ਬਰਨਾਲਾ, ੯ ਦਸੰਬਰ- ਸਕੂਲੋਂ ਵਰਿਵੇ ਬੱਚਆਿਂ ਲਈ ਚਲਾਏ ਜਾ ਰਹੇ ਸਥਾਨਕ ਸੰਧੂ ਪੱਤੀ ਸਕੂਲ ਵੱਿਚ ਰਹਾਇਸ਼ੀ ਸ਼ਪੈਸ਼ਲ ਟ੍ਰੇਨੰਿਗ ਕੇਂਦਰ ਦੇ ੫੦ ਵਦਿਆਿਰਥੀਆਂ ਨੂੰ ਸਰਵ ਸੱਿਖਆਿ ਅਭਆਿਨ ਸਕੀਮ ਅਧੀਨ ਡਾਇਰੈਕਟਰ ਜਨਰਲ ਸਕੂਲ ਸੱਿਖਆਿ ਜੀ ਦੀਆਂ ਹਦਾਇਤਾਂ ਅਨੁਸਾਰ ਜ਼ਲ੍ਹਾ ਸੱਿਖਆਿ ਅਫਸਰ (ਐ|ਸੱਿ|) ਬਰਨਾਲਾ ਸ਼੍ਰੀ ਮੇਵਾ ਸੰਿਘ ਸੱਿਧੂ ਦੀ ਰਹਨਿਮਾਈ ਹੇਠ ਸਰਦੀਆਂ ਦੇ ਕੱਪਡ਼ੇ ਵੰਡੇ ਗਏ। ਲੋਡ਼ਵੰਦ ਵਦਿਆਿਰਥੀਆਂ ਨੂੰ ਬੂਟ, ਜੁਰਾਬਾਂ, ਵਰਦੀਆਂ, ਅਤੇ ਸਕੂਲ ਬੈਗ ਵੰਡੇ ਗਏ।
ਇਸ ਮੌਕੇ ਸ਼੍ਰੀ ਮੇਵਾ ਸੰਿਘ ਸੱਿਧੂ ਜੀ ਨੇ ਬੋਲਦਆਿਂ ਕਹਾ ਕ ਿਸਕੂਲੋਂ ਵਰਿਵੇ ਬੱਚਆਿਂ ਨੂੰ ਪਡ਼੍ਹਾਈ ਦੀ ਵਵਿਸਥਾ ਕਰਵਾਉਣ ਦੇ ਨਾਲ ਨਾਲ ਵਰਦੀਆਂ, ਖਾਣਾ ਅਤੇ ਹੋਰ ਜਰੂਰਤਮੰਦ ਵਸਤਾਂ ਉਪਲੱਬਧ ਕਰਵਾ ਕੇ ਚੰਗੇ ਨਾਗਰਕਿ ਬਣਾਉਣਾ ਸਰਕਾਰ ਦਾ ਮੁੱਖ ਉਦੇਸ਼ ਹੈ।
ਇਸ ਮੌਕੇ ਤੇ ਅਨਲਿ ਕੁਮਾਰ, ਏ| ਆਈ| ਟੀ| ਕੋਆਰਡੀਨੇਟਰ ਵਰੰਿਦਰ ਕੁਮਾਰ, ਸੁਖਵੰਿਦਰ ਸੰਿਘ, ਹਰਬੰਸ ਸੰਿਘ, ਸੁਖਵੰਿਦਰ ਸੰਿਘ ,ਮਨਦੀਪ ਸੰਿਘ, ਕੋਆਰਡੀਨੇਟਰ ਰਜੀਵ ਕੁਮਾਰ ਅਤੇ ਰਹਾਇਸ਼ੀ ਸ਼ਪੈਸਲ ਟ੍ਰੇਨੰਿਗ ਕੇਂਦਰ ਦਾ ਸਾਰਾ ਸਟਾਫ ਹਾਜ਼ਰ ਸੀ।