ਬਰਨਾਲਾ, ੧੨ ਦਸੰਬਰ ਪਛਿਲੇ ਦਨੀਂ ਪੀ| ਏ| ਪੀ| ਫਲੌਰ ਵਖੇ ੧੨ਵੀਂ ਪੰਜਾਬ ਪੁਲਸਿ ਅੰਤਰ ਜੋਨ ਪੁਲਸਿ ਡਊਿਟੀ ਮੀਟ ਕਰਵਾਈ ਗਈ ਜਸਿ ਵੱਿਚ ਪੰਜਾਬ ਪੁਲਸਿ ਦੇ ਕਰੀਬ ੨੦੦ ਪੁਲਸਿ ਜਵਾਨਾਂ ਨੇ ਭਾਗ ਲਆਿ। ਇਥੇ ਹੋਏ ਵੀਡੀਓਗ੍ਰਾਫੀ ਦੇ ਮੁਕਾਬਲੇ ਵੱਿਚ ਪੁਲਸਿ ਜ਼ਲ੍ਹਾ ਬਰਨਾਲਾ ਦੇ ਹੌਲਦਾਰ ਸ੍ਰ| ਸਰਬਜੀਤ ਸੰਿਘ ਨੇ ਤੀਸਰਾ ਸਥਾਨ ਹਾਸਲ ਕੀਤਾ। ਸਰਬਜੀਤ ਸੰਿਘ ਨੂੰ ਏ| ਡੀ| ਜੀ| ਪੀ| ਸ੍ਰੀ ਈਸ਼ਵਰ ਚੰਦਰ ਨੇ ਮੈਡਲ ਦੇ ਕੇ ਨਵਾਜਆਿ। ਹੌਲਦਾਰ ਸਰਬਜੀਤ ਸੰਿਘ ਦੀ ਇਸ ਪ੍ਰਾਪਤੀ ‘ਤੇ ਪੁਲਸਿ ਜ਼ਲ੍ਹਾ ਬਰਨਾਲਾ ਦੇ ਮੁੱਖੀ ਸ੍ਰ| ਗੁਰਪ੍ਰੀਤ ਸੰਿਘ ਤੂਰ ਅਤੇ ਸਾਰੇ ਪੁਲਸਿ ਜਵਾਨਾਂ ਨੇ ਸਰਬਜੀਤ ਸੰਿਘ ਨੂੰ ਵਧਾਈ ਦੱਿਤੀ ਹੈ।