December 15, 2011 admin

ਕੇਂਦਰ ਨੂੰ ਪੱਤਰ ਲਖਿ ਕੇ ਗੋਂਗਲੂਆਂ ਤੋਂ ਮੱਿਟੀ ਝਾਡ਼ ਰਹੀ ਸਰਕਾਰ-ਈ.ਜੀ.ਐਸ. ਅਧਆਿਪਕ

ਚੰਡੀਗਡ਼•, ੧੫ ਦਸੰਬਰ : Îਮੁੱਖ ਮੰਤਰੀ ਨਾਲ ਮੀਟੰਿਗ ਤੋਂ ਮਹਜ਼ਿ ਇਕ ਦਨਿ ਪਹਲਾਂ ਈ.ਜੀ.ਐਸ. ਅਧਆਿਪਕ ਯੂਨੀਅਨ ਪੰਜਾਬ ਨੇ ਪੰਜਾਬ ਸਰਕਾਰ ਦੀ ਨੁਕਤਾਚੀਨੀ ਕਰਦਆਿਂ ਕਹਾ ਹੈ ਕ ਿਈ.ਜੀ.ਐਸ. ਅਧਆਿਪਕਾਂ ਨੂੰ ਅਧਆਿਪਕ ਯੋਗਤਾ ਟੈਸਟ (ਟੀ.ਈ.ਟੀ.) ਤੋਂ ਛੋਟ ਦਵਾਉਣ ਦਾ ਲਾਰਾ ਲਾ ਕੇ ਕੇਂਧਰ ਸਰਕਾਰ ਨੂੰ ਚੱਿਠੀ ਲਖਿ ਕੇ ਕੇਵਲ ਗੋਂਗਲੂਆਂ ਤੋਂ ਮੱਿਟੀ ਝਾਡ਼ ਰਹੀ ਹੈ ਤੇ ਅਧਆਿਪਕਾਂ ਦੇ ਸੰਘਰਸ਼ ਨੂੰ ਕੇਂਦਰ ਸਰਕਾਰ ਵਾਲੇ ਪਾਸੇ ਮੋਡ਼ਨ ਦਾ ਯਤਨ ਕਰ ਰਹੀ ਹੈ। ਅੱਜ ਇਥੇ ਜਾਰੀ ਇਕ ਪ੍ਰੈਂੱਸ ਬਆਿਨ @ਚ ਈ.ਜੀ.ਐਸ. ਅਧਆਿਪਕ ਯੂਨੀਅਨ ਪੰਜਾਬ ਦੇ ਦੋਹਾਂ ਧਡ਼ਆਿਂ, ਜੋ ਬੁੱਧਵਾਰ ਨੂੰ ਬਠੰਿਡਾ @ਚ ਇਕੱਠੇ ਹੋ ਗਏ ਸਨ, ਦੇ ਪ੍ਰਧਾਨਾਂ ਪ੍ਰਤਿਪਾਲ ਸੰਿਘ ਤੇ ਕੁਲਵੰਤ ਕੁਮਾਰੀ ਨੇ ਕਹਾ ਕ ਿਜੇਕਰ ਪੰਜਾਬ ਸਰਕਾਰ ਉਨ•ਾਂ ਨੂੰ ਨੌਕਰੀ ਦੇਣ ਲਈ ਸੰਜੀਦਾ ਹੈ, ਤਾਂ ਪੰਜਾਬ ਸਰਕਾਰ ਉਨ•ਾਂ ਨੂੰ ਨਯੁਕਤ ਕਰ ਦੇਵੇ ਤੇ ਕੇਂਦਰ ਸਰਕਾਰ ਤੋਂ ਮਨਜ਼ੂਰੀ ਆਪੇ ਬਾਅਦ @ਚ ਆ ਜਾਵੇਗੀ। ਜੇਕਰ ਕੇਂਦਰ ਸਰਕਾਰ ਈ.ਜੀ.ਐਸ. ਅਧਆਿਪਕਾਂ ਨੂੰ ਇਹ ਛੋਟ ਨਹੀਂ ਦੱਿੰਦੀ ਤਾਂ ਪੰਜਾਬ ਸਰਕਾਰ ਇਨ•ਾਂ ਅਧਆਿਪਕ ਨੂੰ ਕੁਝ ਸਾਲਾਂ ਦਾ ਸਮਾਂ ਦੇ
ਕੇ ਟੀ.ਈ.ਟੀ. ਪਾਸ ਕਰਨ ਲਈ ਕਹ ਿਸਕਦੀ ਹੈ।
               ਕੁਲਵੰਤ ਕੁਮਾਰੀ ਨੇ ਕਹਾ ਕ ਿਜੇਕਰ ਸਰਕਾਰ ਸੰਜੀਦਾ ਹੈ ਤਾਂ ਉਨ•ਾਂ ਨੂੰ ਲਗਾਤਾਰਤਾ ਦੇ ਆਧਾਰ @ਤੇ ਕਉਿਂ ਨਹੀਂ ਨਯੁਕਤ ਕਰਦੀ? ਉਨ•ਾਂ ਕਹਾ ਕ ਿਈ.ਜੀ.ਐਸ. ਅਧਆਿਪਕ ਪਹਲਾਂ ਹੀ ਪੰਜਾਬ ਸਰਕਾਰ ਦੇ ਮੁਲਾਜ਼ਮ ਸਨ ਤੇ ਪੰਜਾਬ ਸਰਕਾਰ ਨੇ ਬਾਕਾਇਦਾ ਨੋਟੀਫਕੇਸ਼ਨ ਜਾਰੀ ਕਰਕੇ ਉਨ•ਾਂ ਨੂੰ ਆਪਣੇ ਮੁਲਾਜ਼ਮ ਮੰਨਆਿ ਸੀ, ਜਸਿ ਦੇ ਆਧਾਰ @ਤੇ ਉਨ•ਾਂ ਨੂੰ ਟੀ.