December 10, 2011 admin

ਸਦਾ ਲਈ ਰੁਖ਼ਸਤ ਹੋ ਗਈ ਗਾਇਕਾ :-ਪੁਸ਼ਪਾ ਹੰਸ

ਰਣਜੀਤ ਸੰਿਘ ਪ੍ਰੀਤ
                            ਪਦਮਸ਼੍ਰੀ, ਪੰਜਾਬੀ ਭੂਸ਼ਣ ਤੇ ਕਲਪਨਾ ਚਾਵਲਾ ਐਕਸੀਲੈਂਸੀ ਐਵਾਰਡ ਨਾਲ ਸਨਮਾਨਤਿ ਪੰਜਾਬੀ ਲੋਕ ਗੀਤ ਗਾਇਕਾ ਪੁਸ਼ਪਾ ਹੰਸ ਦਾ ਜਨਮ ੩੦ ਨਵੰਬਰ ੧੯੧੭ ਨੂੰ  ਫਾਜ਼ਲਿਕਾ (ਪੰਜਾਬ) ਵਖੇ ਮਾਤਾ ਜਨਕ ਰਾਣੀ ਕਪੂਰ ਅਤੇ ਪਤਾ ਰਤਨ ਲਾਲ ਕਪੂਰ ਦੇ ਘਰ ਹੋਇਆ । ਰਤਨ ਲਾਲ ਕਪੂਰ ਜੀ ਪੇਸ਼ੇ ਵਜੋਂ ਵਕੀਲ ਸਨ। ਉਹਨਾਂ ਪੁਸ਼ਪਾ ਹੰਸ ਨੂੰ ਮੁੱਢਲੀ ਪਡ਼੍ਹਾਈ ਫ਼ਾਜਲਿਕਾ ਤੋਂ ਦਵਾਉਣ ਉਪਰੰਤ, ਲਾਹੌਰ ਯੂਨੀਵਰਸਟੀ ਤੋਂ ਸੰਗੀਤ ਦੀ ਬੈਚੂਲਰ ਡਗਿਰੀ ਕਰਵਾਈ,ਅਤੇ ਫਰਿ ਕਰੀਬ ੧੦ ਸਾਲ ਉਹ ਨਾਮੀ ਭਾਰਤੀ ਸੰਗੀਤ ਘਰਾਣੇ ਪਟਵਰਧਨ ਤੋਂ ਲਾਹੌਰ ਵਖੇ ਸ਼ਾਸ਼ਤਰੀ ਸੰਗੀਤ ਦੀ ਸਖਿਆਿ ਹਾਸਲ ਕਰਦੀ ਰਹੀ। ਇਸ ਪੰਜਾਬੀ ਗਾਇਕਾ ਨੇ ਆਪਣਾ ਗਾਇਕੀ ਕੈਰੀਅਰ ਲਾਹੌਰ ਰੇਡੀਓ ਸਟਸ਼ਨ ਤੋਂ ਸ਼ੁਰੂ ਕੀਤਾ । ਪੁਸ਼ਪਾ ਹੰਸ ਨੇ ਸ਼ਵਿ ਕੁਮਾਰ ਬਟਾਲਵੀ ਦੇ ਬ੍ਰਹੋਂ ਪਰੋਤੇ ਗੀਤਾਂ ਨੂੰ ਕੇ ਪੰਨਾ ਲਾਲ ਦੇ ਸੰਗੀਤ ਤਹਤਿ ਫ਼ਲਿਪਿਸ ਕੰਪਨੀ ਰਾਹੀਂ ਪਹਲੀ ਐਲਬਮ “ ਸ਼ਵਿ ਬਟਾਲਵੀ ਦੇ ਗੀਤ “ ਟਾਈਟਲ ਨਾਲ ਖ਼ੂਬਸੂਰਤ ਆਵਾਜ਼ ਦਾ ਲਬਾਸ ਦੱਿਤਾ । ਸਰਕਾਰੀ ਤੌਰ ‘ਤੇ ਬਣੀਆਂ ਡਾਕੂਮੈਂਟਰੀ ਲਈ ਵੀ ਉਸਦੀ ਚੋਣ ਕੀਤੀ ਗਈ ਅਤੇ ਉਸ ਨੇ ਵਧੀਆ ਨਭਾਅ ਕਰਦਆਿਂ ਮਧੁਰ ਆਵਾਜ਼ ਦਾ ਜਾਦੂ ਬਖੇਰਆਿ । ਉਹ ਹਰ ਮਹਫ਼ਿਲ ਅਤੇ ਵਆਿਹਾਂ ਮੌਕੇ ਮੁਹਰੇ ਹੁੰਦੀ,ਲੋਕ ਉਸਦੀ ਆਵਾਜ਼ ਸੁਣਨ ਨੂੰ ਤਰਸਦੇ ਰਹੰਿਦੇ ।
                      ਫਾਜ਼ਲਿਕਾ ਤੋਂ ਦੱਿਲੀ ਜਾ ਵਸੀ ਪੁਸ਼ਪਾ ਹੰਸ ਨੇ ਪੰਜਾਬੀ-ਹੰਿਦੀ ਗੀਤਾਂ ਰਾਹੀਂ ਕਈ ਮੀਲ ਪੱਥਰ ਕਾਇਮ ਕੀਤੇ । ਵਡੇਰੀ ਉਮਰ ਹੋਣ ‘ਤੇ ਵੀ ਉਸ ਨੇ ਟੀ ਵੀ, ਸਟੇਜ ਪ੍ਰੋਗਰਾਮ ਅਤੇ ਕੈਸਟਿ ਜਗਤ ਵੱਿਚ ਆਪਣਾ ਵਸ਼ੇਸ਼ ਮੁਕਾਮ ਬਣਾਈ ਰੱਖਆਿ । ਦੁਨੀਆਂ ਦੇ ਕਈ ਹੱਿਸਆਿਂ ਵੱਿਚ ਆਪਣੇ ਫ਼ਨ ਦਾ ਮੁਜਾਹਰਾ ਵੀ ਕੀਤਾ । ਅਮਰੀਕਾ,ਕੈਨੇਡਾ ,ਇੰਗਲੈਂਡ ਦੇ ਟੂਰ ਲਾਉਣ ਵਾਲੀ ਇਸ ਗਾਇਕਾ ਨੇ ਸੁਨੀਲ ਦੱਤ ਦੀ “ਅਜੰਤਾ ਆਰਟਸ ਮੰਡਲੀ” ਨਾਲ ਮਲਿਕੇ ਸੀਮਾਂਵਰਤੀ ਖੇਤਰਾਂ ਵੱਿਚ ,ਮੋਰਚਆਿਂ ‘ਤੇ ਡਟੇ ਫ਼ੌਜੀ ਵੀਰਾਂ ਲਈ ਵੀ ਪ੍ਰੌਗਰਾਮ ਪੇਸ਼ ਕੀਤੇ । ਇਸ ਕਾਰਜ ਲਈ ਉਸ ਨੂੰ ਉਸ ਦੇ ਪਤੀ ਹੰਸ ਰਾਜ ਚੋਪਡ਼ਾ ਨੇ ਵੀ ਬਹੁਤ ਉਤਸ਼ਾਹਤ ਕੀਤਾ । ਪੁਸ਼ਪਾ ਹੰਸ ੧੭ ਸਾਲ “ ਦਾ ਈਵਸ ਵੀਕਲੀ ” ਜਸਿ ਦਾ ਸਬੰਧ ਔਰਤਾਂ ਦੀ ਜੀਵਨ ਸ਼ੈਲੀ ਨਾਲ ਸੀ ,ਦੀ ਉਹ ਮੁ੍ਖ ਸੰਪਾਦਕ ਵੀ ਰਹੀ । ਪੰਜਾਬੀ ਅਕਾਦਮੀ ਦੱਿਲੀ ਵੱਲੋਂ ਦੋ ਸੂਫ਼ੀ ਸੰਤਾਂ ਹਜ਼ਰਤ ਨਜ਼ਾਮੂਦੀਨ ਔਲੀਆ ਅਤੇ ਅਮੀਰ ਖੁਸਰੋ ‘ਤੇ ਅਧਾਰਤ ਡਾਕੂਮੈਟਰੀ ਮੂਵੀਜ਼ ਤਆਿਰ ਕਰਨ ਸਮੇਂ ਵੀ ਉਸਦਾ ਵਸ਼ੇਸ਼ ਯੋਗਦਾਨ ਰਹਾ ।  
