December 16, 2011 admin

ਸਾਹਬਿਜ਼ਾਦਾ ਅਜੀਤ ਸੰਿਘ ਨਗਰ ਵਖੇ ੧੯ ਕਰੋਡ਼ ਰੁਪਏ ਦੀ ਲਾਗਤ ਨਾਲ ਅਤ ਿਅਧੁਨਕਿ ਖੇਤੀਬਾਡ਼ੀ ਭਵਨ ਉਸਾਰਆਿ ਜਾਵੇਗਾ: ਲੰਗਾਹ

ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਆਉਂਦੀਆਂ ਵਧਾਨ ਸਭਾ ਚੋਣਾਂ ਵੱਿਚ ਹੂੰਝਾ ਫੇਰ ਜੱਿਤ ਹਾਸਲ ਕਰੇਗੀ
ਚੰਡੀਗੜ੍ਹ/ਐਸ.ਏ.ਐਸ.ਨਗਰ ੧੬ ਦਸੰਬਰ :  ਪੰਜਾਬ ਸਰਕਾਰ ਵੱਲੋਂ ਖੇਤੀਬਾਡ਼ੀ ਵਭਾਗ ਨਾਲ ਸਬੰਧਤਿ ਸਾਰੇ ਦਫ਼ਤਰਾਂ ਨੂੰ ਇੱਕੋ ਥਾਂ ਇਕੱਠਾ ਕੀਤਾ ਜਾਵੇਗਾ ਤਾਂ ਜੋ ਕਸਾਨਾਂ ਨੂੰ ਖੇਤੀਬਾਡ਼ੀ ਵਭਾਗ ਨਾਲ ਸਬੰਧਤ ਰੋਜਮਰਾ ਦੇ ਕੰਮਾ ਲਈ ਵੱਖ ਵੱਖ ਦਫਤਰਾਂ ਵਚਿ ਖੱਜਲ ਖੁਆਰ ਨਾਂ ਹੋਣਾ ਪਵੇ ਇਸ ਗੱਲ ਦੀ ਜਾਣਕਾਰੀ ਸਾਹਬਿਜ਼ਾਦਾ ਅਜੀਤ ਸੰਿਘ ਨਗਰ ਦੇ ਫੇਜ ੬ ਵਖੇ ੧੯ ਕਰੋਡ਼ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਅਤ ਿਅਧੁਨਕਿ ਏਅਰ ਕੰਡੀਸ਼ਨ ਖੇਤੀਬਾਡ਼ੀ ਭਵਨ ਦਾ ਨੀਂਹ ਪੱਥਰ ਰੱਖਣ ਉਪਰੰਤ ਸ੍ਰ ਸੁੱਚਾ ਸੰਿਘ ਲੰਗਾਹ ਖੇਤੀਬਾਡ਼ੀ ਮੰਤਰੀ ਪੰਜਾਬ ਨੇ ਪੱਤਰਕਾਰਾਂ ਨਾਲ ਗੈਰ ਰਸ਼ਮੀ ਗੱਲਬਾਤ ਕਰਦਆਿਂ ਦੱਿਤੀ ਅਤੇ ਉਨਾ੍ਹਂ ਕਹਾ ਕ ਿਖੇਤੀਬਾਡ਼ੀ ਭਵਨ ਦੇ ਨਾਲ ਨਾਲ ਇੱਥੇ ਇੱਕ ਹੋਸਟਲ ਦੀ ਉਸਾਰੀ ਵੀ ਕੀਤੀ ਜਾਵੇਗੀ।
ਖੇਤੀਬਾਡ਼ੀ ਮੰਤਰੀ ਪੰਜਾਬ ਨੇ ਦੱਸਆਿ ਕ ਿਖੇਤੀਬਾਡ਼ੀ ਭਵਨ ਦੀ ਇਮਾਰਤ ਦੀ ਉਸਾਰੀ ਦਾ ਕੰਮ ੨੦੧੩ ਵੱਿਚ ਮੁਕੰਮਲ ਹੋ ਜਾਵੇਗਾ ਅਤੇ ਇਹ ਭਵਨ ੫.੭੫ ਏਕਡ਼ ਵੱਿਚ ਉਸਾਰਆਿ ਜਾਵੇਗਾ ਅਤੇ ੧ ਲੱਖ ੧੫ ਹਜ਼ਾਰ ੨੮੪ ਵਰਗ ਫੁੱਟ ਵੱਿਚ ਇਮਾਰਤ ਦੀ ਉਸਾਰੀ ਕੀਤੀ ਜਾਵੇਗੀ  ਅਤੇ ੧੪ ਹਜ਼ਾਰ ੧੪੭ ਵਰਗ ਫੁੱਟ ਵੱਿਚ ਹੋਸਟਲ ਦੀ ਉਸਾਰੀ ਕੀਤੀ ਜਾਵੇਗੀ। ਉਹਨਾਂ ਦੱਸਆਿ ਕ ਿਖੇਤੀਬਾਡ਼ੀ ਭਵਨ ਬਣਨ ਨਾਲ ਖੇਤੀਬਾਡ਼ੀ ਵਭਾਗ ਨਾਲ ਸਬੰਧਤ ਜਹਿਡ਼ੇ ਦਫ਼ਤਰ ਹੁਣ ਚੰਡੀਗਡ਼੍ਹ ਜਾਂ ਮੁਹਾਲੀ ਵਖੇ ਵੱਖ -ਵੱਖ ਥਾਵਾਂ ਤੇ ਵੱਖ -ਵੱਖ ਇਮਾਰਤਾਂ ਵੱਿਚ ਕੰਮ ਕਰ ਰਹੇ ਹਨ ਇਕੋ ਛੱਤ ਹੇਠ ਆ ਜਾਣਗੇ ਜਸਿ ਨਾਲ ਵਭਾਗ ਦੇ ਕੰਮ ਕਾਜ ਵੱਿਚ ਤੇਜੀ ਆਵੇਗੀ। ਅਧਕਾਰੀਆਂ ਦਾ ਇੱਕ ਦੂਜੇ ਨਾਲ ਸੱਿਧਾ ਰਾਬਤਾ
ਰਹੇਗਾ। ਉਹਨਾਂ ਕਹਾ ਕ ਿਖੇਤੀਬਾਡ਼ੀ ਭਵਨ ਵੱਿਚ ਸਾਰੇ ਦਫ਼ਤਰ ਇੱਕੋ ਥਾਂ ਇਕੱਠੇ ਹੋਣ ਨਾਲ ਖਾਸ ਕਰਕੇ ਪੰਜਾਬ ਦੇ ਕਸਾਨਾਂ ਅਤੇ ਆਮ ਲੋਕਾਂ ਨੂੰ ਖੇਤੀਬਾਡ਼ੀ ਵਭਾਗ ਨਾਲ ਸਬੰਧਤ ਕੰਮ ਕਾਜ ਕਰਵਾਉਣ ਲਈ ਵੱਡਾ ਫਾਇਦਾ ਹੋਵੇਗਾ। ਉਹਨਾਂ ਨੂੰ ਕੰਮ ਕਾਜ ਲਈ ਵੱਖ ਵੱਖ ਥਾਵਾਂ ਤੇ ਨਹੀਂ ਜਾਣਾ ਪਵੇਗਾ ਜਸਿ ਨਾਲ ਸਮੇਂ ਅਤੇ ਧਨ ਦੀ ਬੱਚਤ ਹੋਵੇਗੀ ਅਤੇ ਕਸਾਨਾਂ ਨੂੰ ਵੱਡੀ ਸਹੂਲਤ ਮਲਿ ਸਕੇਗੀ।
