਜੀਤ, ਸ਼ਾਮ ਲਾਲ ਨਈਅਰ, ਪੰਕਜ ਢੀਂਗਰਾ, ਅਵਤਾਰ ਸੰਿਘ ਮੱਖ, ਨਰੇਸ਼ ਸੰਿਘ ਸਹੋਤਾ, ਤਰਲੋਕ ਸਹੋਤਾ, ਹੰਸ ਰਾਜ ਗਾਬਾ, ਸੁਖਵੰਿਦਰ ਸੰਿਘ, ਸੁਰੰਿਦਰ ਸੰਿਘ, ਮੋਹਤਿ ਭੱਲਾ, ਰਜੇਸ਼ ਕੁਮਾਰ, ਪ੍ਰੀਤਮ ਅਰੋਡ਼ਾ, ਗੁਰਬਚਨ ਸੰਿਘ, ਅਮਰੀਕ ਸੰਿਘ ਸਮੇਤ ਪੰਜਾਬ ਭਰ ਤੋਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।

Translate »