                             ਦੱਿਲੀ ਵੱਿਚ ਹੀ ਲੰਬੀ ਬੀਮਾਰੀ ਦੇ ਬਾਅਦ ੯੩ ਵਰ੍ਹਆਿਂ ਦੀ ਪੁਸ਼ਪਾ ਹੰਸ ਦਾ ੮ ਦਸੰਬਰ ਨੂੰ ਦਹਾਂਤ ਹੋ ਗਆਿ। ਪੁਸ਼ਪਾ ਹੰਸ ਦੇ ਪ੍ਰਸੱਿਧ ਪੰਜਾਬੀ ਗੀਤ @ ਚੰਨਾ ਕੱਿਥਾਂ ਗੁਜਾਰੀ ਰਾਤ ਵੇ@, @ ਗੱਲਾਂ ਦਲਿ ਦੀਆਂ ਦਲਿ ਵਚਿ ਰਹ ਿਗਈਆਂ @ ਤੇ @ ਤਾਰਆਿਂ ਤੋਂ ਪੁੱਛ ਚੰਨ ਵੇ@’ ਸਮੇਤ ਕਈ ਹੰਿਦੀ ਗੀਤ ਵੀ ਗਾਏ, ਜੋ ਬਹੁਤ ਮਕਬੂਲ ਹੋਏ । ਖ਼ਾਸਕਰ ੧੯੪੮ ਵੱਿਚ ਵਨੋਦ ਵੱਲੋਂ ਤਆਿਰ ਕੀਤੀ ਪੰਜਾਬੀ ਫ਼ਲਿਮ “ਚਮਨ” ਦੇ ਗੀਤ “ਚੰਨ ਕੱਿਥੇ ਗੁਜ਼ਾਰੀ – ਰਾਤ ਵੇ” ਨੇ ਉਸ ਨੂੰ ਫ਼ਰਸ਼ ਤੋਂ ਅਰਸ਼ ‘ਤੇ ਪਹੁੰਚਾ ਦੱਿਤਾ ।  ਇਹੀ ਨਹੀਂ, ਪੁਸ਼ਪਾ ਹੰਸ ਨੇ ਬਾਲੀਵੁੱਡ ਵਚਿ ੧੯੪੯ @ ਚ ਵੀ. ਸ਼ਾਂਤਾ ਰਾਮ ਦੀ @ ਅਪਨਾ ਦੇਸ਼@ ਅਤੇ ੧੯੫੦ @ਚ ਸੋਹਰਾਬ ਮੋਦੀ ਦੀ @ ਸ਼ੀਸ਼ ਮਹੱਲ @ ਤੋਂ ਇਲਾਵਾ  ਕਈ ਹੋਰ ਹੰਿਦੀ ਫਲਿਮਾਂ ਵਚਿ ਕੰਮ ਵੀ ਕੀਤਾ ,ਅਤੇ ਪਲੇਅਬੈਕ ਗਾਇਕਾ ਵਜੋਂ ਨਾਮਣਾ ਵੀ ਖੱਟਆਿ। ਇਸ ਨਾਮਵਰ ਗਾਇਕਾ ਨੂੰ ਭਾਰਤ ਸਰਕਾਰ ਵੱਲੋਂ ੨੬ ਜਨਵਰੀ ੨੦੦੭ ਦੇ ਰੀਪਬਲਕਿ ਡੇਅ ਮੌਕੇ ਪਦਮ ਸ਼੍ਰੀ ਐਵਾਰਡ ਦੱਿਤਾ ਗਆਿ । ਏਸੇ ਸਾਲ ਪੰਜਬੀ ਭੂਸ਼ਨ ਐਵਾਰਡ ਅਤੇ ਕਲਪਨਾ ਚਾਵਲਾ ਐਕਸੀਲੈਂਸ ਐਵਾਰਡ ਵੀ ਪੁਸ਼ਪਾ ਹੰਸ ਦੇ ਹੱਿਸੇ ਆਇਆ ।  ਉਸ ਵੱਲੋਂ ਗਾਏ ਇਹ ਪੰਜਾਬੀ-ਹੰਿਦੀ ਗੀਤ ਲੋਕ ਗੀਤਾਂ ਦਾ ਦਰਜਾ ਪ੍ਰਾਪਤ ਕਰਕੇ ਅੱਜ ਵੀ ਲੋਕਾਂ ਦੀ ਜ਼ੁਬਾਂਨ ‘ਤੇ ਹਨ:-
