ਬਰਨਾਲਾ, ੮ ਦਸੰਬਰ- ਭਾਰਤੀ ਹਵਾਈ ਸੈਨਾ ਵੱਿਚ ਏਅਰਮੈਨ ਦੀ ਭਰਤੀ ਰੈਲੀ ਅੰਮ੍ਿਤਸਰ ਦੇ ਖਾਲਸਾ ਕਾਲਜ ਵਖੇ ੧੦ ਦਸੰਬਰ ਤੋਂ ੧੩ ਦਸੰਬਰ ਤੱਕ ਹੋ ਰਹੀ ਹੈ। ਇਸ ਭਰਤੀ ਰੈਲੀ ਬਾਰੇ ਜਾਣਕਾਰੀ ਦੰਿਦਆਿਂ ਜ਼ਲਾ ਬਰਨਾਲਾ ਦੇ ਡਪਿਟੀ ਕਮਸ਼ਿਨਰ ਸ੍ਰੀ ਪਰਮਜੀਤ ਸੰਿਘ ਨੇ ਭਾਰਤੀ ਹਵਾਈ ਸੈਨਾ ਦੇ ਵੰਿਗ ਕਮਾਂਡਰ, ਕਮਾਂਡੰਿਗ ਅਫਸਰ ਸ੍ਰੀ ਆਰ| ਕੰਨਨ ਵੱਲੋਂ ਭੇਜੀ ਚੱਿਠੀ ਦੇ ਹਵਾਲੇ ਨਾਲ ਦੱਸਆਿ ਹੈ ਕ ਿਭਾਰਤੀ ਹਵਾਈ ਸੈਨਾ ਵੱਿਚ ਗਰੁੱਪ-ਵਾਈ ਤਹਤਿ (ਗੈਰ ਤਕਨੀਕੀ) ਅਤੇ ਟਰੇਡ (ਆਟੋ ਤਕਨੀਸ਼ੀਅਨ, ਗਰਾਂਉਂਡ ਟਰੈਨੰਿਗ ਇੰਸਟਰੱਕਟਰ, ਭਾਰਤੀ ਹਵਾਈ ਸੈਨਾ (ਪੁਲਸਿ) ਅਤੇ ਮਊਿਜੀਸ਼ੀਅਨ ਦੀ ਭਰਤੀ ਕੀਤੀ ਜਾਵੇਗੀ।
ਭਾਰਤੀ ਹਵਾਈ ਸੈਨਾ ਵੱਲੋਂ ਜਾਰੀ ਚੱਿਠੀ ਅਨੁਸਾਰ ਜ਼ਲਾ ਬਰਨਾਲਾ, ਸੰਗਰੂਰ, ਤਰਨਤਾਰਨ, ਸ਼ਹੀਦ ਭਗਤ ਸੰਿਘ ਨਗਰ (ਨਵਾਂ ਸ਼ਹਰਿ), ਪਟਆਿਲਾ ਅਤੇ ਕਪੂਰਥਲਾ ਦੇ ਜ਼ਲਿਆਿਂ ਦੇ ਨੌਜਵਾਨਾਂ ਦੀ ਭਰਤੀ ਲਈ ਲਖਿਤੀ ਟੈਸਟ ਅਤੇ ਫਜੀਕਲ ਫਟਿਨੈੱਸ ਟੈਸਟ ੧੦ ਦਸੰਬਰ ਨੂੰ ਖਾਲਸਾ ਕਾਲਜ ਵਖੇ ਹੋਵੇਗਾ ਅਤੇ ਜਹਿਡ਼ੇ ਉਮੀਦਵਾਰ ਇਹਨਾਂ ਟੈਸਟਾਂ ਨੂੰ ਪਾਸ ਕਰ ਲੈਣਗੇ ੧੧ ਦਸੰਬਰ ਨੂੰ ਉਹਨਾਂ ਦੀ ਇੰਟਰਵਊਿ ਅਤੇ ਮੈਡਕਲਿ ਟੈਸਟ ਕੀਤਾ ਜਾਵੇਗਾ।
ਹਵਾਈ ਸੈਨਾ ਅਨੁਸਾਰ ਗਰੁੱਪ-ਵਾਈ (ਗੈਰ ਤਕਨੀਕੀ) ਦੀ ਭਰਤੀ ਲਈ ਉਮੀਦਵਾਰ ੧੦+੨ ਸਾਇੰਸ, ਆਰਟਸ ਜਾਂ ਕਮੱਰਸ ਦੇ ਵਸ਼ਿਆਿਂ ਵੱਿਚ ਘੱਟੋ-ਘੱਟ ੫੦ ਫੀਸਦੀ ਨੰਬਰਾਂ ਨਾਲ ਪਾਸ ਹੋਵੇ ਜਾਂ ਉਸਨੇ ਕਸੇ ਵੀ ਸਰਕਾਰੀ ਮਾਨਤਾ ਪ੍ਰਾਪਤ ਪੋਲੀਟੈਕਨੀਕ ਸੰਸਥਾ ਤੰਿਨ ਸਾਲਾਂ ਦਾ ਇੰਜੀਨੀਅਰੰਿਗ ਦਾ ਡਪਿਲੋਮਾਂ ਕੀਤਾ ਹੋਵੇ। ਇਸ ਭਰਤੀ ਲਈ ਉਹ ਉਮੀਦਵਾਰ ਹੀ ਯੋਗ ਹੋਣਗੇ ਜਨਾਂ ਦਾ ਜਨਮ ੧ ਜਨਵਰੀ ੧੯੯੧ ਤੋਂ ੩੧ ਮਾਰਚ ੧੯੯੫ ਦਰਮਆਿਨ ਹੋਇਆ ਹੋਵੇ ਅਤੇ ਚਾਹਵਾਨ ਉਮੀਦਵਾਰ ਇਸ ਭਰਤੀ ਵੱਿਚ ਭਾਗ ਲੈ ਸਕਦੇ ਹਨ।