ਬਰਨਾਲਾ, ੧੨ ਦਸੰਬਰ- ਸਹਿਤ ਵਭਾਗ ਪੰਜਾਬ ਵੱਲਂੋ ਚਲਾਏ ਜਾ ਰਹੇ ਵੱਖ-੨ ਨੈਸ਼ਨਲ ਪ੍ਰੋਗਰਾਮਾਂ ਅਧੀਨ ਸਵਿਲ ਸਰਜਨ ਬਰਨਾਲਾ ਡਾ| ਜਗਜੀਤ ਸੰਿਘ ਚੀਮਾ ਦੀ ਪ੍ਰਧਾਨਗੀ ਹੇਠ ਦਫਤਰ ਸਵਿਲ ਸਰਜਨ ਬਰਨਾਲਾ ਵਖੇ ਨੰਿਮਾ ਅਧੀਨ ਆਉਦੇ ਡਾਕਟਰਾਂ ਨਾਲ ਟੀ|ਬੀ| ਦੀ ਬਮਾਰੀ ਸੰਬੰਧੀ ਮੀਟੰਿਗ ਕੀਤੀ ਗਈ । ਇਸ ਮੀਟੰਿਗ ਵੱਿਚ ਜਲ੍ਹਾ ਟੀ|ਬੀ| ਅਫਸਰ ਬਰਨਾਲਾ ਡਾ| ਨਵਜੋਤ ਪਾਲ ਸੰਿਘ ਭੁੱਲਰ ਨੇ ਡਾਕਟਰਾਂ ਨੂੰ ਟੀ|ਬੀ| ਦੀ ਬਮਾਰੀ ਬਾਰੇ ਵਸਿਥਾਰਪੂਰਵਕ ਜਾਣਕਾਰੀ ਦੱਿਤੀ ।
ਸਵਿਲ ਸਰਜਨ ਬਰਨਾਲਾ ਨੇ ਇਸ ਮੰੋਕੇ ਵਚਾਰ ਪ੍ਰਗਟ ਕਰਦਆਿਂ ਸਾਰੇ ਡਾਕਟਰਾ ਨੂੰ ਟੀ|ਬੀ| ਸਬੰਧੀ ਸਾਰੇ ਕੇਸ ਸਰਕਾਰੀ ਹਸਪਤਾਲ ਵਖੇ ਰੈਫਰ ਕਰਨ ਲਈ ਕਹਾ ਤਾਂ ਜੋ ਟੀ|ਬੀ| ਦੇ ਸ਼ੱਕੀ ਮਰੀਜਾਂ ਦੀ ਬਲਗਮ ਦੀ ਜਾਂਚ ਸਮੇ ਸਰਿ ਹੋ ਸਕੇ ਅਤੇ ਉਨ੍ਹਾ ਦਾ ਮੁਫਤ ਇਲਾਜ ਜਲਦੀ ਤੋ ਜਲਦੀ ਹੋ ਸਕੇ ।ਇਸ ਮੌਕੇ ਸਾਰੇ ਨੰਿਮਾ ਡਾਕਟਰਾਂ ਵੱਲੋ ਟੀ|ਬੀ| ਦੀ ਬਮਾਰੀ ਦੀ ਰੋਕਥਾਮ ਲਈ ਵੱਧ ਤੋ ਵੱਧ ਟੀ|ਬੀ| ਦੇ ਸ਼ੱਕੀ ਮਰੀਜ ਭੇਜਣ ਦਾ ਪੂਰਾ ਭਰੋਸਾ ਦੱਿਤਾ।ਇਸ ਮੀਟੰਿਗ ਵੱਿਚ ੧੭ ਨੰਿਮਾ ਡਾਕਟਰਾਂ ਨੇ ਭਾਗ ਲਆਿ ।
ਇਸ ਮੌਕੇ ਜਲ੍ਹਾ ਸਹਿਤ ਸੋਸਾੲਟੀ ਬਰਨਾਲਾ ਦੇ ਸਟਾਫ ਮੈਬਰ ਸ੍ਰੀ ਯੋਗੇਸ਼ ਗੋਇਲ, ਸ੍ਰੀ ਵਰੋਚਨ ਪੁਰੀ, ਮਸਿ ਕਾਂਮਨੀ ਡੁਡੇਜਾ ਅਤੇ ਸ੍ਰੀ ਅਰੁਣ ਗੁਪਤਾ ਵੀ ਹਾਜਰ ਸਨ ।