ਈ.ਟੀ. ਕਰਵਾਈ ਗਈ ਹੈ। ਉਨ•ਾਂ ਕਹਾ ਕ ਿਪੰਜਾਬ ਸਰਕਾਰ ਈ.ਜੀ.ਐਸ. ਅਧਆਿਪਕਾਂ ਨੂੰ ਲਗਾਤਰਤਾ (ਕੰਟੀਨਊਿਟੀ) ਅਧੀਨ ਦੁਬਾਰਾ ਜੁਆਇੰਨ ਕਰਵਾ ਕੇ ਪੰਜਾਬ ਸਰਕਾਰ ਦੇ ਸੱਿਖਆਿ ਵਭਾਗ @ਚ ਨਯੁਕਤ ਕਰੇ। ਉਨ•ਾਂ ਕਹਾ ਕ ਿਜੇਕਰ ਕਸੇ ਮੁਲਾਜ਼ਮ ਨੂੰ ਡਸਿਮਸਿ ਕਰ ਦੱਿਤਾ ਜਾਂਦਾ ਹੈ ਤਾਂ ਉਹ ਸਸਿਟਮ ਤੋਂ ਬਾਹਰ ਹੋ ਜਾਂਦਾ ਹੈ ਪਰ ਬਾਅਦ @ਚ ਉਸ ਮੁਲਾਜ਼ਮ ਨੂੰ ਦੁਬਾਰਾ ਜੁਆਇੰਨ ਕਰਵਾ ਲਆਿ ਜਾਂਦਾ ਹੈ। ਜੇਕਰ ਈ.ਜੀ.ਐਸ. ਅਧਆਿਪਕ ਸਸਿਟਮ ਤੋਂ ਬਾਹਰ ਹੋ ਗਏ ਹਨ ਤਾਂ ਉਨ•ਾਂ ਨੂੰ ਦੁਬਾਰਾ ਜੁਆਇੰਨ ਕਰਵਾ ਕੇ ਸਸਿਟਮ @ਚ ਲਆਿਂਦਾ ਜਾਵੇ।   ਪ੍ਰਤਿਪਾਲ ਸੰਿਘ ਨੇ ਕਹਾ ਕ ਿਜੇਕਰ ਪੰਜਾਬ ਸਰਕਾਰ ਮੰਨਦੀ ਹੈ ਕ ਿਈ.ਜੀ.ਐਸ.
ਅਧਆਿਪਕਾਂ ਲਈ ਅਧਆਿਪਕ ਯੋਗਤਾ ਟੈਸਟ ਪਾਸ ਕਰਨਾ ਜਰੂਰੀ ਹੈ ਤਾਂ ਪੰਜਾਬ ਸਰਕਾਰ ਉਨ•ਾਂ ਨੂੰ ਨਯੁਕਤ ਕਰਨ ਵੇਲੇ ਸ਼ਰਤ ਲਗਾ ਦੇਵੇ ਕ ਿਇੰਨੇ ਸਾਲਾਂ @ਚ ਇਨ•ਾਂ ਨੂੰ ਟੀ.ਈ.ਟੀ. ਪਾਸ ਕਰਨਾ ਜਰੂਰੀ ਹੈ, ਤੇ ਜੋ ਨਹੀਂ ਪਾਸ ਕਰ ਸਕੇਗਾ, ਉਸਨੂੰ ਬਾਹਰ ਦਾ ਰਸਤਾ ਦਖਾ ਦੱਿਤਾ ਜਾਵੇ।
   ਦੱਸਣਯੋਗ ਹੈ ਕ ਿਈ.ਜੀ.ਐਸ. ਅਧਆਿਪਕਾਂ ਦੀ ੧੨ ਦਸੰਬਰ ਨੂੰ ਮੁੱਖ ਮੰਤਰੀ ਨਵਾਸ ਵਖੇ ਮੁੱਖ ਮੰਤਰੀ ਪਰਕਾਸ਼ ਸੰਿਘ ਬਾਦਲ ਤੇ ਸੱਿਖਆਿ ਵਭਾਗ ਦੇ ਉੱਚ ਅਧਕਾਰੀਆਂ ਨਾਲ ਮੀਟੰਿਗ ਹੋਈ ਸੀ, ਜੋ ਬੇਨਤੀਜਾ ਰਹੀ। ਇਸ ਤੋਂ ਬਾਅਦ ਸੱਿਖਆਿ ਮੰਤਰੀ ਵੱਲੋਂ ਕਹਾ ਗਆਿ ਕ ਿਪੰਜਾਬ ਸਰਕਾਰ ਕੇਂਦਰ ਨੂੰ ਇਸ ਬਾਰੇ ਪੱਤਰ ਲਖਿ ਰਹੀ ਹੈ ਕ ਿਈ.ਜੀ.ਐਸ. ਅਧਆਿਪਕਾਂ ਨੂੰ ਅਧਆਿਪਕ ਯੋਗਤਾ ਟੈਸਟ ਤੋਂ ਛੋਟ ਦੱਿਤੀ ਜਾਵੇ। ਭਲਕੇ ੧੬ ਦਸੰਬਰ ਨੂੰ ਫਰਿ ਤੋਂ
ਯੂਨੀਅਨ ਦੇ ਦੋਹਾਂ ਧਡ਼ਆਿਂ ਨਾਲ ਮੁੱਖ ਮੰਤਰੀ ਤੇ ਅਧਕਾਰੀਆਂ ਵੱਲੋਂ ਮੀਟੰਿਗ ਕੀਤੀ ਜਾ ਰਹੀ ਹੈ।

Translate »