December 16, 2011 admin

ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਵਧੀਆ ਸਹਿਤ ਸੇਵਾਵਾਂ ਦੇਣ ਲਈ ਅਹਮਿ ਕਦਮ ਚੁੱਕੇ : ਚੇਅਰਮੈਨ ਖੁੱਡੀਕਲਾਂ

ਬਰਨਾਲਾ, ੧੬ ਦਸੰਬਰ  ਅੱਜ ਸਥਾਨਕ ਵਕਾਸ ਭਵਨ ਵਖੇ ਜ਼ਲ੍ਹਾ ਸਹਿਤ ਮਸ਼ਿਨ ਅਤੇ ਜ਼ਲ੍ਹਾ ਪਲਾਨੰਿਗ ਅਤੇ ਮੋਨਟਰੰਿਗ ਕਮੇਟੀ ਦੀ ਮੀਟੰਿਗ ਜ਼ਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ੍ਰ| ਗੁਰਤੇਜ ਸੰਿਘ ਖੁੱਡੀਕਲਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟੰਿਗ ਦੌਰਾਨ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਸਹਿਤ ਯੋਜਨਾਵਾਂ ਤਹਤਿ ਜ਼ਲ੍ਹਾ ਬਰਨਾਲਾ ਵੱਿਚ ਕੀਤੇ ਜਾ ਰਹੇ ਕੰਮਾਂ ਬਾਰੇ ਵਸਿਥਾਰ ਵੱਿਚ ਵਚਾਰ ਚਰਚਾ ਕੀਤੀ ਗਈ।
ਮੀਟੰਗ ਦੀ ਪ੍ਰਧਾਨਗੀ ਕਰਦਆਿਂ ਜ਼ਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ੍ਰ| ਗੁਰਤੇਜ ਸੰਿਘ ਖੱਡੀਕਲਾਂ ਨੇ ਕਹਾ ਕ ਿਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਵਧੀਆ ਸਹਿਤ ਸੇਵਾਵਾਂ ਦੇਣ ਲਈ ਅਹਮਿ ਕਦਮ ਚੁੱਕੇ ਗਏ ਹਨ ਅਤੇ ਜਥੇ ਪੰਜਾਬ ਸਰਕਾਰ ਨੇ ਵੱਡੀ ਗਣਿਤੀ ਵੱਿਚ ਡਾਕਟਰਾਂ ਦੀ ਭਰਤੀ ਕੀਤੀ ਹੈ ਉੱਥੇ ਨਾਲ ਹੀ ਸਰਕਾਰੀ ਹਸਪਤਾਲਾਂ ਵੱਿਚ ਬੁਨਆਿਦੀ ਢਾਂਚਾ ਵਕਿਸਤ ਕਰਨ ਤੋਂ ਇਲਾਵਾ ਆਧੁਨਕਿ ਇਲਾਜ ਪ੍ਰਣਾਲੀ ਨੂੰ ਸਰਕਾਰੀ ਹਸਪਤਾਲਾਂ ਵੱਿਚ ਲਾਗੂ ਕੀਤਾ ਹੈ। ਉਹਨਾਂ ਕਹਾ ਕ ਿਪੰਜਾਬ ਸਰਕਾਰ ਵੱਲੋਂ ੧੦੮ ਨੰਬਰ ਮੁਫਤ ਐਂਬੂਲੈਂਸ ਸੇਵਾ ਜੋ ਸ਼ੁਰੂ ਕੀਤੀ ਗਈ ਹੈ, ਇਹ ਸੂਬੇ ਦੇ ਲੋਕਾਂ ਲਈ ਵਰਦਾਨ ਸਾਬਤ ਹੋਈ ਹੈ ਅਤੇ ਇਸ ਐਂਬੂਲੈਂਸ ਸੇਵਾ ਰਾਹੀਂ ਹੁਣ ਤੱਕ ਅਨੇਕਾਂ ਜਾਨਾਂ ਦਾ ਬਚਾਈਆਂ ਜਾ ਸਕੀਆਂ ਹਨ।