• ਚੰਨ ਕਥਾਂ ਗੁਜ਼ਾਰੀ ਆਂ ਈ ਰਾਤ ਵੇ,ਮੇਰਾ ਜੀਅ ਦਲੀਲਾਂ ਦੇ ਵਾਸ ਵੇ ।
• ਸਾਰੀ ਰਾਤ ਤੇਰਾ ਤੱਕ ਨੀਆਂ ਰਾਹ, ਤਾਰਆਿਂ ਤੋਂ ਪੁੱਛ ਚੰਨ ਵੇ ।
• ਗੱਲਾਂ ਦਲਿ ਦੀਆਂ ਦਲਿ ਵੱਿਚ ਰਹ ਿਗਈਆਂ ।
• ਚੰਨਾਂ ਮੇਰੀ ਬਾਂਹ ਛੱਡਦੇ ।
•  ਚੁੰਨੀ ਦਾ ਪੱਲਾ ।
• ਲੁੱਟੀ ਹੀਰ ਵੇ ਫ਼ਕੀਰ ਦੀ ।
• ਆਦਮੀ ਵੋਹ ਹੈ ਮੁਸੀਬਤ ਸੇ ਪਰੇਸ਼ਾਨ ਨਾ ਹੋ ।
• ਬੇ ਦਰਦ ਜ਼ਮਾਨਾ ਕਆਿ ਜਾਨੇ ।
• ਭੂਲੇ ਜ਼ਮਾਨੇ ਯਾਦ ਨਾ ਕਰ ਯਾਦ ਨਾ ਕਰ ।
• ਦਲਿ ਕਸੀ ਸੇ ਲਗਾਕਰ ਦੇਖ ਲੀਆ ।
• ਦਲਿ ਏ ਨਾਦਾਂਨ ਤੁਝੇ ਕਆਿ ਹੂਆ ਹੈ ।
• ਕੋਈ ਉਮੀਦ ਬਾਰ ਨਹੀਂ ਆਤੀ ।
• ਮੇਰੀਆਂ ਖ਼ੁਸ਼ੀਆਂ ਕੇ ਸਵੇਰੇ ਕੀ ਕਭੀ ਸ਼ਾਮ ਨਾ ਹੋ ।
• ਤਕਦੀਰ ਬਨਾਨੇ ਵਾਲੇ ਨੇ ਕੈਸੀ ਤਕਦੀਰ ਬਨਾਈ ਹੈ ।
• ਤੁਹੇ ਦਲਿ ਕੀ ਕਸਮ ਤੁਹੇ ਦਲਿ ਕੀ ਕਸਮ ।
• ਤੁ ਮਾਨੇ ਯਾ ਨਾ ਮਾਨੇ ।
• ਤੁਮ ਦੇਖ ਰਹੇ ਹੋ ਕੇ ਮਟੇ ਸਾਰੇ ਸਹਾਰੇ ।

*******       ********         *********        **********     ****
ਰਣਜੀਤ ਸੰਿਘ ਪ੍ਰੀਤ
ਭਗਤਾ-੧੫੧੨੦੬(ਬਠੰਿਡਾ )
ਮੁਬਾਇਲ ਸੰਪਰਕ:੯੮੧੫੭-੦੭੨੩੨

Translate »