December 4, 2011 admin

ਨਹੀਂ ਰਹਾ ਨਾਮਵਰ ਫ਼ਲਿਮੀ ਅਦਾਕਾਰ ਦੇਵਾ ਆਨੰਦ

ਰਣਜੀਤ ਸੰਿਘ ਪ੍ਰੀਤ
ਅਜੇ ਕੁਲਦੀਪ ਮਾਣਕ ਬਾਰੇ ਲਖਿਦਆਿਂ ਸਆਿਹੀ ਵੀ ਨਹੀਂ ਸੀ ਸੁੱਕੀ,ਅੱਖਾਂ ’ਚੋਂ ਅੱਥਰੂ ਵੀ ਨਹੀ ਸਨ ਰੁਕੇ  ਕ ਿਅੱਜ ਇੱਕ ਹੋਰ ਦੁਖਦਾਈ ਖ਼ਬਰ ਆ ਪਹੁੰਚੀ । ਕ ਿਜਵੈਲ ਥੀਫ, ਜਾਨੀ ਮੇਰਾ ਨਾਮ, ਪਰੇਮ ਪੁਜਾਰੀ, ਹਰੇ ਰਾਮਾ ਹਰੇ ਕ੍ਰਸ਼ਿਨਾ ਵਰਗੀਆਂ ਚਰਚਤਿ ਫਲਿਮਾਂ ਦਰਸਕਾਂ ਲਈ ਪੇਸ਼ ਕਰਨ ਵਾਲੇ,ਬਾਲੀਵੁੱਡ ਦੇ ਸਦਾਬਹਾਰ ਅਭਨੇਤਾ ਦੇਵ ਆਨੰਦ ਦੀ ਲੰਡਨ ਵੱਿਚ 3 ਦਸੰਬਰ ਨੂੰ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਉਹ 88 ਸਾਲ ਦੇ ਸਨ। ਉਨ੍ਹਾਂ ਨੇ 100 ਤੋਂ ਵੱਧ ਫਲਿਮਾਂ ‘ਚ ਆਪਣੀ ਅਦਾਕਾਰੀ ਦਾ ਜਲਵਾ ਬਖੇਰਆਿ ਸੀ ਅਤੇ 35 ਤੋਂ ਵੱਧ ਫਲਿਮਾਂ ਬਣਾਈਆਂ ਸਨ। ਦੇਵ ਆਨੰਦ ਨੇ 1946 ‘ਚ ਆਪਣੇ ਫਲਿਮੀ ਕੈਰੀਅਰ ਦੀ ਸ਼ੁਰੂਆਤ ‘ਹਮ ਏਕ ਹੈਂ’ ਫਲਿਮ ਤੋਂ ਕੀਤੀ ਸੀ। ਦੇਵ ਆਨੰਦ ਦਾ ਅਸਲੀ ਨਾਂ ਧਰਮ ਦੇਵ ਪਸ਼ੌਰੀ ਆਨੰਦ ਸੀ।, 1947 ‘ਚ ਉਹ ਫਲਿਮ ‘ਜੱਿਦੀ’ ਤੋਂ ਸੁਪਰ ਸਟਾਰ ਬਣੇ। ਸੁਰੱਈਆ ਨਾਲ ਅਜਹੀ ਸਾਂਝ ਬਣੀ ਕ ਿਦੋਹਾਂ ਨੇ ਵਦਿਆਿ (1948) ,ਜੀਤ (1949), ਸ਼ੇਅਰ (1949(),ਅਫ਼ਸਾਰ(1950), ਨੀਲੀ (1950), ਦੋ ਸਤਾਰੇ (1951), ਸਨਮਾਨ (1951) ਫਲਲਿਮਾਂ ਵੱਿਚ ਇਕੱਠਆਿਂ ਕੰਮ ਕੀਤਾ । “ਬਾਤ ਇੱਕ ਰਾਤ ਕੀ,ਸੀ ਆਈ ਡੀ,ਪਾਕਟਮਾਰ (1956),ਕਾਲਾ ਪਾਨੀ (1958),ਬੰਬਈ ਕਾ ਬਾਬੂ (1960),ਸ਼ਰਾਬੀ(1964),ਜ਼ਾਲ(1952), ਫ਼ਲਿਮਾਂ ਕੀਤੀਆਂ । ਦੇਵ ਆਨੰਦ ਦੀ ਫ਼ਲਿਮੀ ਜੋਡ਼ੀ ਸੁਰੱਈਆ ਤੋਂ ਇਲਾਵਾ ਕਲਪਨਾ ਕਾਰਤਕਿ ,ਨੂਤਨ, ਵਹੀਦਾ ਰਹਮਾਨ ਨਾਲ ਲੋਕਾਂ ਵੱਲੋਂ ਬਹੁਤ ਪਸੰਦ ਕੀਤੀ ਜਾਂਦੀ ਸੀ ।