ਉਹਨਾਂ ਇਸ ਮੌਕੇ ਕਹਾ ਕ ਿਮੌਜੂਦਾ ਸਰਕਾਰ ਨੇ ਰਾਜ ਦੇ ਕਸਾਨਾਂ ਦੇ ਹੱਿਤ ਵੱਿਚ ਇਤਹਾਸਕ ਫੈਸਲੇ ਲੈ ਕੇ ਉਹਨਾਂ ਨੂੰ ਅਮਲੀ ਜਾਮਾ ਪਹਨਾਇਆ ਹੈ। ਉਹਨਾਂ ਦੱਸਆਿ ਕ ਿਜੱਿਥੇ ਰਾਜ ਕਸਾਨਾਂ ਨੂੰ ਟਊਿਬਵੈਲਾਂ ਲਈ ਬਜਿਲੀ ਮੁਫ਼ਤ ਦੱਿਤੀ ਜਾਂਦੀ ਹੈ । ਉਥੇ ਰਾਜ ਵੱਿਚ ਫ਼ਸਲਾਂ ਦੇ ਮੰਡੀਕਰਨ ਲਈ ਬੁਨਆਿਦੀ ਢਾਂਚੇ ਤੇ ੫੭੮ ਕਰੋਡ਼ ਰੁਪਏ ਖਰਚ ਕੀਤੇ ਗਏ ਹਨ। ਉਹਨਾਂ ਦੱਸਆਿ ਕ ਿਕੁਦਰਤੀ ਆਫ਼ਤਾਂ ਕਾਰਨ ਨੁਕਸਾਨ ਦਾ ਮੁਆਵਜਾ ੨ ਹਜ਼ਾਰ ਰੁਪਏ ਤੋਂ ਵਧਾ ਕੇ ੫ ਹਜ਼ਾਰ ਰੁਪਏ ਪ੍ਰਤੀ ਏਕਡ਼ ਕੀਤਾ ਹੈ। ਇਸ ਤੋਂ ਇਲਾਵਾ ੩੩ਫ਼ੀ ਸਦੀ ਸਬਸਡੀ ਨਾਲ ੧੪੮੨ ਐਗਰੋ ਸਰਬ ਸੈਂਟਰ ਮੰਨਜੂਰ ਕੀਤੇ ਗਏ ਹਨ ਜਹਿਨਾਂ ਵੱਿਚੋਂ ੧੦੪੮ ਐਗਰੋ ਸਰਬ ਸੈਂਟਰ ਖੋਲ੍ਹੇ ਜਾ ਚੁੱਕੇ ਹਨ ਉਹਨਾਂ ਦੱਸਆਿ ਕ ਿਮਾਇਕਰੋ ਸੰਿਚਾਈ /ਤੁਪਕਾ ਸੰਿਚਾਈ ਤੇ ਛੋਟੇ ਤੇ ਸੀਮਤ ਕਸਾਨਾਂ ਲਈ ੮੫ਫ਼ੀ ਸਦੀ ਸਬਸਡੀ ਅਤੇ ਹੋਰਨਾਂ ਕਸਾਨਾਂ ਲਈ ੭੫ਫ਼ੀ ਸਦੀ ਸਬਸਡੀ ਦੱਿਤੀ ਜਾਂਦੀ ਹੈ।  ਪੱਤਰਕਾਰਾਂ ਵੱਲੋਂ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀਆਂ ਆਉਂਦੀਆਂ ਵਧਾਨ ਸਭਾ ਚੋਣਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵੱਿਚ ਉਹਨਾਂ ਕਹਾ ਕ ਿਅੱਜ ਪੰਜਾਬ ਦੀ ਜਨਤਾ ਸ੍ਰੋਮਣੀ ਅਕਾਲੀ
