ਬਰਨਾਲਾ, ੧੩ ਦਸੰਬਰ- ਡਪਿਟੀ ਕਮਸ਼ਿਨਰ ਬਰਨਾਲਾ ਸ੍ਰੀ ਪਰਮਜੀਤ ਸੰਿਘ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨਗਰ ਕੌਂਸਲ ਦੇ ਅਧਕਾਰੀਆਂ ਨੂੰ ਹਦਾਇਤ ਕੀਤੀ ਹੈ ਕ ਿਉਹ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਪਾਬੰਧੀਸ਼ੁਦਾ ਪਲਾਸਟਕਿ ਦੇ ਲਫਾਫਆਿਂ ਦੀ ਵਕਿਰੀ ਨੂੰ ਸਖਤੀ ਨਾਲ ਰੋਕਣ ਅਤੇ ਇਸ ਕੰਮ ਲਈ ਉਹ ਹਫਤੇ ਵੱਿਚ ਘੱਟੋ-ਘੱਟ ਦੋ ਦਨਿ ਵਸ਼ੇਸ਼ ਚੈਕੰਿਗ ਕਰਨ। ਡਪਿਟੀ ਕਮਸ਼ਿਨਰ ਸ੍ਰੀ ਪਰਮਜੀਤ ਸੰਿਘ ਨੇ ਇਹ ਹਦਾਇਤ ਅੱਜ ਆਪਣੇ ਦਫਤਰ ਵੱਿਚ ਵੱਖ-ਵੱਖ ਵਭਾਗਾਂ ਦੀ ਮਹੀਨਾਵਾਰ ਮੀਟੰਿਗ ਦੀ ਪ੍ਰਧਾਨਗੀ ਕਰਦਆਿਂ ਜਾਰੀ ਕੀਤੀ। ਉਹਨਾਂ ਕਹਾ ਕ ਿਪ੍ਰਦੂਸ਼ਣ ਕੰਟਰੋਲ ਵਭਾਗ ਇਸ ਗੱਲ ਨੂੰ ਯਕੀਨੀ ਬਣਾਏਗਾ ਕ ਿਪਲਾਸਟਕਿ ਦੇ ਪਾਬੰਧੀਸ਼ੁਦਾ ਲਫਾਫੇ ‘ਤੇ ਪੂਰੀ ਤਰਾਂ ਰੋਕ ਲੱਗ ਜਾਵੇ ਤਾਂ ਜੋ ਲੋਕਾਂ ਦੀ ਸਹਿਤ ਨਾਲ ਖਲਿਵਾਡ਼ ਨਾ ਹੋ ਸਕੇ।
ਜ਼ਲ੍ਹੇ ਵੱਿਚ ਅਮਨ ਕਾਨੂੰਨ ਦੀ ਸਥਤੀ ਦਾ ਜਾਇਜਾ ਲੈਂਦਆਿਂ ਡਪਿਟੀ ਕਮਸ਼ਿਨਰ ਨੇ ਪੁਲਸਿ ਵਭਾਗ ਨੂੰ ਕਹਾ ਹੈ ਕ ਿਉਹ ਜ਼ਲ੍ਹੇ ਵੱਿਚ ਵਸ਼ੇਸ਼ ਤਲਾਸ਼ੀ ਮੁਹੰਿਮ ਚਲਾਉਣ ਅਤੇ ਖਾਸ ਕਰਕੇ ਨਸ਼ੀਲੇ ਪਦਾਰਥ ਵੇਚਣ ਵਾਲਆਿਂ ‘ਤੇ ਸਕਿੰਜਾ ਕੱਸਆਿ ਜਾਵੇ। ਉਹਨਾਂ ਸਹਿਤ ਵਭਾਗ ਅਤੇ ਜ਼ਲ੍ਹਾ ਡਰੱਗ ਇੰਸਪੈਕਟਰ ਨੂੰ ਵੀ ਇਹ ਹਦਾਇਤ ਕੀਤੀ ਕ ਿਉਹ ਸਮੇਂ-ਸਮੇਂ ਮੈਡੀਕਲ ਸਟੋਰਾਂ ‘ਤੇ ਛਾਪੇਮਾਰੀ ਕਰਨ ਅਤੇ ਜੋ ਕੋਈ ਵੀ ਨਸ਼ੀਲੀਆਂ ਜਾਂ ਪਾਬੰਧੀਸ਼ੁਦਾ ਦਵਾਈਆਂ ਦੀ ਵਕਿਰੀ ਕਰਦਾ ਹੈ ਉਸਦਾ ਲਾਇਸੈਂਸ ਰੱਦ ਕਰਕੇ ਉਸ ਖਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸੇ ਦੌਰਾਨ ਡਪਿਟੀ ਕਮਸ਼ਿਨਰ ਸ੍ਰੀ ਪਰਮਜੀਤ ਸੰਿਘ ਨੇ ਸਰਕਾਰੀ ਜ਼ਮੀਨਾਂ ਉੱਪਰ ਹੋਏ ਨਜ਼ਾਇਜ ਕਬਜਆਿਂ ਨੂੰ ਖਾਲੀ ਕਰਵਾਉਣ ਸਬੰਧੀ ਅਧਕਾਰੀਆਂ ਨੂੰ ਹਦਾਇਤ ਕੀਤੀ। ਉਹਨਾਂ ਕਹਾ ਕ ਿਜਨਾਂ ਲੋਕਾਂ ਨੇ ਸਰਕਾਰੀ ਥਾਵਾਂ ‘ਤੇ ਨਜਾਇਜ ਕਬਜੇ ਕੀਤੇ ਹੋਏ ਹਨ ਉਹਨਾਂ ਨੂੰ ਨੋਟਸਿ ਦੱਿਤੇ ਜਾਣ ਅਤੇ ਜੇਕਰ ਉਹ ਫਰਿ ਵੀ ਕਬਜਾ ਨਹੀਂ ਛੱਡਦਾ ਤਾਂ ਉਹਨਾਂ ਖਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸੇ ਦੌਰਾਨ ਡਪਿਟੀ ਕਮਸ਼ਿਨਰ ਵੱਲੋਂ ਮਾਲ ਅਫਸਰਾਂ, ਜ਼ਲ੍ਹਾ ਸੱਿਖਆਿ ਵਕਾਸ ਕਮੇਟੀ ਅਤੇ ਜ਼ਲ੍ਹਾ ਸਹਿਤ ਕਮੇਟੀ ਦੀ ਵੀ ਪ੍ਰਧਾਨਗੀ ਕੀਤੀ।
ਇਹਨਾਂ ਮੀਟੰਿਗਾਂ ਵੱਿਚ ਵਧੀਕ ਡਪਿਟੀ ਕਮਸ਼ਿਨਰ ਸ੍ਰ| ਭੁਪੰਿਦਰ ਸੰਿਘ, ਵਧੀਕ ਡਪਿਟੀ ਕਮਸ਼ਿਨਰ (ਵਕਾਸ) ਸ੍ਰ| ਬਲਵੰਤ ਸੰਿਘ ਸ਼ੇਰਗੱਿਲ, ਐੱਸ| ਡੀ| ਐੱਮ| ਬਰਨਾਲਾ ਸ੍ਰੀ ਅਮਤਿ ਕੁਮਾਰ, ਐੱਸ| ਡੀ| ਐੱਮ| ਤਪਾ ਸ੍ਰ| ਜਸਪਾਲ ਸੰਿਘ, ਜ਼ਲ੍ਹਾ ਮਾਲ ਅਫਸਰ ਸ੍ਰੀਮਤੀ ਅਨੁਪ੍ਰਤਾ ਜੌਹਲ, ਤਹਸੀਲਦਾਰ ਬਰਨਾਲਾ ਸ੍ਰੀ ਜਸਵੰਤ ਰਾਏ ਦਾਨੀ, ਜ਼ਲ੍ਹਾ ਸੱਿਖਆਿ ਅਫਸਰ (ਸ|) ਸ੍ਰੀਮਤੀ ਰਾਜਮਹੰਿਦਰ ਕੌਰ, ਜ਼ਲ੍ਹਾ ਸੱਿਖਆਿ ਅਫਸਰ (ਪ|) ਸ੍ਰ| ਮੇਵਾ ਸੰਿਘ ਸੱਿਧੂ ਅਤੇ ਹੋਰ ਅਧਕਾਰੀ ਵੀ ਹਾਜ਼ਰ ਸਨ।