ਚੰਡੀਗੜ• 15 ਦਸੰਬਰ: ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰਕੇ ਰਾਜ ਦੇ ਚਾਰ ਪੀ ਪੀ ਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ਼੍ਰੀ ਜਸਪਾਲ ਸਿੰਘ, ਸ਼੍ਰੀ ਸਵਰਨਦੀਪ ਸਿੰਘ ਅਤੇ ਸ਼੍ਰੀ ਰਨਬੀਰ ਸਿੰਘ ਨੂੰ ਕਪਤਾਨ ਪੁਲਿਸ/ਮੁੱਖ ਮੰਤਰੀ ਸੁਰੱਖਿਆ ਪੰਜਾਬ ਚੰਡੀਗੜ• ਵਿਖੇ ਤਾਇਨਾਤ ਕੀਤਾ ਹੈ।
ਇਸੇ ਤਰ•ਾਂ ਸ਼੍ਰੀ ਮਲਵਿੰਦਰ ਸਿੰਘ ਨੂੰ ਜੋਨਲ ਕਪਤਾਨ ਪੁਲਿਸ/ਕਰਾਈਮ, ਅੰਮ੍ਰਿਤਸਰ ਵਿਖੇ ਤਾਇਨਾਤ ਕੀਤਾ ਹੈ।