December 16, 2011 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੱਠ ਵਿਦਿਆਰਥੀਆਂ ਨੇ ਯੂ.ਜੀ.ਸੀ.(ਨੈਟ) ਦੀ ਪ੍ਰੀਖਿਆ ਪਾਸ ਕੀਤੀ

ਅੰਮ੍ਰਿਤਸਰ, 16 ਦਸੰਬਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੱਠ ਵਿਦਿਆਰਥੀਆਂ ਨੇ ਜੂਨ, 2011 ਵਿਚ ਹੋਈ ਯੂ.ਜੀ.ਸੀ.(ਨੈਟ) ਦੀ ਪ੍ਰੀਖਿਆ ਪਾਸ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ| ਇਹ ਜਾਣਕਾਰੀ ਦਿੰਦਿਆਂ ਆਲ ਇੰਡੀਆ ਸਰਵਿਸਜ. ਪ੍ਰੀ^ਐਗਜ.ਾਮੀਨੇਸ.ਨਜ. ਟ੍ਰੇਨਿੰਗ ਸੈਂਟਰ ਅਤੇ ਸੈਂਟਰ ਆਫ ਪ੍ਰੈਪਰੇਸ.ਨ ਫਾਰ ਕੰਪੀਟੇਟਿਵ ਐਗਜਾ.ਮੀਨੇਸ.ਨਜ. ਦੇ ਡਾਇਰੈਕਟਰ, ਡਾ. ਜਗਰੂਪ ਸਿੰਘ ਸੇਖੋਂ ਨੇ ਦੱਸਿਆ ਕਿ ਕਾਮਰਸ ਵਿਸ.ੇ ਵਿਚ ਬਬੀਤਾ ਕਪੂਰ (ਰੋਲ ਨੰਬਰ 25080015), ਇਕਨਾਮਿਕਸ ਵਿਸ.ੇ ਵਿਚ ਉਰਵਸ.ੀ ਬਾਲੀ (25010264), ਮੈਨੇਜਮੈਂਟ ਵਿਸ.ੇ ਵਿਚ ਕਨੂੰ (25170447), ਹਿੰਦੀ ਵਿਸ.ੇ ਵਿਚ ਨੀਰਜ ਬਾਲਾ (25200101), ਪੰਜਾਬੀ ਵਿਸ.ੇ ਵਿਚ ਸਿ.ਖਾ (25240025), ਪਰਮਿੰਦਰ ਕੌਰ (25240296), ਕਾਮਰਸ ਵਿਸ.ੇ ਵਿਚ ਸਿਮਰ ਪਾਹਵਾ (25080085) ਅਤੇ ਲਾਅ ਵਿਸ.ੇ ਵਿਚ ਬਿਕਰਮਜੀਤ (25580008) ਨੇ ਸਫਲਤਾ ਹਾਸਲ ਕੀਤੀ|

Translate »