December 19, 2011 admin

ਜ਼ਲ੍ਹਾ ਯੋਜਨਾਂ ਕਮੇਟੀ ਦੀ ਮੀਟੰਿਗ ਦੌਰਾਨ ਪੇਂਡੂ ਅਤੇ ਸ਼ਹਰੀ ਖੇਤਰ ਦੇ ਵਕਾਸ ਕਾਰਜਾਂ ਲਈ ਵੀ ੩੬|੭੬ ਲੱਖ ਰੁਪਏ ਦੀ ਰਾਸ਼ੀ ਮਨਜੂਰ

ਅਧਕਾਰੀਆਂ ਆਪਣੇ ਕੰਮ ਨੂੰ ਪੂਜਾ ਸਮਝਦੇ ਹੋਏ ਲੋਕਾਂ ਦੀ ਸੇਵਾ ਲਈ ਤਤਪਰ ਰਹਣਿ : ਚੇਅਰਮੈਨ ਸ੍ਰ| ਬਲਵੀਰ ਸੰਿਘ ਘੁੰਨਸ
ਬਰਨਾਲਾ, ੧੯ ਦਸੰਬਰ- ਜ਼ਲ੍ਹਾ ਯੋਜਨਾਂ ਕਮੇਟੀ ਦੀ ਮੀਟੰਿਗ ਅੱਜ ਪੁਲਸਿ ਕਮਊਿਨਟੀ ਰੀਸੋਰਸ ਕੇਂਦਰ ਬਰਨਾਲਾ ਵਖੇ ਕਮੇਟੀ ਦੇ ਚੇਅਰਮੈਨ ਸ੍ਰ| ਬਲਵੀਰ ਸੰਿਘ ਘੁੰਨਸ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟੰਿਗ ਵੱਿਚ ਡਪਿਟੀ ਕਮਸ਼ਿਨਰ ਬਰਨਾਲਾ ਸ੍ਰੀ ਪਰਮਜੀਤ ਸੰਿਘ, ਜ਼ਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ੍ਰ| ਗੁਰਤੇਜ ਸੰਿਘ ਖੁੱਡੀਕਲਾਂ ਅਤੇ ਵੱਖ-ਵੱਖ ਵਭਾਗਾਂ ਦੇ ਅਧਕਾਰੀ ਅਤੇ ਜ਼ਲ੍ਹਾ ਯੋਜਨਾਂ ਕਮੇਟੀ ਦੇ ਮੈਂਬਰਾਂ ਨੇ ਹੱਿਸਾ ਲਆਿ।
ਅੱਜ ਦੀ ਇਸ ਮੀਟੰਿਗ ਵੱਿਚ ਸਾਲ ੨੦੧੧-੨੦੧੨ ਦੌਰਾਨ ਜ਼ਲ੍ਹਾ ਯੋਜਨਾਂ ਕਮੇਟੀਆਂ ਲਈ ਬੰਦਨ ਮੁਕਤ ਫੰਡ ਸਕੀਮ ਤਹਤਿ ੫੯|੫੦ ਲੱਖ ਰੁਪਏ ਦੀ ਮਨਜੂਰ ਰਾਸ਼ੀ ਵਚੋਂ ੧੬|੧੫ ਲੱਖ ਰੁਪਏ ਦੀ ਰਾਸ਼ੀ ਦੀ ਸਮੀਖਆਿ ਕੀਤੀ ਗਈ ਅਤੇ ੬ ਲੱਖ ਰੁਪਏ ਦੀ ਰਾਸ਼ੀ ਨੂੰ ਕਾਰਜਬਾਅਦ ਪ੍ਰਵਾਨਗੀ ਦੱਿਤੀ ਗਈ।
