December 10, 2011 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਇਨਫਰਮੇਸ.ਨ ਟੈਕਨਾਲੋਜੀ ਅਤੇ ਅਗਲੀ ਪੀੜੀ ਵਿਸ.ੇ *ਤੇ ਭਾਸ.ਣ ਕਰਵਾਇਆ ਗਿਆ

ਅੰਮ੍ਰਿਤਸਰ, 10 ਦਸੰਬਰ – ਅਮਰੀਕਾ ਦੀ ਇਨਫਰਮੇਸ.ਨ ਟੈਕਨਾਲੋਜੀ ਵਿਚ ਪ੍ਰਸਿੱਧ ਕੰਪਨੀ ਬੀ.ਐਸ.ਸੀ.^ਗਲੋਬਲ ਬਿਜਨਸ ਸੈਲਊਸ.ਨ ਦੇ ਪ੍ਰਧਾਨ, ਡਾ. ਆਰ. ਲੈਮਿਊਲ ਲੈਸ.ਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਕੰਪਿਊਟਰ ਸਾਇੰਸ ਵਿਚ ਅਜੋਕੇ ਰੁਝਾਨ ਵਿਸ.ੇ *ਤੇ ਕਰਵਾਏ ਜਾ ਰਹੇ ਸ.ਾਰਟ^ਟਰਮ ਕੋਰਸ ਦੌਰਾਨ ਇਨਫਰਮੇਸ.ਨ ਟੈਕਨਾਲੋਜੀ ਅਤੇ ਅਗਲੀ ਪੀੜੀ ਵਿਸ.ੇ *ਤੇ ਕੰਪਿਊਟਰ ਸਾਇੰਸ ਵਿਭਾਗ ਦੇ ਕਾਨਫਰੰਸ ਹਾਲ ਵਿਖੇ ਭਾਸ.ਣ ਦਿੱਤਾ| ਇਹ ਕੋਰਸ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵਲੋਂ ਕਰਵਾਇਆ ਜਾ ਰਿਹਾ ਹੈ|
ਵਾਈਸ^ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ| ਡਾ. ਆਰ.ਐਸ. ਵਿਰਕ ਨੇ ਮੁਖ ਮਹਿਮਾਨ ਅਤੇ ਹੋਰਨਾਂ ਨੂੰ ਜੀ^ਆਇਆ ਕਿਹਾ|  ਅਤੇ ਕੋਰਸ ਦੇ ਕੋਆਰਡੀਨੇਟਰ, ਡਾ. ਸੰਦੀਪ ਸ.ਰਮਾ ਨੇ ਕੋਰਸ ਬਾਰੇ ਵਿਸਥਾਰਪੁਰਵਕ ਜਾਣਕਾਰੀ ਦਿੱਤੀ ਅਤੇ ਧੰਨਵਾਦ ਦਾ ਮੱਤਾ ਪੇਸ. ਕੀਤਾ| ਇਸ ਮੌਕੇ ਅਮਰੀਕਾ ਦੇ ਬਿਜਨਸ ਡਿਵੈਲਪਮੈਂਟ ਸੈਲਊਸ.ਨ (ਬੀ.ਐਸ.ਐਸ.) ਦੇ ਸੀਨੀਅਰ ਉਪ^ਪ੍ਰਧਾਨ, ਸ੍ਰੀ ਨੀਰਜ. ਨਿਤਿਆਨੰਦ ਵੀ ਹਾਜ.ਰ ਸਨ|  
