ਥੱਪਡ਼ ਦਾ ਸ਼ਕਾਰ ਲਡ਼ਕੀ ਲਈ ਇਨਸਾਫ ਤੇ ਰੋਜ਼ਗਾਰ ਮੰਗਣ ਗਈਆਂ ਲਡ਼ਕੀਆਂ ਨੂੰ ਮਲੀਆਂ ਲਾਠੀਆਂ
ਅੱਠ ਜ਼ਖਮੀ, ਪੰਜ ਗ੍ਰਫਿਤਾਰ
ਸੁਖਨਾ ਅਬਲੂ (ਮੁਕਤਸਰ), ੭ ਦਸੰਬਰ
ਥੱਪਡ਼ ਦਾ ਸ਼ਕਾਰ ਲਡ਼ਕੀ ਬਰੰਿਦਰ ਪਾਲ ਕੌਰ ਦੇ ਆਪਣੇ ਹੀ ਪੰਿਡ ਸੁਖਨਾ ਅਬਲੂ @ਚ ਮੁੱਖ ਮੰਤਰੀ ਪੰਜਾਬ ਪਰਕਾਸ਼ ਸੰਿਘ ਬਾਦਲ ਦੇ ਸੰਗਤ ਦੌਰਾਨ ਦੋ ਈ.ਜੀ.ਐਸ. ਅਧਆਿਪਕਾਵਾਂ ਨੂੰ ਮੁੱਖ ਮੰਤਰੀ ਦੀ ਗੱਡੀ ਨੇ ਕੁਚਲ ਦੱਿਤਾ ਜਦਕ ਿਲ਼ਡ਼ਕੀਆਂ ਨੂੰ ਗੁੱਤਾਂ ਤੋਂ ਫਡ਼• ਕੇ ਘਡ਼ੀਸਆਿ ਗਆਿ ਤੇ ਉਨ•ਾਂ @ਤੇ ਲਾਠੀਚਾਰਜ਼ ਕੀਤਾ ਗਆਿ। ਅੱਠ ਦੇ ਕਰੀਬ ਅਧਆਿਪਕ ਜ਼ਖਮੀ ਹੋ ਗਏ ਜਦਕ ਿਪੰਜ ਨੂੰ ਪੁਲੀਸ ਨੇ ਗ੍ਰਫਿਤਾਰ ਕਰਕੇ ਕੇਸ ਦਰਜ ਕਰ ਲਆਿ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸੰਿਘ ਬਾਦਲ ਦਾ ਆਪਣੇ ਜ਼ੱਦੀ ਜ਼ਲਿ•ੇ ਮੁਕਤਸਰ ਦੇ ਪੰਿਡ ਸੁਖਨਾ ਅਬਲੂ @ਚ ਅੱਜ ਸੰਗਤ ਦਰਸ਼ਨ ਸੀ। ਦੌਲਾ ਪੰਿਡ ਦੇ ਸਰਪੰਚ ਦੇ ਥੱਪਡ਼ ਤੇ ਗਾਲ•ਾਂ ਦਾ ਸ਼ਕਾਰ ਹੋਈ ਲਡ਼ਕੀ ਬਰਦਿਰ ਪਾਲ ਕੌਰ ਇਸੇ ਪੰਿਡ ਦੀ ਵਸਨੀਕ ਹੈ। ਬਰੰਿਦਰ ਪਾਲ ਕੌਰ ਤੇ ਉਸਦਾ ਪਤਾ ਈ.ਜੀ.