ਇਸ ਤੋਂ ਇਲਾਵਾ ਸਾਲ ੨੦੧੧-੨੦੧੨ ਦੌਰਾਨ ਜ਼ਲ੍ਹਾ ਬਰਨਾਲਾ ਦੇ ਆਂਗਨਵਾਡ਼ੀ ਕੇਂਦਰਾਂ ਵੱਿਚ ਬੱਚਆਿਂ ਨੂੰ ਪੋਸ਼ਟਕਿ ਖੁਰਾਕ ਦੇਣ ਲਈ ੪|੮੬ ਲੱਖ ਰੁਪਏ ਅਤੇ ਜ਼ਲ੍ਹਾ ਪੱਧਰੀ ਪਲਾਨ ਸਕੀਮ ਐੱਨ| ਟੀ| (ਡੀ)-੪ ਅਧੀਨ ੬ ਕੇਂਦਰਾਂ ਲਈ ੪ ਲੱਖ ਰੁਪਏ ਪ੍ਰਤੀ ਕੇਂਦਰ ਦੇ ਹਸਾਬ ਨਾਲ ੨੪ ਲੱਖ ਰੁਪਏ ਦੀ ਕਾਰਜ ਬਾਅਦ ਪ੍ਰਵਾਨਗੀ ਦੱਿਤੀ ਗਈ ਹੈ। ਇਸੇ ਤਰਾਂ ਜ਼ਲ੍ਹਾ ਯੋਜਨਾਂ ਕਮੇਟੀਆਂ ਲਈ ਬੰਦਨ ਮੁਕਤ ਫੰਡ ਸਕਮ ਿਤਹਤਿ ਪੇਂਡੂ ਅਤੇ ਸ਼ਹਰੀ ਖੇਤਰ ਦੇ ਵੱਖ-ਵੱਖ ਵਕਾਸ ਕਾਰਜਾਂ ਲਈ ਵੀ ੩੬|੭੬ ਲੱਖ ਰੁਪਏ ਦੀ ਰਾਸ਼ੀ ਜਾਰੀ ਕਰਨ ਦੀ ਮਨਜੂਰੀ ਵੀ ਮੀਟੰਿਗ ਦੌਰਾਨ ਦੱਿਤੀ ਗਈ।
ਮੀਟੰਿਗ ਦੌਰਾਨ ਚੇਅਰਮੈਨ ਜ਼ਲ੍ਹਾ ਯੋਜਨਾ ਕਮੇਟੀ ਸ੍ਰ| ਬਲਵੀਰ ਸੰਿਘ ਘੁੰਨਸ ਨੇ ਹਾਜ਼ਰ ਅਧਕਾਰੀਆਂ ਦੇ ਕੰਮ ਦੀ ਸਰਾਹਨਾ ਕਰਦਆਿਂ ਕਹਾ ਕ ਿਜ਼ਲ੍ਹਾ ਬਰਨਾਲਾ ਨੂੰ ਵਕਾਸ ਦੀਆਂ ਲੀਹਾਂ ‘ਤੇ ਲਆਿਉਣ ਲਈ ਸਾਰੇ ਅਧਕਾਰੀਆਂ ਨੇ ਅਹਮਿ ਯੋਗਦਾਨ ਪਾਇਆ ਹੈ ਅਤੇ ਅੱਗੇ ਤੋਂ ਵੀ ਅਧਕਾਰੀਆਂ ਨੂੰ ਆਪਣੇ ਕੰਮ ਨੂੰ ਪੂਜਾ ਸਮਝਦੇ ਹੋਏ ਲੋਕਾਂ ਦੀ ਸੇਵਾ ਲਈ ਤਤਪਰ ਰਹਣਾ ਚਾਹੀਦਾ ਹੈ। ਉਹਨਾਂ ਕਹਾ ਕ ਿਅੱਜ ਦੀ ਮੀਟੰਿਗ ਦੌਰਾਨ ਜਹਿਡ਼ੀਆਂ ਗ੍ਰਾਂਟਾਂ ਵਕਾਸ ਕਾਰਜਾਂ ਲਈ ਮਨਜੂਰ ਕੀਤੀਆਂ ਗਈਆਂ ਹਨ ਉਹਨਾਂ ਨੂੰ ਬਨਾਂ ਕਸੇ ਦੇਰੀ ਵਕਾਸ ਕਾਰਜਾਂ ‘ਤੇ ਖਰਚ ਕਰਨਾਂ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨੂੰ ਇਸਦਾ ਫਾਇਦਾ ਪਹੁੰਚ ਸਕੇ।
