ਲੁਧਆਿਣਾ, ੧੦ ਦਸੰਬਰ)-ਮੈਕਸੀਮਮ ਸਕਓਿਰਟੀ ਜੇਲ੍ਹ ਨਾਭਾ ਵਚਿ ਨਜ਼ਰਬੰਦ ਖਾਡ਼ਕੂ ਸੰਿਘਾਂ ਵਲੋਂ ੧੦ ਦਸੰਬਰ ਕੌਮਾਂਤਰੀ ਮਨੁਖੀ ਅਧਕਾਰ ਦਹਾਡ਼ੇ ਨੂੰ ਨਵੇਕਲੇ ਢੰਗ ਨਾਲ ਭੁਖ ਹਡ਼ਤਾਲ ਕਰਕੇ ਮਨਾਇਆ ਜਾ ਰਹਾ ਹੈ। ਇਸ ਸਬੰਧੀ ਜਾਣਕਾਰੀ ਦੰਿਦਆਿਂ ਨਾਭਾ ਜੇਲ੍ਹ ਤੋਂ ਅਜ ਇਥੇ ਇਕ ਕੇਸ਼ ਦੀ ਪੇਸ਼ੀ ਭੁਗਤਣ ਆਏ ਭਾਈ ਬਲਵੀਰ ਸੰਿਘ ਬੀਰਾ ਨੇ ਦਸਆਿ ਕ ਿਨਾਭਾ ਜੇਲ੍ਹ ਵਚਿ ਵਖ-ਵਖ ਕੇਸਾਂ ਵਚਿ ਨਜ਼ਰਬੰਦ ਖਾਡ਼ਕੂ ਸੰਿਘਾਂ ਨੂੰ ਕੋਰਟਾਂ ਵਚਿ ਤਰੀਕ ਭੁਗਤਾਉਂਣ ਦੀ ਜੰਿਮੇਵਾਰੀ ਪਟਆਿਲਾ ਜਲ੍ਹਾ ਪੁਲਸਿ ਦੀ ਹੈ ਅਤੇ ਪਛਿਲੇ ਕਰੀਬ ਇਕ ਮਹੀਨੇ ਤੋਂ ਪਟਆਿਲਾ ਪੁਲਸਿ ਪੇਸ਼ੀਆਂ ਬਹੁਤ ਘਟ ਭੁਗਤਾ ਰਹੀ ਹੈ ਜਸਿ ਨਾਲ ਕ ਿਨਜ਼ਰਬੰਦ ਸੰਿਘਾਂ ਦੇ ਕੇਸਾਂ ਦੀ ਚਾਲ ਆਮ ਨਾਲੋਂ ਬਹੁਤ ਮਧਮ ਹੋ ਚੁਕੀ ਹੈ ਕਉਿਂਕ ਿਕਸੇ ਕੇਸ ਵਚਿ ਇਕ ਤਰੀਕ ਗੈਰਹਾਜ਼ਰ ਹੋਣ ਨਾਲ ਕੇਸ ਦੀ ਕਾਰਵਾਈ ਕਰੀਬ ੨ ਮਹੀਨੇ ਅਗੇ ਚਲੀ ਜਾਂਦੀ ਹੈ।
ਉਹਨਾਂ ਦਸਆਿ ਕ ਿ੨੦੧੦ ਵਚਿ ਵੀ ਤਰੀਕ ਪੇਸ਼ੀਆਂ ਨਾ ਭੁਗਤਾਉਂਣ ਕਾਰਨ ਖਾਡ਼ਕੂ ਸੰਿਘਾਂ ਵਲੋਂ ਮੁਕੰਮਲ ਭੁਖ ਹਡ਼ਤਾਲ ਕੀਤੀ ਗਈ ਸੀ ਅਤੇ ਉਚ ਪੁਲਸਿ ਅਧਕਾਰੀਆਂ ਵਲੋਂ ਭਰੋਸਾ ਦਵਾਉਣ ਪਛੋਂ ਹੀ ਹਡ਼ਤਾਲ ਵਾਪਸ ਲਈ ਗਈ ਸੀ ਤਾਂ ਫਰਿ ਉਦੋਂ ਤੋਂ ਸਭ ਪੇਸ਼ੀਆਂ ਲਗਾਤਾਰ ਜਾ ਰਹੀਆਂ ਸਨ ਪਰ ਹੁਣ ਫਰਿ ਉਹੀ ਸਮਸਆਿ ਖਡ਼ੀ ਹੋ ਗਈ ਹੈ ਅਤੇ ਸਮੂਹ ਬੰਦੀ ਸੰਿਘਾਂ ਵਲੋਂ ਜੇਲ੍ਹ ਅਧਕਾਰੀਆਂ ਅਤੇ ਉਹਨਾਂ ਰਾਹੀਂ ਪਟਆਿਲਾ ਪੁਲਸਿ ਦੇ ਜੰਿਮੇਵਾਰ ਅਧਕਾਰੀਆਂ ਨੂੰ ਪਤਰ ਕਢਵਾ ਚੁਕੇ ਹਾਂ ਪਰ ਕਸੇ ਦੇ ਕੰਨ ਉਤੇ ਜੂੰ ਨਹੀਂ ਸਰਕ ਰਹੀ।
ਸਮੂਹ ਬੰਦੀ ਸੰਿਘ ਸਮਝਦੇ ਹਨ ਕ ਿਮੌਜੂਦਾ ਸਰਕਾਰ ਵਲੋਂ ਜਾਣ-ਬੁਝ ਕੇ ਸਾਨੂੰ ਤੰਗ-ਪਰੇਸ਼ਾਨ ਕਰਨ ਲਈ ਅਜਹਾ ਕੀਤਾ ਜਾ ਰਹਾ ਹੈ ਅਤੇ ਸਰਕਾਰ ਦੇ ਅਜਹੇ ਰਵਈਏ ਦੇ ਖਲਾਫ ੧੦ ਦਸੰਬਰ ਕੌਮਾਂਤਰੀ ਮਨੁਖੀ ਅਧਕਾਰ ਦਹਾਡ਼ੇ ਤੋਂ ਭੁਖ ਹਡ਼ਤਾਲ ਸ਼ੁਰੂ ਕੀਤੀ ਜਾ ਰਹੀ ਹੈ।