December 12, 2011 admin

17 ਡੀ.ਐਸ.ਪੀ ਬਤੌਰ ਐਸ ਪੀ ਪਦਉਨਤ

ਚੰਡੀਗੜ•, 12 ਦਸੰਬਰ
ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰਕੇ ਰਾਜ ਦੇ 17 ਡੀ ਐਸ ਪੀਜ਼  ਅਧਿਕਾਰੀਆਂ ਨੂੰ ਬਤੌਰ ਐਸ ਪੀ ਵਜੋਂ ਪਦਉਨਤ ਕੀਤਾ ਹੈ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਕੇ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹਨਾਂ ਅਧਿਕਾਰੀਆਂ ਵਿਚ ਸ਼੍ਰੀ ਗਰੀਬਦਾਸ ਨੰ:193/ਪੀ.ਏ.ਪੀ. (ਪੀ.ਏ.ਪੀ./43), ਸ਼੍ਰੀ ਅਮਰੀਕ ਸਿੰਘ ਨੰ:18/ਪੀ.ਆਰ, ਸ਼੍ਰੀ ਬਨਾਰਸੀਦਾਸ ਨੰ: ਪੀ.ਏ.ਪੀ./50, ਬਲਦੇਵ ਕੌਰ ਨੰ: 82/ਪੀ ਆਰ, ਸ਼੍ਰੀ ਰਜਿੰਦਰ ਸਿੰਘ ਨੰ: 359/ਜੇ, ਸ਼੍ਰੀ ਨਰਿੰਦਰਪਾਲ ਸਿੰਘ ਨੰ:68/ਪੀ.ਆਰ, ਸ਼੍ਰੀ ਸਤਿੰਦਰਪਾਲ ਸਿੰਘ ਨੰ: 31/ਜੇ, ਸ਼੍ਰੀ ਬੰਤ ਸਿੰਘ ਨੰ:261/ਐਫ.ਆਰ, ਸ਼੍ਰੀ ਦਲਜਿੰਦਰ ਸਿੰਘ ਨੰ: ਟੀ.ਪੀ/99, ਸ਼੍ਰੀ ਬਲਜੀਤ ਸਿੰਘ ਨੰ:710/ ਪੀ.ਏ.ਪੀ., ਸ਼੍ਰੀ ਸਤਪਾਲ ਸਿੰਘ ਨੰ:71/ ਪੀ.ਏ.ਪੀ., ਸ਼੍ਰੀ ਬਲਵਿੰਦਰ ਸਿੰਘ ਨੰ: 785/ ਪੀ.ਏ.ਪੀ., ਸ਼੍ਰੀ ਹਰਕਮਲਪ੍ਰੀਤ ਸਿੰਘ ਖੱਖ ਨੰ:ਟੀ.ਪੀ/100, ਸ਼੍ਰੀ ਤਰਸੇਮ ਲਾਲ ਨੰ:284/ਪੀ.ਆਰ, ਸ਼੍ਰੀ ਜਸਦੇਵ ਸਿੰਘ ਨੰ:97/ਪੀ.ਆਰ, ਸ਼੍ਰੀ ਨਰਿੰਦਰਪਾਲ ਸਿੰਘ ਨੰ:107/ਪੀ.ਏ.ਪੀ ਅਤੇ ਸ਼੍ਰੀ ਰਜਿੰਦਰ ਸਿੰਘ ਨੰ:52/ਜੇ ਨੂੰ ਬਤੌਰ ਐਸ. ਪੀ ਵਜੋਂ ਪਦਉਨਤ ਕੀਤਾ ਹੈ।

Translate »