December 9, 2011 admin

ਗਾਇਕਾ ਜਗੀਰ ਕੌਰ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

ਬਰਨਾਲਾ, ੯ ਦਸੰਬਰ- ਲੋਕ ਸੰਪਰਕ ਮਹਕਿਮੇ ਨਾਲ ਸਬੰਧਤ ਰਹੀ ਸ੍ਰੀਮਤੀ ਜਗੀਰ ਕੌਰ ਦਾ ਪਛਿਲੇ ਦਨੀਂ ਦਹਾਂਤ ਹੋ ਗਆਿ ਹੈ। ਜਗੀਰ ਕੌਰ ਦੇ ਦਹਾਂਤ ‘ਤੇ ਲੋਕ ਸੰਪਰਕ ਵਭਾਗ ਬਰਨਾਲਾ, ਇਲਾਕੇ ਦੀਆਂ ਸਾਹਤਿਕ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਲੋਕ ਸੰਪਰਕ ਮਹਕਿਮੇ ਦੇ ਅਧਕਾਰੀ ਸ੍ਰ| ਗੋਪਾਲ ਸੰਿਘ ਦਰਦੀ ਨੇ ਦੱਸਆਿ ਕ ਿਸ੍ਰੀਮਤੀ ਜਗੀਰ ਕੌਰ ਜੋ ਕ ਿਸਹਿਤ ਵਭਾਗ ਵੱਿਚ ਮੁਲਾਜ਼ਮ ਸੀ ਪਰ ਉਹ ਆਪਣੀ ਮੱਿਠੀ ਅਵਾਜ਼ ਰਾਹੀਂ ਲੋਕ ਸੰਪਰਕ ਮਹਕਿਮੇ ਵੱਿਚ ਬਤੌਰ ਕਲਾਕਾਰ ਲੰਮਾਂ ਸਮਾਂ ਸੇਵਾਵਾਂ ਨਭਾਉਂਦੀ ਰਹੀ ਅਤੇ ਉਹਨਾਂ ਦੇ ਗਾਏ ਗੀਤ ਉਸ ਸਮੇਂ ਦੀਆਂ ਮਸ਼ਹੂਰ ਗਾਇਕਾਵਾਂ ਨਰੰਿਦਰ ਬੀਬਾ, ਸੁਰੰਿਦਰ ਕੌਰ ਅਤੇ ਪ੍ਰਕਾਸ਼ ਕੌਰ ਨਾਲ ਵੀ ਰਕਾਰਡ ਹੋਏ। ਉਹਨਾਂ ਕਹਾ ਕ ਿਜਗੀਰ ਕੌਰ ਦੇ ਤੁਰ ਜਾਣ ਕਾਰਨ ਇੱਕ ਸੁਰੀਲੀ ਅਵਾਜ਼ ਸਾਥੋਂ ਵਛਿਡ਼ ਗਈ ਹੈ ਜਸਿਦਾ ਕ ਿਸੰਗੀਤ ਪ੍ਰੇਮੀਆਂ ਨੂੰ ਗਹਰਾ ਦੁੱਖ ਹੈ।
ਸ੍ਰ| ਗੋਪਾਲ ਸੰਿਘ ਦਰਦੀ ਨੇ ਦੱਸਆਿ ਕ ਿਜਗੀਰ ਕੌਰ ਨਮਤਿ ਰੱਖਆਿ ਗਆਿ ਸ਼ਰਧਾਂਜਲੀ ਸਮਾਗਮ ੧੩ ਦਸੰਬਰ ਦਨਿ ਮੰਗਲਵਾਰ ਨੂੰ ਸ਼ਹਰਿ ਮਾਨਸਾ ਦੇ ਰਮਨ ਸਨੇਮਾਂ ਰੋਡ ਵਖੇ ਕਰਵਾਇਆ ਜਾਵੇਗਾ ਜਸਿ ਵੱਿਚ ਉੱਘੀਆਂ ਹਸਤੀਆਂ ਅਤੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਮਰਹੂਮ ਜਗੀਰ ਕੌਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ। 

Translate »