ਦਲ ਦੇ ਨਾਲ ਹੈ ਅਤੇ ਪੰਿਡਾਂ ਵੱਿਚ ਅਕਾਲੀ ਭਾਜਪਾ ਸਰਕਾਰ ਮੁਡ਼ ਬਣਾਉਣ ਦੀ ਲੋਕ ਲਹਰਿ ਹੈ ਇਸ ਲਈ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਆਉਦੀਆਂ ਵਧਾਨ ਸਭਾ ਵੱਿਚ ਹੂੰਝਾ ਫੇਰ ਜੱਿਤ ਹਾਸਲ ਕਰੇਗੀ ਅਤੇ ਮੁਡ਼ ਸਰਕਾਰ ਬਣਨੀ ਤਹ ਿਹੈ। ਉਹਨਾਂ ਕਹਾ ਕ ਿਇਸ ਵਾਰ ਲੋਕ ਕਾਂਗਰਸ ਨੂੰ ਮੂੰਹ ਨਹੀਂ ਲਗਾ ਰਹੇ ਕਉਿਂਕ ਿਕਾਂਗਰਸ ਪਾਰਟੀ ਦੀਆਂ ਸਰਕਾਰਾਂ ਨੇ ਕਦੇ ਵੀ ਪੰਜਾਬ ਅਤੇ ਪੰਜਾਬੀਆਂ ਦਾ ਭਲਾ ਨਹੀਂ ਕੀਤਾ  ਅਤੇ ਨਾ ਹੀ ਕਦੇ ਕਸਾਨਾਂ ਦਾ ਭਲਾ ਕੀਤਾ। ਉਹਨਾਂ ਕਹਾ ਕ ਿਮੌਜੂਦਾ ਸਰਕਾਰ ਨੇ  ਪੰਜਾਬ ਦਾ ਸਰਵਪੱਖੀ ਵਕਾਸ ਕਰ ਕੇ ਪੰਜਾਬ ਨੂੰ ਮੁਡ਼ ਵਕਾਸ ਦੀਆਂ ਲੀਹਾਂ ਤੇ
ਤੋਰਆਿ ਹੈ ਅਤੇ ਮੌਜੂਦਾ ਸਰਕਾਰ ਨੇ ਪੰਜਾਬ ਦੇ ਹਰ ਵਰਗ ਦਾ ਭਲਾ ਕੀਤਾ ਹੈ। ਬਾਅਦ ਵੱਿਚ ਉਹਨਾਂ ਖੇਤੀਬਾਡ਼ੀ ਵਭਾਗ ਵੱਲੋਂ ਕਰਵਾਏ ਗਏ ਸਮਾਗਮ ਨੂੰ ਵੀ ਸੰਬੋਧਨ ਕੀਤਾ। ਇਸ ਮੌਕੇ ਵੱਿਤ ਕਮਸ਼ਿਨਰ (ਵਕਾਸ) ਸ੍ਰੀ ਐਨ.ਐਸ.ਕੰਗ, ਡਾਇਰੈਕਟਰ ਖੇਤੀਬਾਡ਼ੀ ਵਭਾਗ ਪੰਜਾਬ ਸ੍ਰੀ ਬੀ.ਐਸ.ਸੱਿਧੂ, ਚੀਫ ਕੰਜ਼ਰਵੇਟਰ ਸ੍ਰੀ ਏ.ਕੇ ਸੌਂਧੀ, ਚੀਫ਼ ਇੰਜ: ਮੰਡੀਬੋਰਡ ਆਰ.ਪੀ .ਭੱਟੀ, ਸ੍ਰੀ ਅਮਤਿ ਤਲਵਾਡ਼ ਐਸ.ਡੀ. ਐਮ. , ਜਥੇਦਾਰ ਅਮਰੀਕ ਸੰਿਘ ਮੁਹਾਲੀ ਥੇਬੰਦਕ ਸਕੱਤਰ ਸ੍ਰੋਮਣੀ ਅਕਾਲੀ ਦਲ, ਅਕਾਲੀ ਜਥਾ ਸ਼ਹਰੀ ਦੇ ਜ਼ਲ੍ਹਾ ਪ੍ਰਧਾਨ ਸ੍ਰ ਜਸਵੰਤ ਸੰਿਘ ਭੁੱਲਰ  ਤੋਂ ਇਲਾਵਾ ਖੇਤੀਬਾਡ਼ੀ ਵਭਾਗ ਦੇ ਹੋਰ ਉੱਚ ਅਧਕਾਰੀ ਅਤੇ ਪੱਤਵੰਤੇ ਵੀ ਮੌਜੂਦ ਸਨ।

Translate »