3handigarh ੧੩th 4ecember ੨੦੧੧ – ਆਰੀਅਨਜ਼ ਗਰੁੱਪ ਆੱਫ ਕਾਲਜ ਦੇ ਮੈਨੇਜਮੈਟ ਅਤੇ ਸਟਾਫ ਨੇ ਪ੍ਰੋਫੈਸਰ ਡੀ. ਸੀ. ਕਟਾਰੀਆ, ਸੰਸਥਾਪਕ ਆਰਿਅਨ ਗਰੁੱਪ, ਦਾ ੬੩ ਵਾ ਜਨਮ ਦਿਨ ਵਿਖੇ ਮਨਾਇਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਪ੍ਰੋ. ਡੀ. ਸੀ. ਕਟਾਰੀਆ ਦੁਆਰਾ ਕੇਕ ਕੱਟ ਕੇ ਕੀਤੀ ਗਈ। ਇਥੇ ਇਕ ਖਾਸ ਸੈਸ਼ਨ ਵਿਚ ਸਟਾਫ ਨੇ ਆਪਣੇ ਅਨੁਭਵਾ ਬਾਰੇ ਦੱਸਿਆ ਜਿਸਨੇ ਇਸ ਪ੍ਰੋਗਰਾਮ ਨੂੰ ਇਕ ਨਵਾ ਰੰਗ ਦਿੱਤਾ।
ਡਾ ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨਜ਼ ਗਰੁੱਪ ਨੇ ਕਿਹਾ ਕਿ ਪੋ.ਡੀ.ਸੀ. ਕਟਾਰੀਆ ਆਰਿਅਨ ਗਰੁੱਪ ਆੱਫ ਕਾਲਜ ਦੀ Àੁੱਨਤੀ ਅਤੇ ਸਥਾਪਨਾ ਪਿੱਛੇ ਮਾਰਗਦਰਸ਼ਕ ਰਹੇ ਹਨ। ਆਰਿਅਨ ਗਰੁੱਪ ਕੇਵਲ ਬੀ ਸਕੂਲ ਤੋ ਸ਼ੁਰੂ ਹੋਇਆ ਸੀ ਪਰ ਅੱਜ ਪੋ.ਡੀ.ਸੀ. ਕਟਾਰੀਆ ਦੇ ਮਾਰਗ ਦਰਸ਼ਨ ਅਤੇ ਸਹਾਰੇ ਸਦਕਾ ੫ ਸਾਲ ਦੇ ਘੱਟ ਸਮੇ ਵਿੱਚ ਇਹ ਐਮ. ਬੀ. ਏ., ਬੀ. ਬੀ. ਏ, ਬੀ. ਸੀ. ਏ., ਬੀ. ਐਡ ਅਤੇ ਇੰਜੀਨੀਅਰਿੰਗ ਕਾਲਜ ਚਲਾ ਰਿਹਾ ਹੈ। ਇਸ ਸੈਸ਼ਨ ਤੋ ਇਹ ਗਰੁੱਪ ਨਰਸਿੰਗ ਅਤੇ ਪੋਲਟੈਕਨਿਕ ਕਾਲਜ ਲੈਕੇ ਆ ਰਿਹਾ ਹੈ।
ਡਾ. ਪ੍ਰਵੀਨ ਕਟਾਰੀਆ,ਡਾਇਰੈਕਟਰ ਜਨਰਲ, ਆਰਿਅਨ ਗਰੁੱਪ ਨੇ ਉਹਨਾ ਦੀ ਲੰਬੀ ਉਮਰ ਲਈ ਪ੍ਰਾਥਨਾ ਕੀਤੀ। ਪ੍ਰੋ. ਕਟਾਰੀਆ ਸਾਡਾ ਸਕਾਰਾਤਮਕ ਦ੍ਰਿਸ਼ਟੀ ਨਾਲ ਮਾਰਗ ਦਰਸ਼ਨ ਕਰਦੇ ਹਨ।
ਜਿਕਰ ਯੋਗ ਹੈ ਕਿ ਪ੍ਰੋ. ਡੀ. ਸੀ. ਕਟਾਰੀਆ ਨੇ ਐਮ. ਏ.(ਇਕਨਾਮਿਕਸ) ਦੇਹਰਾਦੂਨ ਅਤੇ ਮੰਸੂਰੀ ਤੋ ਕੀਤੀ। ਉਹਨਾ ਨੇ ਆਪਣਾ ਕੈਰੀਅਰ ਸਰਕਾਰੀ ਕਾਲਜ, ਮੁਕਤਸਰ ਵਿੱਚ ਇਕ ਇਕਨਾਮਿਕਸ ਲੈਕਚਰਰ ਦੇ ਤੋਰ ਤੇ ਕੀਤਾ। ੨੦੦੨ ਵਿੱਚ ਉਹ ਚੰਡੀਗੜ ਆ ਗਏ ਤੇ ਇਥੇ ੧੦ ਸਾਲ ਤੋ ਵੱਧ ਕੰਮ ਕੀਤਾ ਤੇ ਯੂ. ਜੀ. ਸੀ./ਨੈ ੱਟ ਬਾਰੇ ਜਾਣਕਾਰੀ ਵੰਡੀ ਅਤੇ ੧੦੦੦ ਤੋ ਵੱਧ ਵਿਦਿਆਰਥੀਆ ਦਾ ਮਾਰਗਦਰਸ਼ਨ ਕੀਤਾ।