ਬਰਨਾਲਾ ੮ ਦਸੰਬਰ- ਡਾਇਰੈਕਟਰ ਸਹਿਤ ਅਤੇ ਪਰਵਾਰ ਭਲਾਈ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਵਿਲ ਸਰਜਨ ਡਾ| ਜਗਜੀਤ ਸੰਿਘ ਦੀ ਯੋਗ ਅਗਵਾਈ ਹੇਠ ਸਵਿਲ ਹਸਪਤਾਲ ਬਰਨਾਲਾ ਵੱਿਚ ਦੰਦਾਂ ਦਾ ਪੰਦਰਵਾਡ਼ਾ ਮਨਾਇਆ ਗਆਿ। ਇਸ ਪੰਦਰਵਾਡ਼ੇ ਦੌਰਾਨ ਡਾ| ਵੰਦਨਾਂ ਭਾਂਵਰੀ ਜਲਾ ਡੈਟਲ ਅਫਸਰ, ਡਾ| ਦਨੇਸ ਜੰਿਦਲ ਅਤੇ ਡਾ ਵਸ਼ਾਲ ਤਨੇਜਾ ਨੇ ਦੱਸਆਿ ਕ ਿਇਸ ਪੰਦਰਵਾਡ਼ੇ ਦੌਰਾਨ ੯੧੩ ਮਰੀਜਾਂ ਦਾ ਚੈਕਅੱਪ ਕੀਤਾ ਗਆਿ ਅਤੇ ਉਹਨਾਂ ਵੱਿਚੋਂ ੫੫ ਗਰੀਬ ਵਅਿਕਤੀਆਂ ਨੂੰ ਮੁੱਫਤ ਦੰਦਾਂ ਦੇ ਸੈੱਟ ਵੰਡੇ ਗਏ। ਇਹਨਾਂ ਮਰੀਜਾਂ ਤੋਂ ਇਲਾਵਾ ੧੬੩੧ ਸਕੂਲੀ ਬੱਚਆਿਂ ਦੇ ਦੰਦਾ ਦਾ ਚੈਕਅੱਪ ਵੀ ਕੀਤਾ ਗਆਿ।
ਅੱਜ ਦੰਦਾਂ ਦੇ ਸੈਟਾਂ ਨੂੰ ਵੰਡਣ ਦੀ ਰਸਮ ਵਧੀਕ ਡਪਿਟੀ ਕਮਸ਼ਿਨਰ ਬਰਨਾਲਾ ਸ੍ਰ| ਭੁਪੰਿਦਰ ਸੰਿਘ ਅਤੇ ਪਰਮਜੀਤ ਸੰਿਘ ਪੱਡਾ ਸਹਾਇਕ ਕਮਸ਼ਿਨਰ ਜਰਨਲ ਨੇ ਕੀਤੀ।
ਇਸ ਮੌਕੇ ਵਧੀਕ ਡਪਿਟੀ ਕਮਸ਼ਿਨਰ ਸ੍ਰ| ਭੁਪੰਿਦਰ ਸੰਿਘ ਬੋਲਦਆਿਂ ਕਹਾ ਕ ਿਸਾਨੂੰ ਦੰਦਾਂ ਦੀ ਸੰਭਾਲ ਰੱਖਣੀ ਚਾਹੀਦੀ ਹੈ। ਉਹਨਾਂ ਕਹਾ ਕ ਿਜਵੇਂ ਕ ਿਕਹਾਵਤ ਹੈ ਕ ਿ“ਅੱਖਾਂ ਗਈਆਂ ਤਾਂ ਜਹਾਨ ਗਆਿ, ਦੰਦ ਗਏ ਤਾਂ ਸੁਆਦ ਗਆਿ” ਇਸ ਲਈ ਦੰਦਾਂ ਦੀ ਅਹਮੀਅਤ ਮਨੁੱਖੀ ਸਹਿਤ ਵੱਿਚ ਵਸ਼ੇਸ਼ ਮਹੱਤਤਾ ਰੱਖਦੀ ਹੈ। ਉਹਨਾਂ ਕਹਾ ਕ ਿਸਾਨੂੰ ਆਪਣੇ ਦੰਦਾਂ ਦੀ ਸੰਭਾਲ ਪ੍ਰਤੀ ਜਾਗਰੂਕ ਹੋਣ ਦੀ ਲੋਡ਼ ਹੈ ਤਾਂ ਦੰਦਾਂ ਦੇ ਰੂਪ ਵੱਿਚ ਮਲੀ ਇਹ ਅਨਮੋਲ ਕੁਦਰਤੀ ਦਾਤ ਲੰਮੇ ਸਮੇਂ ਤੱਕ ਸਾਡਾ ਸਾਥ ਦੇ ਸਕੇ। ਇਸ ਮੌਕੇ ਸਵਿਲ ਸਰਜਨ ਡਾ| ਜਗਜੀਤ ਸੰਿਘ ਨੇ ਕਹਾ ਕ ਿਅਸੀਂ ਦੰਦਾਂ ਦੀ ਠੀਕ ਸਫਾਈ ਕਰਕੇ, ਚੰਗੀ ਖੁਰਾਕ ਖਾ ਕੇ ਅਤੇ ਦੰਦਾਂ ਦਾ ਹਰੇਕ ੬ ਮਹੀਨੇ ਬਾਅਦ ਡਾਕਟਰੀ ਮੁਆਇਨਾਂ ਕਰਵਾ ਕੇ ਆਪਣੇ ਬੁਢਾਪੇ ਨੂੰ ੧੦ ਸਾਲ ਅੱਗੇ ਪਾ ਸਕਦੇ ਹਾਂ। ਉਹਨਾਂ ਕਹਾ ਕ ਿਬੱਚਆਿਂ ਨੂੰ ਵੀ ਖਾਸ ਤੌਰ ‘ਤੇ ਆਪਣੇ ਦੰਦਾਂ ਦੀ ਸਫਾਈ ਵੱਲ ਵਸ਼ੇਸ਼ ਧਆਿਨ ਦੇਣਾ ਚਾਹੀਦਾ ਹੈ ਤਾਂ ਜੋ ਉਹਨਾਂ ਦੇ ਦੰਦ ਨਰੋਏ ਰਹ ਿਸਕਣ।
ਇਸ ਮੌਕੇ ਡਾ| ਭਾਲਇੰਦਰ ਸੰਿਘ ਜ਼ਲ੍ਹਾ ਪਰਵਾਰ ਭਲਾਈ ਅਫਸਰ, ਡਾ| ਗਆਿਨ ਚੰਦ ਸਹਾਇਕ ਸਵਿਲ ਸਰਜਨ, ਡਾ| ਬਲਦੇਵ ਸੰਿਘ, ਡਾ| ਮਹੰਿਦਰ ਸੰਿਘ ਅਤੇ ਉਰਮਲਾ ਦੇਵੀ ਜ਼ਲ੍ਹਾ ਮਾਸ ਮੀਡੀਆ ਅਫਸਰ ਨੇ ਵੀ ਆਪਣੇ ਵਚਾਰ ਪ੍ਰਗਟ ਕੀਤੇ।