ਐਸ. ਅਧਆਿਪਕਾਂ ਦੇ ਇਕ ਵਫਦ, ਜਸਿ @ਚ ਜ਼ਆਿਦਾਤਰ ਲਡ਼ਕੀਆਂ ਸਨ, ਨਾਲ ਬਾਦਲ ਤੋਂ ਇਨਸਾਫ ਤੇ ਰੋਜ਼ਗਾਰ ਮੰਗਣ ਲਈ ਸਰਕਾਰੀ ਸਕੂਲ @ਚ ਰੱਖੇ ਸੰਗਤ ਦਰਸ਼ਨ ਦੌਰਾਨ ਉਨ•ਾਂ ਕੋਲ ਗਏ ਸਨ। ਮੁੱਖ ਮੰਤਰੀ ਕੋਲ ਕੇਵਲ ਪੰਜ ਅਧਆਿਪਕਾਂ ਨੂੰ ਹੀ ਲਜਾਇਆ ਗਆਿ ਸੀ, ਜਦਕ ਿਬਾਕੀ ਅਧਆਿਪਕਾਂ ਨੂੰ ਸਕੂਲ ਦੇ ਮੁੱਖ ਗੇਟ ਦੇ ਬਾਹਰ ਡੱਕ ਕੇ ਗੇਟ ਲਗਾ ਦੱਿਤਾ ਗਆਿ। ਮੁੱਖ ਮੰਤਰੀ ਨੇ ਨਾ ਤਾਂ ਨੌਕਰੀ ਦਾ ਹੀ ਕੋਈ ਭਰੋਸਾ ਦੱਿਤਾ ਤੇ ਨਾ ਹੀ ਇਨਸਾਫ ਦਾ।
ਮੁੱਖ ਮੰਤਰੀ ਦੇ ਝੂਠੇ ਲਾਰੇ ਦਾ ਪਤਾ ਚੱਲਦਆਿਂ ਹੀ ਬਾਹਰ ਖਡ਼•ੀਆਂ ਈ.ਜੀ.ਐਸ. ਅਧਆਿਪਕਾਵਾਂ ਨੇ ਐਕਸ਼ਨ ਕਰਨ ਦੀ ਯੋਜਨਾ ਤਆਿਰ ਕਰ ਲਈ। ਜਉਿਂ ਹੀ ਮੁੱਖ ਮੰਤਰੀ ਤੇ ਫੋਰਸ ਦੀਆਂ ਗੱਡੀਆਂ ਸਕੂਲੋਂ ਬਾਹਰ ਨਕਿਲ ਕੇ ਗੇਟ @ਤੇ ਆਈਆਂ, ਈ.ਜੀ.ਐਸ. ਅਧਆਿਪਕਾਵਾਂ ਮੁੱਖ ਮੰਤਰੀ ਦੀ ਗੱਡੀ ਦੇ ਅੱਗੇ ਲੰਬੀਆਂ ਪੈ ਗਈਆਂ। ਮੌਕੇ @ਤੇ ਹਾਜ਼ਰ ਪੁਲੀਸ ਦੇ ਡੀ.ਐਸ.ਪੀ. ਭੁਪੰਿਦਰ ਸੰਿਘ ਤੇ ਐਸ.ਐਚ.ਓ. ਕੋਟ ਭਾਈ ਪਰਮੰਿਦਰ ਸੰਿਘ ਦੀ ਅਗਵਾਈ @ਚ ਲਡ਼ਕੀਆਂ @ਤੇ ਡਾਂਗਾਂ ਨਾਲ ਹੱਲਾ ਬੋਲ ਦੱਿਤਾ ਤੇ ਲਡ਼ਕੀਆਂ ਨੂੰ ਗੁੱਤਾਂ ਤੋਂ ਫਡ਼• ਕੇ ਘਡ਼ੀਸ ਕੇ ਪਾਸੇ ਕੀਤਾ ਜਾਣ ਲੱਗਾ, ਜੋ ਮੁੱਖ ਮੰਤਰੀ ਚੁੱਪ-ਚਾਪ ਵੇਖਦੇ ਰਹੇ। ਇੰਨਾ ਹੀ ਨਹੀਂ ਅਕਾਲੀ ਜਥੇਦਾਰ ਵੀ ਪੁਲੀਸ ਦੇ ਨਾਲ ਲੱਗ ਗਏ ਤੇ ਉਨ•ਾਂ ਨੇ ਕੁਡ਼ੀਆਂ ਦੇ ਗਲਮਆਿਂ ਤੇ ਗੁੱਤਾਂ ਤੋਂ ਫਡ਼• ਕੇ ਉਨ•ਾਂ ਨੂੰ ਗੱਡੀ ਅੱਗੋਂ ਪਾਸੇ ਕੀਤਾ। ਇਸੇ ਦੌਰਾਨ ਮੁੱਖ ਮੰਤਰੀ ਦੀ ਗੱਡੀ ਨੇ ਦੋ ਅਧਆਿਪਕਾਵਾਂ ਨੂੰ ਕੁਚਲ ਦੱਿਤਾ ਜਦਕ ਿਮੁੱਖ ਮੰਤਰੀ ਦੀ ਗੱਡੀ ਇਕ ਸੈਕੰਿਡ ਲਈ ਵੀ ਨਾ ਰੁਕੀ ਤੇ ਗੱਡੀ ਥੱਲੇ ਆਈਆਂ ਅਧਆਿਪਕਾਵਾਂ ਦਰਦ ਨਾਲ ਚੀਕਦੀਆਂ ਰਹ ਿਗਈਆਂ। ਮੁੱਖ ਮੰਤਰੀ ਦੀ ਗੱਡੀ ਸਕੂਲ ਦੇ ਗੇਟ @ਤੇ ਕਰੀਬ ੧੫ ਮੰਿਟ ਰੁਕੀ ਰਹੀ ਤੇ ਈ.ਜੀ.ਐਸ. ਅਧਆਿਪਕਾਂ ਨੂੰ ਪਾਸੇ ਕਰਨ @ਚ ਅਕਾਲੀ ਜਥੇਦਾਰਾਂ ਤੇ ਪੁਲੀਸ ਨੂੰ ਕਾਫੀ ਜ਼ੱਦੋ-ਜ਼ਹਦਿ ਕਰਨੀ ਪਈ।
ਇਸੇ ਖੱਿਚ-ਧੂਹ ਦੌਰਾਨ ਡੀ.ਐਸ.ਪੀ. ਭੁਪੰਿਦਰ ਸੰਿਘ ਦੀ ਪੱਗ ਲਹ ਿਗਈ, ਜਸਿ ਕਾਰਨ ਉਹ ਇੰਨਾ ਗੁੱਸੇ @ਚ ਆ ਗਆਿ ਕ ਿਉਸਨੇ ਪੱਤਰਕਾਰਾਂ, ਫੋਟੋ ਗਰਾਫਰਾਂ ਤੇ ਕੈਮਰਾਮੈਨਾਂ ਨੂੰ ਵੀ ਧੱਕੇ ਮਾਰਨੇ ਸ਼ੁਰੂ ਕਰ ਦੱਿਤੇ ਪਰ ਪੱਤਰਕਾਰਾਂ ਦੀ ਵੱਡੀ ਗਣਿਤੀ ਵੇਖ ਕੇ ਪੁਲੀਸ ਪੱਤਰਕਾਰਾਂ ਵਾਲੇ ਪਾਸਉਿਂ ਤਾਂ ਪੱਿਛੇ ਹਟ ਗਈ ਪਰ ਪੁਲੀਸ ਨੇ ਪੰਿਡ ਵਾਸੀਆਂ ਨੂੰ ਆਪਣੇ ਗੁੱਸੇ ਦਾ ਨਸ਼ਾਨਾ ਬਣਾਉਣਾ ਸ਼ੁਰੂ ਕਰ ਦੱਿਤਾ। ਇਕ ਅੱਸੀ ਸਾਲਾ ਬਜ਼ੁਰਗ ਨੂੰ ਪੁਲੀਸ ਦੇ ਇਕ ਮੁਲਾਜ਼ਮ ਨੇ ਥੱਪਡ਼ ਮਾਰ ਦੱਿਤਾ ਜਦਕ ਿਪੰਿਡ ਦੇ ਉਥੇ ਹਾਜ਼ਰ ਗੱਭਰੂਆਂ ਦੇ ਪੁਲੀਸ ਨੇ ਡਾਂਗਾਂ ਨਾਲ ਵਾਰ ਕੀਤੇ।