ਡਾ. ਲੈਸ.ਰ ਨੇ ਆਪਣੇ ਭਾਸ.ਣ ਵਿਚ ਇੰਟਰਨੈਟ ਦੀ ਵਰਤੋਂ ਅਤੇ ਨੈਟਵਰਕਿੰਗ ਵਿਚ ਹੋਇਆ ਆਧੂਨਿਕ ਖੋਜਾਂ ਬਾਰੇ ਜਾਣਕਾਰੀ ਦਿੱਤੀ| ਉਨ੍ਹਾਂ ਕਿਹਾ ਕਿ ਇੰਟਰਨੈਟ ਅਤੇ ਸਰਚ ਇੰਜਨਾਂ ਜਰੀਏ ਬਹੁਤ ਸਾਰੀ ਜਾਣਕਾਰੀ ਉਪਲੱਬਧ ਹੈ ਪਰ ਉਸ ਦੀ ਵਾਸਤਵਿਕਤਾ ਅਤੇ ਸਹੀ ਜਾਣਕਾਰੀ ਪ੍ਰਾਪਤ ਹੋਣਾ ਇਕ ਵੱਡਾ ਪ੍ਰਸ.ਨਚਿੰਨ੍ਹ ਹੈ| ਉਨ੍ਹਾ ਕਿਹਾ ਕਿ ਵਿਸ.ਾ ਮਾਹਿਰ ਕੰਪਿਊਟਰ ਪ੍ਰਣਾਲੀ ਨੂੰ ਇੰਟਰਨੈਟ ਰਾਹੀਂ ਸੰਨ੍ਹ ਲਗਾ ਕੇ ਨੁਕਸਾਨ ਪਹੁਚਾਉਣ ਵਾਲਿਆਂ ਤੋਂ ਬਚਣ ਦੇ ਤਰੀਕੇ ਲਭ ਰਹੇ ਹਨ, ਤਾਂ ਜੋ ਇੰਟਰਨੈਟ ਦੀ ਵਰਤੋਂ ਰਾਹੀਂ ਵੱਧ ਤੋਂ ਵੱਧ ਲਾਹਾ ਲਿਆ ਜਾ ਸਕੇ|
ਪ੍ਰੋ. ਬਰਾੜ ਨੇ ਕਿਹਾ ਕਿ ਤਕਨਾਲਜੀ ਦੀ ਵਰਤੋਂ ਮਨੁਖਤਾ ਦੀ ਭਲਾਈ ਲਈ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਤਬਾਹੀ ਵਾਸਤੇ| ਉਨ੍ਹਾਂ ਇੰਟਰਨੈਟ ਦੀ ਦੁਰਵਰਤੋਂ ਕਰਕੇ ਬੀਤੇ ਸਮੇਂ ਦੌਰਾਨ ਹੋਏ ਹਮਲਿਆਂ ਤੋਂ ਹੋਏ ਨੁਕਸਾਨ *ਤੇ ਵੀ ਦੁਖ ਦਾ ਪ੍ਰਗਟਾਵਾ ਕੀਤਾ| ਉਨ੍ਹਾਂ ਕਿਹਾ ਕਿ ਕਲਪਨਾ ਤੋਂ ਬਗੈਰ ਕੁਝ ਵੀ ਨਹੀਂ ਸਿਰਜਿਆ ਜਾ ਸਕਦਾ ਅਤੇ ਕਲਪਨਾ ਕਰਕੇ ਹੀ ਮਨੁੱਖ ਕੁਝ ਨਵਾਂ ਬਣਾ ਸਕਦਾ ਹੈ| ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਅਮਰੀਕਾ ਦੇ ਗਲੋਬਲ ਬਿਜੈਨਸ ਸੈਲਊਸ.ਨ ਗਰੁਪ ਨਾਲ ਸਮਝੌਤਾ ਕਰੇਗੀ ਜਿਸ ਅਧੀਨ ਯੂਨੀਵਰਸਿਟੀ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਕੰਪਿਊਟਰ ਸਾਇੰਸ ਬਾਰੇ ਅਡਵਾਂਸ ਟਰੇਨਿੰਗ ਦਿੱਤੀ ਜਾਵੇਗੀ|
ਇਸ ਮੌਕੇ ਵਾਈਸ^ਚਾਂਸਲਰ ਨੇ ਡਾ. ਲੈਸ.ਰ ਅਤੇ ਸ੍ਰੀ ਨੀਰਜ. ਨੂੰ ਯੂਨੀਵਰਸਿਟੀ ਪ੍ਰਕਾਸ.ਨਾਵਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ|

Translate »