ਸ੍ਰ| ਖੁੱਡੀਕਲਾਂ ਨੇ ਅੱਗੇ ਕਹਾ ਕ ਿਮਾਤਾ ਕੁਸ਼ੱਲਆਿ ਅਤੇ ਜਨਨੀ ਸੁਰੱਖਆਿ ਯੋਜਨਾਵਾਂ ਦਾ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ਅਤੇ ਇਸ ਯੋਜਨਾਂ ਤਹਤਿ ਗਰਭਵਤੀ ਔਰਤਾਂ ਨੂੰ ਸਰਕਾਰੀ ਹਸਪਤਾਲਾਂ ਵੱਿਚ ਹੀ ਸੁਰੱਖਅਿਤ ਜਣੇਪਾ ਕਰਵਾਉਣਾ ਚਾਹੀਦਾ ਹੈ। ਪੰਜਾਬ ਸਰਕਾਰ ਵੱਲੋਂ ਕੈਂਸਰ ਪੀਡ਼੍ਹਤਾਂ ਨੂੰ ਇਲਾਜ ਲਈ ਦੱਿਤੀ ਜਾਂਦੀ ਮਾਲੀ ਸਹਾਇਤਾ ਬਾਰੇ ਉਹਨਾਂ ਦੱਸਆਿ ਕ ਿਜੇਕਰ ਕੋਈ ਮਰੀਜ ਕੈਂਸਰ ਦੀ ਬਮਾਰੀ ਤੋਂ ਪੀਡ਼੍ਹਤ ਹੈ ਤਾਂ ਉਹ ਮਾਲੀ ਸਹਾਇਤਾ ਲੈਣ ਲਈ ਸਵਿਲ ਸਰਜਨ ਦਫਤਰ, ਰੈੱਡ ਕਰਾਸ ਦਫਤਰ ਜਾਂ ਜ਼ਲ੍ਹਾ ਪ੍ਰੀਸ਼ਦ ਦੇ ਦਫਤਰ ਤੋਂ ਫਾਰਮ ਲੈ ਕੇ ਭਰ ਕੇ ਦੇ ਸਕਦਾ ਹੈ। ਉਹਨਾਂ ਸਹਿਤ ਵਭਾਗ ਨੂੰ ਵੀ ਕਹਾ ਕ ਿਉਹ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਵੱਖ-ਵੱਖ ਭਲਾਈ ਯੋਜਨਾਵਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਣ ਅਤੇ ਇਹਨਾਂ ਯੌਜਨਾਵਾਂ ਬਾਰੇ ਉਹ ਲੋਕਾਂ ਨੂੰ ਵੱਧ ਤੋਂ ਵੱਧ ਦੱਸਣ।
ਮੀਟੰਿਗ ਦੌਰਾਨ ਸਵਿਲ ਸਰਜਨ ਬਰਨਾਲਾ ਡਾ| ਜਗਜੀਤ ਸੰਿਘ ਚੀਮਾਂ ਨੇ ਸਹਿਤ ਵਭਾਗ ਵੱਲੋਂ ਮਥੇ ਗਏ ਟੀਚੇ ਅਤੇ ਉਹਨਾਂ ਦੀ ਪ੍ਰਗਤੀ ਰਪੋਰਟ ਬਾਰੇ ਦੱਸਆਿ। ਡਾ| ਚੀਮਾਂ ਨੇ ਕਹਾ ਕ ਿਪੰਜਾਬ ਸਰਕਾਰ ਦੇ ਯਤਨਾਂ ਸਦਕਾ ਸਹਿਤ ਵਭਾਗ ਵੱਲੋਂ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵੱਿਚ ਆਧੁਨਕਿ ਸਹਿਤ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਲੋਕਾਂ ਨੂੰ ਆਪਣਾ ਇਲਾਜ ਸਰਕਾਰੀ ਹਸਪਤਾਲਾਂ ਵੱਿਚੋਂ ਹੀ ਕਰਵਾਉਣਾ ਚਾਹੀਦਾ ਹੈ। ਮੀਟੰਿਗ ਦੌਰਾਨ ਹਾਜ਼ਰ ਮੈਂਬਰਾਂ ਨੇ ਵੀ ਆਪੋ-ਆਪਣੇ ਵਚਾਰ ਪੇਸ਼ ਕੀਤੇ।
ਅੱਜ ਦੀ ਇਸ ਮੀਟੰਿਗ ਵੱਿਚ ਹੋਰਨਾਂ ਤੋਂ ਇਲਾਵਾ ਡਾ| ਭਾਲਇੰਦਰ ਸੰਿਘ, ਡਾ| ਗਆਿਨ ਚੰਦ, ਰੈੱਡ ਕਰਾਸ ਬਰਨਾਲਾ ਦੇ ਸਕੱਤਰ ਸ੍ਰੀ ਰਾਜ ਕੁਮਾਰ, ਸਕੱਤਰ ਜ਼ਲ੍ਹਾ ਪ੍ਰੀਸ਼ਦ ਪ੍ਰੀਤ ਮਹੰਿਦਰ ਸੰਿਘ, ਹਰਪਾਲ ਸੰਿਘ ਪੰਧੇਰ ਚੇਅਰਮੈਨ ਬਲਾਕ ਸੰਮਤੀ ਬਰਨਾਲਾ, ਸ੍ਰ| ਮੱਖਣ ਸੰਿਘ, ਸ੍ਰੀਮਤੀ ਮਹੰਿਦਰ ਕੌਰ ਤੋਂ ਇਲਾਵਾ ਹੋਰ ਵੀ ਸਰਕਾਰੀ ਅਤੇ ਗੈਰ ਸਰਕਾਰੀ ਮੈਂਬਰ ਹਾਜ਼ਰ ਸਨ।

Translate »