ਮੁੱਖ ਮੰਤਰੀ ਦੀ ਗੱਡੀ ਥੱਲੇ ਆਈਆਂ ਅਧਆਿਪਕਾਵਾਂ ਸਰਬਜੀਤ ਕੌਰ ਫਰੀਦਕੋਟ ਤੇ ਕਰਿਨਦੀਪ ਕੌਰ ਫਰੀਦਕੋਟ ਨੂੰ ਨੇਡ਼ੇ ਦੇ ਹਸਪਤਾਲ ਲਜਾਇਆ ਗਆਿ। ਬਾਕੀ ਛੇ ਜ਼ਖਮੀਆਂ ਨੂੰ ਵੀ ਹਸਪਤਾਲ ਭਰਤੀ ਕਰਵਾਇਆ ਗਆਿ ਹੈ। ਇਸ ਦੌਰਾਨ ਪੰਜ ਅਧਆਿਪਕਾਂ ਨੂੰ ਗ੍ਰਫਿਤਾਰ ਕਰ ਲਆਿ ਗਆਿ ਜਦਕ ਿਦਰਜਨ ਦੇ ਕਰੀਬ ਅਧਆਿਪਕ ਅਜੇ ਵੀ ਲਾਪਤਾ ਹਨ। ਪੁਲੀਸ ਨੇ ਕਰੀਬ ਸਾਰੇ ਈ.ਜੀ.ਐਸ. ਅਧਆਿਪਕਾਂ ਦੇ ਮੋਬਾਈਲ ਫੋਨ ਤੇ ਪਰਸ ਵੀ ਖੋਹ ਲਏ। ਲਾਠੀਚਾਰਜ਼ ਦੀ ਘਟਨਾ ਦਾ ਪਤਾ ਚੱਲਦਆਿਂ ਹੀ ਗੱਿਦਡ਼ਬਾਹਾ ਦੇ ਹੁਸਨਰ ਚੌਕ @ਚ ਧਰਨੇ ਅਤੇ ਮਰਨ ਵਰਤ @ਤੇ ਬੈਠੇ ਅਧਆਿਪਕਾਂ ਨੇ ਮਲੋਟ-ਚੰਡੀਗਡ਼• ਰੋਡ @ਤੇ ਜਾਮ ਲਗਾ ਦੱਿਤਾ ਪਰ ਲੋਕਾਂ ਤੇ ਰਾਹਗੀਰਾਂ ਨੂੰ ਆ ਰਹੀ ਪ੍ਰੇਸ਼ਾਨੀ ਨੂੰ ਦੇਖਦਆਿਂ ਇਕ ਘੰਟੇ ਬਾਅਦ ਜਾਮ ਖੋਲ• ਦੱਿਤਾ ਗਆਿ। ਇਸ ਤੋਂ ਬਾਅਦ ਗੱਿਦਡ਼ਬਾਹਾ ਦੇ ਬਾਜ਼ਾਰਾਂ @ਚ ਰੈਲੀ ਕੱਢੀ ਗਈ ਤੇ ਸਰਕਾਰ ਵਰੋਧੀ ਨਾਅਰੇ ਲਗਾਏ ਗਏ।
ਦੂਜੇ ਪਾਸੇ ਡੀ.ਐਸ.ਪੀ. ਭੁਪੰਿਦਰ ਸੰਿਘ ਦਾ ਕਹਣਾ ਹੈ ਕ ਿਕਾਨੂੰਨ ਤੇ ਵਵਿਸਥਾ (ਲਾਅ ਐਂਡ ਆਰਡਰ) ਬਣਾਏ ਰੱਖਣ ਲਈ ਲਾਠੀਚਾਰਜ਼ ਕੀਤਾ ਗਆਿ ਹੈ। ਈ.ਜੀ.