December 16, 2011 admin

ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਕਰਦੇ ੫੬ ਵਅਿਕਤੀਆਂ ਕੋਲੋਂ ੩੦੫੦ ਰੁਪਏ ਜੁਰਮਾਨਾਂ ਵਸੂਲਆਿ : ਡਪਿਟੀ ਕਮਸ਼ਿਨਰ ਬਰਨਾਲਾ ਸ੍ਰੀ ਪਰਮਜੀਤ ਸੰਿਘ

ਬਰਨਾਲਾ, ੧੬ ਦਸੰਬਰ- ਡਪਿਟੀ ਕਮਸ਼ਿਨਰ ਬਰਨਾਲਾ ਸ੍ਰੀ ਪਰਮਜੀਤ ਸੰਿਘ ਦੀਆਂ ਹਦਾਇਤਾਂ ‘ਤੇ ਸਹਿਤ ਵਭਾਗ ਬਰਨਾਲਾ ਵੱਲੋਂ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਰੋਕਣ ਲਈ ਵੱਲੋਂ ਵਸ਼ੇਸ਼ ਮੁਹੰਿਮ ਆਰੰਭੀ ਗਈ ਹੈ। ਇਸੇ ਮੁਹੰਿਮ ਤਹਤਿ ਅੱਜ ਜ਼ਲਾ ਸਹਿਤ ਅਫਸਰ ਡਾ| ਬਲਦੇਵ ਸੰਿਘ ਸਹੋਤਾ ਦੀ ਅਗਵਾਈ ਹੇਠ ਅੱਜ ਬਰਨਾਲਾ, ਧਨੌਲਾ ਅਤੇ ਮਹਲਿ ਕਲਾਂ ਵਖੇ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਕਰਨ ਵਾਲਆਿਂ ਦੇ ਚਲਾਨ ਕੱਟੇ ਗਏ।
ਇਸ ਸਬੰਧੀ ਡਪਿਟੀ ਕਮਸ਼ਿਨਰ ਸ੍ਰੀ ਪਰਮਜੀਤ ਸੰਿਘ ਨੇ ਦੱਸਆਿ ਕ ਿਜ਼ਲ੍ਹਾ ਸਹਿਤ ਅਫਸਰ ਡਾ| ਬਲਦੇਵ ਸੰਿਘ ਸਹੋਤਾ ਅਤੇ ਉਸਦੀ ਟੀਮ ਵੱਲੋਂ ਅੱਜ ੫੬ ਵਅਿਕਤੀਆਂ ਨੂੰ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਕਰਦਆਿਂ ਫਡ਼ਆਿ ਗਆਿ ਹੈ ਅਤੇ ਅਜਹਾ ਕਰਨ ਕਰਕੇ ਇਹਨਾਂ ਵਅਿਕਤੀਆਂ ਕੋਲੋਂ ੩੦੫੦ ਰੁਪਏ ਜੁਰਮਾਨਾਂ ਵਸੂਲਆਿ ਗਆਿ ਹੈ।
ਡਪਿਟੀ ਕਮਸ਼ਿਨਰ ਸ੍ਰੀ ਪਰਮਜੀਤ ਸੰਿਘ ਕਹਾ ਕ ਿਆਉਣ ਵਾਲੇ ਦਨਾਂ ਵੱਿਚ ਵੀ ਇਹ ਮੁਹੰਿਮ ਜਾਰੀ ਰਹੇਗੀ ਅਤੇ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਕਰਨ ਵਾਲੇ ਵਅਿਕਤੀਆਂ  ਖਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਨੂੰ  ਜੁਰਮਾਨੇ ਕੀਤੇ ਜਾਣਗੇ। ਉਹਨਾਂ ਕਹਾ ਕ ਿਇਸ ਤੋਂ ਇਲਾਵਾ ਤੰਬਾਕੂਨੋਸ਼ੀ ਰੋਕਣ ਵਾਲੀ ਟੀਮ ਇਸ ਗੱਲ ਨੂੰ ਵੀ ਯਕੀਨੀ ਬਣਾਵੇਗੀ ਕ ਿਵਦਿਅਿਕ ਅਦਾਰਆਿਂ ਦੇ ਨਜਦੀਕ ਤੰਬਾਕੂ ਦੀ ਵਕਿਰੀ ਨੂੰ ਪੂਰਨ ਤੌਰ ‘ਤੇ ਰੋਕਆਿ ਜਾਵੇ ਅਤੇ ਜੋ ਵਕਿਰੇਤਾ ੧੮ ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਤੰਬਾਕੂ ਵੇਚਦੇ ਹਨ ਉਹਨਾਂ ਖਲਾਫ ਵੀ ਸਖਤ ਕਾਰਵਾਈ ਕੀਤੀ ਜਾਵੇ।

Translate »