ਉਨ੍ਹਾਂ ਦਾ ਜਨਮ 26 ਸਤੰਬਰ 1923 ਨੂੰ ਗੁਰਦਾਸਪੁਰ ‘ਚ ਹੋਇਆ ਸੀ। ਉਹ ਭਾਰਤੀ ਸਨੇਮਾ ਦੇ ਸਫਲ ਕਲਾਕਾਰ, ਨਰਿਦੇਸ਼ਕ ਅਤੇ ਫਲਿਮ ਨਰਿਮਾਤਾ ਰਹੇ। ਕੰਮ ਦੀ ਭਾਲ ‘ਚ ਮੁੰਬਈ ਆਏ ਦੇਵ ਆਨੰਦ ਨੇ 160 ਰੁਪਏ ਪ੍ਰਤੀ ਮਹੀਨੇ ਤੋਂ ਕੰਮ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਲਾਂ ਉਨ੍ਹਾਂ ਨੂੰ ਪ੍ਰਭਾਤ ਟਾਕੀਜ ਦੀ ਇਕ ਫਲਿਮ ‘ਹਮ ਏਕ ਹੈਂ’ ‘ਚ ਕੰਮ ਕਰਨ ਦਾ ਮੌਕਾ ਮਲਿਆਿ। ਫਲਿਮ ਜੱਿਦੀ ‘ਚ ਦੇਵ ਆਨੰਦ ਨੇ ਮੁੱਖ ਭੂਮਕਾ ਨਭਾਈ। ਇਹ ਫਲਿਮ 1948 ‘ਚ ਰਲੀਜ਼ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪੱਿਛੇ ਮੁਡ਼ ਕੇ ਨਹੀਂ ਦੇਖਆਿ।ਦੇਵ ਆਨੰਦ ਨੇ ਕਈ ਹੱਿਟ ਫਲਿਮਾਂ ਦੱਿਤੀਆਂ। ਰਾਹੀ, ਆਂਧੀਆਂ, ਟੈਕਸੀ ਡਰਾਈਵਰ ਦੇਵ ਆਨੰਦ ਦੀਆਂ ਹੱਿਟ ਫਲਿਮਾਂ ‘ਚ ਸ਼ਾਮਲ ਹਨ। ਮੁਨੀਮ ਜੀ, ਸੀ| ਈ| ਓ| ਅਤੇ ਪੇਇੰਗ ਗੈਸਟ ਫਲਿਮਾਂ ਤੋਂ ਬਾਅਦ ਤਾਂ ਹਰ ਨੌਜਵਾਨ ਦੇਵ ਆਨੰਦ ਦੇ ਸਟਾਇਲ ਦਾ ਦੀਵਾਨਾ ਹੋ ਗਆਿ। ਉਸਦੀ ਚਾਲ ਢਾਲ ਦੀ ਨਕਲ ਹੋਣ ਲੱਗੀ। 1958 ‘ਚ ਉਨ੍ਹਾਂ ਨੂੰ ਫਲਿਮ “ਕਾਲਾ ਪਾਨੀ”ਲਈ ਬੇਹਤਰੀਨ ਕਲਾਕਾਰ ਦਾ ਐਵਾਰਡ ਮਲਿਆਿ। 1965 ‘ਚ ਉਨ੍ਹਾਂ ਦੀ ਪਹਲੀ ਰੰਗੀਨ ਫਲਿਮ ਪ੍ਰਦਰਸ਼ਤ ਹੋਈ ਜਸਿ ਦਾ ਨਾਂਅ “ਗਾਈਡ” ਸੀ। 2007 ‘ਚ ਉਨ੍ਹਾਂ ਦੀ ਆਤਮਕਥਾ “ਰੋਮਾਂਸੰਿਗ ਵਦਿ ਲਾਈਫ” ਪ੍ਰਕਾਸ਼ਤ ਹੋਈ। 2001 ‘ਚ ਦੇਵ ਆਨੰਦ ਨੂੰ ਪਦਮ ਭੂਸ਼ਣ ਅਤੇ 2002 ‘ਚ ਦਾਦਾ ਸਾਹਬਿ ਫਾਲਕੇ ਐਵਾਰਡ ਨਾਲ ਸਨਮਾਨਤ ਕੀਤਾ ਗਆਿ।
 
ਰਣਜੀਤ ਸੰਿਘ ਪ੍ਰੀਤ
  98157-07232

Translate »