ਲੋਕ ਮਨੁੱਖੀ ਅਧਕਾਰਾਂ ਪ੍ਰਤੀ ਜਾਗਰੂਕ ਹੋਣ: ਸ੍ਰੀ ਬਲਜੰਿਦਰ ਸੰਿਘ
ਬਰਨਾਲਾ, 17 ਦਸੰਬਰ- ਮਨੁੱਖੀ ਅਧਕਾਰ ਫੋਰਮ (ਰਜ:ਿ) ਵੱਲੋਂ ਅੱਜ ਸਥਾਨਕ ਸ਼ਾਤੀ ਭਵਨ ਵਖੇ ਮਨੁੱਖੀ ਅਧਕਾਰ ਦਵਿਸ ਨੂੰ ਸਮਰਪਤਿ ਇੱਕ ਸੈਮੀਨਾਰ ਕਰਵਾਇਆ ਗਆਿ ਜਸਿ ਵੱਿਚ ਪੰਜਾਬ ਰਾਜ ਮਨੁੱਖੀ ਅਧਕਾਰ ਕਮਸ਼ਿਨ ਦੇ ਮੈਂਬਰ ਸ੍ਰੀ ਬਲਜੰਿਦਰ ਸੰਿਘ ਵਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਸੈਮੀਨਾਰ ਦੌਰਾਨ ਵੱਖ-ਵੱਖ ਮਾਹਰਾਂ ਮਨੁੱਖੀ ਅਧਕਾਰਾਂ ਦੀ ਰਾਖੀ ਲਈ ਬਣੇ ਕਾਨੂੰਨਾਂ ਬਾਰੇ ਵਸਿਥਾਰ ਵੱਿਚ ਆਪਣੇ ਵਚਾਰ ਪੇਸ਼ ਕੀਤੇ। ਇਸ ਮੌਕੇ ਪੰਜਾਬ ਰਾਜ ਮਨੁੱਖੀ ਅਧਕਾਰ ਕਮਸ਼ਿਨ ਦੇ ਮੈਂਬਰ ਸ੍ਰੀ ਬਲਜੰਿਦਰ ਸੰਿਘ ਨੇ ਕਹਾ ਕ ਿਭਾਰਤੀ ਸਮਾਜ ਵੱਿਚ ਮਨੁੱਖੀ ਅਧਕਾਰਾਂ ਦੀ ਗੱਲ ਸਦੀਆਂ ਤੋਂ ਚੱਲੀ ਆ ਰਹੀ ਹੈ ਅਤੇ ਭਾਰਤੀ ਸਮਾਜ ਹਮੇਸ਼ਾਂ ਹੀ ਮਨੁੱਖੀ ਅਧਕਾਰੀ ਦੀ ਰਾਖੀ ਦਾ ਮੁਦੱਈ ਰਹਾ ਹੈ। ਉਹਨਾਂ ਕਹਾ ਕ ਿਸਾਡੇ ਦੇਸ਼ ਦੇ ਸਵਧਾਨ ਵੱਿਚ ਮਨੁੱਖੀ ਅਧਕਾਰਾਂ ਦੀ ਰਾਖੀ ਲਈ ਅਨੇਕਾਂ ਕਾਨੂੰਨ ਬਣਾਏ ਗਏ ਹਨ ਪਰ ਲੋਕਾਂ ਵੱਿਚ ਇਹਨਾਂ ਕਾਨੂੰਨਾਂ ਦੀ ਜਾਗਰੂਕਤਾ ਨਹੀਂ ਹੈ ਜਸਿ ਕਾਰਨ ਅਕਸਰ ਹੀ ਬਹੁਤ ਸਾਰੇ ਲੋਕ ਆਪਣੇ ਮਨੁੱਖੀ ਅਧਕਾਰਾਂ ਦਾ ਉਲੰਘਣ ਹੋਣ ਦੇ ਬਾਵਜੂਦ ਵੀ ਚੁੱਪ ਹੀ ਰਹੰਿਦੇ ਹਨ। ਉਹਨਾਂ ਕਹਾ ਕ ਿਅੱਜ ਲੋਡ਼ ਹੈ ਕ ਿਅਸੀਂ ਮਨੁੱਖੀ ਅਧਕਾਰਾਂ ਪ੍ਰਤੀ ਜਾਗਰੂਕ ਹੋਈਏ ਅਤੇ ਇਹਨਾਂ ਦੀ ਉਲੰਘਣਾਂ ਨੂੰ ਰੋਕਣ ਲਈ ਇੱਕਜੁਟ ਹੋਈਏ।
ਸ੍ਰੀ ਬਲਜੰਿਦਰ ਸੰਿਘ ਨੇ ਅੱਗੇ ਕਹਾ ਕ ਿਜੁਲਾਈ 1997 ਵੱਿਚ ਪੰਜਾਬ ਰਾਜ ਮਨੁੱਖੀ ਅਧਕਾਰ ਕਮਸ਼ਿਨ ਹੋਂਦ ਵੱਿਚ ਆਇਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਕਮਸ਼ਿਨ ਕੋਲ 1 ਲੱਖ 66 ਹਜਾਰ ਮਨੁੱਖੀ ਅਧਕਾਰਾਂ ਦੀ ਉਲੰਘਣਾਂ ਦੀਆਂ ਸ਼ਕਾਇਤਾਂ ਆਈਆਂ ਸਨ ਜਨਾਂ ਵੱਿਚੋਂ ਕਮਸ਼ਿਨ ਵੱਲੋਂ 1 ਲੱਖ 55 ਹਜਾਰ ਸ਼ਕਾਇਤਾਂ ਦਾ ਨਬੇਡ਼ਾ ਕਰ ਦੱਿਤਾ ਗਆਿ ਹੈ। ਉਹਨਾਂ ਕਹਾ ਜੇਕਰ ਕਸੇ ਵੀ ਵਅਿਕਤੀ ਦੇ ਮਨੁੱਖੀ ਅਧਕਾਰਾਂ ਦਾ ਉਲੰਘਣ ਹੁੰਦਾ ਹੈ ਅਤੇ ਉਸਦੀ ਕਤੇ ਸੁਣਵਾਈ ਨਹੀਂ ਹੁੰਦੀ ਤਾਂ ਉਹ ਸਾਦੇ ਕਾਗਜ਼ ‘ਤੇ ਆਪਣੀ ਅਰਜ਼ੀ ਲਖਿ ਕੇ ਕਮਸ਼ਿਨ ਨੂੰ ਸ਼ਕਾਇਤ ਕਰ ਸਕਦਾ ਹੈ। ਉਹਨਾਂ ਕਹਾ ਕ ਿਕਮਸ਼ਿਨ ਵੱਲੋਂ ਬਕਾਇਦਾ ਹਰ ਮਾਮਲੇ ਵੱਿਚ ਜਾਂਚ ਕਰਵਾਈ ਜਾਂਦੀ ਹੈ ਅਤੇ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਰੁੱਧ ਕਾਰਵਾਈ ਲਈ ਲਖਿਆਿ ਜਾਂਦਾ ਹੈ।
ਸ੍ਰੀ ਬਲਜੰਿਦਰ ਸੰਿਘ ਨੇ ਕਹਾ ਕ ਿਸਮਾਜ ਵੱਿਚ ਸਾਖਰਤ ਆਉਣ ਨਾਲ ਲੋਕਾਂ ਵੱਿਚ ਮਨੁੱਖੀ ਅਧਕਾਰਾਂ ਪ੍ਰਤੀ ਜਾਗਰੂਕਤਾ ਵਧੀ ਹੈ ਪਰ ਹਾਲੇ ਵੀ ਇਹ ਮਹਸੂਸ ਕੀਤਾ ਜਾਂਦਾ ਹੈ ਕ ਿਮਨੁੱਖੀ ਅਧਕਾਰਾਂ ਦੇ ਖੇਤਰ ਵੱਿਚ ਅਜੇ ਕੰਮ ਕਰਨ ਦੀ ਬਹੁਤ ਗੁੰਜਾਇਸ਼ ਹੈ। ਉਹਨਾਂ ਕਹਾ ਕ ਿਮਨੁੱਖੀ ਅਧਕਾਰਾਂ ਦੀ ਉਲੰਘਣਾਂ ਨੂੰ ਰੋਕਣ ਲਈ ਅਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਵੱਿਚ ਜਥੇ ਸੂਬਾ ਅਤੇ ਰਾਸ਼ਟਰੀ ਕਮਸ਼ਿਨ ਵੱਲੋਂ ਬਹੁਤ ਪਹਲਿਕਦਮੀਆਂ ਕੀਤੀਆਂ ਗਈਆਂ ਹਨ ਉੱਥੇ ਨਾਲ ਹੀ ਮਨੁੱਖੀ ਅਧਕਾਰਾਂ ਦੀ ਰਾਖੀ ਲਈ ਬਣੀਆਂ ਸਵੈ-ਸੇਵੀ ਸੰਸਥਾਵਾਂ ਵੱਲੋਂ ਵੀ ਆਪਣਾ ਅਹਮਿ ਯੋਗਦਾਨ ਪਾਇਆ ਜਾ ਰਹਾ।
ਸੈਮੀਨਾਰ ਦੌਰਾਨ ਡਾ. ਪਰਮਜੀਤ ਸੰਿਘ, ਮੁਖੀ ਕਾਨੂੰਨ ਵਭਾਗ, ਪੰਜਾਬੀ ਯੂਨੀਵਰਸਟੀ ਪਟਆਿਲਾ ਨੇ ਵਸਿਥਾਰ ਵੱਿਚ ਮਨੁੱਖੀ ਅਧਕਾਰਾਂ ਬਾਰੇ ਜਾਣਕਾਰੀ ਦੱਿਤੀ ਅਤੇ ਇਹਨਾਂ ਦੀ ਰਾਖੀ ਲਈ ਕਹਿਡ਼ੇ-ਕਹਿਡ਼ੇ ਕਾਨੂੰਨ ਬਣੇ ਹਨ ਦੇ ਬਾਰੇ ਦੱਸਆਿ। ਉਹਨਾਂ ਕਹਾ ਕ ਿਲੋਕਾਂ ਆਪਣੇ ਅਧਕਾਰਾਂ ਪ੍ਰਤੀ ਚੇਤਨ ਹੋਣ ਦੇ ਨਾਲ-ਨਾਲ ਆਪਣੇ ਸੰਵਧਾਨਕਿ ਫਰਜ਼ਾਂ ਪ੍ਰਤੀ ਵੀ ਚੇਤੰਨ ਹੋਣਾ ਚਾਹੀਦਾ ਹੈ ਅਤੇ ਸਾਨੂੰ ਆਪਣੇ ਹੱਕ ਲੈਣ ਵੇਲੇ ਇਸ ਗੱਲ ਦਾ ਵੀ ਖਆਿਲ ਰੱਖਣਾ ਚਾਹੀਦਾ ਹੈ ਕ ਿਕਤੇ ਇਸ ਨਾਲ ਕਸੇ ਦੂਸਰੇ ਦੇ ਮਨੁੱਖੀ ਅਧਕਾਰਾਂ ਦਾ ਉਲੰਘਣ ਤਾਂ ਨਹੀਂ ਹੋ ਰਹਾ।
