December 16, 2011 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵਲੋਂ ਵੱਖ^ਵੱਖ ਰਿਫਰੈਸ.ਰ ਕੋਰਸ 21 ਦਸੰਬਰ ਤੋਂ

ਅੰਮ੍ਰਿਤਸਰ, 16 ਦਸੰਬਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ. ਅਕਾਦਮਿਕ ਸਟਾਫ ਕਾਲਜ ਵਲੋਂ ਵੱਖ^ਵੱਖ ਵਿਸਿ.ਆਂ *ਤੇ ਰਿਫਰੈਸ.ਰ ਕੋਰਸ ਲਗਾਏ ਜਾ ਰਹੇ ਹਨ ਜੋ 21 ਦਸੰਬਰ ਤੋਂ 12 ਜਨਵਰੀ, 2012 ਤਕ ਚੱਲਣਗੇ|
ਇਹ ਜਾਣਕਾਰੀ, ਡਾਇਰੈਕਟਰ, ਅਕਾਦਮਿਕ ਸਟਾਫ ਕਾਲਜ, ਡਾ. ਸਤੀਸ. ਵਰਮਾ ਨੇ ਦਿੱਤੀ| ਉਨ੍ਹਾਂ ਦੱਸਿਆ ਕਿ 21 ਦਸੰਬਰ ਤੋਂ 10 ਜਨਵਰੀ, 2012 ਤਕ ਕੰਪਿਊਟਰ ਸਾਇੰਸ ਵਿਸੇ. ਤੇ ਰਿਫਰੈਸ.ਰ ਕੋਰਸ ਲਗਾਇਆ ਜਾਵੇਗਾ ਜਿਸ ਦਾ ਉਦਘਾਟਨ 21 ਦਸੰਬਰ ਨੂੰ ਸਵੇਰੇ 11 ਵਜੇ ਕੀਤਾ ਜਾਵੇਗਾ| 23 ਦਸੰਬਰ ਨੂੰ ਹੈਲਥ ਐਂਡ ਲਾਈਫ ਸਾਇੰਸਜ. ਵਿਸ.ੇ *ਤੇ ਰਿਫਰੈਸ.ਰ ਕੋਰਸ ਸ.ੁਰੂ ਹੋਵੇਗਾ| ਇਹ 12 ਜਨਵਰੀ, 2012 ਤੱਕ ਚਲੇਗਾ|

Translate »