December 13, 2011 admin

ਜ਼ਲਾ ਮੈਜਸਿਟ੍ਰੇਟ ਵੱਲੋਂ ਧਾਰਾ ੧੪੪ ਤਹਤਿ ਵੱਖ ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਬਰਨਾਲਾ, ੧੩ ਦਸੰਬਰ- ਜ਼ਲਾ ਬਰਨਾਲਾ ਵੱਿਚ ਅਮਨ ਕਾਨੂੰਨ ਦੀ ਸਥਤੀ ਨੂੰ ਬਰਕਰਾਰ ਰੱਖਣ ਲਈ ਜ਼ਲਾ ਮੈਜਸਿਟ੍ਰੇਟ ਸ੍ਰੀ ਪਰਮਜੀਤ ਸੰਿਘ ਨੇ ਫੌਜਦਾਰੀ ਜ਼ਾਬਤਾ ੧੯੭੩ (੧੯੭੪ ਦਾ ਐਕਟ ਨੰ: ੨) ਦੀ ਧਾਰਾ ੧੪੪ ਅਧੀਨ ਆਪਣੇ ਅਧਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਲੇ ਵੱਿਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ।
ਜ਼ਲਾ ਮੈਜਸਿਟ੍ਰੇਟ ਵੱਲੋਂ ਲਾਗੂ ਕੀਤੀਆਂ ਪਾਬੰਧੀਆਂ ਅਨੁਸਾਰ ਜ਼ਲਾ ਬਰਨਾਲਾ ਦੀਆਂ ਸੀਮਾਵਾਂ ਅੰਦਰ ਜਲੂਸ ਕੱਢਣ, ਪੰਜ ਜਾਂ ਪੰਜ ਤੋਂ ਵੱਧ ਵਅਿਕਤੀਆਂ ਦੀ ਇਕੱਤਰਤਾ, ਗੰਡਾਸੇ, ਤੇਜਧਾਰ ਟਕੂਏ, ਕੁਲਹਾਡ਼ੀਆਂ ਅਤੇ ਹੋਰ ਘਾਤਕ ਹਥਆਿਰ ਆਦ ਿਜਨਤਕ ਥਾਵਾਂ ‘ਤੇ ਲੈ ਕੇ ਚੱਲਣ ਦੀ ਪੂਰਨ ਪਾਬੰਦੀ ਦਾ ਇੱਕ ਤਰਫਾ ਹੁਕਮ ਜਾਰੀ ਕੀਤਾ ਹੈ।
ਇਸ ਤੋਂ ਇਲਾਵਾ ਜ਼ਲਾ ਮੈਜਸਿਟ੍ਰੇਟ ਨੇ ਇਹ ਵੀ ਹੁਕਮ ਜਾਰੀ ਕੀਤਾ ਕ ਿਜ਼ਲਾ ਬਰਨਾਲਾ ਦੀ ਹਦੂਦ ਵੱਿਚ ਖੂਹ, ਬੋਰ ਕਰਾਉਣ ਤੋਂ ੧੫ ਦਨਿ ਪਹਲਾਂ ਸਬੰਧਤ ਵਅਿਕਤੀ ਨੂੰ ਜ਼ਲਾ ਮੈਜਸਿਟ੍ਰੇਟ ਕੋਲੋਂ ਰਜਸਿਟ੍ਰੇਸ਼ਨ ਕਰਾਉਣੀ ਹੋਵੇਗੀ। ਇਸ ਤੋਂ ਇਲਾਵਾ ਬੋਰ ਕਰਵਾਉਣ ਵਾਲਾ ਵਅਿਕਤੀ ਬੋਰ ਵਾਲੀ ਜਗਾ ਦਾ ਨਜਦੀਕ ਬੋਰ ਲਗਵਾਉਣ ਵਾਲੀ ਏਜੰਸੀ ਦਾ ਅਤੇ ਆਪਣਾ ਪਤੇ ਦਾ ਸੂਚਨਾ ਬੋਰਡ ਲਗਾਏਗਾ।
ਇਸ ਤੋਂ ਇਲਾਵਾ ਵਦਿਅਿਕ ਸੰਸਥਾਵਾਂ ਦੇ ਦੁਆਲੇ ੧੦੦ ਮੀਟਰ ਦੇ ਘੇਰੇ ਅੰਦਰ ਤੰਬਾਕੂ ਰੱਖਣ ਅਤੇ ੧੮ ਸਾਲ ਤੋਂ ਘੱਟ ਉਮਰ ਵਾਲੇ ਵਅਿਕਤੀਆਂ ਨੂੰ ਇਸ ਦੇ ਵੇਚਣ ਅਤੇ ਵਰਤੋਂ ਕਰਨ ਤੇ ਵੀ ਪਾਬੰਦੀ ਲਾਈ ਗਈ ਹੈ।