ਇਸੇ ਦੌਰਾਨ ਡਪਿਟੀ ਕਮਸ਼ਿਨਰ ਬਰਨਾਲਾ ਸ੍ਰੀ ਪਰਮਜੀਤ ਸੰਿਘ ਨੇ ਯੋਜਨਾਂ ਕਮੇਟੀ ਦੇ ਚੇਅਰਮੈਨ ਅਤੇ ਮੈਂਬਰ ਸਾਹਬਾਨ ਦਾ ਧੰਨਵਾਦ ਕੀਤਾ ਅਤੇ ਅਧਕਾਰੀਆਂ ਨੂੰ ਕਹਾ ਕ ਿਉਹ ਪਛਿਲੇ ਸਮੇਂ ਦੌਰਾਨ ਜਾਰੀ ਗ੍ਰਾਂਟਾਂ ਦੇ ਵਰਤੋਂ ਸਰਟੀਫਕੇਟ ਜਮਾਂ ਕਰਵਾਉਣ ਅਤੇ ਹੁਣ ਜਾਰੀ ਰਕਮਾਂ ਨੂੰ ਜਲਦ ਤੋਂ ਜਲਦ ਵਕਾਸ ਕਾਰਜਾਂ ਉੱਪਰ ਖਰਚ ਕਰਨ। ਉਹਨਾਂ ਕਹਾ ਕ ਿਵਕਾਸ ਕਾਰਜਾਂ ਦੌਰਾਨ ਜਥੇ ਕੰਮ ਦੀ ਰਫਤਾਰ ਨੂੰ ਤੇਜ਼ ਕੀਤਾ ਜਾਵੇ ਉੱਥੇ ਕੰਮ ਤਹਸ਼ੁਦਾ ਮਆਿਰ ਅਨੁਸਾਰਹੀ ਕੀਤਾ ਜਾਵੇ।
ਮੀਟੰਿਗ ਦੌਰਾਨ ਸ੍ਰੀਮਤੀ ਪਰਮੰਿਦਰ ਕੌਰ ਉੱਪ ਅਰਥ ਅਤੇ ਅੰਕਡ਼ਾ ਸਲਾਹਕਾਰ ਨੇ ਪਛਿਲੀਆਂ ਮੀਟੰਿਗਾਂ ਦੌਰਾਨ ਲਏ ਗਏ ਫੈਸਲਆਿਂ ਉੱਪਰ ਹੋਈ ਕਾਰਵਾਈ ਬਾਰੇ ਵਸਿਥਾਰ ਵੱਿਚ ਦੱਸਆਿ।
ਮੀਟੰਿਗ ਦੌਰਾਨ ਵਧੀਕ ਡਪਿਟੀ ਕਮਸ਼ਿਨਰ ਸ੍ਰ| ਭੁਪੰਿਦਰ ਸੰਿਘ, ਵਧੀਕ ਡਪਿਟੀ ਕਮਸ਼ਿਨਰ (ਵਕਾਸ) ਸ੍ਰ| ਬਲਵੰਤ ਸੰਿਘ ਸ਼ੇਰਗੱਿਲ, ਐੱਸ| ਡੀ| ਐੱਮ| ਬਰਨਾਲਾ ਸ੍ਰੀ ਅਮਤਿ ਕੁਮਾਰ, ਮੁੱਖ ਖੇਤੀਬਾਡ਼ੀ ਅਫਸਰ ਸ੍ਰ| ਬੱਿਕਰ ਸੰਿਘ ਸੱਿਧੂ, ਜ਼ਲ੍ਹਾ ਸੱਿਖਆਿ ਅਫਸਰ (ਸ) ਸ੍ਰੀਮਤੀ ਰਾਜ ਮਹੰਿਦਰ ਕੌਰ, ਜ਼ਲ੍ਹਾ ਸੱਿਖਆਿ ਅਫਸਰ (ਪ) ਸ੍ਰ| ਮੇਵਾ ਸੰਿਘ ਸੱਿਧੂ, ਯੋਜਨਾਂ ਕਮੇਟੀ ਦੇ ਮੈਂਬਰ ਸ੍ਰੀ ਧੀਰਜ ਕੁਮਾਰ, ਗੁਰਤੇਜ ਸੰਿਘ ਧੌਲਾ, ਮੁਖਤਆਿਰ ਸੰਿਘ ਬੀਹਲਾ, ਕਰਮਜੀਤ ਸੰਿਘ, ਸ੍ਰੀਮਤੀ ਰੀਤਕਾ ਚੌਧਰੀ, ਸ੍ਰੀਮਤੀ ਸੁਖਵੰਿਦਰ ਕੌਰ ਅਤੇ ਵੱਖ-ਵੱਖ ਵਭਾਗਾਂ ਦੇ ਅਧਕਾਰੀ ਹਾਜ਼ਰ ਸਨ।

Translate »