ਇਸੇ ਦੌਰਾਨ ਵਧੀਕ ਡਪਿਟੀ ਕਮਸ਼ਿਨਰ (ਵਕਾਸ) ਸ੍ਰ. ਬਲਵੰਤ ਸੰਿਘ ਸ਼ੇਰਗੱਿਲ, ਕੰਜਊਿਮਰ ਕੋਰਟ ਬਰਨਾਲਾ ਦੇ ਪ੍ਰਧਾਨ ਸ੍ਰੀ ਸੰਜੀਵ ਦੱਤ, ਡਾ. ਜਗਮੀਤ ਬਾਵਾ ਕੋਆਰਡੀਨੇਟਰ ਐਨ. ਐਸ. ਐਸ. ਪੰਜਾਬ ਟੈਕਨੀਕਲ ਯੂਨੀਵਰਸਟੀ ਜਲੰਧਰ ਅਤੇ ਡੀ. ਐੱਸ. ਪੀ. ਬਰਨਾਲਾ ਸ੍ਰੀ ਰੁਪੰਿਦਰ ਭਾਰਦਵਾਜ ਨੇ ਵੀ ਮਨੁੱਖੀ ਅਧਕਾਰਾਂ ਦੀ ਰਾਖੀ ਬਾਰੇ ਆਪਣੇ ਵਚਾਰ ਪੇਸ਼ ਕੀਤੇ।
ਇਸ ਤੋਂ ਪਹਲਾਂ ਸ਼੍ਰੀਮਤੀ ਕਰਿਨ ਸ਼ਰਮਾ ਨੇ ਮਨੁੱਖੀ ਅਧਕਾਰ ਫੋਰਮ (ਰਜ:ਿ) ਬਰਨਾਲਾ ਦੀ ਸਲਾਨਾ ਪ੍ਰਗਤੀ ਰਪੋਰਟ ਪੇਸ਼ ਕੀਤੀ ਅਤੇ ਫੋਰਮ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਮਨੁੱਖੀ ਅਧਕਾਰ ਫੋਰਮ (ਰਜ:ਿ) ਬਰਨਾਲਾ ਦੇ ਪ੍ਰਧਾਨ ਸ੍ਰੀ ਦੇਸ਼ ਰਾਜ ਜੰਿਦਲ, ਚੇਅਰਮੈਨ ਸ੍ਰੀ ਪਆਿਰਾ ਲਾਲ ਅਤੇ ਫੋਰਮ ਦੇ ਜਨਰਲ ਸਕੱਤਰ ਸ੍ਰ. ਬਖਸ਼ੀਸ ਸੰਿਘ ਨੇ ਆਏ ਮੁੱਖ ਮਹਮਾਨਾਂ ਦਾ ਧੰਨਵਾਦ ਕੀਤਾ ਅਤੇ ਹਾਜ਼ਰੀਨ ਨੂੰ ਇਸ ਗੱਲ ਦਾ ਭਰੋਸਾ ਦਵਾਇਆ ਕ ਿਮਨੁੱਖੀ ਅਧਕਾਰ ਫੋਰਮ (ਰਜ:ਿ) ਬਰਨਾਲਾ ਮਨੁੱਖੀ ਅਧਕਾਰਾਂ ਦੀ ਰਾਖੀ ਲਈ ਆਪਣਾ ਯੋਗਦਾਨ ਹਮੇਸ਼ਾਂ ਹੀ ਪਾਉਂਦਾ ਰਹੇਗਾ।
ਅੱਜ ਦੇ ਇਸ ਸੈਮੀਨਾਰ ਵੱਿਚ ਸੇਠ ਲਖਪਤ ਰਾਏ, ਬਲਜੰਿਦਰ ਠਾਕੁਰ, ਸ੍ਰੀ ਰਘੁਬੀਰ ਪ੍ਰਕਾਸ਼, ਐੱਸ. ਐੱਸ. ਚੌਹਾਨ, ਡਬਲਊਿ. ਸੀ. ਗੋਇਲ ਤੋਂ ਇਲਾਵਾ ਐੱਸ. ਡੀ. ਖਾਲਜ ਬਰਨਾਲਾ ਦੀਆਂ ਵਦਿਆਿਰਥਣਾਂ ਅਤੇ ਸ਼ਹਰਿ ਦੇ ਪਤਵੰਤੇ ਸੱਜਣ ਨੇ ਵੀ ਆਪਣੀ ਹਾਜ਼ਰੀ ਲਗਵਾਈ।