ਜ਼ਲਾ ਬਰਨਾਲਾ ਦੀ ਹਦੂਦ ਅੰਦਰ ਕਸੇ ਵੀ ਪ੍ਰਾਈਵੇਟ ਜਾਂ ਸਰਕਾਰੀ ਬੱਸਾਂ ਵੱਿਚ ਸਫਰ ਦੌਰਾਨ ਅਸ਼ਲੀਲ ਗਾਣੇ ਨਹੀਂ ਵਜਾਏ ਜਾਣਗੇ। ਉਨਾਂ ਇਹ ਵੀ ਹੁਕਮ ਜਾਰੀ ਕੀਤਾ ਹੈ ਕ ਿਜ਼ਲੇ ਵੱਿਚ ਜੋ ਵੀ ਨਵੇਂ ਮੈਰਜਿ ਪੈਲੇਸ, ਹੋਟਲ ਅਤੇ ਰੈਸਟੋਰੈਂਟ ਬਣ ਰਹੇ ਹਨ ਉਹ ਇਤਰਾਜ਼ਹੀਣਤਾ ਸਰਟੀਫਕੇਟ ਜ਼ਲਾ ਮੈਜਸਿਟ੍ਰੇਟ ਕੋਲੋਂ ਪ੍ਰਾਪਤ ਕਰਨਗੇ ਅਤੇ ਮੈਰਜਿ ਪੈਲਸਾਂ ਵੱਿਚ ਅਣਅਧਕਾਰਤ ਅਵਾਜ਼ ਪ੍ਰਦੂਸ਼ਣ ਕਰਨ ਵਾਲੇ ਯੰਤਰਾਂ ‘ਤੇ ਮਨਾਹੀ ਹੋਵੇਗੀ। ਜਸਿ ਕਸੇ ਵੀ ਪੈਲਸ, ਹੋਟਲ ਜਾਂ ਰੈਸਟੋਰੈਂਟ ਨੇ ਲਾਊਡ ਸਪੀਕਰ ਲਗਾਉਣਾ ਹੋਵੇਗਾ ਉਸਨੂੰ ਵੱਖਰੇ ਤੌਰ ‘ਤੇ  ਸਬੰਧਤ ਉੱਪ ਮੰਡਲ ਮੈਜਸਿਟ੍ਰੇਟ/ਜ਼ਲਾ ਮੈਜਸਿਟ੍ਰੇਟ ਤੋਂ ਪ੍ਰਵਾਨਗੀ ਲੈਣੀ ਹੋਵੇਗੀ।
ਜ਼ਲਾ ਮੈਜਸਿਟ੍ਰੇਟ ਨੇ ਮੋਟਰ ਵਹੀਕਲ ਐਕਟ ੧੯੮੮ ਦੇ ਨਯਿਮਾਂ ਅਨੁਸਾਰ ਜੋ ਵਾਹਨ ਚੱਲਣਯੋਗ ਹਾਲਤ ਵੱਿਚ ਨਹੀਂ ਹਨ ਉਨਾਂ ਵਾਹਨਾਂ ਦੇ ਚੱਲਣ ਤੇ ਪੂਰਨ ਪਾਬੰਦੀ ਲਗਾ ਦੱਿਤੀ ਹੈ। ਇਸ ਤੋਂ ਇਲਾਵਾ ਜ਼ਲਾ ਮੈਜਸਿਟ੍ਰੇਟ ਨੇ ਹੁਕਮ ਜਾਰੀ ਕੀਤਾ ਹੈ ਕ ਿਜ਼ਲਾ ਬਰਨਾਲਾ ਦੀ ਹਦੂਦ ਅੰਦਰ ਕੋਈ ਵੀ ਵਅਿਕਤੀ ਸਰਕਾਰੀ ਸਡ਼ਕ, ਰਸਤੇ ਦੀ ਜਮੀਨ ਤੇ ਨਜਾਇਜ ਕਬਜਾ ਨਹੀਂ ਕਰੇਗਾ, ਇਸ ਹੁਕਮ ਦੀ ਉਲੰਘਣਾ ਕਰਨ ਵਾਲੇ ਵਰੁੱਧ ਧਾਰਾ ੧੮੮ ਆਈ|ਪੀ|ਸੀ| ਤਹਤਿ ਪੁਲਸਿ ਵੱਲੋਂ ਤੁਰੰਤ ਕਾਰਵਾਈ ਅਮਲ ਵੱਿਚ ਲਆਿਂਦੀ ਜਾਵੇਗੀ।
ਜ਼ਲਾ ਮੈਜਸਿਟ੍ਰੇਟ ਵੱਲੋਂ ਲਗਾਏ ਗਏ ਇਹ ਪਾਬੰਦੀ ਦੇ ਹੁਕਮ ਮਤੀ ੮ ਦਸੰਬਰ ੨੦੧੧ ਤੋਂ ੮ ਫਰਵਰੀ ੨੦੧੨ ਤੱਕ ਲਾਗੂ ਰਹਣਿਗੇ।  ਜ਼ਲਾ ਮੈਜਸਿਟ੍ਰੇਟ ਵੱਲੋਂ ਇਹ ਹਦਾਇਤ ਕੀਤੀ ਗਈ ਹੈ ਕ ਿਇਨਾਂ ਪਾਬੰਦੀ ਦੇ ਹੁਕਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਜੇ ਕੋਈ ਇਨਾਂ ਹੁਕਮਾਂ ਦੀ ਉਲੰਘਣਾ ਕਰੇਗਾ ਉਸ ਵਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Translate »