ਐਸ. ਅਧਆਿਪਕ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਤਿਪਾਲ ਸੰਿਘ ਨੇ ਐਲਾਨ ਕੀਤਾ ਹੈ ਕ ਿਮੁੱਖ ਮੰਤਰੀ ਪੰਜਾਬ @ਚ ਜਥੇ ਵੀ ਸੰਗਤ ਦਰਸ਼ਨ ਹੋਵੇਗਾ, ਈ.ਜੀ.ਐਸ. ਅਧਆਿਪਕ ਉਥੇ ਹੀ ਮੁੱਖ ਮੰਤਰੀ ਦੇ ਸਵਾਗਤ ਲਈ ਹਾਜ਼ਰ ਹੋਣਗੇ। ਦੂਜੇ ਪਾਸੇ ਈ.ਜੀ.ਐਸ. ਅਧਆਿਪਕਾਂ ਦਾ ੧੧ ਮੈਂਬਰੀ ਜਥਾ ਸੂਬਾ ਪ੍ਰਧਾਨ ਪ੍ਰਤਿਪਾਲ ਸੰਿਘ ਦੀ ਅਗਵਾਈ @ਚ ਭਲਕੇ ਸੁਖਬੀਰ ਬਾਦਲ ਦੀ ਰਹਾਇਸ਼ ਅੱਗੇ ਆਤਮਦਾਹ ਕਰੇਗਾ। ਪ੍ਰਤਿਪਾਲ ਸੰਿਘ ਨੇ ਦੱਸਆਿ ਕ ਿਅੱਜ ਸਵੇਰੇ ਮੁੱਖ ਮੰਤਰੀ ਦਫਤਰ ਤੋਂ ਗੱਲਬਾਤ ਦਾ ਸੱਦਾ ਆਇਆ ਸੀ ਤੇ ਆਤਮ-ਦਾਹ ਦੇ ਪ੍ਰੋਗਰਾਮ ਨੂੰ ਮੁਲਤਵੀ ਕਰਨ ਲਈ ਕਹਾ ਗਆਿ ਸੀ। ਉਨ•ਾਂ ਕਹਾ ਕ ਿਉਨ•ਾਂ ਕੋਲ ਗੱਲਬਾਤ ਲਈ ਸਮਾਂ ਨਹੀਂ ਰਹ ਿਗਆਿ, ਕਉਿਂਕ ਿਚੋਣ ਜ਼ਾਬਤਾ ਲੱਗਣ @ਚ ਮਸਾਂ ੮-੧੦ ਦਨਿ ਬਾਕੀ ਹਨ। ਸਰਕਾਰ ਨੋਟੀਫਕੇਸ਼ਨ ਜਾਰੀ ਕਰਕੇ ਭਰਤੀ ਪ੍ਰਕਰਿਆਿ ਸ਼ੁਰੂ ਕਰ ਦੇਵੇ ਤਾਂ ਉਹ ਆਪਣਾ ਪ੍ਰੋਗਰਾਮ ਵਾਪਸ ਲੈ ਲੈਣਗੇ ਜਦਕ ਿਥੱਪਡ਼ ਮਾਰਨ ਵਾਲੀ ਸਰਪੰਚ ਬਲਵੰਿਦਰ ਸੰਿਘ ਤੋਤੀ ਨੂੰ ਸਰਕਾਰ ਡਸਿਮਸਿ ਕਰੇ ਤੇ ਉਸ @ਤੇ ਦਰਜ ਕੀਤੇ ਕੇਸ @ਚ ਧਾਰਾ ੩੫੧ ਜੋਡ਼ ਕੇ ਉਸਨੂੰ ਮੁਡ਼ ਤੋਂ ਗ੍ਰਫਿਤਾਰ ਕੀਤਾ ਜਾਵੇ।